Breaking News

Tag Archives: charanjit channi

ਕਾਂਗਰਸ ਦੀ ਕਰਾਰੀ ਹਾਰ ‘ਤੇ MP ਬਿੱਟੂ ਦਾ ਫੁੱਟਿਆ ਗੁੱਸਾ, ਕਿਹਾ -ਚੰਨੀ ਤਾਂ ਹੁਣ ਬੱਕਰੀ ਦੀਆਂ ਧਾਰਾਂ ਹੀ ਚੋਣ

ਚੰਡੀਗੜ੍ਹ : ਪੰਜ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦਕਿ ਸਭ ਤੋਂ ਵੱਡਾ ਝਟਕਾ ਪੰਜਾਬ ਵਿਚ ਲੱਗਿਆ ਹੈ। 2017 ਵਿਚ 77 ਵਿਧਾਨ ਸਭਾ ਸੀਟਾਂ ਜਿੱਤਣ ਵਾਲੀ ਕਾਂਗਰਸ 2022 ਵਿਚ 20 ਸੀਟਾਂ ਦਾ ਅੰਕੜਾ ਪਾਰ ਨਹੀਂ ਕਰ ਸਕੀ। ਕਾਂਗਰਸ ਨੂੰ ਅਖ਼ੀਰ ਪੰਜਾਬ ਵਿੱਚੋਂ ਸੱਤਾ …

Read More »

ਯੂਕਰੇਨ ‘ਚ ਸਾਡੇ ਬੱਚੇ ਖ਼ਤਰੇ ‘ਚ, ਚੰਨੀ ਤੇ ਸਿੱਧੂ ਕਿਤੇ ਵੀ ਨਜ਼ਰ ਨਹੀਂ ਆ ਰਹੇ, ਕੀ ਸੱਤਾ ਹੀ ਸਭ ਕੁਝ ਹੈ?: ਮਨੀਸ਼ ਤਿਵਾਰੀ

ਚੰਡੀਗੜ੍ਹ: ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਯੂਕਰੇਨ ਸੰਕਟ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ, ਹਰੀਸ਼ ਚੌਧਰੀ ਤੇ ਸੁਨੀਲ ਜਾਖੜ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸਿਰਫ ਸੰਸਦ ਮੈਂਬਰ ਹਨ ਜੋ ਭਾਰਤੀਆਂ ਦੀ ਲਿਫਟਿੰਗ ਕਰ ਰਹੇ ਹਨ, ਜਦਕਿ ਬਾਕੀ ਗਾਇਬ ਹਨ। ਤਿਵਾਰੀ …

Read More »

ਚਰਨਜੀਤ ਚੰਨੀ ਨੇ ਯੂਕਰੇਨ ‘ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਾਲ ਫੋਨ ‘ਤੇ ਕੀਤੀ ਗੱਲਬਾਤ

ਚੰਡੀਗੜ੍ਹ : ਰੂਸ ਵੱਲੋਂ ਯੂਕਰੇਨ ਉਤੇ ਹਮਲਾ ਕਾਰਨ ਉਥੇ ਦੇ ਹਾਲਾਤ ਕਾਫੀ ਖ਼ਰਾਬ ਹੋ ਚੁੱਕੇ ਹਨ। ਪੰਜਾਬ ਵਿਚੋਂ ਬਹੁਤ ਸਾਰੇ ਵਿਦਿਆਰਥੀ ਤੇ ਕੰਮਕਾਰ ਲਈ ਲੋਕ ਯੂਕਰੇਨ ਵਿਚ ਗਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੂਕਰੇਨ ਵਿੱਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ …

Read More »

ਦੀਪ ਸਿੱਧੂ ਦੀ ਯਾਦ ‘ਚ ‘ਸਿੱਖਸ ਫ਼ਾਰ ਇਕੁਐਲਟੀ ਫ਼ਾਊਂਡੇਸ਼ਨ’ ਵੱਲੋਂ ‘ਕੇਸਰੀ ਮਾਰਚ’

ਫਗਵਾੜਾ: ਗੁਰਦੁਆਰਾ ਸਿੰਘ ਸਭਾ ਨਿੰਮਾ ਵਾਲਾ ਚੌਕ ਫਗਵਾੜਾ ਤੋਂ ਕੱਢਿਆ ਗਿਆ ਜੋ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਲੰਘਦਾ ਹੋਇਆ ਗੁਰਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ਫਗਵਾੜਾ ਵਿਖੇ ਸਮਾਪਤ ਹੋਇਆ ! ਸਿੱਖਸ ਫਾਰ ਇਕੁਐਲਿਟੀ ਫਾਂਊਡੇਸ਼ਨ ਦੇ ਡਾਇਰੈਕਟਰ ਸੁਖਦੇਵ ਸਿੰਘ ਫਗਵਾੜਾ ਨੇ ਦੱਸਿਆ ਕੇ ਇਸ ਮਾਰਚ ਵਿੱਚ ਨੋਜਵਾਨ ਵੀਰਾਂ ਭੈਣਾਂ ਨੇ ਕੇਸਰੀ ਦਸਤਾਰਾਂ ਸਜ਼ਾ …

Read More »

ਸੰਸਦ ਮੈਂਬਰ ਗੁਰਜੀਤ ਔਜਲਾ ਦੀ ਪੰਜਾਬ DGP ਨੂੰ ਚਿਤਾਵਨੀ!

ਅੰਮ੍ਰਿਤਸਰ : ਪੰਜਾਬ `ਚ ਨਸ਼ੇ ਦਾ ਮੁੱਦਾ ਸਿਆਸੀ ਬਣ ਗਿਆ ਹੈ, ਹੁਣ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਪੰਜਾਬ ਦੇ ਡੀਜੀਪੀ ਨੂੰ ਇੱਕ ਚਿੱਠੀ ਲਿਖ ਕੇ ਅੰਮ੍ਰਿਤਸਰ `ਚ ਨਸ਼ੇ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨਾਂ ਨੇ ਚਿਤਾਵਨੀ ਦਿੱਤੀ ਹੈ ਕਿ …

Read More »

ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲਾ ‘ਚ ਚੰਨੀ ਤੇ ਸਿੱਧੂ ਮੂਸੇਵਾਲਾ ਦੇ ਖਿਲਾਫ ਮਾਮਲੇ ਦਰਜ

ਚੰਡੀਗੜ੍ਹ  – ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ  ਅਤੇ ਕਾਂਗਰਸ ਤੋਂ ਮਾਨਸਾ  ਦੇ ਉਮੀਦਵਾਰ  ਸ਼ੁਭਦੀਪ ਸਿੰਘ  ਮੂਸੇਵਾਲਾ  ਦੇ ਖ਼ਿਲਾਫ਼  ਧਾਰਾ 183 ਆਈਪੀਸੀ ਤਹਿਤ ਚੋਣ ਜ਼ਾਬਤਾ  ਤੋੜਨ ਨੂੰ ਲੈ ਕੇ  ਮਾਮਲਾ ਦਰਜ ਕੀਤਾ। ਜ਼ਿਕਰਯੋਗ ਹੈ ਕਿ  ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਵਿਜੇ ਸਿੰਗਲਾ ਨੇ ਫੇਸਬੁੱਕ ਤੇ ਲਾਇਵ ਆਪਣੇ …

Read More »

ਚਰਨਜੀਤ ਚੰਨੀ ਖਿਲਾਫ ਹੁਣ ਲੁਧਿਆਣਾ ‘ਚ ਵੀ ਮਾਮਲਾ ਦਰਜ

ਲੁਧਿਆਣਾ: ਚਰਨਜੀਤ ਸਿੰਘ ਚੰਨੀ ਵਲੋਂ ਦਿੱਤੇ ਬਿਆਨ ਨੂੰ ਲੈ ਕੇ ਹੁਣ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਮੁਜ਼ਫਰਨਗਰ ‘ਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਹੁਣ ਉਨ੍ਹਾਂ ਖਿਲਾਫ ਲੁਧਿਆਣਾ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਲਾਲ ਬਾਬੂ ਵੱਲੋਂ ਉਨ੍ਹਾਂ ਦੇ ਵਕੀਲ ਐਡਵੋਕੇਟ ਗੌਰਵ ਅਰੋੜਾ ਵੱਲੋਂ ਲੁਧਿਆਣਾ …

Read More »

ਚੰਨੀ ਦੀ ਪੀਐਮ ਮੋਦੀ ਨੂੰ ਅਪੀਲ: ਕੁਮਾਰ ਵਿਸ਼ਵਾਸ ਵਲੋਂ ਕੇਜਰੀਵਾਲ ‘ਤੇ ਲਗਾਏ ਗਏ ਦੋਸ਼ਾਂ ਦੀ ਹੋਵੇ ਜਾਂਚ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ ਵੋਟਾਂ 20 ਫਰਵਰੀ ਨੂੰ ਪੈਣ ਜਾ ਰਹੀਆਂ ਹਨ, ਜਿਹੇ ‘ਚ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਉੱਥੇ ਹੀ ਵੋਟਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਕੁਮਾਰ ਵਿਸ਼ਵਾਸ ਵਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ …

Read More »

ਚੰਨੀ ਦੀ ‘ਭਈਆ’ ਟਿੱਪਣੀ ’ਤੇ PM ਦਾ ਜਵਾਬੀ ਹਮਲਾ,ਕਿਹਾ-‘ਬਿਹਾਰ ‘ਚ ਗੁਰੂ ਗੋਬਿੰਦ ਸਿੰਘ ਤੇ ਯੂਪੀ ‘ਚ ਹੋਏ ਸੰਤ ਰਵੀਦਾਸ’

ਅਬੋਹਰ: ਪੰਜਾਬ ਚੋਣਾਂ ਨੂੰ ਹੁਣ ਤਿੰਨ ਦਿਨ ਬਾਕੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਅਬੋਹਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਸੱਤਾਧਾਰੀ ਕਾਂਗਰਸ ਅਤੇ ਸੀਐਮ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ।  ਪੰਜਾਬ ਦੇ …

Read More »

‘ਚੌਪਰ ਸਿਆਸਤ’ – ‘No Flying Zone’ ਵਿੱਚ ਪਹਿਲਾਂ ਮੋਦੀ ਦਾ ਚੋੌਪਰ ਰੁਕਿਆ ਸੀ ਤੇ ਅੱਜ ਚੰਨੀ ਦਾ!

ਬਿੰਦੁੂ ਸਿੰਘ ਚੰਡੀਗੜ੍ਹ – ਬੀਤੇ ਦਿਨ ਸ਼ਾਮ ਤੋਂ ਹੀ ਰਾਜਸੀ ਪਾਰਟੀਆਂ ਦੇ ਵੱਡੇ ਲੀਡਰਾਂ ਦੇ ਪੰਜਾਬ ਚ ਦੌਰਿਆਂ ਨੂੰ ਲੈ ਕੇ ਸਿਆਸੀ ਹਲਚਲ ਸ਼ੁਰੂ ਹੋ ਗਈ ਸੀ । ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ  ਨੇ ਹੁਸ਼ਿਆਰਪੁਰ ਆਪਣੀ ਪਾਰਟੀ ਲਈ ਪ੍ਰਚਾਰ ਕਰਨਾ ਸੀ ਤੇ ਪ੍ਰਧਾਨਮੰਤਰੀ ਨੇ ਜਲੰਧਰ ਚ ਵੋਟਰਾਂ ਤੇ ਵਰਕਰਾਂ …

Read More »