Tag Archives: found

10 ਮਹੀਨਿਆਂ ਬਾਅਦ ਨਦੀ ‘ਚੋਂ ਮਿਲਿਆ ਇਹ ਮੋਬਾਈਲ, ਚਲਦਾ ਦੇਖ ਹਰ ਕੋਈ ਹੈਰਾਨ

ਨਿਊਜ਼ ਡੈਸਕ: ਆਮਤੌਰ ‘ਤੇ ਜੇਕਰ ਸਮਾਰਟਫੋਨ ਪਾਣੀ ‘ਚ ਗਿਰ ਜਾਵੇ ਤਾਂ ਉਹ ਜ਼ਿਆਦਾਤਰ ਖਰਾਬ ਹੁੰਦਾ ਹੈ। ਪਰ ਬ੍ਰਿਟੇਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਕ ਵਿਅਕਤੀ ਦਾ ਆਈਫੋਨ ਮੋਬਾਈਲ ਨਦੀ ‘ਚ ਡਿੱਗਿਆ ਸੀ। ਜੋ ਕਿ 10 ਮਹੀਨਿਆ  ਬਾਅਦ ਲੱਭਿਆ ਹੈ। ਇੰਨਾ …

Read More »

ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਪਿੱਛੇ ਮਿਲਿਆ ਵਿਸਫੋਟਕ, ਵੱਡੀ ਸਾਜ਼ਿਸ਼ ਹੋਣ ਦੀ ਸੰਭਾਵਨਾ

ਚੰਡੀਗੜ੍ਹ- ਚੰਡੀਗੜ੍ਹ ਪੁਲਿਸ ਵਿੱਚ ਸ਼ਨੀਵਾਰ ਦੇਰ ਰਾਤ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਪੁਲਿਸ ਨੂੰ ਬੁੜੈਲ ਜੇਲ੍ਹ ਨੇੜੇ ਵਿਸਫੋਟਕ ਸਮੱਗਰੀ ਰੱਖਣ ਦੀ ਸੂਚਨਾ ਮਿਲੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਜੇਲ੍ਹ ਦੇ ਪਿੱਛੇ ਸ਼ੱਕੀ ਵਿਸਫੋਟਕ ਮਿਲਿਆ। ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਨੇ ਕਿਹਾ, ‘ਚੰਡੀਗੜ੍ਹ …

Read More »

ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ’ਚ ਮਿਲੇ 2 ਲਾਵਾਰਿਸ ਬੈਗ

ਨਵੀਂ ਦਿੱਲੀ- ਗਣਤੰਤਰ ਦਿਵਸ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਇਕ ਵਾਰ ਫਿਰ ਤੋਂ ਦੋ ਸ਼ੱਕੀ ਬੈਗ ਮਿਲੇ ਹਨ, ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਜਨਵਰੀ ਨੂੰ ਵੀ ਗਾਜ਼ੀਪੁਰ ਫੂਲ ਮੰਡੀ ਵਿੱਚ ਇੱਕ ਬੈਗ ਵਿੱਚ ਆਈਈਡੀ ਬਰਾਮਦ ਕੀਤੀ …

Read More »

ਰਿਚਮੰਡ ਹਿੱਲ ਦੇ ਇੱਕ ਘਰ ‘ਚੋਂ ਮਿਲੀ ਦੋ ਵਿਅਕਤੀਆਂ ਦੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂ

ਐਤਵਾਰ ਦੁਪਹਿਰ ਨੂੰ ਰਿਚਮੰਡ ਹਿੱਲ ਦੇ ਇੱਕ ਘਰ ਵਿੱਚ ਦੋ ਵਿਅਕਤੀ ਮ੍ਰਿਤਕ ਪਾਏ ਗਏ। ਯੌਰਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ  ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਮੀਂ 5:45 ਵਜੇ ਦੇ ਕਰੀਬ ਬੇਅਵਿਊ ਐਵਨਿਊ ਤੇ 16ਥ ਐਵਨਿਊ ਨੇੜੇ ਇਮੈਨੂਅਲ ਡਰਾਈਵ ਸਥਿਤ ਇੱਕ ਘਰ ਵਿੱਚ ਬੁਲਾਇਆ ਗਿਆ। …

Read More »

ਚੀਨ ਦੇ ਖੋਜਕਾਰਾਂ ਨੇ ਚਮਗਿੱਦੜਾਂ ਤੋਂ ਕੋਰੋਨਾ ਵਾਇਰਸ ਮਿਲਣ ਦਾ ਕੀਤਾ ਦਾਅਵਾ

ਵਾਸ਼ਿੰਗਟਨ :ਕੋਰੋਨਾ ਵਾਇਰਸ  ਦੇ ਚੀਨ ਦੀ ਵੂਹਾਨ ਲੈਬ ਵਿਚੋਂ ਫੈਲਣ ਦੀ ਜਾਂਚ ਦੀ ਵਧਦੀ ਮੰਗ ਦੇ ਮੱਦੇਨਜ਼ਰ ਚੀਨ ਦੇ ਖੋਜਕਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਚਮਗਾਦੜਾਂ ‘ਚ ਕੋਰੋਨਾ ਵਾਇਰਸ  ਦਾ ਨਵਾਂ ਰੂਪ ਮਿਲਿਆ ਹੈ। ਸੀਐੱਨਐੱਨ ਦੀ ਰਿਪੋਰਟ ਮੁਤਾਬਕ, ਇਨ੍ਹਾਂ ਨਵੇਂ ਵਾਇਰਸਾਂ ਵਿਚੋਂ ਇਕ ਜੈਨੇਟਿਕ ਤੌਰ ‘ਤੇ ਕੋਵਿਡ-19 ਦੇ ਬੇਹੱਦ …

Read More »

ਕੋਲਕਾਤਾ: BJP ਦਫ਼ਤਰ ਦੇ ਕੋਲ ਮਿਲੇ 51 ਦੇਸੀ ਬੰਬ

ਨਵੀਂ ਦਿੱਲੀ: ਕੋਲਕਾਤਾ ਦੇ ਹੇਸਟਿੰਗ ਕ੍ਰਾਸਿੰਗ ਇਲਾਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੇੜਿਓਂ 51 ਦੇਸੀ ਬੰਬ ਮਿਲੇ ਹਨ। ਮੌਕੇ ‘ਤੇ ਬੰਬ ਡਿਫਿਊਜ਼ ਕਰਨ ਵਾਲੀ ਟੀਮ ਪਹੁੰਚ ਗਈ ਹੈ। ਕੋਲਕਾਤਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਦੇਸੀ ਬੰਬ ਹੇਸਟਿੰਗ ਕ੍ਰਾਸਿੰਗ ਇਲਾਕੇ ਵਿੱਚ ਸਥਿਤ ਭਾਜਪਾ ਦੇ ਦਫ਼ਤਰ …

Read More »

ਬ੍ਰਿਟੇਨ ‘ਚ ਮਿਲੇ ਕੋਰੋਨਾ ਦੇ ਨਵੇਂ ਰੂਪ ਨੇ ਅਮਰੀਕਾ ‘ਚ ਵੀ ਪੈਰ ਪਸਾਰਨੇ ਕੀਤੇ ਸ਼ੁਰੂ

ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ‘ਚ ਵੀ ਬ੍ਰਿਟੇਨ ‘ਚ  ਮਿਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਸੰਕਰਮਿਤ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜੋ ਦੇਸ਼ ਦਾ ਦੂਜਾ ਕੇਸ ਹੈ। ਕੈਲੀਫੋਰਨੀਆ ਦੇ ਰਾਜਪਾਲ ਗੈਵਿਨ ਨਿਊਸਮ ਨੇ ‘ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਤੇ ਛੂਤ ਦੀਆਂ ਬਿਮਾਰੀਆਂ ਦੇ ਮੁਖੀ, ਡਾ. ਐਂਥਨੀ ਫੌਚੀ ਨਾਲ ਔਨਲਾਈਨ ਗੱਲਬਾਤ …

Read More »

ਰੰਜਿਸ਼ ਦੇ ਚਲਦਿਆਂ 16 ਸਾਲਾ ਨੌਜਵਾਨ ਨੂੰ ਪਟਰੋਲ ਪਾ ਕੇ ਜ਼ਿੰਦਾ ਸਾੜਿਆ

ਮਾਨਸਾ: ਸ਼ਹਿਰ ਦੇ ਵਾਰਡ ਨੰਬਰ 15 ਵਿੱਚ ਦਲਿਤ ਪਰਿਵਾਰ ਦੇ 16 ਸਾਲਾ ਲੜਕੇ ਨੂੰ ਅਣਖ ਖਾਤਰ ਪਟਰੋਲ ਪਾ ਕੇ ਜ਼ਿੰਦਾ ਸਾੜ ਦਿੱਤਾ ਗਿਆ। ਪੁਲਿਸ ਨੇ ਉਸ ਦੀ ਲਾਸ਼ ਨੂੰ ਐਤਵਾਰ ਦੀ ਸਵੇਰੇ ਇੱਕ ਸ਼ੈਲਰ ਨੇੜਿਓਂ ਖੁੱਲੇ ਮੈਦਾਨ ‘ਚੋ ਬਰਾਮਦ ਕੀਤਾ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਵੱਡੇ ਭਰਾ ਨੇ ਗੁਆਂਢ ’ਚ …

Read More »