ਨਿਊਜ਼ ਡੈਸਕ: ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇਕ ਹੋਟਲ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲੇ ਵਿੱਚ ਤਿੰਨੋਂ ਹਮਲਾਵਰ ਮਾਰੇ ਗਏ ਅਤੇ ਹੋਟਲ ਦੇ ਘੱਟੋ-ਘੱਟ ਦੋ ਮਹਿਮਾਨ ਜ਼ਖ਼ਮੀ ਹੋ ਗਏ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਤਸਵੀਰਾਂ ਮੁਤਾਬਕ ਕਾਬੁਲ ਦੇ ਲੋਂਗਾਨ ਹੋਟਲ ਦੀ 10 ਮੰਜ਼ਿਲਾ …
Read More »ਇਟਲੀ ਦੇ ਸੁਪਰਮਾਰਕੀਟ ‘ਚ ਵਿਅਕਤੀ ਨੇ ਕੀਤਾ ਚਾਕੂ ਨਾਲ ਹਮਲਾ, ਫੁੱਟਬਾਲਰ ਸਮੇਤ ਚਾਰ ਜ਼ਖਮੀ
ਨਿਊਜ਼ ਡੈਸਕ: ਇਟਲੀ ਵਿੱਚ ਵੀਰਵਾਰ ਨੂੰ ਇੱਕ ਸੁਪਰਮਾਰਕੀਟ ਵਿੱਚ ਇੱਕ ਵਿਅਕਤੀ ਨੇ ਪੰਜ ਲੋਕਾਂ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ‘ਚ ਇੱਕ ਦੀ ਮੌਤ ਅਤੇ 4 ਲੋਕ ਗੰਭੀਰ ਜ਼ਖਮੀ ਹੋ ਗਏ।ਫੁੱਟਬਾਲ ਖਿਡਾਰੀ ਪਾਬਲੋ ਮਾਰੀ ਵੀ ਜ਼ਖਮੀਆਂ ‘ਚ ਸ਼ਾਮਲ ਹਨ। ਫਿਲਹਾਲ ਪੁਲਿਸ ਨੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ …
Read More »ਫੌਜ ਦੁਆਰਾ ਕੀਤੇ ਗਏ ਹਵਾਈ ਹਮਲੇ ‘ਚ ਗਾਇਕਾਂ ਅਤੇ ਸੰਗੀਤਕਾਰਾਂ ਸਮੇਤ 80 ਤੋਂ ਵੱਧ ਲੋਕਾਂ ਦੀ ਮੌਤ
ਨਿਊਜ਼ ਡੈਸਕ: ਮਿਆਂਮਾਰ ਦੀ ਫੌਜ ਦੁਆਰਾ ਕੀਤੇ ਗਏ ਹਵਾਈ ਹਮਲਿਆਂ ਵਿੱਚ ਗਾਇਕਾਂ ਅਤੇ ਸੰਗੀਤਕਾਰਾਂ ਸਮੇਤ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਉਹ ਕਾਚਿਨ ਨਸਲੀ ਘੱਟ-ਗਿਣਤੀ ਸਮੂਹ ਦੇ ਮੁੱਖ ਸਿਆਸੀ ਸੰਗਠਨ ਦੇ ਬਰਸੀ ਸਮਾਗਮਾਂ ਵਿੱਚ ਸ਼ਾਮਲ ਹੋਏ ਸਨ। ਸਮੂਹ ਮੈਂਬਰਾਂ ਅਤੇ ਇੱਕ ਬਚਾਅ ਕਰਮਚਾਰੀ ਨੇ ਸੋਮਵਾਰ ਨੂੰ ਇਹ …
Read More »ਬਰਸਾਤ ਦੇ ਮੌਸਮ ਵਿੱਚ ਫਲੂ ਦਾ ਹੋ ਸਕਦਾ ਹੈ ਹਮਲਾ
ਨਿਊਜ਼ ਡੈਸਕ: ਇਨਫਲੂਐਂਜ਼ਾ ਇੱਕ ਵਾਇਰਲ ਲਾਗ ਹੈ ਜੋ ਤੁਹਾਡੀ ਸਾਹ ਪ੍ਰਣਾਲੀ ਜਿਵੇਂ ਕਿ ਤੁਹਾਡੇ ਨੱਕ, ਗਲੇ ਅਤੇ ਫੇਫੜਿਆਂ ‘ਤੇ ਹਮਲਾ ਕਰਦੀ ਹੈ। ਇਸ ਬਿਮਾਰੀ ਨੂੰ ਆਮ ਤੌਰ ‘ਤੇ ਫਲੂ ਕਿਹਾ ਜਾਂਦਾ ਹੈ, ਜ਼ਿਆਦਾਤਰ ਲੋਕਾਂ ਲਈ, ਫਲੂ ਆਪਣੇ ਆਪ ਠੀਕ ਹੋ ਜਾਂਦਾ ਹੈ। ਪਰ ਕਈ ਵਾਰ, ਇਨਫਲੂਐਂਜ਼ਾ ਅਤੇ ਇਸ ਦੀਆਂ ਪੇਚੀਦਗੀਆਂ …
Read More »ਲਾਈਵ ਨਿਊਜ਼ ਬੁਲੇਟਿਨ ‘ਚ ਮਹਿਲਾ ਐਂਕਰ ਨੂੰ ਆਇਆ ਸਟ੍ਰੋਕ,ਦਿਖਾਈ ਸਮਝਦਾਰੀ
ਨਿਊਜ਼ ਡੈਸਕ: ਓਕਲਾਹੋਮਾ ਨਿਊਜ਼ ਐਂਕਰ ਨੂੰ ਲਾਈਵ ਨਿਊਜ਼ ਪੜਦੇ ਸਟ੍ਰੋਕ ਦਾ ਸਹਮਣਾ ਕਰਨਾ ਪਿਆ। ਰਿਪੋਰਟ ਮੁਤਾਬਕ ਅਮਰੀਕੀ ਨਿਊਜ਼ ਚੈਨਲ 2 ਨਿਊਜ਼ ਦੀ ਮਹਿਲਾ ਐਂਕਰ ਜੂਲੀ ਚਿਨ ਜਦੋਂ ਖਬਰ ਪੜ੍ਹ ਰਹੀ ਸੀ ਤਾਂ ਉਸ ਨੂੰ ਅਟੈਕ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਖਬਰ ਪੜਨੀ ਛੱਡ ਕੇ ਫੌਰਨ ਡਾਕਟਰ ਨੂੰ ਕਾਲ ਕੀਤੀ। …
Read More »ਗੁਜਰਾਤ: ‘ਆਪ’ ਨੇਤਾ ‘ਤੇ ਹੋਇਆ ਹਮਲਾ, ਕੇਜਰੀਵਾਲ ਨੇਸਖ਼ਤ ਕਾਰਵਾਈ ਯਕੀਨੀ ਬਣਾਉਣ ਦੀ ਕੀਤੀ ਅਪੀਲ
ਗੁਜਰਾਤ: ਗੁਜਰਾਤ ਇੱਕ ਚੋਣ ਰਾਜ ਹੈ। ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ‘ਚ ਆਮ ਆਦਮੀ ਪਾਰਟੀ ਵੀ ਉੱਥੇ ਜਿੱਤ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਸੂਰਤ ਦੇ ਸੀਮਾ ਨਾਕਾ ਇਲਾਕੇ ‘ਚ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਮਨੋਜ ਸੋਰਠੀਆ ‘ਤੇ ਹਮਲਾ ਹੋਇਆ ਹੈ। …
Read More »ਜ਼ੇਲੇਂਸਕੀ ਨੂੰ ਰਸਾਇਣਕ ਹਮਲੇ ਦਾ ਡਰ, ਅਧਿਕਾਰੀਆਂ ਨੂੰ ਕਿਹਾ- ਰੂਸ ਨਾਲ ਗੱਲਬਾਤ ਦੌਰਾਨ ਕੁਝ ਨਾ ਖਾਓ-ਪੀਓ
ਕੀਵ- ਰੂਸ ਅਤੇ ਯੂਕਰੇਨ ਵਿਚਾਲੇ 35 ਦਿਨਾਂ ਤੋਂ ਯੁੱਧ ਚੱਲ ਰਿਹਾ ਹੈ। ਹਾਲਾਤ ਹੋਰ ਤਣਾਅਪੂਰਨ ਹੁੰਦੇ ਜਾ ਰਹੇ ਹਨ। ਤਣਾਅ ਘੱਟ ਕਰਨ ਲਈ ਕੂਟਨੀਤਕ ਯਤਨ ਵੀ ਜਾਰੀ ਹਨ। ਇਸਤਾਂਬੁਲ, ਤੁਰਕੀ ਵਿੱਚ ਸ਼ਾਂਤੀ ਵਾਰਤਾ ਸ਼ੁਰੂ ਹੋਣ ਵਾਲੀ ਹੈ। ਯੂਕਰੇਨ ‘ਤੇ ਫਿਲਹਾਲ ਰਸਾਇਣਕ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਅਜਿਹੇ ‘ਚ ਯੂਕਰੇਨ …
Read More »200 ਤੋਂ ਵੱਧ ਲੋਕਾਂ ਦੀ ਭੀੜ ਨੇ ਬੰਗਲਾਦੇਸ਼ ‘ਚ Iskcon ਮੰਦਰ ‘ਤੇ ਕੀਤਾ ਹਮਲਾ
ਢਾਕਾ: ਬੰਗਲਾਦੇਸ਼ ਵਿੱਚ ਵੀਰਵਾਰ ਨੂੰ ਇੱਕ 200 ਤੋਂ ਵੱਧ ਲੋਕਾਂ ਦੀ ਭੀੜ ਨੇ ਕਥਿਤ ਤੌਰ ‘ਤੇ ਇਸਕੋਨ ਰਾਧਾਕਾਂਤਾ ਮੰਦਰ ਵਿੱਚ ਭੰਨਤੋੜ ਕੀਤੀ ਅਤੇ ਲੁੱਟਮਾਰ ਕੀਤੀ। ਰਿਪੋਰਟਾਂ ਮੁਤਾਬਕ ਢਾਕਾ ਦੇ ਵਾਰੀ ‘ਚ 222, ਲਾਲ ਮੋਹਨ ਸਾਹਾ ਸਟਰੀਟ ਸਥਿਤ ਮੰਦਰ ਦੇ ਕਈ ਮੈਂਬਰ ਹਮਲੇ ‘ਚ ਜ਼ਖਮੀ ਹੋ ਗਏ। ਕਥਿਤ ਤੌਰ ‘ਤੇ ਭੀੜ …
Read More »ਬਜਰੰਗ ਦਲ ਦੇ ਵਰਕਰ ਦੇ ਕਤਲ ਮਾਮਲੇ ‘ਚ ਦੋ ਮੁਲਜ਼ਮ ਗ੍ਰਿਫ਼ਤਾਰ, ਧਾਰਾ 144 ਲਾਗੂ
ਸ਼ਿਵਾਮੋਗਾ: ਕਰਨਾਟਕ ਦੇ ਸ਼ਿਵਾਮੋਗਾ ਜ਼ਿਲ੍ਹੇ ਵਿੱਚ ਲੰਘੀ ਰਾਤ ਬਜਰੰਗ ਦਲ ਦੇ 26 ਸਾਲਾ ਕਾਰਕੁਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ।ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਦੱਸਿਆ ਹੈ ਕਿ ਦੋਸ਼ੀ ਸਥਾਨਕ ਹਨ। ਇਸ ਦੇ ਨਾਲ ਹੀ …
Read More »ਭਗਵੰਤ ਮਾਨ ‘ਤੇ ਅਟਾਰੀ ‘ਚ ਰੋਡ ਸ਼ੋਅ ਦੌਰਾਨ ਹਮਲਾ, ਵੀਡੀਓ ਆਈ ਸਾਹਮਣੇ
ਅਟਾਰੀ :ਪੰਜਾਬ ਤੋਂ ਇਸ ਸਮੇਂ ਵੱਡੀ ਖਬਰ ਆ ਰਹੀ ਹੈ। ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ‘ਤੇ ਅਟਾਰੀ ‘ਚ ਰੈਲੀ ਦੌਰਾਨ ਹਮਲਾ ਹੋਇਆ ਹੈ। ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਅੱਜ ਸਰਹੱਦੀ ਪਿੰਡ ਅਟਾਰੀ ਵਿਖੇ ਆਮ ਆਦਮੀ ਦੇ ਸੀਐਮ …
Read More »