Tag Archives: canada

ਰਿਪੁਦਮਨ ਦੇ ਕਤਲ ਨੂੰ ਲੈ ਕੇ ਪੁਲਿਸ ਨੇ ਲੋਕਾਂ ਨੂੰ ਮਦਦ ਕਰਨ ਦੀ ਕੀਤੀ ਅਪੀਲ, ਜਾਂਚ ‘ਚ ਲੱਗ ਸਕਦਾ ਹੈ ਸਮਾਂ

ਟੋਰਾਂਟੋ : ਕੈਨੇਡਾ ਦੇ ਵੈਨਕੂਵਰ ਵਿੱਚ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।  ਕੈਨੇਡੀਅਨ ਪੁਲਿਸ ਨੂੰ ਹਾਲੇ ਤੱਕ ਰਿਪੁਦਮਨ  ਦੇ ਮਾਮਲੇ ‘ਚ ਕੁਝ ਪਤਾ ਨਹੀਂ ਲੱਗ ਸੱਕਿਆ ਕੇ ਉਨ੍ਹਾਂ ‘ਤੇ ਹਮਲਾ ਕਿਉਂ ਕੀਤਾ ਗਿਆ ।ਉਂਝ ਭਾਵੇਂ ਪੁਲਿਸ ਦੀ ਪ੍ਰਮੁੱਖ ਹੋਮੀਸਾਈਡ ਯੂਨਿਟ ਨੇ ਚਿੱਟੇ ਰੰਗ …

Read More »

ਕੈਨੇਡਾ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ‘ਤੇ ਭਾਰਤ ਸਰਕਾਰ ਨੇ ਜਤਾਇਆ ਸਖ਼ਤ ਇਤਰਾਜ਼

ਟੋਰਾਂਟੋ:ਕੈਨੇਡਾ ਦੇ ਰਿਚਮੰਡ ਹਿੱਲ ‘ਚ ਇਕ ਹਿੰਦੂ ਮੰਦਿਰ ‘ਚ ਮਹਾਤਮਾ ਗਾਂਧੀ ਦੀ ਵੱਡੀ ਮੂਰਤੀ ਨਾਲ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਛੇੜਛਾੜ ਕੀਤੀ। ਇਸ ਘਟਨਾ ਤੋਂ ਬਾਅਦ ਮੰਦਿਰ ਕਮੇਟੀ ਤੋਂ ਇਲਾਵਾ ਭਾਰਤੀ ਹਾਈ ਕਮਿਸ਼ਨ ਨੇ ਕੈਨੇਡਾ ਕੋਲ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ …

Read More »

ਸਮਰਾਲਾ ਦੇ ਨੌਜਵਾਨ ਨੇ ਕੈਨੇਡਾ ਬੈਠੀ ਪਤਨੀ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ

ਸਮਰਾਲਾ : ਸਮਰਾਲਾ ਦੇ ਪਿੰਡ ਗੋਸਲਾਂ ਦੇ ਨੌਜਵਾਨ ਗਗਨਦੀਪ ਸਿੰਘ ਨੇ ਵਿਦੇਸ਼ ‘ਚ ਬੈਠੀ ਪਤਨੀ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 31 ਮਈ ਨੂੰ ਉਹ ਸਕੂਲ ਚੋਂ ਸੇਵਾਮੁਕਤ ਹੋਏ ਸੀ ਤਾਂ ਉਹ ਸਕੂਲ ‘ਚ ਕਾਗਜੀ ਕਾਰਵਾਈ ਲਈ ਗਏ ਹੋਏ ਸਨ।ਮਗਰੋਂ …

Read More »

ਸਿੱਧੂ ਮੂਸੇਵਾਲਾ ਦੇ ਕਤਲ ਦਾ ਸੌਦਾ 1 ਕਰੋੜ ਰੁਪਏ ‘ਚ ਹੋਇਆ ਸੀ ਤੈਅ

ਚੰਡੀਗੜ੍ਹ : ਮੂਸੇਵਾਲਾ ਦੇ ਕਤਲ ਦਾ ਸੌਦਾ 1 ਕਰੋੜ ਰੁਪਏ ਵਿਚ ਹੋਇਆ ਸੀ। ਇਸ ਵਿਚ ਹਰ ਸ਼ਾਰਪ ਸ਼ੂਟਰ ਨੂੰ 5-5 ਲੱਖ ਰੁਪਏ ਦਿਤੇ ਗਏ ਸਨ। ਇਹ ਖੁਲਾਸਾ ਸ਼ੂਟਰ ਪ੍ਰਿਯਵਰਤ ਫੌਜੀ ਅਤੇ ਕਸ਼ਿਸ਼, ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਪੰਜਾਬ ਲਿਆਂਦਾ ਗਿਆ ਸੀ, ਨੇ ਕੀਤਾ ਹੈ। 29 ਮਈ ਨੂੰ ਜਿਸ ਦਿਨ ਮੂਸੇਵਾਲਾ …

Read More »

ਕਪਿਲ ਸ਼ਰਮਾ ਅਤੇ ਪੂਰੀ ਟੀਮ ਨੂੰ ਕੈਨੇਡਾ ਛੱਡ ਭਾਰਤ ਪਰਤੇ ਕ੍ਰਿਸ਼ਨਾ ਅਭਿਸ਼ੇਕ

ਨਿਊਜ਼ ਡੈਸਕ: ਕਪਿਲ ਸ਼ਰਮਾ ਸ਼ੋਅ ਦੀ ਪੂਰੀ ਟੀਮ ਹਾਲ ਹੀ ‘ਚ ਕੈਨੇਡਾ ਅਤੇ ਅਮਰੀਕਾ ਦੇ ਦੌਰੇ ‘ਤੇ ਸੀ ਪਰ ਇਸ ਦੌਰਾਨ ਕ੍ਰਿਸ਼ਨਾ ਅਭਿਸ਼ੇਕ ਪੂਰੀ ਟੀਮ ਨੂੰ ਛੱਡ ਕੇ ਭਾਰਤ ਵਾਪਿਸ ਆ ਗਏ ਹਨ। ਵੀਰਵਾਰ ਉਨ੍ਹਾਂ ਨੂੰ  ਏਅਰਪੋਰਟ ‘ਤੇ ਦੇਖਿਆ ਗਿਆ, ਜਿੱਥੇ ਉਨ੍ਹਾਂ ਦੀ ਪਤਨੀ ਕਸ਼ਮੀਰਾ ਸ਼ਾਹ ਅਤੇ ਦੋਵੇਂ ਬੱਚੇ ਉਨ੍ਹਾਂ …

Read More »

ਕੈਨੇਡਾ ਦੇ ਆਗਾ ਖਾਨ ਮਿਊਜ਼ੀਅਮ ਨੇ ਲੀਨਾ ਮਨੀਮੇਕਲਾਈ ਦੀ ਡਾਕੁਮੈਂਟਰੀ ਫਿਲਮ ‘ਕਾਲੀ’ ‘ਤੇ ਵਿਵਾਦ ਤੋਂ ਬਾਅਦ ਮੰਗੀ ਮੁਆਫੀ

ਟੋਰਾਂਟੋ:ਕੈਨੇਡਾ ਦੇ ਆਗਾ ਖਾਨ ਮਿਊਜ਼ੀਅਮ ਨੇ ਲੀਨਾ ਮਨੀਮੇਕਲਾਈ ਦੀ ਕਾਲੀ ਨੂੰ ਲੈ ਕੇ ਵਿਵਾਦ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਹੈ। ਦਸ ਦਈਏ ਕਿ ਫਿਲਮ ਦੇ ਪੋਸਟਰ ਵਿੱਚ ਦੇਵੀ ਨੂੰ ਸਿਗਰਟਨੋਸ਼ੀ ਕਰਦੇ ਹੋਏ ਦਿਖਾਇਆ ਗਿਆ ਸੀ, ਜਿਸ ਤੋਂ ਬਾਅਦ ਆਨਲਾਈਨ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਓਟਾਵਾ ਵਿੱਚ ਭਾਰਤੀ …

Read More »

ਮੁਸ਼ਕਿਲਾਂ ‘ਚ ਫਸੇ ਕਪਿਲ ਸ਼ਰਮਾ, ਵਿਦੇਸ਼ ਦੌਰੇ ਦੌਰਾਨ ਲੱਗੇ ਦੋਸ਼,ਹੋਵੇਗੀ ਕਾਨੂੰਨੀ ਕਾਰਵਾਈ

ਨਿਊਜ਼ ਡੈਸਕ: ਕਾਮੇਡੀਅਨ ਕਪਿਲ ਸ਼ਰਮਾ ਦਰਸ਼ਕਾਂ ਨੂੰ ਖੂਬ ਹਸਾਉਂਦੇ ਹਨ । ਕਪਿਲ ਦਾ ਵਿਵਾਦਾਂ ਨਾਲ ਵੀ ਬਹੁਤ ਪੁਰਾਣਾ ਰਿਸ਼ਤਾ ਹੈ, ਜੋ ਹੁਣ ਇੱਕ ਵਾਰ ਫਿਰ ਜੁੜਦਾ ਨਜ਼ਰ ਆ ਰਿਹਾ ਹੈ। ਕਪਿਲ ਸ਼ਰਮਾ ਖਿਲਾਫ ਵਿਦੇਸ਼ ‘ਚ ਮਾਮਲਾ ਦਰਜ ਹੋਇਆ ਹੈ। ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਕਾਮੇਡੀ ਟੂਰ ਦਾ ਆਨੰਦ ਮਾਣ ਰਹੇ …

Read More »

ਕੈਨੇਡਾ ‘ਚ ਬੈਂਕ ‘ਚ ਗੋਲੀਬਾਰੀ, 2 ਬੰਦੂਕਧਾਰੀਆਂ ਦੀ ਮੌਤ, 6 ਪੁਲਿਸ ਮੁਲਾਜ਼ਮ ਜ਼ਖਮੀ

ਬ੍ਰਿਟਿਸ਼ ਕੋਲੰਬੀਆ- ਕੈਨੇਡੀਅਨ ਪੁਲਿਸ ਨੇ ਮੰਗਲਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਇੱਕ ਬੈਂਕ ਵਿੱਚ ਗੋਲੀਬਾਰੀ ਦੌਰਾਨ ਦੋ ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਜਿਸ ਵਿੱਚ ਛੇ ਅਧਿਕਾਰੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸੰਭਾਵਿਤ ਵਿਸਫੋਟਕ ਯੰਤਰ ਦੀ ਖੋਜ ਤੋਂ ਬਾਅਦ ਆਸਪਾਸ ਦੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ …

Read More »

WHO ਦੀ ਰਿਪੋਰਟ ‘ਚ ਖੁਲਾਸਾ, ਮੰਕੀਪਾਕਸ ਨਾਲ ਨਾਈਜੀਰੀਆ ‘ਚ ਪਹਿਲੀ ਮੌਤ, ਦੁਨੀਆ ‘ਚ ਹੁਣ ਤੱਕ ਮਿਲੇ 3413 ਮਾਮਲੇ

ਜਿਨੇਵਾ- ਵਿਸ਼ਵ ਸਿਹਤ ਸੰਗਠਨ ਨੇ ਨਾਈਜੀਰੀਆ ਵਿੱਚ ਮੰਕੀਪਾਕਸ ਨਾਲ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ। ਮੰਗਲਵਾਰ ਨੂੰ ਜਾਰੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੁਨੀਆ ਦੇ 50 ਦੇਸ਼ਾਂ ‘ਚ ਹੁਣ ਤੱਕ ਮੰਕੀਪਾਕਸ ਦੇ 3413 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 41 ਨਾਈਜੀਰੀਆ ਵਿੱਚ ਸੰਕਰਮਿਤ ਹਨ। ਭਾਰਤ ਲਈ ਇਹ ਰਾਹਤ …

Read More »

ਇਮੀਗ੍ਰੇਸ਼ਨ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਲਈ ਟਰੂਡੋ ਸਰਕਾਰ ਨੇ ਕੀਤਾ ਵੱਡਾ ਐਲਾਨ

ਓਟਵਾ: ਕੈਨੇਡਾ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਜਿੱਥੇ ਇੱਕ ਪਾਸੇ ਲਗਾਤਾਰ ਵਧਦਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਹੁਣ ਜਲਦ ਹੀ ਇਸ ਦਾ ਹੱਲ ਨਿੱਕਲ ਸਕਦਾ ਹੈ, ਕਿਉਂਕਿ ਲਿਬਰਲ ਸਰਕਾਰ ਨੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਇੱਕ ਨਵੀਂ ਟਾਸਕ ਫੋਰਸ ਬਣਾਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ …

Read More »