ਕੈਨੇਡਾ ‘ਚ 19 ਸਾਲਾਂ ਨੌਜਵਾਨ ਦੀ ਰਿਸ਼ਤੇਦਾਰ ਨੇ ਕੀਤੀ ਸੀ ਹੱਤਿਆ, ਲਾਸ਼ ਨੂੰ ਭਾਰਤ ਲਿਆਉਣ ਦਾ ਕੀਤਾ ਜਾ ਰਿਹੈ ਪ੍ਰਬੰਧ
ਟੋਰਾਂਟੋ : ਕੈਨੇਡਾ 'ਚ 43 ਸਾਲਾ ਵਿਅਕਤੀ ਨੂੰ ਆਪਣੇ 19 ਸਾਲਾ ਰਿਸ਼ਤੇਦਾਰ…
ਸਾਲ 2021 ਦੀ ਮਰਦਮਸ਼ੁਮਾਰੀ ਲਈ ਫਾਰਮ ਭਰਨ ਦੀ ਆਖਰੀ ਤਰੀਕ 11 ਮਈ,ਪੰਜਾਬੀ ਭਾਈਚਾਰੇ ਨੂੰ ਫਾਰਮ ਭਰਨ ਦੀ ਕੀਤੀ ਅਪੀਲ : ਸੁੱਖੀ ਬਾਠ
ਕੈਨੇਡਾ: ਪੰਜਾਬ ਭਵਨ ਸਰੀ ਵੱਲੋਂ ਕੈਨੇਡਾ ਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ…
ਕੈਨੇਡਾ ‘ਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਆਪਣੇ ਦੋਸਤਾਂ ਨੂੰ ਬਚਾਉਂਦੇ ਸਮੇਂ ਹੋਈ ਮੌਤ
ਗੁਰਦਾਸਪੁਰ : ਬੀਤੇ ਚਾਰ ਸਾਲ ਤੋਂ ਕੈਨੇਡਾ 'ਚ ਰਹਿ ਰਹੇ ਪੰਜਾਬੀ ਨੌਜਵਾਨ…
ਬਰੈਂਪਟਨ:ਪੰਜਾਬੀ ਨੌਜਵਾਨ ਦੀ ਟਰੱਕ ਦਾ ਟਾਇਰ ਬਦਲਣ ਸਮੇਂ ਟਰੱਕ ਹੇਠ ਆਉਣ ਕਾਰਨ ਮੌਤ
ਬਰੈਂਪਟਨ: ਆਪਣੀ ਜ਼ਿੰਦਗੀ ਨੂੰ ਉਜਵਲ ਬਣਾਉਣ ਲਈ ਕੈਨੇਡਾ ‘ਚ ਗਏ ਇਕ ਪੰਜਾਬੀ…
ਓਂਟਾਰੀਓ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ ਲਗਾਉਣ ਦੀ ਕੀਤੀ ਮੰਗ
ਕੋਵਿਡ 19 ਦੇ ਵਧ ਰਹੇ ਕੇਸਾਂ ਕਾਰਨ ਓਂਟਾਰੀਓ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ…
ਰੋਜ਼ਾਨਾ ਮਾਮਲਿਆਂ ਵਿੱਚ ਕਮੀ ਆਉਣ ਦੇ ਬਾਵਜੂਦ ਕੈਨੇਡਾ ‘ਚ ਕੋਵਿਡ 19 ਕੇਸਾਂ ਦੀ ਗਿਣਤੀ 1.2 ਮਿਲੀਅਨ ਤੋਂ ਪਾਰ
ਕੈਨੇਡਾ ਵਿੱਚ ਬੁੱਧਵਾਰ ਦੁਪਹਿਰ ਤੱਕ 5,071 ਨਵੇਂ ਕੋਵਿਡ 19 ਮਾਮਲੇ ਸਾਹਮਣੇ ਆਏ…
ਕੈਨੇਡਾ ਦੇ ‘ਐਕਸਪ੍ਰੈੱਸ ਵੀਜ਼ਾ’ ਦੇ ਅੰਕੜੇ ਜਾਰੀ, ਮਿਲੇਗੀ 4 ਲੱਖ 1 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ’ਚ ਐਕਸਪ੍ਰੈੱਸ ਐਂਟਰੀ
ਵਰਲਡ ਡੈਸਕ :- ਕੈਨੇਡਾ ਦੇ ‘ਐਕਸਪ੍ਰੈੱਸ ਵੀਜ਼ਾ’ ਦੇ ਸਾਲ 2021 ਦੀ…
ਭਾਰਤੀ ਮੂਲ ਦੇ ਦੋ ਭਰਾਵਾਂ ਦੀ ਹੋਈ ਮੌਤ
ਵਰਲਡ ਡੈਸਕ: - ਕੈਨੇਡਾ ਦੇ ਸ਼ਹਿਰ ਰਿਚਮੰਡ ’ਚ ਦੋ ਨੌਜਵਾਨ ਪੰਜਾਬੀ ਭਰਾਵਾਂ…
ਪ੍ਰਵਾਸੀ ਭਾਰਤੀਆਂ ਵਿਚਾਲੇ ਵੱਧ ਰਹੀ ਦੂਰੀ
ਵਰਲਡ ਡੈਸਕ - ਭਾਰਤੀ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਵਿਦੇਸ਼ਾਂ…
ਪਾਕਿਸਤਾਨ ਏਅਰਲਾਈਨਜ਼ ਦੀ ਕਿੱਥੇ ਤੇ ਕਿਉਂ ਲਾਪਤਾ ਹੋ ਗਈ ਏਅਰਹੋਸਟੇਸ
ਵਰਲਡ ਡੈਸਕ:- ਪਾਕਿਸਤਾਨ ਦੀ ਅੰਤਰਰਾਸ਼ਟਰੀ ਏਅਰ ਲਾਈਨ ਕੰਪਨੀ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ…