ਜਨੇਵਾ: ਦੇਸ਼ ‘ਚ ਕੋਰੋਨਾ ਮਹਾਮਾਰੀ ਦੀ ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ। ਰੋਜ਼ਾਨਾ ਹੀ ਕਿੰਨੇ ਲੋਕ ਇਸਦੀ ਲਪੇਟ ‘ਚ ਆ ਰਹੇ ਹਨ। ਭਾਰਤ ਦੇ ਡਬਲ ਮਿਊਟੈਂਟ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਇਸ ਲਹਿਰ ਵਿਚ ਭਾਰਤ ਵਿਚ ਮਿਲਿਆ ਵੈਰੀਅੰਟ ਕਾਫ਼ੀ ਤੇਜ਼ੀ ਨਾਲ ਫੈਲ …
Read More »ਬੇਇਨਸਾਫੀ ਵਿਰੁੱਧ ਲੜਨ ਵਾਲੀ ਭਾਰਤੀ ਮੂਲ ਦੀ ਵਨੀਤਾ ਗੁਪਤਾ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ
ਵਾਸ਼ਿੰਗਟਨ :- ਓਬਾਮਾ ਪ੍ਰਸ਼ਾਸਨ ਦੌਰਾਨ ਜਸਟਿਸ ਡਿਪਾਰਟਮੈਂਟ ’ਚ ਆਪਣੀ ਸੇਵਾ ਦੇ ਚੁੱਕੀ ਭਾਰਤੀ ਮੂਲ ਦੀ ਵਨੀਤਾ ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਂ ’ਤੇ ਅਮਰੀਕੀ ਸੀਨੇਟ ’ਚ ਸਥਾਨਕ ਸਮੇਂ ਅਨੁਸਾਰ ਬੀਤੇ ਬੁੱਧਵਾਰ ਨੂੰ ਮੋਹਰ ਲਗਾਈ ਗਈ ਹੈ। ਦੱਸ ਦਈਏ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ ਹੋਣ ਵਾਲੀ …
Read More »ਭਾਰਤੀ ਜੋੜੇ ਨੂੰ ਫਰਜ਼ੀ ਡਰੱਗ ਕੇਸ ‘ਚੌਂ ਮਿਲੀ ਰਿਹਾਈ, ਪਰਤੇ ਆਪਣੇ ਘਰ
ਵਰਲਡ ਡੈਸਕ :- ਮੁੰਬਈ ਦੇ ਰਹਿਣ ਵਾਲੇ ਸ਼ਰੀਕ ਕੁਰੈਸ਼ੀ ਤੇ ਉਨ੍ਹਾਂ ਦੀ ਪਤਨੀ ਓਨਿਬਾ ਕੁਰੈਸ਼ੀ ਦੋ ਸਾਲ ਪਹਿਲਾਂ ਕਤਰ ‘ਚ ਹਨੀਮੂਨ ਮਨਾਉਣ ਗਏ ਸਨ, ਪਰ ਉੱਥੇ ਫਰਜ਼ੀ ਡਰੱਗ ਕੇਸ ‘ਚ ਫਸ ਗਏ ਸਨ। ਹੁਣ ਦੋ ਸਾਲ ਬਾਅਦ ਆਖਿਰਕਾਰ ਦੋਵੇਂ ਪਤੀ-ਪਤਨੀ ਘਰ ਪਰਤ ਆਏ ਹਨ। ਜੋੜੇ ਨੂੰ ਡਰੱਗ ਕੇਸ ‘ਚ ਦਸ …
Read More »ਅਮਰੀਕਾ ਗੋਲੀਬਾਰੀ ਮਾਮਲੇ ‘ਚ ਸੰਭਾਵਿਤ ਨਸਲੀ ਨਫ਼ਰਤ ਲਈ ਜਾਂਚ ਦੀ ਮੰਗ
ਇੰਡੀਆਨਾਪੋਲਿਸ :- ਅਮਰੀਕਾ ਦੇ ਇੰਡੀਆਨਾਪੋਲਿਸ ‘ਚ ਫੇਡੈਕਸ ਗਰਾਊਂਡ ‘ਚ ਹੋਈ ਗੋਲੀਬਾਰੀ ਦੌਰਾਨ 8 ਲੋਕਾਂ ਦੀ ਮੌਤ ਹੋ ਗਈ।ਇਸ ‘ਚ ਚਾਰ ਸਿੱਖ ਵੀ ਸ਼ਾਮਲ ਸੀ।ਇਸ ਘਟਨਾ ਮਗਰੋਂ ਹੁਣ ਇੱਕ ਵਕਾਲਤ ਸਮੂਹ ਨੇ ਇਸ ਮਾਮਲੇ ‘ਚ ਸੰਭਾਵਿਤ ਨਸਲੀ ਨਫ਼ਰਤ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਹਮਲਾਵਰ ਦਾ ਪਛਾਣ 19 …
Read More »ਭਾਰਤੀ ਮੂਲ ਦਾ ਨੌਜਵਾਨ ਹੋਇਆ ਨਿਊਜੀਲੈਂਡ ਦੀ ਪੁਲਿਸ ‘ਚ ਭਰਤੀ
ਵਰਲਡ ਡੈਸਕ :– ਬਰਨਾਲਾ ਦੇ ਨੌਜਵਾਨ ਜਸਵਿੰਦਰ ਸਿੰਘ ਧਾਲੀਵਾਲ ਨੇ ਵੀ ਨਿਊਜੀਲੈਂਡ ਦੀ ਪੁਲਿਸ ‘ਚ ਆਪਣੀ ਥਾਂ ਬਣਾਈ ਹੈ।ਨੌਜਵਾਨ ਜਸਵਿੰਦਰ ਸਿੰਘ ਧਾਲੀਵਾਲ ਦੇ ਪਿਤਾ ਪਰਮਾਤਮਾ ਸਿੰਘ ਤੇ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਸ ਨੇ ਆਪਣੀ 10ਵੀਂ ਕਲਾਸ ਤਕ ਦੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ‘ਚ ਤੇ 12ਵੀਂ ਦੀ ਪੜ੍ਹਾਈ ਐੱਸਡੀ ਕਾਲਜ …
Read More »ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਲੰਡਨ ਦੇ ਵਿਦਿਅਕ ਅਦਾਰੇ
ਵਰਲਡ ਡੈਸਕ – ਬਰਤਾਨੀਆ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹਨ ਆਉਣ ਵਾਲੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਾਜਧਾਨੀ ਲੰਡਨ ਦੇ ਵਿਦਿਅਕ ਅਦਾਰੇ ਹਨ। ਦੱਸ ਦਈਏ ਉੱਚ ਵਿਦਿਆ ਸਬੰਧੀ ਅੰਕੜੇ ਇਕੱਤਰ ਕਰਨ ਵਾਲੀ ਏਜੰਸੀ ਮੁਤਾਬਕ 13,435 ਭਾਰਤੀ ਵਿਦਿਆਰਥੀ ਇਸ ਵੇਲੇ ਲੰਡਨ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਹਨ। ਇਹ ਪਿਛਲੇ ਸਾਲ ਨਾਲੋਂ …
Read More »ਲਾਕਡਾਊਨ ‘ਚ ਲਾਉਂਦੀ ਰਹੀ ਮੈਥ ਦੀਆਂ ਵਿਸ਼ੇਸ਼ ਕਲਾਸਾਂ, ਭਾਰਤੀ ਮੂਲ ਦੀ ਆਨਿਆ ਗੋਇਲ ਯੂਰਪ ਮੈਥ ਓਲੰਪਿਆਡ ਦੀ ਟੀਮ ‘ਚ ਸ਼ਾਮਿਲ
ਲੰਡਨ :– 13 ਸਾਲਾਂ ਦੀ ਸਕੂਲ ਜਾਂਦੀ ਭਾਰਤੀ ਮੂਲ ਦੀ ਬੱਚੀ ਆਨਿਆ ਗੋਇਲ ਯੂਰਪ ਮੈਥ ਓਲੰਪਿਆਡ ਲਈ ਯੂਕੇ ਦੀ ਟੀਮ ‘ਚ ਚੁਣੀ ਗਈ ਹੈ। ਇਸ ਦੀ ਮੇਜ਼ਬਾਨੀ ਜਾਰਜੀਆ ਅਗਲੇ ਮਹੀਨੇ ਕਰ ਰਿਹਾ ਹੈ। ਆਨਿਆ ਗੋਇਲ ਦੱਖਣੀ ਲੰਡਨ ਦੇ ਡਲਵਿਚ ‘ਚ ਸਥਿਤ ਐਲੀਅਨਜ਼ ਸਕੂਲ ਦੀ ਵਿਦਿਆਰਥਅਣ ਹੈ। ਆਨਿਆ ਲਾਕਡਾਊਨ ਦੌਰਾਨ ਲੱਗੀਆਂ …
Read More »ਅਮਰੀਕਾ ‘ਚ ਧੋਖਾਧੜੀ ਕਰਨ ਵਾਲੇ ਭਾਰਤੀ ਗਿਰੋਹ ‘ਤੇ ਸ਼ਿਕੰਜਾ ਕਸਿਆ
ਵਾਸ਼ਿੰਗਟਨ:– ਅਮਰੀਕਾ ‘ਚ ਦੋ ਭਾਰਤੀਆਂ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ‘ਚ ਦੋਸ਼ੀ ਠਹਿਰਾਇਆ ਗਿਆ ਹੈ। ਨਿਆਂ ਵਿਭਾਗ ਮੁਤਾਬਕ 41 ਸਾਲਾ ਪ੍ਰਦੀਪ ਸਿੰਘ ਪਰਮਾਰ ਤੇ 37 ਸਾਲਾ ਸੁਮੇਰ ਪਟੇਲ ਨੂੰ 20-20 ਸਾਲ ਦੀ ਸਜ਼ਾ ਹੋ ਸਕਦੀ ਹੈ। ਪਰਮਾਰ ਨੂੰ ਪਛਾਣ (Identity) ਚੋਰੀ ਕਰਨ ਦੇ ਦੋਸ਼ ‘ਚ ਦੋ ਸਾਲ ਦੀ …
Read More »ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਨੂੰ ਕੀਤਾ ਸੰਸਦ ਦੀਆਂ ਪ੍ਰਮੁੱਖ ਕਮੇਟੀਆਂ ‘ਚ ਸ਼ਾਮਲ
ਵਾਸ਼ਿੰਗਟਨ: – ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਪ੍ਰਮਿਲਾ ਜੈਪਾਲ ਤੇ ਰਾਜਾ ਕ੍ਰਿਸ਼ਨਮੂਰਤੀ ਨੂੰ ਹਾਊਸ ਸਪੀਕਰ ਨੈਂਸੀ ਪੇਲੋਸੀ ਨੇ ਬਜਟ ਤੇ ਕੋਰੋਨਾ ਮਹਾਮਾਰੀ ‘ਤੇ ਅਮਰੀਕੀ ਸੰਸਦ ਦੀਆਂ ਪ੍ਰਮੁੱਖ ਕਮੇਟੀਆਂ ‘ਚ ਸ਼ਾਮਲ ਕੀਤਾ ਹੈ। ਸੰਸਦ ਮੈਂਬਰ ਜੈਪਾਲ ਨੂੰ ਸ਼ਕਤੀਸ਼ਾਲੀ ਬਜਟ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਕ੍ਰਿਸ਼ਨਮੂਰਤੀ ਕੋਰੋਨਾ ਵਾਇਰਸ ਸੰਕਟ ਦਾ …
Read More »ਅਮਰੀਕਾ : ਊਰਜਾ ਵਿਭਾਗ ’ਚ ਸੀਨੀਅਰ ਅਹੁਦਿਆਂ ’ਤੇ ਭਾਰਤੀ-ਅਮਰੀਕੀਆਂ ਦੀ ਨਿਯੁਕਤੀ
ਵਾਸ਼ਿੰਗਟਨ – ਬਾਇਡਨ ਪ੍ਰਸ਼ਾਸਨ ਵੱਲੋਂ ਚਾਰ ਭਾਰਤੀ-ਅਮਰੀਕੀਆਂ ਨੂੰ ਊਰਜਾ ਵਿਭਾਗ ’ਚ ਸੀਨੀਅਰ ਅਹੁਦਿਆਂ ’ਤੇ ਨਿਯੁਕਤ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਤਾਰਕ ਸ਼ਾਹ ਨੂੰ ਸਟਾਫ਼ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ’ਤੇ ਸੇਵਾ ਨਿਭਾਉਣ ਵਾਲੇ ਉਹ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ। ਤਾਨਿਆ ਦਾਸ ਨੂੰ ਵਿਗਿਆਨ ਦਫ਼ਤਰ ’ਚ ਸਟਾਫ਼ ਦਾ …
Read More »