Breaking News

Tag Archives: business news

ਨਵੀਂ ਟੈਕਸ ਪ੍ਰਣਾਲੀ ਨੇ ਬਣਾਇਆ FD ਨੂੰ ਆਕਰਸ਼ਕ ਨਿਵੇਸ਼ ਵਿਕਲਪ, ਕੀ ਹਨ ਲਾਭ

ਨਿਊਜ਼ ਡੈਸਕ: ਭਾਰਤ ਵਿੱਚ ਬਹੁਤ ਸਾਰੇ ਨਿਵੇਸ਼ਕਾਂ ਲਈ ਫੰਡਾਂ ਵਿੱਚ ਨਿਵੇਸ਼ ਕਰਨਾ ਇੱਕ ਪ੍ਰਸਿੱਧ ਵਿਕਲਪ ਰਿਹਾ ਹੈ। 1 ਅਪ੍ਰੈਲ, 2023 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮ ਦੇ ਨਾਲ, ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਕਰਨਾ ਹੁਣ ਕੁਝ ਨਿਵੇਸ਼ਕਾਂ ਲਈ ਸਭ ਤੋਂ ਵਧੀਆ ਵਿਕਲਪ ਨਹੀਂ ਹੋ ਸਕਦਾ ਹੈ, ਖਾਸ ਤੌਰ ‘ਤੇ ਜਿਹੜੇ 35% …

Read More »

ਘੱਟ ਸਮੇਂ ਵਿੱਚ ਜ਼ਿਆਦਾ ਵਿਆਜ ਲੈਣਾ ਹੈ ਤਾਂ ਪੋਸਟ ਆਫ਼ਿਸ ਦੀ ਇਹ ਸਕੀਮ ਦਾ ਚੁੱਕੋ ਫ਼ਾਇਦਾ

ਨਿਊਜ਼ ਡੈਸਕ:  ਡਾਕਘਰ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਸੰਸਥਾ ਹੈ। ਨਿੱਜੀ ਡਾਕਘਰ ਜਾ ਕਿ ਤੁਸੀ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹੋ। ਇਸ ਸਮੇਂ ਸਾਡੇ ਕੋਲ ਨਿਵੇਸ਼ ਦੇ ਕਈ ਵਿਕਲਪ ਹਨ ਪਰ ਸਭ ਤੋਂ ਸੁਰੱਖਿਅਤ ਪੋਸਟ ਆਫ਼ਿਸ ਵੱਲੋਂ ਜਾਰੀ ਕੀਤੀਆਂ ਸਕੀਮਾਂ ਹੋ ਸਕਦੀਆਂ ਹਨ। ਪੋਸਟ ਆਫ਼ਿਸ ਟਾਈਮ ਡਿਪਾਜ਼ਿਟ ਸਕੀਮ ਉਨ੍ਹਾਂ ਵਿੱਚੋਂ …

Read More »

ਟਰੰਪ ਭਾਰਤ ਨਾਲ ਹਾਲੇ ਨਹੀਂ ਕਰਨਗੇ ਵਪਾਰਕ ਸਮਝੌਤਾ

ਵਾਸ਼ਿੰਗਟਨ: ਭਾਰਤ ਦੇ ਦੋ ਦਿਨਾਂ ਦੌਰੇ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੇ ਨਾਲ ਟ੍ਰੇਡ ਡੀਲ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੀਐੱਮ ਮੋਦੀ ਨੂੰ ਬਹੁਤ ਪਸੰਦ ਕਰਦੇ ਹਨ, ਪਰ ਫਿਲਹਾਲ ਟ੍ਰੇਡ ਡੀਲ ਨਹੀਂ ਕਰ ਸਕਦੇ ਅਤੇ ਰਾਸ਼ਟਰਪਤੀ ਚੋਣ ਵਲੋਂ ਪਹਿਲਾਂ ਹੀ …

Read More »

ਅਮਰੀਕਾ-ਈਰਾਨ ‘ਚ ਤਣਾਅ ਕਾਰਨ ਸੋਨੇ ਦੀ ਕੀਮਤ ਆਸਮਾਨ ‘ਤੇ

ਨਿਊਜ਼ ਡੈਸਕ : ਅਮਰੀਕਾ-ਈਰਾਨ ‘ਚ ਵੱਧ ਰਿਹਾ ਤਣਾਅ ਪੂਰੀ ਦੁਨੀਆ ਖਾਸ ਕਰ ਖਾੜੀ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬਾਕੀ ਦੇਸ਼ਾਂ ਵੱਲੋਂ ਅਮਰੀਕਾ-ਈਰਾਨ ਨੂੰ ਇਸ ਪ੍ਰਤੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਬਾਵਜੂਦ ਵੀ ਹਾਲਾਤ ਹੋਰ ਖਰਾਬ ਹੁੰਦੇ ਜਾ ਰਹੇ ਹਨ। ਅਮਰੀਕਾ-ਈਰਾਨ ਤਣਾਅ ਦਾ …

Read More »

ਟਰੰਪ ਦੇ ਮੰਤਰੀ ਆਏ ਭਾਰਤ ਦੇ ਹੱਕ ‘ਚ, ਆਪਣੇ ਰਾਸ਼ਟਰਪਤੀ ਕੋਲ ਭਾਰਤ ਲਈ ਰੱਖੀ ਇਹ ਮੰਗ

ਅਮਰੀਕਾ : ਖਬਰ ਹੈ ਕਿ 44 ਅਮਰੀਕੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਦੀ ਬੈਠਕ ਤੋਂ ਪਹਿਲਾਂ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਭਾਰਤ ਨੂੰ ਵਪਾਰਕ ਪ੍ਰਮੁੱਖਤਾ ਸੂਚੀ (ਜੀਐਸਪੀ) ਵਿੱਚ ਦਰਜ ਕੀਤਾ ਜਾਵੇ। ਜਾਣਕਾਰੀ ਮੁਤਾਬਿਕ ਇਹ ਪੱਤਰ ਲਿਖ ਕੇ ਮੁੜ ਤੋਂ ਬਹਾਲ ਕਰਨ ਦੀ ਮੰਗ …

Read More »

ਇੰਗਲੈਂਡ ’ਚ ਡਿਗਰੀ ਪੂਰੀ ਕਰਨ ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ ਮਿਲੇਗਾ 2 ਸਾਲ ਦਾ ਵਰਕ ਵੀਜ਼ਾ

Post study visa

ਯੂਕੇ ਦੀ ਸਰਕਾਰ ਨੇ ਵੀਜ਼ਾ ਨੀਤੀ ‘ਚ ਬਦਲਾਅ ਕਰਨ ਦੀ ਯੋਜਨਾ ਬਣਾਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਬ੍ਰਿਟਿਸ਼ ਯੁਨਿਵਰਸਿਟੀ ‘ਚ ਪੜ੍ਹਾਈ ਕਰ ਰਹੇ ਪ੍ਰਵਾਸੀ ਵਿਦਿਆਰਥੀਆਂ ਲਈ ਵਰਕ ਵੀਜ਼ਾ ਦੋ ਸਾਲ ਤੱਕ ਵਧਾ ਸਕਦੀ ਹੈ। ਇਸ ਦਾ ਸਿੱਧੇ ਤੌਰ ‘ਤੇ ਮਤਲਬ ਇਹੋ ਹੈ ਕਿ ਡਿਗਰੀ ਪੂਰੀ ਕਰਨ ਤੋਂ ਬਾਅਦ …

Read More »

ਬੈਂਕਾਂ ਦੀ ਵੱਡੀ ਤਿਆਰੀ, ਹੁਣ ਸਿਰਫ 59 ਮਿੰਟ ‘ਚ ਤੁਹਾਨੂੰ ਮਿਲੇਗਾ ਹੋਮ ਤੇ ਕਾਰ ਲੋਨ

59 minute Loan

59 minute Loan ਅਕਸਰ ਲੋਕਾਂ ਨੂੰ ਘਰ ਜਾਂ ਕਾਰ ਖਰੀਦਣ ਲਈ ਹੋਮ ਜਾਂ ਆਟੋ ਲੋਨ ਲੈਣਾ ਪੈਂਦਾ ਹੈ। ਇਹ ਲੋਨ ਮਿਲਣਾ ਆਸਾਨ ਨਹੀਂ ਹੁੰਦਾ ਇਸ ਲਈ ਲੋਕਾਂ ਨੂੰ ਕਈ ਦਿਨ ਤੱਕ ਬੈਂਕਾਂ ਦੇ ਚੱਕ‍ਰ ਲਗਾਉਣ ਪੈਂਦੇ ਹਨ। ਪਰ ਹੁਣ ਸਿਰਫ 1 ਘੰਟੇ ਦੇ ਅੰਦਰ ਤੁਹਾਨੂੰ ਹੋਮ ਜਾਂ ਆਟੋ ਲੋਨ ਮਿਲ …

Read More »

ਵਾਈਟ ਹਾਊਸ ਦੇ ਬਾਹਰ ਭਾਰਤੀ ਵਿਅਕਤੀ ਨੇ ਖੁਦ ਨੂੰ ਲਾਈ ਅੱਗ, ਮੌਤ

ਵਾਸ਼ਿੰਗਟਨ: ਅਮਰਿਕਾ ਦੇ ਸੀਕਰੇਟ ਸਰਵਿਸ ਦੇ ਮੁਤਾਬਕ ਨੈਸ਼ਨਲ ਪਾਰਕ ਸਰਵਿਸ ਅਤੇ ਯੂਐਸ ਪੁਲਿਸ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਅੱਜ ਸਵੇਰੇ ਉਸ ਦੀ ਮੌਤ ਹੋ ਗਈ ਹੈ। ਅਮਰੀਕੀ ਖੁਫੀਆ ਸਰਵਿਸ ਵੱਲੋਂ ਜਾਰੀ ਕੀਤੇ ਟਵੀਟ ਦੇ ਮੁਤਾਬਕ ਦੁਪਹਿਰੇ 12:20 ਮਿੰਟ …

Read More »

ਕੈਨੇਡਾ-ਅਮਰੀਕਾ ਸਮੇਤ ਕਈ ਦੇਸ਼ਾਂ ਨੂੰ 3000 ਮੀਟ੍ਰਿਕ ਟਨ ਕੂੜਾ ਵਾਪਸ ਭੇਜ ਰਿਹੈ ਮਲੇਸ਼ੀਆ

ਟੋਰਾਂਟੋ: ਮਲੇਸ਼ੀਆ ਹੁਣ ਅਮੀਰ ਦੇਸ਼ਾਂ ਲਈ ਡੰਪਿਗ ਗਰਾਊਂਡ ਬਣਨ ਤੋਂ ਬਚਣ ਲਈ ਵਾਤਾਵਰਣ ਮੰਤਰੀ ਯੋ ਬੀ ਯਿਨ ਨੇ ਕਿਹਾ ਹੈ ਕਿ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਆਸਟ੍ਰੇਲੀਆ ਸਮੇਤ ਹੋਰ ਦੂਜੇ ਦੇਸ਼ਾਂ ਨੂੰ ਤਿੰਨ ਹਜ਼ਾਰ ਮੀਟ੍ਰਿਕ ਟਨ ਪਲਾਸਟਿਕ ਦਾ ਕੂੜਾ ਵਾਪਸ ਭੇਜਿਆ ਜਾਵੇਗਾ। ਇਸ ਵਿੱਚ ਅਜਿਹਾ ਪਲਾਸਟਿਕ ਸ਼ਾਮਲ ਹੈ ਜਿਸ ਨੂੰ ਰਿਸਾਈਕਲ …

Read More »

ਟਰੰਪ ਦੀ ਈਰਾਨ ਨੂੰ ਚੇਤਾਵਨੀ, ਹਮਲਾ ਕੀਤਾ ਤਾਂ ਇਰਾਨ ਦਾ ਅਧਿਕਾਰਤ ਅੰਤ ਤੈਅ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ ਅਮਰੀਕੀ ਹਿੱਤਾਂ ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਟਰੰਪ ਨੇ ਐਤਵਾਰ ਨੂੰ ਟਵੀਟ ਕੀਤਾ, ਜੇਕਰ ਇਰਾਨ ਲੜਨਾ ਚਾਹੁੰਦਾ ਹੈ ਤਾਂ ਇਹ ਇਰਾਨ ਦਾ ਅਧਿਕਾਰਤ ਅੰਤ ਹੋਵੇਗਾ। ਅਮਰੀਕਾ ਨੂੰ ਮੁੜ ਤੋਂ …

Read More »