ਟੈਕਸਸ: ਅਮਰੀਕਾ ‘ਚ ਬਗੈਰ ਵੀਜ਼ਾ ਦੇ ਦਾਖ਼ਲ ਹੋ ਰਹੇ ਭਾਰਤੀਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਅੰਕੜਿਆਂ ਮੁਤਾਬਕ ਬੀਤੇ ਸਾਲ 2022 ਦੌਰਾਨ 63,927 ਭਾਰਤੀ ਨਾਗਰਿਕ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦੀ ਧਰਤੀ ‘ਤੇ ਪੁੱਜੇ ਅਤੇ ਇਹ ਅੰਕੜਾ 2021 ‘ਚ ਆਏ ਭਾਰਤੀ ਨਾਗਰਿਕਾਂ ਤੋਂ ਦੁੱਗਣਾ …
Read More »ਭਾਰਤੀ ਮੂਲ ਦੇ ਰਿਚਰਡ ਆਰ ਵਰਮਾ ਨੂੰ ਅਮਰੀਕਾ ਵਿੱਚ ਮਿਲੀ ਵੱਡੀ ਜ਼ਿੰਮੇਵਾਰੀ
ਨਿਊਜ਼ ਡੈਸਕ: ਭਾਰਤੀ ਮੂਲ ਦੇ ਲੋਕ ਦੁਨੀਆਂ ਭਰ ‘ਚ ਆਪਣਾ ਨਾਂ ਰੋਸ਼ਨ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ ਭਾਰਤੀ ਮੂਲ ਦੇ ਅਮਰੀਕੀ ਰਿਚਰਡ ਆਰ ਵਰਮਾ ਨੂੰ ਵਿਦੇਸ਼ ਵਿਭਾਗ ਵਿੱਚ ਚੋਟੀ ਦੇ ਕੂਟਨੀਤਕ ਅਹੁਦੇ ਲਈ ਨਾਮਜ਼ਦ ਕੀਤਾ ਹੈ। ਵ੍ਹਾਈਟ ਹਾਊਸ ਤੋਂ ਜਾਰੀ ਇੱਕ ਬਿਆਨ ਅਨੁਸਾਰ, ਅਮਰੀਕੀ ਰਾਸ਼ਟਰਪਤੀ …
Read More »ਅਮਰੀਕਾ : ਭਾਰਤੀ ਮੂਲ ਦੇ ਰਮੇਸ਼ ਬਲਵਾਨੀ ਨੂੰ ਧੋਖਾਧੜੀ ਦੇ ਦੋਸ਼ ‘ਚ 13 ਸਾਲ ਦੀ ਕੈਦ
ਨਿਊਜ਼ ਡੈਸਕ: ਥੇਰਾਨੋਸ ਦੇ ਸਾਬਕਾ ਮੁੱਖ ਸੰਚਾਲਨ ਅਧਿਕਾਰੀ, ਭਾਰਤੀ ਮੂਲ ਦੇ ਰਮੇਸ਼ ‘ਸਨੀ’ ਬਲਵਾਨੀ ਨੂੰ ਧੋਖਾਧੜੀ ਦੇ ਦੋਸ਼ ਵਿੱਚ ਲਗਭਗ 13 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਆਪਣੀ ਸਾਬਕਾ ਪ੍ਰੇਮਿਕਾ ਅਤੇ ਅਮਰੀਕੀ ਸਟਾਰ ਐਲਿਜ਼ਾਬੈਥ ਹੋਮਜ਼ ਦੁਆਰਾ ਸਥਾਪਿਤ ਇੱਕ ਬਲੱਡ-ਟੈਸਟਿੰਗ ਸਟਾਰਟਅਪ ਕੰਪਨੀ ਥੇਰਾਨੋਸ ਦੁਆਰਾ ਨਿਵੇਸ਼ਕਾਂ ਅਤੇ ਪੀੜਤਾਂ …
Read More »ਭਾਰਤੀ ਮੂਲ ਦੇ ਸਿੱਖ ਵਲੰਟੀਅਰ ਨੂੰ ਮਿਲਿਆ ‘NSW ਆਸਟ੍ਰੇਲੀਅਨ ਆਫ ਦਿ ਈਅਰ ਐਵਾਰਡ’
ਮੈਲਬੌਰਨ: ਆਸਟਰੇਲੀਆ ਵਿੱਚ ਪੱਗ ਅਤੇ ਦਾੜ੍ਹੀ ਰੱਖਣ ਕਾਰਨ ਜਾਤੀਵਾਦੀ ਟਿੱਪਣੀਆਂ ਦਾ ਸਾਹਮਣਾ ਕਰਨ ਵਾਲੇ ਭਾਰਤੀ ਮੂਲ ਦੇ ਸਿੱਖ ਵਲੰਟੀਅਰ ਨੂੰ ਹੜ੍ਹ, ਜੰਗਲ ਦੀ ਅੱਗ, ਸੋਕੇ ਅਤੇ ਵਿਸ਼ਵਵਿਆਪੀ ਮਹਾਂਮਾਰੀ ਦੌਰਾਨ ਭਾਈਚਾਰੇ ਦੀ ਮਦਦ ਕਰਨ ਲਈ ‘ ਨਿਊ ਸਾਊਥ ਵੇਲਜ਼ ਆਸਟ੍ਰੇਲੀਅਨ ਆਫ਼ ਦਿ ਈਅਰ’ ਐਵਾਰਡ ਨਾਲ ਨਿਵਾਜਿਆ ਗਿਆ ਹੈ। ਭਾਰਤੀ ਮੂਲ ਦੇ …
Read More »ਕੈਨੇਡਾ ‘ਚ ਇੱਕ ਵਾਰ ਫਿਰ ਸਿੱਖਾਂ ਨੇ ਗੱਡੇ ਝੰਡੇ, ਅੰਮ੍ਰਿਤਧਾਰੀ ਸਿੱਖ ਔਰਤ ਬਣੀ ਕਾਊਂਸਲਰ
ਟੋਰਾਂਟੋ: ਕੈਨੇਡਾ ਵਿੱਚ ਇੱਕ ਵਾਰ ਫਿਰ ਸਿੱਖਾਂ ਨੇ ਝੰਡੇ ਗੱਡੇ ਹਨ। ਇੰਡੋ-ਕੈਨੇਡੀਅਨ ਸਿਹਤ ਕਾਰਕੁੰਨ ਨਵਜੀਤ ਕੌਰ ਬਰਾੜ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਪਹਿਲੀ ਸਿੱਖ ਮਹਿਲਾ ਕਾਊਂਸਲਰ ਚੁਣੀ ਗਈ ਹੈ। ਉਸਨੇ ਬਰੈਂਪਟਨ ਵੈਸਟ ਲਈ ਸਾਬਕਾ ਕੰਜ਼ਰਵੇਟਿਵ ਐਮਪੀ ਉਮੀਦਵਾਰ, ਜਰਮੇਨ ਚੈਂਬਰਜ਼ ਨੂੰ ਹਰਾਇਆ ਹੈ। ਨਵਜੀਤ ਕੌਰ ਸਾਹ ਰੋਗਾਂ ਦੀ ਥੈਰੇਪਿਸਟ ਹੈ, ਜੋ …
Read More »ਸਿੰਗਾਪੁਰ ‘ਚ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਦੇ ਦੋਸ਼ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਦੋ ਸਾਲ ਦੀ ਜੇਲ
ਸਿੰਗਾਪੁਰ: ਭਾਰਤੀ ਮੂਲ ਦੇ ਸਿੰਗਾਪੁਰ ਨਾਗਰਿਕ ਨੂੰ ਸ਼ਰਾਬ ਦੇ ਨਸ਼ੇ ਵਿੱਚ ਐਂਬੂਲੈਂਸ ਨੂੰ ਟੱਕਰ ਮਾਰਨ ਅਤੇ ਗੱਡੀ ਚਲਾਉਣ ਦੇ ਦੋਸ਼ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਘਟਨਾ ‘ਚ ਇਕ ਯਾਤਰੀ ਜ਼ਖਮੀ ਹੋ ਗਿਆ। ਜੀ ਐਮ ਗੋਪਾਲ ਓਯੱਪਨ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਗਈ ਹੈ। ਉਸਦੇ ਖੂਨ ਵਿੱਚ …
Read More »ਭਾਰਤੀ ਮੂਲ ਦੀ ਪ੍ਰੋਫੈਸਰ ਨੂੰ NAM ਨੇ ‘ਸਿਹਤ ਅਤੇ ਮੈਡੀਸਨ ਸਕਾਲਰ ਵਿੱਚ ਉੱਭਰਦੀ ਆਗੂ’ ਵਜੋਂ ਚੁਣਿਆ
ਹਿਊਸਟਨ : ਭਾਰਤੀ ਮੂਲ ਦੀ ਪ੍ਰੋਫੈਸਰ ਸਵਾਤੀ ਅਰੂਰ ਨੂੰ ਨੈਸ਼ਨਲ ਅਕੈਡਮੀ ਆਫ਼ ਮੈਡੀਸਨ (ਐਨਏਐਮ) ਨੇ ਸਾਲ 2022 ਲਈ ‘ਸਿਹਤ ਅਤੇ ਮੈਡੀਸਨ ਸਕਾਲਰ ਵਿੱਚ ਉੱਭਰਦੀ ਆਗੂ’ ਵਜੋਂ ਚੁਣਿਆ ਹੈ।ਅਰੂਰ ਟੈਕਸਾਸ ਯੂਨੀਵਰਸਿਟੀ ਦੇ ਐਮਡੀ ਐਂਡਰਸਨ ਕੈਂਸਰ ਸੈਂਟਰ ਵਿੱਚ ਜੈਨੇਟਿਕਸ ਦੇ ਪ੍ਰੋਫੈਸਰ ਅਤੇ ਉਪ ਪ੍ਰਧਾਨ ਹਨ। ਐਮਡੀ ਐਂਡਰਸਨ ਦੀ ਸਥਾਪਨਾ 2016 ਵਿੱਚ ਕੀਤੀ …
Read More »ਸਟਾਰਬਕਸ ਨੇ ਭਾਰਤੀ ਮੂਲ ਦੇ ਲਕਸ਼ਮਣ ਨਰਸਿਮਹਨ ਨੂੰ ਨਵੇਂ CEO ਵਜੋਂ ਕੀਤਾ ਨਿਯੁਕਤ
ਨਿਊਜ਼ ਡੈਸਕ: ਇੱਕ ਹੋਰ ਭਾਰਤੀ ਨੇ ਆਪਣੀ ਪ੍ਰਤਿਭਾ ਨਾਲ ਇੱਕ ਅੰਤਰਰਾਸ਼ਟਰੀ ਕੰਪਨੀ ਦਾ ਸਿਖਰ ਸਥਾਨ ਹਾਸਲ ਕੀਤਾ ਹੈ। ਕੌਫੀ ਕੰਪਨੀ ਸਟਾਰਬਕਸ ਨੇ ਦੱਸਿਆ ਕਿ ਕੰਪਨੀ ਨੇ ਭਾਰਤੀ ਮੂਲ ਦੇ ਆਪਣੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ ਲਕਸ਼ਮਣ ਨਰਸਿਮਹਨ ਨੂੰ ਨਿਯੁਕਤ ਕੀਤਾ ਹੈ। ਉਹ ਹਾਵਰਡ ਸ਼ੁਲਟਜ਼ ਦੀ ਥਾਂ ‘ਤੇ 1 ਅਕਤੂਬਰ ਨੂੰ ਸਟਾਰਬਕਸ …
Read More »ਨਕਲੀ ਸਿੱਖਾਂ ਦੇ ਕਿਰਦਾਰ ਨੂੰ ਨੰਗਾ ਕਰਦਾ ਪੱਪੀ ਭਦੌੜ ਦਾ ਗੀਤ “ਖਤਰਾ ਸਿੱਖੀ ਨੂੰ” ਰਿਲੀਜ਼
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਗਇਕੀ ਦੇ ਖੇਤਰ ਵਿੱਚ ਮੰਨੋਰੰਜਨ ਲਈ ਬਹੁਤ ਸਾਰੇ ਗੀਤ ਲਿਖੇ, ਗਾਏ ਅਤੇ ਫਿਲਮਾਏ ਗਏ। ਪਰ ਬਹੁਤ ਘੱਟ ਗਾਇਕ ਅਤੇ ਗੀਤਕਾਰ ਹਨ ਜਿੰਨ੍ਹਾਂ ਨੇ ਸੱਚ ਲਿਖਣ ਅਤੇ ਗਾਉਣ ਦਾ ਜੇਰਾ ਕੀਤਾ ਹੈ। ਇੰਨਾਂ ਵਿੱਚ ਇਕ ਕੈਲੇਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਸਦਾ ਗਾਇਕ, ਗੀਤਕਾਰ ਅਤੇ …
Read More »ਭਵਕਿਰਨ ਢੇਸੀ ਦੇ ਕਤਲ ਮਾਮਲੇ ‘ਚ ਹਰਜੋਤ ਸਿੰਘ ਨੂੰ ਜੂਨ ਮਹੀਨੇ ਸੁਣਾਈ ਜਾਵੇਗੀ ਸਜ਼ਾ
ਵੈਨਕੂਵਰ: ਕੈਨੇਡਾ ਦੇ ਸ਼ਹਿਰ ਸਰੀ ਵਿਖੇ 2017 ‘ਚ ਹੋਏ ਕਤਲ ਮਾਮਲੇ ‘ਚ ਭਵਕਿਰਨ ਢੇਸੀ ਦੇ ਦੋਸਤ ਹਰਜੋਤ ਸਿੰਘ ਦਿਓ ਨੇ ਬੀਤੀ 16 ਫਰਵਰੀ ਨੂੰ ਆਪਣੇ ਗੁਨਾਹ ਕਬੂਲ ਲਏ ਸਨ, ਇਸ ਕੇਸ ‘ਚ ਹੁਣ ਉਸ ਨੂੰ 13 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ। ਹਰਜੋਤ ਸਿੰਘ ਦੇ ਵਕੀਲ ਨੇ ਬੀ.ਸੀ. ਸੁਪਰੀਮ ਕੋਰਟ ਨੂੰ …
Read More »