ਇਟਲੀ : 41 ਸਾਲਾ ਭਾਰਤੀ ਨੌਜਵਾਨ ਦੀ ਕੰਮ ‘ਤੇ ਵਾਪਰੇ ਹਾਦਸੇ ਦੌਰਾਨ ਹੋਈ ਮੌਤ
ਮਿਲਾਨ : ਆਏ ਦਿਨ ਵਿਦੇਸ਼ਾਂ 'ਚ ਗਏ ਪੰਜਾਬੀ ਨੌਜਵਾਨਾਂ ਦੀਆਂ ਮੰਦਭਾਗੀ ਘਟਨਾਵਾਂ…
ਅਮਰੀਕਾ ‘ਚ ਬਗੈਰ ਵੀਜ਼ੇ ਦੇ ਦਾਖਲ ਹੋਏ ਹਜ਼ਾਰਾ ਭਾਰਤੀ, ਜ਼ਿਆਦਾਤਰ ਸਨ ਪੰਜਾਬੀ
ਟੈਕਸਸ: ਅਮਰੀਕਾ 'ਚ ਬਗੈਰ ਵੀਜ਼ਾ ਦੇ ਦਾਖ਼ਲ ਹੋ ਰਹੇ ਭਾਰਤੀਆਂ ਦੀ ਗਿਣਤੀ…
ਭਾਰਤੀ ਮੂਲ ਦੇ ਰਿਚਰਡ ਆਰ ਵਰਮਾ ਨੂੰ ਅਮਰੀਕਾ ਵਿੱਚ ਮਿਲੀ ਵੱਡੀ ਜ਼ਿੰਮੇਵਾਰੀ
ਨਿਊਜ਼ ਡੈਸਕ: ਭਾਰਤੀ ਮੂਲ ਦੇ ਲੋਕ ਦੁਨੀਆਂ ਭਰ 'ਚ ਆਪਣਾ ਨਾਂ ਰੋਸ਼ਨ…
ਅਮਰੀਕਾ : ਭਾਰਤੀ ਮੂਲ ਦੇ ਰਮੇਸ਼ ਬਲਵਾਨੀ ਨੂੰ ਧੋਖਾਧੜੀ ਦੇ ਦੋਸ਼ ‘ਚ 13 ਸਾਲ ਦੀ ਕੈਦ
ਨਿਊਜ਼ ਡੈਸਕ: ਥੇਰਾਨੋਸ ਦੇ ਸਾਬਕਾ ਮੁੱਖ ਸੰਚਾਲਨ ਅਧਿਕਾਰੀ, ਭਾਰਤੀ ਮੂਲ ਦੇ ਰਮੇਸ਼…
ਭਾਰਤੀ ਮੂਲ ਦੇ ਸਿੱਖ ਵਲੰਟੀਅਰ ਨੂੰ ਮਿਲਿਆ ‘NSW ਆਸਟ੍ਰੇਲੀਅਨ ਆਫ ਦਿ ਈਅਰ ਐਵਾਰਡ’
ਮੈਲਬੌਰਨ: ਆਸਟਰੇਲੀਆ ਵਿੱਚ ਪੱਗ ਅਤੇ ਦਾੜ੍ਹੀ ਰੱਖਣ ਕਾਰਨ ਜਾਤੀਵਾਦੀ ਟਿੱਪਣੀਆਂ ਦਾ ਸਾਹਮਣਾ…
ਕੈਨੇਡਾ ‘ਚ ਇੱਕ ਵਾਰ ਫਿਰ ਸਿੱਖਾਂ ਨੇ ਗੱਡੇ ਝੰਡੇ, ਅੰਮ੍ਰਿਤਧਾਰੀ ਸਿੱਖ ਔਰਤ ਬਣੀ ਕਾਊਂਸਲਰ
ਟੋਰਾਂਟੋ: ਕੈਨੇਡਾ ਵਿੱਚ ਇੱਕ ਵਾਰ ਫਿਰ ਸਿੱਖਾਂ ਨੇ ਝੰਡੇ ਗੱਡੇ ਹਨ। ਇੰਡੋ-ਕੈਨੇਡੀਅਨ…
ਸਿੰਗਾਪੁਰ ‘ਚ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਦੇ ਦੋਸ਼ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਦੋ ਸਾਲ ਦੀ ਜੇਲ
ਸਿੰਗਾਪੁਰ: ਭਾਰਤੀ ਮੂਲ ਦੇ ਸਿੰਗਾਪੁਰ ਨਾਗਰਿਕ ਨੂੰ ਸ਼ਰਾਬ ਦੇ ਨਸ਼ੇ ਵਿੱਚ ਐਂਬੂਲੈਂਸ…
ਭਾਰਤੀ ਮੂਲ ਦੀ ਪ੍ਰੋਫੈਸਰ ਨੂੰ NAM ਨੇ ‘ਸਿਹਤ ਅਤੇ ਮੈਡੀਸਨ ਸਕਾਲਰ ਵਿੱਚ ਉੱਭਰਦੀ ਆਗੂ’ ਵਜੋਂ ਚੁਣਿਆ
ਹਿਊਸਟਨ : ਭਾਰਤੀ ਮੂਲ ਦੀ ਪ੍ਰੋਫੈਸਰ ਸਵਾਤੀ ਅਰੂਰ ਨੂੰ ਨੈਸ਼ਨਲ ਅਕੈਡਮੀ ਆਫ਼…
ਸਟਾਰਬਕਸ ਨੇ ਭਾਰਤੀ ਮੂਲ ਦੇ ਲਕਸ਼ਮਣ ਨਰਸਿਮਹਨ ਨੂੰ ਨਵੇਂ CEO ਵਜੋਂ ਕੀਤਾ ਨਿਯੁਕਤ
ਨਿਊਜ਼ ਡੈਸਕ: ਇੱਕ ਹੋਰ ਭਾਰਤੀ ਨੇ ਆਪਣੀ ਪ੍ਰਤਿਭਾ ਨਾਲ ਇੱਕ ਅੰਤਰਰਾਸ਼ਟਰੀ ਕੰਪਨੀ…
ਨਕਲੀ ਸਿੱਖਾਂ ਦੇ ਕਿਰਦਾਰ ਨੂੰ ਨੰਗਾ ਕਰਦਾ ਪੱਪੀ ਭਦੌੜ ਦਾ ਗੀਤ “ਖਤਰਾ ਸਿੱਖੀ ਨੂੰ” ਰਿਲੀਜ਼
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਗਇਕੀ ਦੇ ਖੇਤਰ ਵਿੱਚ…