Breaking News

Tag Archives: global punjab tv

ਸੀਰਮ ਇੰਸਟੀਚਿਊਟ ਦੇ ਨਾਂ ‘ਤੇ ਧੋਖਾਧੜੀ,ਅਦਾਰ ਪੂਨਾਵਾਲਾ ਦੇ ਨਾਂ ‘ਤੇ ਕਰਵਾਏ 1 ਕਰੋੜ ਟਰਾਂਸਫਰ

ਨਿਊਜ਼ ਡੈਸਕ: ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਤੋਂ ਇਕ ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਦੇ ਇੱਕ ਸੀਨੀਅਰ ਕਾਰਜਕਾਰੀ ਨੂੰ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਦੇ ਨਾਮ ਤੋਂ ਵਟਸਐਪ ‘ਤੇ ਮੈਸਿਜ ਸੰਦੇਸ਼ ਮਿਲੇ ਸਨ। ਉਨ੍ਹਾਂ ਨੂੰ ਵੱਖ-ਵੱਖ ਖਾਤਾ ਨੰਬਰਾਂ ‘ਤੇ …

Read More »

ਫਿਲਮ ਦੇ ਇੱਕੋ ਮਿੱਕੇ ਨਾਮ ਪਿੱਛੇ ਦੀ ਕਹਾਣੀ, ਸਤਿੰਦਰ ਸਰਤਾਜ ਨੇ ਦੱਸੀ ਆਪਣੀ ਜ਼ੁਬਾਨੀ

ਨਿਊਜ਼ ਡੈਸਕ : ਪੰਜਾਬੀ ਸੂਫੀ ਕਲਾਕਾਰ ਸਤਿੰਦਰ ਸਰਤਾਜ ਦੀ ਪੰਜਾਬੀ ਫਿਲਮ ਜਿਸ ਦਾ ਉਨ੍ਹਾਂ ਦੇ ਫੈਨਜ਼ ਬੜੀ ਹੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਕੱਲ੍ਹ ਰਿਲੀਜ਼ ਹੋਣ ਜਾ ਰਹੀ ਹੈ। ਪਰਿਵਾਰਕ ਰਿਸ਼ਤਿਆਂ ਨੂੰ ਦਰਸਾਉਂਦੀ ਇਹ ਫਿਲਮ ਨੂੰ ਯੂਕੇ ਦੇ ਲੋਕਾਂ ਵੱਲੋਂ ਫੁੱਲ ਪੈਕੇਜ਼ ਦੱਸਿਆ ਗਿਆ ਹੈ।ਦਰਅਸਲ ਕੋਈ ਵੀ ਫਿਲਮ ਦਾ …

Read More »

ਸਤਿੰਦਰ ਸਰਤਾਜ ਦਾ ਨਵਾਂ ਗੀਤ ਇਸ਼ਕੀਆ ਪ੍ਰੇਸ਼ਾਨੀਆਂ ਰਿਲੀਜ਼, 13 ਮਾਰਚ ਨੂੰ ਆਵੇਗੀ ਫਿਲਮ ਇੱਕੋ ਮਿੱਕੇ

ਨਿਊਜ਼ ਡੈਸਕ : ਪ੍ਰਸਿੱਧ ਪੰਜਾਬੀ ਸੂਫੀ ਕਲਾਕਾਰ ਤੋਂ ਅਦਾਕਾਰ ਬਣੇ ਸਤਿੰਦਰ ਸਰਤਾਜ ਹਰ ਦਿਨ ਕਿਸੇ ਨਾ ਕਿਸੇ ਨਵੇਂ ਗੀਤ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਸ ਦੇ ਚਲਦਿਆਂ ਹੁਣ ਉਨ੍ਹਾਂ ਦੇ ਫੈਨਜ਼ ਇੱਕ ਵਾਰ ਫਿਰ ਉਨ੍ਹਾਂ ਦੀ ਨਵੀਂ ਆ ਰਹੀ ਫਿਲਮ ਇੱਕੋ ਮਿੱਕੇ ਦਾ …

Read More »

ਇੱਕੋ ਮਿੱਕੇ ਫਿਲਮ ਨੂੰ ਯੂਕੇ ਦੇ ਦਰਸ਼ਕਾਂ ਦਾ ਮਿਲਿਆ ਫੁੱਲ ਹੁੰਗਾਰਾ ਦੱਸਿਆ ਫੁੱਲ ਪੈਕੇਜ਼, ਦੇਖੋ ਹੋਰ ਕੀ ਕੀ ਹੈ ਵੱਖਰਾ

ਬਰਮਿੰਘਮ : ਪੰਜਾਬੀ ਸੂਫੀ ਕਲਾਕਾਰ ਅਤੇ ਅਦਾਕਾਰ ਸਤਿੰਦਰ ਸਰਤਾਜ ਦੀ ਫਿਲਮ ਇੱਕੋ ਮਿੱਕੇ ਨੂੰ ਵਿਦੇਸ਼ੀ ਧਰਤੀ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਮਾਜਿਕ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦੀ ਇਹ ਫਿਲਮ ਆਦਮੀ ਅਤੇ ਔਰਤ ਦੇ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਦੇ ਦੁਆਲੇ ਘੁੰਮਦੀ ਹੈ। ਇਸ ਫਿਲਮ ਨੂੰ ਸਥਾਨਕ ਲੋਕਾਂ …

Read More »

ਗ੍ਰੇਟਰ ਟੋਰਾਂਟੋ ਏਰੀਆ ’ਚ ਹੜ੍ਹ ਦੀ ਚੇਤਾਵਨੀ ਜਾਰੀ, ਹੁਣ ਤੱਕ ਹੋਈਆਂ 10 ਮੌਤਾਂ!

ਟੋਰਾਂਟੋ: ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹੜ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਸ਼ਕਤੀਸ਼ਾਲੀ ਤੂਫਾਨ ਉੱਤਰੀ ਅਮਰੀਕਾ ਵਿੱਚ ਖਤਰਨਾਕ ਰੂਪ 

Read More »

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਤੇਜ਼ਾਬ ਪੀੜਤ ਮਹਿਲਾਵਾਂ ਲਈ ‘ਛਪਾਕ’ ਫ਼ਿਲਮ ਦੀ ਵਿਸ਼ੇਸ਼ ਸਕਰੀਨਿੰਗ

ਚੰਡੀਗੜ੍ਹ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੱਜ ਢਿੱਲੋਂ ਪਲਾਜ਼ਾ ਜ਼ੀਰਕਪੁਰ ਦੇ ਸਹਿਯੋਗ ਨਾਲ ਆਈਨੌਕਸ ਪਲਾਜ਼ਾ, ਜ਼ੀਰਕਪੁਰ ਵਿਖੇ ਤੇਜ਼ਾਬ ਹਮਲੇ ਦੀਆਂ ਪੀੜਤ ਮਹਿਲਾਵਾਂ ਲਈ ‘ਛਪਾਕ’ ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਕਰਵਾਉਣ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ। ਇਸ ਸਕਰੀਨਿੰਗ ਮੌਕੇ ਪੰਜਾਬ ਦੀਆਂ 15 ਤੇਜ਼ਾਬ ਪੀੜਤ ਮਹਿਲਾਵਾਂ ਸ਼ਾਮਲ ਹੋਈਆਂ। ਇਸ …

Read More »

ਐਮਾਜ਼ੋਨ ਖਿਲਾਫ ਦਰਬਾਰ ਸਾਹਿਬ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ‘ਤੇ ਐਫਆਈਆਰ ਦਰਜ

ਨਿਊਜ਼ ਡੈਸਕ : ਆਨਲਾਇਨ ਸ਼ਾਪਿੰਗ ਸਾਈਟਾਂ ਦਾ ਇਨਸਾਨ ਨੂੰ ਅੱਜ ਬਹੁਤ ਫਾਇਦਾ ਹੋ ਰਿਹਾ ਹੈ ਅਸੀਂ ਘਰ ਬੈਠੇ ਹੀ ਆਪਣੀ ਮਨਪਸੰਦ ਕੋਈ ਵੀ ਚੀਜ਼ ਮੰਗਵਾ ਸਕਦੇ ਹਾਂ। ਪਰ ਇਨ੍ਹਾਂ ਸਾਈਟਾਂ ‘ਤੇ ਕਈ ਵਾਰ ਕੁਝ ਅਜਿਹੀਆਂ ਚੀਜਾਂ ਵੀ ਖਰੀਦਣ ਲਈ ਅਪਲੋਡ ਕੀਤੀ ਜਾਂਦੀਆਂ ਹਨ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ …

Read More »

ਸੁਲਤਾਨ ਕਾਬੂਸ-ਬਿਨ-ਸਈਦ ਦਾ ਦਿਹਾਂਤ, ਅਰਬ ‘ਚ 50 ਸਾਲ ਸ਼ਾਸਕ ਰਹੇ

ਮਸਕਟ : ਅਰਬ ‘ਚ ਸਭ ਤੋਂ ਲੰਬਾ ਸਮਾਂ ਸ਼ਾਸਕ ਰਹੇ ਸੁਲਤਾਨ ਕਾਬੂਸ-ਬਿਨ-ਸਈਦ ਦਾ 79 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਸੁਲਤਾਨ ਕਾਬੂਸ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਹ ਪੇਟ ਦੇ ਕੈਂਸਰ ਨਾਲ ਪੀੜਤ ਦੱਸੇ ਜਾ ਰਹੇ ਸਨ। ਸੁਲਤਾਨ ਕਾਬੂਸ ਆਧੁਨਿਕ ਅਰਬ ‘ਚ ਤਕਰੀਬਨ 50 ਸਾਲ ਸਭ …

Read More »

ਬਰੈਂਪਟਨ ਵਾਸੀ ਪੰਜਾਬੀ ਟਰੱਕ ਡਰਾਈਵਰ 40 ਕਿੱਲੋ ਕੋਕੀਨ ਸਣੇ ਗ੍ਰਿਫਤਾਰ

ਓਨਟਾਰੀਓ: ਅਮਰੀਕਾ-ਕੈਨੇਡਾ ਸਰਹੱਦ ‘ਤੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ 40 ਕਿੱਲੋ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰੈਂਪਟਨ ਦੇ 44 ਸਾਲਾ ਮਨਜਿੰਦਰ ਗਿੱਲ ‘ਤੇ ਤਸਕਰੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰਸੀਐਮਪੀ ਨੇ  ਬਰੈਂਪਟਨ ਵਾਸੀ ਪੰਜਾਬੀ ਟਰੱਕ ਡਰਾਈਵਰ ਨੂੰ 30 ਪੈਕੇਟ ਕੋਕੀਨ ਸਣੇ …

Read More »

ਕੁਈਨਜ਼ ‘ਚ ਦੋ ਸੜਕਾਂ ਦਾ ਨਾਮ ਬਦਲ ਕੇ ਰੱਖਿਆ ਜਾ ਰਿਹੈ ‘ਗੁਰਦੁਆਰਾ ਸਟ੍ਰੀਟ’ ਤੇ ‘ਪੰਜਾਬ ਵੇਅ’

ਨਿਊਯਾਰਕ: ਦੱਖਣ-ਪੂਰਬੀ ਕੁਈਨਜ਼ ‘ਚ ਕਈ ਸੜਕਾਂ ਦੇ ਨਾਮ ਬਦਲੇ ਜਾ ਰਹੇ ਹਨ ਜਿਨ੍ਹਾਂ ‘ਚ ਸਿੱਖਾਂ ਅਤੇ ਪੰਜਾਬੀਆਂ ਦੇ ਸਨਮਾਨ ਵਿਚ ਦੋ ਦਾ ਨਾਮ ਬਦਲ ਕੇ “ਗੁਰਦੁਆਰਾ ਸਟ੍ਰੀਟ” ਅਤੇ “ਪੰਜਾਬ ਵੇਅ” ਰੱਖਿਆ ਜਾ ਰਿਹਾ ਹੈ। ਸਿਟੀ ਕੌਂਸਲ ਲੇਫਰਟਸ ਬੁਲੇਵਾਰਡ ਅਤੇ 117 ਵੀਂ ਸਟ੍ਰੀਟ ਦੇ ਵਿਚਕਾਰ 97 ਵੇਂ ਐਵੇਨਿਊ ਨੂੰ “ਗੁਰਦੁਆਰਾ ਸਟ੍ਰੀਟ” …

Read More »