ਬਰੈਂਪਟਨ : ਬਰੈਂਪਟਨ ਵਿੱਚ ਇੱਕ 64 ਸਾਲਾ ਪੰਜਾਬੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜਰਨੈਲ ਰੰਧਾਵਾ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ, ਉਨ੍ਹਾਂ ਨੂੰ ਰਾਤ 9 ਵਜੇ ਦੇ ਲਗਭਗ ਇੱਕ ਫੋਨ …
Read More »ਕੈਨੇਡਾ ‘ਚ ਪੰਜਾਬੀ ਨੇ 27 ਸਾਲਾ ਮੁਟਿਆਰ ਦਾ ਕਤਲ ਕਰਕੇ ਕੀਤੀ ਖੁਦਕੁਸ਼ੀ
ਓਨਟਾਰੀਓ: ਬਰੈਂਪਟਨ ਦੇ ਟੋਰਬ੍ਰਾਮ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਖੇਤਰ ‘ਚ ਸਥਿਤ ਘਰ ‘ਚੋਂ ਦੋ ਮ੍ਰਿਤਕ ਦੇਹਾਂ ਮਿਲੀਆਂ ਸਨ। ਜਿਨ੍ਹਾਂ ਦੀ ਪਛਾਣ ਜਲੰਧਰ ਵਾਸੀ ਸ਼ਰਨਜੀਤ ਕੌਰ (27) ਤੇ ਅੰਮ੍ਰਿਤਸਰ ਦੇ ਨਵਦੀਪ ਸਿੰਘ (35) ਵੱਜੋਂ ਹੋਈ ਹੈ। ਪੀਲ ਰਿਜਨਲ ਪੁਲਿਸ ਨੂੰ ਸੋਮਵਾਰ ਦੁਪਹਿਰ ਦੇ 2 ਵਜੇ ਤੋਂ ਬਾਅਦ ਮੈਡੀਕਲ ਕਾਲ ਆਈ ਸੀ …
Read More »ਕੈਨੇਡਾ ‘ਚ ਭਾਰਤੀ ਨੌਜਵਾਨ ਦਾ ਹੋਇਆ ਬੇਰਹਿਮੀ ਨਾਲ ਕਤਲ, ਸਾਜ਼ਿਸ਼ ਨਹੀਂ : ਪੁਲਿਸ
ਬੇਗਾਨੇ ਮੁਲਕ ਦੀ ਧਰਤੀ ‘ਤੋਂ ਕਤਲਾਂ, ਲੁੱਟਾਂ ਖੋਹਾਂ ਦੀਆਂ ਝੜੱਪਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਕੁਝ ਅਜਿਹੀ ਹੀ ਇੱਕ ਝੜੱਪ ਦਾ ਮਾਮਲਾ ਸਾਹਮਣੇ ਆਇਆ ਕੈਨੇਡਾ ਅੰਦਰ ਜਿੱਥੇ ਸਾਲ ਪੁਰਾਣੇ ਮਾਮਲੇ ‘ਚ ਕਤਲੇਆਮ ਦੇ ਜਾਂਚ ਅਧਿਕਾਰੀਆਂ ਨੇ ਸਹਿਯੋਗ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਐਬਟਸਫੋਰਡ ‘ਚ ਰਹਿਣ ਵਾਲੇ ਇੱਕ ਭਾਰਤੀ …
Read More »ਪ੍ਰਭਲੀਨ ਕੌਰ ਮਠਾੜੂ ਦੀ ਯਾਦ ਵਿਚ ਕੀਤਾ ਗਿਆ ਕੈਂਡਲ ਲਾਈਟ ਵਿਜਲ
ਸਰੀ: ਬੀਤੇ ਦਿਨੀ ਸਰੀ ਵਿਚ ਹੋਈ ਪ੍ਰਭਲੀਨ ਕੌਰ ਮਠਾੜੂ ਦੀ ਮੌਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪ੍ਰਭਲੀਨ ਕੌਰ ਮਠਾੜੂ ਅਤੇ ਉਸ ਨਾਲ ਮਾਰੇ ਗਏ ਇਕ ਅਠਾਰਾਂ ਸਾਲਾ ਨੌਜਵਾਨ ਦੀ ਯਾਦ ਵਿਚ ਬੀਤੇ ਸ਼ਨੀਵਾਰ ਸਰੀ ਦੇ ਹਾਲੈਂਡ ਪਾਰਕ ਵਿਚ ਕੈਂਡਲ ਲਾਈਟ ਵਿਜਲ ਦਾ ਆਯੋਜਨ ਕੀਤਾ ਗਿਆ ਜਿਸ ਵਿਚ …
Read More »ਪ੍ਰਭਲੀਨ ਕੌਰ ਨੂੰ ਸਮਰਪਿਤ ਸਰੀ ਵਿਖੇ ਕੀਤੇ ਜਾ ਰਹੇ ਕੈਂਡਲ ਲਾਈਟ ਵਿਜਲ
ਜਲੰਧਰ/ਸਰੀ: ਬੀਤੇ ਦਿਨੀ ਸਰੀ ਰਹਿੰਦੀ ਜਲੰਧਰ ਦੇ ਪਿੰਡ ਚਿੱਟੀ ਵਾਸੀ ਪ੍ਰਭਲੀਨ ਕੌਰ ਦੀ ਬਹੁਤ ਦਰਦਨਾਕ ਮੌਤ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਭਲੀਨ ਕੌਰ ਅਤੇ ਉਸਦੇ ਨਾਲ ਮਾਰੇ ਗਏ ਇਕ 18 ਸਾਲ ਦੇ ਨੌਜਵਾਨ ਦੀ ਯਾਦ ਵਿਚ ਇਸ ਸ਼ਨੀਵਾਰ ਸਰੀ ਦੇ (Holland) ਹਾਲੈਂਡ ਪਾਰਕ ਵਿਚ ਇਕ …
Read More »ਕੈਨੇਡਾ ’ਚ ਲੱਗੀ 1984 ਪੀੜਤਾਂ ਦੇ ਦੁੱਖਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ
ਵੈਨਕੂਵਰ: 1984 ‘ਚ ਹੋਏ ਸਿੱਖ ਕਤਲੇਆਮ ਨੂੰ ਦਹਾਕਿਆਂ ਬੀਤ ਗਏ ਕਦੇ ਉਨ੍ਹਾਂ ਨੂੰ ਦਿੱਲੀ ਦੰਗਿਆਂ ਦਾ ਨਾਮ ਦਿੱਤਾ ਗਿਆ ਕਦੇ ਉਨ੍ਹਾਂ ਨੂੰ ਇੱਕ ਭੜਕਾਊ ਘਟਨਾ ਦੱਸਿਆ ਗਿਆ ਪਰ ਸਹੀ ਮਾਇਨਿਆਂ ‘ਚ ਉਹ ਸਿੱਖ ਕਤਲੇਆਮ ਸੀ। ਦੰਗੇ ਹਮੇਸ਼ਾ ਦੋ ਧਿਰਾਂ ‘ਚ ਹੁੰਦੇ ਨੇ, ਲੜ੍ਹਾਈ ਹਮੇਸ਼ਾ ਦੋ ਧਿਰਾਂ ‘ਚ ਹੁੰਦੀ ਹੈ ਉਥੇ …
Read More »ਮੈਡੀਕਲ ਦੀ ਪੜ੍ਹਾਈ ਕਰਨ ਕੈਨੇਡਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਓਨਟਾਰੀਓ : ਵਧੀਆ ਜ਼ਿੰਦਗੀ ਦੇ ਸੁਨਹਿਰੇ ਸੁਪਨੇ ਸੰਜੋ ਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਦੇ ਪੰਜਾਬੀ ਨੌਜਵਾਨ ਦਾ ਸਰੀ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ 26 ਸਾਲਾ ਅਮਰਿੰਦਰ ਵਿਜੇ ਕੁਮਾਰ ਵਜੋਂ ਹੋਈ ਹੈ ਜੋ ਕਿ ਟੱਡੀ ਵੀਜ਼ਾ ‘ਤੇ ਕੈਨੇਡਾ ਆਇਆ ਹੋਇਆ …
Read More »ਸਰੀ ਤੋਂ ਲਾਪਤਾ ਪੰਜਾਬੀ ਮੂਲ ਦੀ ਮੁਟਿਆਰ ਦੀ ਮਿਲੀ ਲਾਸ਼
ਸਰੀ: ਸਰੀ ਤੋਂ ਬੀਤੇ ਮਹੀਨੇ ਲਾਪਤਾ ਹੋਈ ਪੰਜਾਬਣ ਮੁਟਿਆਰ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਪੁਲਿਸ ਮੁਤਾਬਕ ਰਾਜਵਿੰਦਰ ਕੌਰ (38) ਇਕ ਹੋਰ ਮਹਿਲਾ ਨਾਲ ਹੌਂਡਾ ਸਿਵਿਕ ਕਾਰ ਵਿਚ ਐਲਬਰਟਨ ਵਲ ਗਈ ਸੀ। ਪਰਿਵਾਰ ਨੇ 23 ਜਨਵਰੀ …
Read More »