Breaking News

Tag Archives: diet

ਜੇਕਰ ਦੁੱਧ, ਦਹੀਂ ਨਹੀਂ ਖਾ ਸਕਦੇ ਤਾਂ ਇਸ ਤਰ੍ਹਾਂ ਸਰੀਰ ‘ਚ Calcium ਨੂੰ ਕਰੋ ਪੂਰਾ

ਨਿਊਜ਼ ਡੈਸਕ: ਸਰੀਰ ਅਤੇ ਹੱਡੀਆਂ ਨੂੰ ਮਜ਼ਬੂਤ ​​ਰੱਖਣ ਲਈ ਸਾਨੂੰ ਕੈਲਸ਼ੀਅਮ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਅਸੀਂ ਆਮ ਤੌਰ ‘ਤੇ ਆਪਣੇ ਰੋਜ਼ਾਨਾ ਦੇ ਖਾਣੇ ਵਿੱਚ ਦੁੱਧ, ਦਹੀਂ ਅਤੇ ਪਨੀਰ ਵਰਗੇ ਦੁੱਧ ਪਦਾਰਥਾਂ ਦੀ ਵਰਤੋਂ ਕਰਦੇ ਹਾਂ, ਕਿਉਂਕਿ ਅਜਿਹੀਆਂ ਚੀਜ਼ਾਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ …

Read More »

ਕੱਦ ਲੰਮਾ ਕਰਨਾ ਹੈ ਤਾਂ ਭੋਜਨ ਵਿਚ ਕਰੋ ਇਹਨਾਂ ਚੀਜ਼ਾਂ ਨੂੰ ਸ਼ਾਮਲ

ਨਿਊਜ਼ ਡੈਸਕ :ਅਕਸਰ ਹੀ ਅਸੀਂ ਦੇਖਦੇ ਹਾਂ ਕਿ ਅੱਜਕਲ੍ਹ ਬੱਚਿਆਂ ਦਾ ਕੱਦ ਬਹੁਤ ਘੱਟ ਵੱਧਦਾ ਹੈ। ਸੰਤੁਲਤ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਬੱਚਿਆਂ ਦਾ ਸਰਵਪੱਖੀ ਵਿਕਾਸ ਹੋਣਾ ਬਹੁਤ ਲਾਜ਼ਮੀ ਹੈ। ਜਦੋਂ ਬੱਚੇ ਭੋਜਨ ਸਹੀ ਤਰੀਕੇ ਨਾਲ ਨਹੀਂ ਖਾਂਦੇ ਤਾਂ ਸਰੀਰ ਤਾਂ ਵਾਧਾ ਘੱਟ ਜਾਂਦਾ ਹੈ। ਕਈ ਵਾਰ ਉਮਰ ਜ਼ਿਆਦਾ ਹੋ …

Read More »

ਹੀਟ ਸਟ੍ਰੋਕ ਤੋਂ ਬਚਣ ਲਈ ਕਰੋ ਇੰਨਾਂ ਚੀਜ਼ਾਂ ਦਾ ਸੇਵਨ

ਨਿਊਜ਼ ਡੈਸਕ: ਗਰਮੀਆਂ ਦਾ ਮੌਸਮ ਆ ਗਿਆ ਹੈ। ਤੇਜ਼ ਧੁੱਪ ਅਤੇ ਗਰਮੀ ਕਾਰਨ ਲੋਕ ਅਕਸਰ ਸੁਸਤ ਮਹਿਸੂਸ ਕਰਨ ਦੇ ਨਾਲ-ਨਾਲ ਬੀਮਾਰ ਵੀ ਹੋ ਜਾਂਦੇ ਹਨ। ਦਰਅਸਲ, ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਹਿੱਟ ਸਟ੍ਰੋਕ ਤੋਂ ਬਚਣ ਲਈ ਆਪਣੀ ਡਾਈਟ ‘ਚ ਅਜਿਹੇ …

Read More »

ਯੂਰਿਕ ਐਸਿਡ ਨੂੰ ਘੱਟ ਕਰਨ ਦੇ ਉਪਾਅ

ਨਿਊਜ਼ ਡੈਸਕ: ਅਜੋਕੇ ਦੌਰ ਵਿੱਚ ਬਹੁਤ ਸਾਰੇ ਲੋਕ ਯੂਰਿਕ ਐਸਿਡ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਅਜਿਹੀ ਪਰੇਸ਼ਾਨੀ ਉਦੋਂ ਬਹੁਤ ਵੱਧ ਜਾਂਦੀ ਹੈ ਜਦੋਂ ਸਾਡੇ ਖੂਨ ਵਿੱਚ ਯੂਰਿਕ ਐਸਿਡ ਦਾ ਪੱਧਰ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇਸ ਨਾਲ ਪੈਰਾਂ, ਜੋੜਾਂ ਅਤੇ ਉਂਗਲਾਂ ਵਿਚ ਕ੍ਰਿਸਟਲ ਬਣ ਜਾਂਦੇ ਹਨ, ਜਿਸ ਨਾਲ ਦਰਦ ਅਤੇ …

Read More »

ਇਨ੍ਹਾਂ ਵਿਟਾਮਿਨਾਂ ਦੀ ਕਮੀ ਕਾਰਨ ਸਰੀਰ ‘ਚ ਅਚਾਨਕ ਤੇਜ਼ ਕਰੰਟ ਵਰਗਾ ਹੁੰਦਾ ਹੈ ਮਹਿਸੂਸ

ਨਿਊਜ਼ ਡੈਸਕ: ਕੁਝ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਸਰੀਰ ਨੂੰ ਅਚਾਨਕ ਤੇਜ਼ ਕਰੰਟ ਵਾਂਗ ਮਹਿਸੂਸ ਹੁੰਦਾ ਹੈ। ਕਈ ਵਾਰ ਇਸ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਪਰ ਜੇਕਰ ਅਜਿਹਾ ਹਰ ਰੋਜ਼ ਹੋਣ ਲੱਗ ਪਿਆ ਹੈ ਤਾਂ ਇਹ ਬਹੁਤ ਚਿੰਤਾ ਦੀ ਗੱਲ ਹੈ। ਮਾਹਿਰਾਂ ਅਨੁਸਾਰ ਕੁਝ ਖਾਸ ਵਿਟਾਮਿਨਾਂ ਦੀ ਕਮੀ …

Read More »

ਵਾਲਾ ਦੀ Growth ਵਧਾਉਣ ਲਈ ਇਨ੍ਹਾਂ ਚੀਜ਼ਾਂ ਨੂੰ ਡਾਈਟ ‘ਚ ਕਰੋ ਸ਼ਾਮਲ

ਨਿਊਜ਼ ਡੈਸਕ: ਅੱਜ ਕੱਲ੍ਹ ਵਾਲਾਂ ਦਾ ਝੜਨਾ ਇੱਕ ਆਮ ਸ਼ਿਕਾਇਤ ਹੈ। ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਜ਼ਿਆਦਾਤਰ ਲੋਕ ਵਾਲ ਝੜਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ‘ਚ ਵਾਲਾਂ ਦੀ ਗਰੋਥ ਨੂੰ ਵਧਾਉਣ ਲਈ ਹਰ ਤਰ੍ਹਾਂ ਦੇ ਉਪਾਅ ਕਰਨ ਦੇ ਬਾਵਜੂਦ ਤੁਹਾਨੂੰ ਕੋਈ ਨਤੀਜਾ ਨਹੀਂ ਮਿਲ …

Read More »

ਕੀ ਚੌਲ ਖਾਣਾ ਹੋ ਸਕਦਾ ਹੈ ਤੁਹਾਡੇ ਸਰੀਰ ਲਈ ਹਾਨੀਕਾਰਕ?

ਨਿਊਜ਼ ਡੈਸਕ: ਲਗਭਗ ਹਰ ਕੋਈ ਚੌਲ ਖਾਣਾ ਪਸੰਦ ਕਰਦਾ ਹੈ ਤੇ ਕੁਝ ਅਜਿਹੇ ਲੋਕਾਂ ਵੀ ਹਨ ਜਿਨ੍ਹਾਂ ਦਾ ਬਿਨਾਂ ਚੌਲ ਖਾਦੇ ਢਿੱਡ ਨਹੀ ਭਰਦਾ। ਅਕਸਰ ਕੁੱਝ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਖੁਰਾਕ ਚੌਲਾਂ ਤੋਂ ਬਿਨਾਂ ਅਧੂਰੀ ਹੁੰਦੀ ਹੈ ਅਤੇ ਕੁੱਝ ਲੋਕਾਂ ਨੂੰ ਲੱਗਦਾ ਹੈ ਕਿ ਚੌਲ ਖਾਣ ਨਾਲ …

Read More »

ਸਰਦੀਆਂ ‘ਚ ਅਦਰਕ ਵਾਲਾ ਦੁੱਧ ਪੀਣ ਦੇ ਫਾਇਦੇ

ਨਿਊਜ਼ ਡੈਸਕ: ਸਰਦੀਆਂ ਦੇ ਮੌਸਮ ‘ਚ ਇਮਿਊਨਿਟੀ ਬਹੁਤ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਸਰਦੀ-ਖਾਂਸੀ, ਵਾਇਰਲ, ਫਲੂ ਜਾਂ ਜ਼ੁਕਾਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਆਪਣੀ ਖੁਰਾਕ ਵਿੱਚ ਕੁਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਤਾਂ ਜੋ ਤੁਹਾਡੀ ਇਮਿਊਨਿਟੀ ਮਜ਼ਬੂਤ ​​ਬਣੀ ਰਹੇ। ਸਰਦੀਆਂ ਵਿੱਚ ਅਦਰਕ ਦਾ ਦੁੱਧ …

Read More »

ਚੰਗੀ ਨੀਂਦ ਲਈ ਬਹੁਤ ਹੀ ਫਾਇਦੇਮੰਦ ਹੈ ਕਾਜੂ ਦਾ ਦੁੱਧ

ਨਿਊਜ਼ ਡੈਸਕ:  ਸਰੀਰ ਦੇ ਨਾਲ-ਨਾਲ ਦਿਮਾਗ ਨੂੰ ਵੀ ਸਿਹਤਮੰਦ ਰੱਖਣ ਲਈ ਰਾਤ ਦੀ ਚੰਗੀ ਨੀਂਦ ਬਹੁਤ ਜਰੂਰੀ ਹੈ। ਇਸ ਨਾਲ ਦਿਨ ਭਰ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਚੁਸਤੀ ਨਾਲ ਕਰਨ ‘ਚ ਮਦਦ ਮਿਲਦੀ ਹੈ। ਹਾਲਾਂਕਿ, ਹਰ ਕੋਈ ਰਾਤ ਵਿੱਚ ਚੰਗੀ ਨੀਂਦ ਨਹੀਂ ਲੈ ਪਾਉਂਦਾ ਹੈ। ਬਹੁਤ ਸਾਰੇ ਲੋਕ ਨੀਂਦ ਦੀ ਸਮੱਸਿਆ …

Read More »

ਆਯੁਰਵੈਦਿਕ ਗੁਣਾਂ ਨਾਲ ਭਰਪੂਰ ਕਾਲਾ ਲੂਣ, ਕਈ ਪਰੇਸ਼ਾਨੀਆਂ ਕਰਦਾ ਹੈ ਦੂਰ

ਨਿਊਜ਼ ਡੈਸਕ: ਆਯੁਰਵੈਦਿਕ ਗੁਣਾਂ ਨਾਲ ਭਰਪੂਰ ਕਾਲਾ ਲੂਣ ਭੋਜਨ ਨੂੰ ਸਵਾਦ ਦੇਣ ਤੋਂ ਲੈ ਕੇ ਸਰੀਰ ਨੂੰ ਸਿਹਤਮੰਦ ਬਣਾ ਕੇ ਰੱਖਣ ਤੱਕ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ। ਸਾਡੇ ਰਸੋਈ ਘਰ ਵਿੱਚ ਅਜਿਹੀਆਂ ਕਈ ਚੀਜਾਂ ਮੌਜੂਦ ਹੁੰਦੀਆਂ ਹਨ, ਜਿਨ੍ਹਾਂ ਦੇ ਫਾਇਦਿਆਂ ਤੋਂ ਅਸੀਂ ਅਣਜਾਣ ਰਹਿੰਦੇ ਹਾਂ। ਕਾਲੇ ਲੂਣ ਦੀ ਕਹਾਣੀ ਵੀ …

Read More »