ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲਾ ‘ਚ ਚੰਨੀ ਤੇ ਸਿੱਧੂ ਮੂਸੇਵਾਲਾ ਦੇ ਖਿਲਾਫ ਮਾਮਲੇ ਦਰਜ

TeamGlobalPunjab
1 Min Read

ਚੰਡੀਗੜ੍ਹ  – ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ  ਅਤੇ ਕਾਂਗਰਸ ਤੋਂ ਮਾਨਸਾ  ਦੇ ਉਮੀਦਵਾਰ  ਸ਼ੁਭਦੀਪ ਸਿੰਘ  ਮੂਸੇਵਾਲਾ  ਦੇ ਖ਼ਿਲਾਫ਼  ਧਾਰਾ 183 ਆਈਪੀਸੀ ਤਹਿਤ ਚੋਣ ਜ਼ਾਬਤਾ  ਤੋੜਨ ਨੂੰ ਲੈ ਕੇ  ਮਾਮਲਾ ਦਰਜ ਕੀਤਾ।

ਜ਼ਿਕਰਯੋਗ ਹੈ ਕਿ  ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਵਿਜੇ ਸਿੰਗਲਾ ਨੇ ਫੇਸਬੁੱਕ ਤੇ ਲਾਇਵ ਆਪਣੇ ਫੇਸਬੁੱਕ ਅਕਾਊਂਟ ਤੇ ਹੋ ਕੇ  ਚੰਨੀ ਤੇ ਮੂਸੇਵਾਲਾ ਵੱਲੋਂ  6 ਵਜੇ ਸ਼ਾਮ ਪ੍ਰਚਾਰ  ਬੰਦ ਹੋਣ ਦੇ ਬਾਵਜੂਦ  ਕੰਪੇਨਿੰਗ ਕਰਦੇ ਦਿਖਾਇਆ ਗਿਆ ਸੀ, ਜਿਸ ਤੇ ਕਾਰਵਾਈ ਕਰਦਿਆਂ ਦੋਹਾਂ ਖ਼ਿਲਾਫ਼  ਆਈ ਪੀ ਸੀ ਦੀ ਧਾਰਾ  183 ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ।

Share this Article
Leave a comment