ਬਿੰਦੂ ਸਿੰਘ ਕਾਂਗਰਸ ਪਾਰਟੀ ਨੇ ਪੰਜਾਬ ਚੋਣਾਂ ਦੇ ਮੱਦੇਨਜ਼ਰ ਕੰਪੇਨ ਕਮੇਟੀ ਤੇ ਮੈਨੀਫੈਸਟੋ ਕਮੇਟੀ ਬਣਾਈ ਹੈ। ਮੈਨੀਫੈਸਟੋ (Manifesto) ਯਾਨੀ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਜਿਸ ਕਮੇਟੀ ਦਾ ਐਲਾਨ ਕੀਤਾ ਉਹ ਰਾਜ ਸਭਾ ਤੋਂ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਦੀ ਰਹਿਨੁਮਾਈ ‘ਚ ਅਤੇ ਕੰਪੇਨ ਕਮੇਟੀ ਸੁਨੀਲ ਜਾਖੜ ਦੀ ਅਗਵਾਈ ‘ਚ …
Read More »ਚੋਣ ਕਮਿਸ਼ਨ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਧਾਂਦਲੀ ਕਰਨ ‘ਤੇ ਇਹਨਾਂ ਖਿਲਾਫ ਕਾਰਵਾਈ ਕਰੇ – ਅਕਾਲੀ ਦਲ
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੁੰ ਕਿਹਾ ਹੈ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਦੇ ਵੋਟਰਾਂ ਨੁੰ ਆਮ ਆਦਮੀ ਪਾਰਟੀ ਨੁੰ ਵੋਟ ਦੇਣ ਦੇ ਮਾਮਲੇ ਵਿਚ ਕੀਤੀ ਗਈ ਚੋਣ ਧਾਂਦਲੀ ਦੇ ਮਾਮਲੇ ਵਿਚ ਕੇਜਰੀਵਾਲ ਅਤੇ ਆਮ …
Read More »ਪਟਿਆਲਾ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬੀਆਂ ਦੀ ਬਹਾਦਰੀ ਨੂੰ ਸਲਾਮ ਕੀਤਾ
ਰਾਸ਼ਟਰੀ ਸੁਰੱਖਿਆ ‘ਤੇ ਪੱਖਪਾਤੀ ਰਾਜਨੀਤੀ ਤੋਂ ਉੱਪਰ ਉੱਠਣ ਲਈ ਕੈਪਟਨ ਅਮਰਿੰਦਰ ਦੀ ਸ਼ਲਾਘਾ ਕੀਤੀ ਕਿਹਾ ਕੇਜਰੀਵਾਲ ਤੋਂ ਪੁੱਛਿਆ ਜਾਵੇ ਕਿ ਦਿੱਲੀ ਸਰਕਾਰ ‘ਚ ਕੋਈ ਸਿੱਖ ਮੰਤਰੀ ਕਿਉਂ ਨਹੀਂ? ਪਟਿਆਲਾ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਕਿਹਾ ਕਿ ਇਹਨਾਂ …
Read More »ਮੁਸਤਫਾ ਦੇ ਹਿੰਦੂ ਵਿਰੋਧੀ ਬਿਆਨ ਨੇ ਕਾਂਗਰਸ ਦਾ ਹਿੰਦੂ ਅਤੇ ਦੇਸ਼ ਵਿਰੋਧੀ ਚਿਹਰਾ ਫਿਰ ਕੀਤਾ ਬੇਨਕਾਬ : ਸਾਜ਼ੀਆ ਇਲਮੀ
ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਦੀ ਕੌਮੀ ਬੁਲਾਰਾਣ ਸ਼ਾਜ਼ੀਆ ਇਲਮੀ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਵੱਲੋਂ ਚੋਣ ਪ੍ਰਚਾਰ ਦੌਰਾਨ ਹਿੰਦੂਆਂ ਬਾਰੇ ਕੀਤੀ ਗਈ ਨਫਰਤ ਭਰੀ ਅਤੇ ਭੜਕਾਊ ਟਿੱਪਣੀ ‘ਹਿੰਦੂਆਂ ਨੂੰ ਮੇਰੇ ਵਿਰੁੱਧ ਜਲਸਾ ਕਰਨ ਦੀ ਇਜਾਜ਼ਤ ਦੇਣ ਦੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ’ …
Read More »ਭਾਜਪਾ ਦੀ ਚੋਣ ਰੈਲੀ ਚ ਸਪਨਾ ਚੌਧਰੀ ਨੇ ਪੁੱਛਿਆ ਕਿ ਵੋਟ ਕਿਸ ਨੂੰ ਦੇਣੀ ਹੈ ਤਾਂ ਲੋਕਾਂ ਨੇ ਕਿਹਾ ਕੇਜਰੀਵਾਲ, ਵੀਡੀਓ ਵਾਇਰਲ
ਨਵੀ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਚ ਜਿਥੇ ਉਮੀਦਵਾਰ ਦੇ ਨਾਲ ਨਾਲ ਪਾਰਟੀ ਆਗੂ ਵੋਟ ਮੰਗ ਰਹੇ ਹਨਂ ਉਥੇ ਹੀ ਪਾਰਟੀਆਂ ਚੋਣ ਪ੍ਰਚਾਰ ਲਈ ਫ਼ਿਲਮੀ ਸਿਤਾਰਿਆਂ ਨੂੰ ਵੀ ਚੋਣ ਪ੍ਰਚਾਰ ਵਿਚ ਉਤਾਰ ਰਹੀਆਂ ਹਨ। ਖੈਰ ਇਹ ਤਾਂ ਆਮ ਗੱਲ ਹੈ ਪਰ ਕੀ ਤੁਸੀਂ ਕਦੀ ਇਹ ਦੇਖਿਆ ਹੈ ਕਿ ਚੋਣ …
Read More »ਸੰਨੀ ਦਿਓਲ ਨੂੰ ਹੋਵੇਗੀ ਛੇ ਮਹੀਨੇ ਦੀ ਜੇਲ੍ਹ? ਗੁਰਦਾਸਪੁਰ ‘ਚ ਪੈ ਗਿਆ ਰੌਲਾ! ਮੋਦੀ ਦਰਬਾਰ ‘ਚ ਪਹੁੰਚ ਗਿਆ ਮੁੱਦਾ ?
ਚੰਡੀਗੜ੍ਹ : ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਤੋਂ ਇਲਾਵਾ ਬਾਲੀਵੁੱਡ ਦੇ ਕਪੂਰ ਖਾਨਦਾਨ ਦੀ ਧੀ ਕ੍ਰਿਸ਼ਮਾ ਕਪੂਰ, 22 ਸਾਲ ਪੁਰਾਣੇ ਇੱਕ ਮਾਮਲੇ ‘ਚ ਬੁਰੀ ਤਰ੍ਹਾਂ ਉਲਝ ਗਏ ਹਨ। ਹਾਲਾਤ ਇਹ ਹਨ ਕਿ ਸੰਨੀ ਤੇ ਕ੍ਰਿਸ਼ਮਾਂ ਕਪੂਰ ਨੇ ਜੇਕਰ ਆਪਣੇ ਬਚਾਅ ਲਈ ਜਲਦੀ …
Read More »ਝੂਠੇ ਵਾਅਦੇ ਕਰਨ ਵਾਲੀਆਂ ਪਾਰਟੀਆਂ ਹੁਣ ਨਹੀਂ ਲੜ੍ਹ ਸਕਣਗੀਆਂ ਚੋਣ !
ਪਟਿਆਲਾ : ਦੇਸ਼ ਦੀ ਮੋਹਰੀ ਕਿਸਾਨ ਜਥੇਬੰਦੀ ਇੰਡੀਅਨ ਫਾਰਮਰਜ਼ ਐਸੋਸ਼ੀਏਸ਼ਨ ਨੇ ਇਹ ਐਲਾਨ ਕੀਤਾ ਹੈ ਕਿ ਉਹ ਜਿਹੜੀਆਂ ਪਾਰਟੀ ਚੋਣ ਮਨੋਰਥਾਂ ਰਾਹੀਂ ਲਿਖ ਕੇ ਝੂਠੇ ਵਾਅਦੇ ਕਰਕੇ ਸੱਤਾ ਹਥਿਆਉਂਦੀਆਂ ਹਨ, ਹੁਣ ਉਨ੍ਹਾਂ ਨੂੰ ਸੁੱਕਾ ਨਹੀਂ ਜਾਣ ਦਿੱਤਾ ਜਾਵੇਗਾ। ਇਸ ਕਿਸਾਨ ਜਥੇਬੰਦੀ ਨੇ ਅਜਿਹੀਆਂ ਝੂਠੀਆਂ ਅਤੇ ਧੋਖੇਬਾਜ਼ ਪਾਰਟੀਆਂ ਦੀਆਂ ਮਾਨਤਾਵਾਂ ਰੱਦ …
Read More »ਸਿੱਧੂ ਤੋਂ ਬਾਅਦ ਹੁਣ ਖਹਿਰਾ ਦਾ ਵਿਰੋਧ, ਸ਼ਹੀਦ ਜਵਾਨਾਂ ਬਾਰੇ ਕਹੀ ਅਜਿਹੀ ਗੱਲ ਕਿ ਭਗਵੰਤ ਮਾਨ ਵੀ ਭੜਕ ਉੱਠੇ
ਮੋਗਾ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ‘ਤੇ ਵਿਰੋਧੀਆਂ ਵੱਲੋਂ ਪਾਇਆ ਜਾ ਰਿਹਾ ਹੋ ਹੱਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਪਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਸੁਖਪਾਲ ਖਹਿਰਾ ਆਪਣੇ ਫੇਸਬੁੱਕ ਪੇਜ਼ ‘ਤੇ ਲਾਇਵ ਹੋ ਗਏ ਇਸ ਦੌਰਾਨ ਉਨ੍ਹਾਂ ਨੇ ਸ਼ਹੀਦ ਜਵਾਨਾਂ ਬਾਰੇ ਜਿਹੜਾ ਬਿਆਨ …
Read More »ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਕਿਉਂਕਿ ਮੇਰੇ ਲਈ ਦੇਸ਼ ਪਹਿਲਾਂ,ਦੋਸਤੀ ਬਾਅਦ ‘ਚ- ਸਿੱਧੂ, ਫੌਜ ਦੀ ਸੁਰੱਖਿਆ ‘ਤੇ ਵੀ ਚੱਕੇ ਸਵਾਲ
ਲੁਧਿਆਣਾ( ਰਜਿੰਦਰ ਅਰੋੜਾ) : ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅਤੰਕੀ ਹਮਲੇ ਨੂੰ ਲੈਕੇ ਦਿੱਤੇ ਗਏ ਬਿਆਨ ‘ਤੇ ਵਿਰੋਧੀਆਂ ਵਲੋਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਜਿਸ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਹੈ ਕਿ ਮੇਰੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਉਨ੍ਹਾ ਕਿਹਾ ਕਿ ਜੇਕਰ …
Read More »ਦੇਸ਼ ਭਗਤੀ ਜਾਂ ਸਿਆਸਤ ? ਭਾਜਪਾਈਆਂ ਨੇ ਪੋਸਟਰ ਕੀਤਾ ਕਾਲਾ ਹੁਣ ਸਿੱਧੂ ‘ਤੇ ਵੀ ਸੁੱਟਣਗੇ ਕਾਲਖ਼ , ਪੁਲਵਾਮਾ ਹਮਲੇ ਬਾਰੇ ਬਿਆਨ ਤੋਂ ਤੜਫ ਗਈ ਹੈ ਮੋਦੀ ਸੈਨਾ
ਕੁਲਵੰਤ ਸਿੰਘ ਚੰਡੀਗੜ੍ਹ : ਇੱਕ ਪਾਸੇ ਜਿੱਥੇ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਸ਼ਹਾਦਤ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਦਾ ਮਾਹੌਲ ਹੈ ਉੱਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਿਰਫ ਇਸ ਲਈ ਮੋਰਚਾ ਖੋਲ ਦਿੱਤਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ …
Read More »