Breaking News

Tag Archives: diseases

ਹਿਮਾਚਲ ‘ਚ ਪੀਲੀਆ ਅਤੇ ਦਸਤ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਅਲਰਟ ਜਾਰੀ

ਨਿਊਜ਼ ਡੈਸਕ: ਰਾਜ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿੱਚ ਪੀਲੀਆ ਅਤੇ ਦਸਤ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਅਲਰਟ ਕੀਤਾ ਹੈ। ਹਸਪਤਾਲਾਂ ਵਿੱਚ ਰੋਜ਼ਾਨਾ ਪੰਜ ਤੋਂ ਸੱਤ ਮਰੀਜ਼ਾਂ ਵਿੱਚ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਪੁਸ਼ਟੀ ਹੋ ​​ਰਹੀ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸਾਰੇ ਮੈਡੀਕਲ ਕਾਲਜਾਂ, ਹਸਪਤਾਲ ਪ੍ਰਸ਼ਾਸਨ …

Read More »

ਘਰ ਦੇ ਗੰਦੇ ਪਰਦੇ ਨਾਲ ਫੈਲ ਸਕਦੀਆਂ ਹਨ ਬਿਮਾਰੀਆਂ

ਨਿਊਜ਼ ਡੈਸਕ: ਪਰਦੇ ਸਾਡੇ ਘਰਾਂ ਦਾ ਹਿੱਸਾ ਹੁੰਦੇ ਹਨ। ਇਹ ਘਰ ਦੀ ਸੁੰਦਰਤਾ ਵਧਾਉਣ ਦਾ ਕੰਮ ਵੀ ਕਰਦੇ ਹਨ, ਪਰ ਪਰਦੇ ਨੂੰ ਮੀਂਹ, ਧੁੱਪ, ਠੰਡ, ਧੂੜ, ਮਿੱਟੀ ਆਦਿ ਕਾਰਨ ਗੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਬੈਕਟੀਰੀਆ ਅਤੇ ਫੰਗਸ ਜਮਾ ਹੋਣ ਲਗਦੀ ਹੈ। ਫਿਰ ਇਨ੍ਹਾਂ ਪਰਦਿਆਂ ਨੂੰ ਛੂਹਣ ‘ਤੇ …

Read More »

ਔਰਤਾਂ ਦਾ ਮਾਨਸਿਕ ਤੇ ਸਰੀਰਕ ਸੰਤੁਲਨ ਵਿਗੜਨ ਦੇ ਕਾਰਨ!

ਬਿੰਦੂ ਸਿੰਘ ਇੱਕ ਸਰਵੇ ਮੁਤਾਬਕ ਔਰਤਾਂ ਵੱਲੋਂ ਘਰ ਤੇ ਕਿੱਤੇ ਵਿਚਕਾਰ ਕੰਮਕਾਜ ਦਾ ਤਾਲਮੇਲ ਬਿਠਾਉਣ ਤੇ ਖਰਾ ਉਤਰਨ ਦੇ ਹਲਾਤਾਂ ਚ ਉਨ੍ਹਾਂ ਨੂੰ ਕਈ ਮਾਨਸਿਕ ਤੇ ਸਰੀਰਕ ਪਰੇਸ਼ਾਨੀਆਂ ਤੇ ਤਕਲੀਫ਼ਾਂ ਚੋਂ ਲੰਘਣਾ ਪੈ ਰਿਹਾ ਹੈ। 32 ਤੋਂ 58 ਵਰ੍ਹੇ ਦੀ ਉਮਰ ਦੀਆਂ ਔਰਤਾਂ ਦਾ ਸੈਮਪਲ ਲੈ ਕੇ ਕੀਤੇ ਇਸ ਸਰਵੇ …

Read More »

ਰੂਸ ਨੇ ਪੱਛਮੀ ਨਾਇਲ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਦੀ ਦਿੱਤੀ ਚੇਤਾਵਨੀ

 ਰੂਸ ਨੇ ਸੋਮਵਾਰ ਨੂੰ ਇਸ ਪਤਝੜ ਵਿੱਚ ਪੱਛਮੀ ਨਾਇਲ ਵਾਇਰਸ (WNV) ਦੇ ਸੰਕਰਮਣ ਵਿੱਚ ਸੰਭਾਵਤ ਵਾਧੇ ਬਾਰੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਲਕੇ ਤਾਪਮਾਨ ਅਤੇ ਭਾਰੀ ਵਰਖਾ ਮੱਛਰਾਂ ਲਈ ਅਨੁਕੂਲ ਸਥਿਤੀਆਂ ਪੈਦਾ ਕਰਦੇ ਹਨ।ਇਸ ਸਾਲ ਤੇਜ਼ ਬਾਰਿਸ਼, ਗਰਮ ਤੇ ਲੰਬੇ ਪਤਝੜ ਦੀ ਵਜ੍ਹਾ ਨਾਲ ਮੱਛਰਾਂ ਨੂੰ ਪਣਪਣ ਲਈ ਅਨੁਕੂਲ …

Read More »

ਹੱਡੀਆਂ ਦੇ ਹੋਣ ਵਾਲੇ ਰੋਗ, ਬਚਾਅ ਤੇ ਸਾਵਧਾਨੀਆਂ

ਨਿਊਜ਼ ਡੈਸਕ – ਉਮਰ ਵਧਣ ਨਾਲ ਸਿਰਫ਼ ਸਰੀਰ ਹੀ ਕਮਜ਼ੋਰ ਨਹੀਂ ਹੁੰਦਾ ਸਗੋਂ ਸਰੀਰ ਦੀਆਂ ਹੱਡੀਆਂ ਵੀ ਕਮਜ਼ੋਰ ਹੋਣ ਲਗਦੀਆਂ ਹਨ। ਅਜਿਹੇ ‘ਚ ਚੱਲਣ-ਫਿਰਨ ‘ਚ ਵੀ ਮੁਸ਼ਕਲ ਹੋਣ ਲਗਦੀ ਹੈ। ਕਈ ਵਾਰ ਉੱਠਣ-ਬੈਠਣ ਦੌਰਾਨ ਵੀ ਮਾਸਪੇਸ਼ੀਆਂ ਤੇ ਹੱਡੀਆਂ ‘ਚ ਦਰਦ ਹੋਣ ਲਗਦਾ ਹੈ। ਅਜਿਹੀ ਹੀ ਇਕ ਬਿਮਾਰੀ ਹੈ ਓਸਟੀਓਪਰੋਸਿਸ, ਜਿਸ …

Read More »

ਦੰਦਾਂ ਦੀ ਸਫ਼ਾਈ ਦਾ ਧਿਆਨ ਨਾ ਦੇਣਾ ਸੱਦਾ ਦੇ ਸਕਦੈ ਅਣਗਿਣਤ ਬਿਮਾਰੀਆਂ ਨੂੰ

ਨਿਊਜ਼ ਡੈਸਕ – ਮੋਤੀਆਂ ਵਾਂਗ ਚਮਕਦੇ ਦੰਦਾਂ ਦਾ ਮਹੱਤਵ ਕੇਵਲ ਇਨਸਾਨ ਦੇ ਚਿਹਰੇ ਦੀ ਸੁੰਦਰਤਾ  ‘ਚ ਵਾਧਾ ਕਰਨ ਤਕ ਹੀ ਸੀਮਤ ਨਹੀਂ ਹੁੰਦਾ, ਬਲਕਿ ਇਸ ਨਾਲ ਉਸ ਦੇ ਦਿਲ ਤੇ ਫੇਫੜਿਆਂ ਨੂੰ ਵੀ ਤੰਦਰੁਸਤ ਰੱਖਣ  ‘ਚ ਮਦਦ ਮਿਲਦੀ ਹੈ। ਜੋ ਲੋਕ ਜਾਣੇ-ਅਨਜਾਣੇ ਦੰਦਾਂ ਤੇ ਮੂੰਹ ਦੀ ਸਫ਼ਾਈ ਦਾ ਧਿਆਨ ਨਹੀਂ …

Read More »

ਹਫਤੇ ‘ਚ ਸਿਰਫ ਦੋ ਦਿਨ ਇਹ ਫਲ ਖਾਣ ਨਾਲ ਮਿਲੇਗੀ ਇਨ੍ਹਾਂ ਬਿਮਾਰੀਆਂ ਤੋਂ ਰਾਹਤ

ਸੀਤਾਫਲ ਸਰਦੀਆਂ ‘ਚ ਆਮ ਹੀ ਮਿਲ ਜਾਂਦਾ ਹੈ ਤੇ ਬਹੁਤ ਸਾਰੇ ਲੋਕ ਇਸ ਦੀ ਰਬੜੀ ਵੀ ਬਣਾਉਂਦੇ ਹਨ। ਸੀਤਾਫਲ ‘ਚ ਬਹੁਤ ਸਾਰੇ ਪੋਸ਼ਟਿਕ ਗੁਣ ਪਾਏ ਜਾਂਦੇ ਹਨ। ਭਾਰ ਘਟਾਉਣ ਦੇ ਨਾਲ-ਨਾਲ ਸੀਤਾਫਲ ਦਾ ਸੇਵਨ ਕਈ ਸਰੀਰਕ ਸਮੱਸਿਆਵਾਂ ‘ਚ ਫਾਇਦੇਮੰਦ ਹੈ। ਆਓ ਜਾਣਦੇ ਹਾਂ ਸੀਤਾਫਲ ਖਾਣ ਦੇ ਸਰੀਰ ਨੂੰ ਕੀ-ਕੀ ਫਾਇਦੇ …

Read More »

ਜਾਣੋ ਲੂਣ ਦੀ ਘਾਟ ਦਾ ਇਲਾਜ ਤੇ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਵਾਰੇ

ਨਿਊਜ਼ ਡੈਸਕ – ਲੂਣ ਇਕ ਕੁਦਰਤੀ ਖਣਿਜ ਹੈ ਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪੌਸ਼ਟਿਕ ਤੱਤ ਦਾ ਕੰਮ ਕਰਦਾ ਹੈ। ਡਾਕਟਰ ਵਲੋਂ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਲੋਕਾਂ ਨੂੰ ਲੂਣ ਤੋਂ ਬਚਣ ਲਈ ਕਿਹਾ ਜਾਂਦਾ ਹੈ। ਲੂਣ ਸੋਡੀਅਮ ਅਤੇ ਕਲੋਰੀਨ ਨਾਲ ਭਰਪੂਰ ਹੁੰਦਾ ਹੈ। ਇਸ ‘ਚ 40% ਸੋਡੀਅਮ ਅਤੇ 60% …

Read More »

ਭੋਜਨ ‘ਚ ਖਾਓ ਹਰੇ ਮਟਰ, ਇਹ ਬਿਮਾਰੀਆਂ ਰਹਿਣਗੀਆਂ ਹਮੇਸ਼ਾ ਦੂਰ

ਨਿਊਜ਼ ਡੈਸਕ : ਹਰੇ ਮਟਰ ਸਰਦੀ ਦੇ ਮੌਸਮ ‘ਚ ਮਿਲਣ ਵਾਲੀ ਇੱਕ ਮਨਪਸੰਦ ਸਬਜ਼ੀ ਹੈ। ਹਰੇ ਮਟਰ ਦਾ ਉਪਯੋਗ ਕਈ ਪ੍ਰਕਾਰ ਦੇ ਭੋਜਨ ਬਣਾਉਣ ਲਈ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਹਰੇ ਮਟਰ ‘ਚ ਕੋਈ ਪੌਸ਼ਟਿਕ ਤੱਤ ਨਹੀਂ ਹੁੰਦੇ। ਇਸ ਲਈ ਉਹ ਹਰੇ ਮਟਰ ਦਾ ਉਪਯੋਗ …

Read More »

ਕੋਰੋਨਾਵਾਇਰਸ ਕਾਰਨ ਈਰਾਨ ਨੇ ਰਿਹਾਅ ਕੀਤੇ 70 ਹਜ਼ਾਰ ਕੈਦੀ!

ਈਰਾਨ : ਕੋਰੋਨਾਵਾਇਰਸ ਦਾ ਆਤੰਕ ਲਗਾਤਾਰ ਭਾਵੇਂ ਪੂਰੀ ਦੁਨੀਆਂ ‘ਚ ਵਧਦਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇਸ ਨਾਲ ਪੀੜਤਾਂ ਦੀ ਗਿਣਤੀ ਚੀਨ ਤੋਂ ਬਾਅਦ ਈਰਾਨ ਅਤੇ ਇਟਲੀ ‘ਚ ਵਧੇਰੇ ਹੈ। ਇਸ ਨਾਲ ਚੀਨ ਤੋਂ ਬਾਅਦ ਈਰਾਨ ਅਤੇ ਇਟਲੀ ‘ਚ ਹੀ ਵਧੇਰੇ ਮੌਤਾਂ ਹੋਈਆਂ ਹਨ। ਇਸ ਭਿਆਨਕ ਵਾਇਰਸ ਦੇ …

Read More »