ਨਿਊਜ਼ ਡੈਸਕ: ਰੂਸ ਅਤੇ ਯੂਕਰੇਨ ਵਿਚਾਲੇ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ ਅਤੇ ਇਸ ਦੌਰਾਨ ਸਾਊਦੀ ਅਰਬ ਨੂੰ ਖਤਰਾ ਹੈ। ਸਾਊਦੀ ਅਰਬ ਨੇ ਅਮਰੀਕਾ ਨਾਲ ਖੁਫੀਆ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਈਰਾਨ ਸਾਊਦੀ ਅਰਬ ਦੇ ਕਈ ਟਿਕਾਣਿਆਂ ‘ਤੇ ਹਮਲਾ ਕਰ ਸਕਦਾ ਹੈ। ਸਾਊਦੀ ਅਤੇ ਅਮਰੀਕੀ ਅਧਿਕਾਰੀਆਂ …
Read More »ਸ਼ੀਆ ਮੌਲਵੀ ਵੱਲੋਂ ਸੰਨਿਆਸ ਦਾ ਐਲਾਨ ਕਰਨ ਤੋਂ ਬਾਅਦ ਹਿੰਸਕ ਝੜਪਾਂ, ਘੱਟੋ-ਘੱਟ 300 ਪ੍ਰਦਰਸ਼ਨਕਾਰੀ ਜ਼ਖਮੀ
ਨਿਊਜ਼ ਡੈਸਕ: ਇਰਾਕ ਦੇ ਮਸ਼ਹੂਰ ਨੇਤਾ, ਧਾਰਮਿਕ ਨੇਤਾ ਮੁਕਤਦਾ ਅਲ-ਸਦਰ ਨੇ ਸੋਮਵਾਰ ਨੂੰ ਦੇਸ਼ ਦੀ ਰਾਜਨੀਤੀ ਤੋਂ ਹਟਣ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਰਾਕੀ ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ ਸ਼ੀਆ ਮੌਲਵੀ ਦੇ ਐਲਾਨ ਤੋਂ ਬਾਅਦ ਪ੍ਰਦਰਸ਼ਨਾਂ ਦੌਰਾਨ ਦੰਗਾ ਵਿਰੋਧੀ …
Read More »ਫ਼ਾਰਸ ਦੀ ਖਾੜੀ ‘ਚ ਹੋਇਆ ਹਾਦਸਾ, UAE ਦਾ ਕਾਰਗੋ ਜਹਾਜ਼ ਡੁੱਬਿਆ, ਚਾਲਕ ਦਲ ਦੇ 30 ਮੈਂਬਰਾਂ ‘ਚ ਭਾਰਤੀ ਵੀ ਸ਼ਾਮਲ
ਦੁਬਈ: ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਾ ਝੰਡਾ ਲੈ ਕੇ ਜਾ ਰਿਹਾ ਇਕ ਮਾਲਵਾਹਕ ਜਹਾਜ਼ ਵੀਰਵਾਰ ਨੂੰ ਖਰਾਬ ਮੌਸਮ ਕਾਰਨ ਫਾਰਸ ਦੀ ਖਾੜੀ ‘ਚ ਡੁੱਬ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮਚਾਰੀ ਚਾਲਕ ਦਲ ਦੇ ਸਾਰੇ 30 ਮੈਂਬਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਲੇਮ ਅਲ ਮਕਰਾਨੀ ਕਾਰਗੋ …
Read More »1990 ‘ਚ ਫਸੇ 170,000 ਭਾਰਤੀਆਂ ਨੂੰ ਕੁਵੈਤ ਤੋਂ ਕੱਢ ਲਿਆਓਣ ‘ਚ ਮਿਲੀ ਸੀ ਕਾਮਯਾਬੀ
ਬਿੰਦੁੂ ਸਿੰਘ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇੱਕ ਮੀਟਿੰਗ ਵਿੱਚ ਫ਼ੈਸਲਾ ਲਿਆ ਹੈ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਤੇ ਵਿਦਿਆਰਥੀਆਂ ਨੂੰ ਜੰਗੀ ਹਾਲਾਤਾਂ ਚੋਂ ਕੱਢ ਕੇ ਵਾਪਸ ਲਿਆਉਣ ਲਈ ਚਾਰ ਕੇਂਦਰੀ ਮੰਤਰੀਆਂ ਨੂੰ ਯੂਕਰੇਨ ਦੇ ਨਾਲ ਲੱਗਦੇ ਦੇਸ਼ਾਂ ਵਿਚ ਭੇਜਿਆ ਜਾਵੇਗਾ। ਉਧਰ ਯੂਕਰੇਨ ‘ਚ ਫਸੇ ਵਿਦਿਆਰਥੀਆਂ ਨੇ ਨਾਲ ਲੱਗਵੇਂ ਮੁਲਕਾਂ ਪੋਲੈਂਡ …
Read More »ਇਰਾਕ: ਹਵਾਈ ਹਮਲੇ ‘ਚ ਮਾਰੇ ਗਏ ਸੱਤ IS ਅੱਤਵਾਦੀ, ਫੌਜ ਨੇ ਗੁਫਾ ‘ਤੇ ਕੀਤਾ ਹਮਲਾ
ਬਗਦਾਦ- ਇਰਾਕ ਦੇ ਨੀਨਵੇਹ ਸੂਬੇ ‘ਚ ਮੰਗਲਵਾਰ ਨੂੰ ਹੋਏ ਹਵਾਈ ਹਮਲੇ ‘ਚ ਇਸਲਾਮਿਕ ਸਟੇਟ (ਆਈ.ਐੱਸ.) ਦੇ ਸੱਤ ਅੱਤਵਾਦੀ ਮਾਰੇ ਗਏ। ਇਰਾਕੀ ਫੌਜ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਹਵਾਈ ਹਮਲਾ ਇਰਾਕੀ ਫੌਜ ਨੇ ਕੀਤਾ ਸੀ। ਖੁਫੀਆ ਰਿਪੋਰਟਾਂ ਦੇ ਆਧਾਰ ‘ਤੇ, ਇਰਾਕੀ ਸੁਰੱਖਿਆ ਬਲਾਂ ਨੇ ਸਵੇਰੇ 140 ਮੀਟਰ ਲੰਬੀ ਗੁਫਾ ‘ਤੇ …
Read More »ਬਗਦਾਦ ਦੇ ਤਾਜੀ ਏਅਰਬੇਸ ‘ਤੇ ਮਿਜ਼ਾਇਲ ਹਮਲੇ ‘ਚ ਅਮਰੀਕਾ-ਬ੍ਰਿਟੇਨ ਦੇ ਸੈਨਿਕਾਂ ਸਮੇਤ ਤਿੰਨ ਦੀ ਮੌਤ
ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਦੇ ਉੱਤਰ ‘ਚ ਸਥਿਤ ਤਾਜੀ ਏਅਰਬੇਸ ‘ਤੇ ਬੁੱਧਵਾਰ ਨੂੰ ਇੱਕ ਮਿਜ਼ਾਇਲ ਹਮਲਾ ਕੀਤਾ ਗਿਆ। ਜਿਸ ‘ਚ ਇੱਕ ਅਮਰੀਕਾ ਅਤੇ ਇੱਕ ਬ੍ਰਿਟੇਨ ਦੇ ਸੈਨਿਕ ਸਮੇਤ ਇੱਕ ਅਮਰੀਕੀ ਠੇਕੇਦਾਰ ਦੀ ਮੌਤ ਹੋ ਗਈ ਹੈ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਏਅਰਬੇਸ ‘ਚ ਮੌਜੂਦ ਸੈਨਿਕਾਂ …
Read More »ਕੋਰੋਨਾਵਾਇਰਸ ਦੀ ਚਪੇਟ ‘ਚ ਆਏ ਇਰਾਨ ਦੇ ਉਪ ਸਿਹਤ ਮੰਤਰੀ
ਤੇਹਰਾਨ: ਇਰਾਨ ਦੇ ਉਪ ਸਿਹਤ ਮੰਤਰੀ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਮੰਤਰਾਲੇ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸਿਹਤ ਮੰਤਰੀ ਦੇ ਮੀਡੀਆ ਸਲਾਹਕਾਰ ਅਲੀਰਜਾ ਵਹਾਬਜਾਦੇਹ ਨੇ ਇੱਕ ਟਵੀਟ ਵਿੱਚ ਕਿਹਾ, ‘‘ਉਪ ਸਿਹਤ ਮੰਤਰੀ ਇਰਾਜ ਹਰੀਚੀ ( Iraj Harirchi ) ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ …
Read More »ਅਮਰੀਕਾ ਨੇ ਮੰਨਿਆ ਇਰਾਨੀ ਹਮਲੇ ‘ਚ ਜ਼ਖਮੀ ਹੋਏ ਸਨ 34 ਜਵਾਨ
ਵਾਸ਼ਿੰਗਟਨ: ਅਮਰੀਕਾ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਸਵੀਕਾਰ ਕਰ ਲਿਆ ਹੈ ਕਿ ਇਰਾਨ ਵਲੋਂ ਕੀਤੇ ਗਏ ਹਮਲੇ ਵਿੱਚ ਅਮਰੀਕਾ ਦੇ 34 ਫੌਜੀ ਜ਼ਖ਼ਮੀ ਹੋਏ ਹਨ। ਦੱਸ ਦਈਏ ਕਿ ਕੁਦਸ ਫੋਰਸ ਦੇ ਮੁੱਖੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਇਰਾਨ ਨੇ ਬਦਲੇ ਦੀ ਕਾਰਵਾਈ ਕਰਦੇ ਹੋਏ ਇਰਾਕ ਵਿੱਚ …
Read More »ਬਗਦਾਦ ‘ਚ ਅਮਰੀਕੀ ਦੂਤਾਵਾਸ ‘ਤੇ ਫਿਰ ਦਾਗੀਆਂ ਗਈਆਂ 2 ਮਿਜ਼ਾਈਲਾਂ
ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ‘ਚ ਸਥਿਤੀ ਅਮਰੀਕੀ ਦੂਤਾਵਾਸ ‘ਤੇ ਫਿਰ 2 ਮਿਜ਼ਾਈਲਾਂ ਦਾਗੀਆਂ ਗਈਆਂ। ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਬਗਦਾਦ ਦੇ ਗ੍ਰੀਨ ਜ਼ੋਨ ‘ਚ ਸਥਿਤ ਅਮਰੀਕੀ ਦੂਤਾਵਾਸ ‘ਤੇ ਹਮਲਾ ਕੀਤਾ ਗਿਆ। ਇਸ ਖੇਤਰ ‘ਚ ਜ਼ਿਆਦਾਤਰ ਸਰਕਾਰੀ ਇਮਾਰਤਾਂ ਤੇ ਕੂਟਨੀਤਕ ਦੂਤਘਰ ਸਥਿਤ ਹਨ ਹਾਲਾਂਕਿ ਇਸ ਹਮਲੇ ‘ਚ ਕਿਸੇ ਤਰ੍ਹਾਂ …
Read More »ਪੁਲਿਸ ਲਈ ਅੱਤਵਾਦੀ ਨੂੰ ਗ੍ਰਿਫਤਾਰ ਕਰਨ ਦੇ ਬਾਵਜੂਦ ਜੇਲ੍ਹ ਲੈ ਜਾਣਾ ਬਣਿਆ ਸੰਕਟ ਦਾ ਕਾਰਨ
ਮੋਸੁਲ : ਇਰਾਕ ਦੇ ਮੋਸੁਲ ਤੋਂ ਇੱਕ ਅਜਿਹੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਫੜਨ ਤੋਂ ਬਾਅਦ ਪੁਲਿਸ ਕੋਲ ਉਸ ਨੂੰ ਗ੍ਰਿਫਤਾਰ ਕਰਕੇ ਲੈ ਕੇ
Read More »