Breaking News

Tag Archives: assam

ਢਾਹੇ ਗਏ ਮਦਰੱਸੇ ਦੀ ਥਾਂ ‘ਤੇ ਬਣੇਗਾ ਇਕ ਮਾਡਲ ਸਕੂਲ, ਸਾਰੇ ਧਰਮਾਂ ਦੇ ਬੱਚੇ ਪ੍ਰਾਪਤ ਕਰਨਗੇ ਆਧੁਨਿਕ ਸਿੱਖਿਆ : CM ਹਿਮਾਂਤਾ ਬਿਸਵਾ

ਨਿਊਜ਼ ਡੈਸਕ: ਅਸਾਮ ਸਰਕਾਰ ਨੇ ਅਲਕਾਇਦਾ ਨਾਲ ਸਬੰਧ ਰੱਖਣ ਵਾਲੇ ਮਦਰੱਸੇ ਦੀ ਥਾਂ ‘ਤੇ ਮਾਡਲ ਸਕੂਲ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਮਦਰੱਸਾ, ਜਿਸ ਦਾ ਨਾਂ ਮਰਕਜ਼ੁਲ ਮਾ ਆਰਿਫ ਕੁਆਰਿਆਨਾ ਮਦਰੱਸਾ ਹੈ, ਰਾਜ ਦੇ ਬੋਗੈਗਾਓਂ ਜ਼ਿਲ੍ਹੇ ਦੇ ਕਬੈਤਾਰੀ ਪਿੰਡ ਵਿੱਚ ਬਣਾਇਆ ਗਿਆ ਸੀ। ਜਾਂਚ ‘ਚ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਦਾ …

Read More »

ਵਿਅਕਤੀ ਨੇ ਮ੍ਰਿਤਕ ਪ੍ਰੇਮਿਕਾ ਨਾਲ ਰਚਾਇਆ ਵਿਆਹ, ਕੀਤਾ ਇਹ ਵਾਅਦਾ,ਵੀਡੀਓ ਦੇਖ ਕੇ ਭਾਵੁਕ ਹੋਏ ਲੋਕ

ਨਿਊਜ਼ ਡੈਸਕ: ਆਸਾਮ ਦੇ ਗੁਹਾਟੀ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਨੌਜਵਾਨ ਨੇ ਮ੍ਰਿਤਕ ਪ੍ਰੇਮਿਕਾ ਨਾਲ ਵਿਆਹ ਰਚਾਇਆ ਹੈ।ਦਸ ਦਈਏ ਕਿ ਪ੍ਰੇਮਿਕਾ ਦੀ ਹਸਪਤਾਲ ‘ਚ ਮੌਤ ਹੋ ਗਈ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਨੌਜਵਾਨ ਆਪਣੀ ਮਰੀ …

Read More »

ਆਪਣੇ ਟਵੀਟ ‘ਚ ਇਹ ਲਿਖ ਕੇ ਘਿਰੇ ਰਾਹੁਲ ਗਾਂਧੀ, ਭਾਜਪਾ ਦਰਜ ਕਰੇਗੀ 1000 ਦੇਸ਼ਧ੍ਰੋਹ ਦੇ ਕੇਸ 

ਨਵੀਂ ਦਿੱਲੀ- ਕਮਾਨ ਤੋਂ ਨਿਕਲਿਆ ਤੀਰ ਅਤੇ ਜ਼ੁਬਾਨ ‘ਚੋਂ ਨਿਕਲੇ ਸ਼ਬਦ ਮੁੜ ਵਾਪਸ ਨਹੀਂ ਆਉਂਦੇ। ਇਸ ਕਹਾਵਤ ਦਾ ਹਵਾਲਾ ਦਿੰਦੇ ਹੋਏ, ਅਧਿਆਪਕ ਅਤੇ ਬਜ਼ੁਰਗ ਸੋਚ-ਸਮਝ ਕੇ ਬੋਲਣ ਦੀ ਹਦਾਇਤ ਕਰਦੇ ਹਨ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਦੁਨੀਆਂ ਵਿੱਚ ਸ਼ਾਇਦ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾਂਦਾ। ਇਹੀ ਕਾਰਨ ਹੈ …

Read More »

ਕੋਵਿਡ ਕੇਅਰ ਸੈਂਟਰ ‘ਚ ਮਰੀਜ਼ ਦੀ ਮੌਤ ਤੋਂ ਬਾਅਦ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਜੂਨੀਅਰ ਡਾਕਟਰ ‘ਤੇ ਕੀਤਾ ਹਮਲਾ,24 ਗ੍ਰਿਫਤਾਰ

ਅਸਾਮ— ਕੋਰੋਨਾ ਮਹਾਮਾਰੀ ਦੌਰਾਨ ਜਿਥੇ ਆਪਣੇ ਵੀ ਆਪਣਿਆਂ  ਦੇ ਨੇੜੇ ਨਹੀਂ ਆ ਰਹੇ ਉਥੇ ਡਾਕਟਰਾਂ ਨੇ ਕੋਵਿਡ 19 ਮਰੀਜ਼ਾਂ ਨੂੰ ਠੀਕ ਕਰਨ ਲਈ ਆਪਣਾ ਦਿਨ ਰਾਤ ਇਕ ਕੀਤਾ  ਹੋਇਆ ਹੈ। ਹਾਲਾਂਕਿ, ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਤੋਂ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਡਾਕਟਰਾਂ ਨਾਲ ਬਦਸਲੂਕੀ ਕੀਤੀ ਗਈ ਹੈ …

Read More »

ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਪਿੱਛੇ, ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਅੱਗੇ

ਨਿਊਜ਼ ਡੈਸਕ: ਪੱਛਮੀ ਬੰਗਾਲ ਚੋਣ ਨਤੀਜਿਆ ਦੀ ਗਿਣਤੀ ਸਵੇਰੇ 8 ਵਜੇ  ਦੀ ਸ਼ੁਰੂ ਹੋ ਚੁੱਕੀ ਹੈ। ਪੱਛਮੀ ਬੰਗਾਲ ‘ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਿਚਕਾਰ ਕਾਂਟੇ ਦੀ ਟੱਕਰ ਚਲ ਰਹੀ ਹੈ।ਹਰ ਕਿਸੇ ਦੀਆਂ ਨਜ਼ਰਾਂ ਨੰਦੀਗ੍ਰਾਮ ਸੀਟ ‘ਤੇ ਹਨ । ਜਿੱਥੇ ਭਾਜਪਾ ਉਮੀਦਵਾਰ ਸ਼ੁਭੇਂਦੁ ਅਧਿਕਾਰੀ ਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਵਿਚਕਾਰ …

Read More »

ਗਣਤੰਤਰ ਦਿਵਸ ਮੌਕੇ ਚਾਰ ਥਾਵਾਂ ‘ਤੇ ਹੋਏ ਬੰਬ ਧਮਾਕੇ

ਗੁਵਾਹਾਟੀ: ਅਸਮ ਦੇ ਡਿਬਰੂਗਢ਼ ਅਤੇ ਚਰਾਇਦੇਵ ਜ਼ਿਲ੍ਹਿਆਂ ਵਿੱਚ ਐਤਵਾਰ ਨੂੰ ਸਵੇਰੇ ਚਾਰ ਧਮਾਕੇ ਹੋਏ। ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਤਿੰਨ ਧਮਾਕੇ ਡਿਬਰੂਗਢ਼ ਵਿੱਚ ਅਤੇ ਇੱਕ ਧਮਾਕਾ ਚਰਾਇਦੇਵ ਵਿੱਚ ਹੋਇਆ। ਇਹ ਧਮਾਕੇ ਅਜਿਹੇ ਸਮੇਂ ਵਿੱਚ ਹੋਏ ਹਨ ਜਦੋਂ ਦੇਸ਼ ਗਣਤੰਤਰ ਦਿਵਸ ਦਾ ਜਸ਼ਨ ਮਨਾ ਰਿਹਾ ਹੈ। ਡਿਬਰੂਗਢ਼ ਜਿਲ੍ਹੇ ਵਿੱਚ ਇੱਕ …

Read More »

CAA ਪ੍ਰਦਰਸ਼ਨ :ਭਾਜਪਾ ਆਗੂ ਨੇ ਪ੍ਰਦਰਸ਼ਨਕਾਰੀ ਖਿਲਾਫ ਦਰਜ ਕਰਵਾਈ ਸ਼ਿਕਾਇਤ, ਕੀਤੀ ਗ੍ਰਿਫਤਾਰੀ ਦੀ ਮੰਗ

ਨਿਊਜ਼ ਡੈਸਕ : ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਦੇਸ਼ ਅੰਦਰ ਚਾਰੇ ਪਾਸੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਦੇ ਚਲਦਿਆਂ ਸ਼ਰਜਿਲ ਇਮਾਮ ਨਾਮਕ ਵਿਅਕਤੀ ਦਾ ਅਜਿਹਾ ਬਿਆਨ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਜੀ ਹਾਂ ਇਸ ਵੀਡੀਓ …

Read More »

ਹਥਿਆਰਾਂ ਸਣੇ 644 ਅੱਤਵਾਦੀਆਂ ਨੇ ਕੀਤਾ ਆਤਮਸਮਰਪਣ

ਗੁਵਾਹਟੀ: ਅਸਮ ‘ਚ ਅੱਠ ਬੈਨ ਕੀਤੇ ਅੱਤਵਾਦੀ ਸੰਗਠਨਾਂ ਦੇ ਕੁੱਲ 644 ਅੱਤਵਾਦੀਆਂ ਨੇ 177 ਹਥਿਆਰਾਂ ਨਾਲ ਵੀਰਵਾਰ ਨੂੰ ਆਤਮਸਮਰਪਣ ਕੀਤਾ। ਜਿਸ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ। ਇਹ ਅੱਤਵਾਦੀ ਉਲਫਾ, ਐੱਨਡੀਐੱਫਬੀ, ਆਰਐੱਨਐੱਲਐੱਫ, ਕੇਐੱਲਓ, ਸੀਪੀਆਈ ( ਮਾਓਵਾਦੀ ) , ਐੱਨਐੱਸਐੱਲਏ, ਏਡੀਐੱਫ ਅਤੇ ਐੱਨਐੱਲਐੱਫਬੀ ਦੇ ਮੈਂਬਰ ਹਾਂ। ਇਨ੍ਹਾਂ ਅੱਤਵਾਦੀਆਂ ਨੇ ਇੱਥੇ …

Read More »

ਨਾਗਰਿਕਤਾ ਸੋਧ ਬਿੱਲ ਵਿਰੁੱਧ ਤ੍ਰਿਪੁਰਾ ‘ਚ ਪ੍ਰਦਰਸ਼ਨ, ਦੋ ਮੌਤਾਂ!

ਗੁਹਾਟੀ : ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਜਿੱਥੇ ਸਿਆਸਤ ਗਰਮਾਈ ਹੋਈ ਹੈ ਉੱਥੇ ਹੀ ਹੁਣ ਇਹ ਮਾਮਲਾ ਇੰਨਾ ਗੰਭੀਰ ਹੋ ਗਿਆ ਹੈ ਕਿ ਲੋਕਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਹਾਲਾਤ ਗੰਭੀਰ ਬਣਦੇ ਜਾ ਰਹੇ ਹਨ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਹਿੰਸਕ ਘਟਨਾਵਾਂ ਨੂੰ …

Read More »

ਸਨੀ ਲਿਓਨੀ ਬਣੀ ਭਾਰਤ ‘ਚ ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਸੇਲਿਬ੍ਰਿਟੀ

ਸਨੀ ਲਿਓਨੀ ਫਿਲਮਾਂ ਤੋਂ ਇਲਾਵਾ ਇਨ੍ਹੀਂ ਦਿਨੀਂ ਆਪਣੇ ਬੱਚਿਆਂ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ। ਫੈਨਜ਼ ਉਨ੍ਹਾਂ ਦੀ ਛੋਟੀ ਤੋਂ ਛੋਟੀ ਐਕਟਿਵਿਟੀ ਦੇ ਬਾਰੇ ਜਾਨਣਾ ਚਾਹੁੰਦੇ ਹਨ। ਇਸਦੀ ਪੁਸ਼ਟੀ ਇੱਕ ਬਾਰ ਫਿਰ ਉਦੋਂ ਹੋਈ ਜਦੋਂ ਸਾਨੀ ਲਿਓਨੀ ਨੇ ਪਾਪੁਲੈਰਿਟੀ ਦੇ ਮਾਮਲੇ ‘ਚ ਕਈ ਵੱਡੇ ਸਿਤਾਰੀਆਂ ਨੂੰ ਪਿੱਛੇ ਛੱਡ …

Read More »