ਨਿਊਜ਼ ਡੈਸਕ: ਬਿੱਗ ਬਾਸ ਸੀਜ਼ਨ 13 ਖਤਮ ਹੋ ਗਿਆ ਹੈ ਪਰ ਇਸ ਦੀਆਂ ਚਰਚਾਵਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਸ਼ੋਅ ਦੇ ਕੰਟੈਂਸਟੇਂਟਸ ਹੁਣ ਬਾਹਰ ਆਕੇ ਸਾਰੇ ਸਵਾਲਾਂ ਦਾ ਜਵਾਬ ਦੇ ਰਹੇ ਹਨ ਜੋ ਫੈਨਸ ਉਨ੍ਹਾਂ ਤੋਂ ਪੁੱਛਣਾ ਚਾਹੁੰਦੇ ਸਨ। ਸ਼ੋਅ ਦੇ ਦੌਰਾਨ ਜਿਵੇਂ ਬਰੇਕਅੱਪ ਅਤੇ ਪੈਚਅੱਪ ਦਾ ਦੌਰ …
Read More »ਬਿੱਗ ਬਾਸ ਤੋਂ ਬਾਅਦ ਹੁਣ ਹੋਵੇਗਾ ਸ਼ਹਿਨਾਜ਼ ਗਿੱਲ ਦਾ ਸ੍ਵਯੰਵਰ
ਨਿਊਜ਼ ਡੈਸਕ: ਸ਼ਹਿਨਾਜ਼ ਗਿੱਲ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਬਿੱਗ ਬਾਸ 13 ਖਤਮ ਹੋਣ ਤੋਂ ਬਾਅਦ ਵੀ ਉਹ ਉਨ੍ਹਾਂ ਨੂੰ ਵੇਖ ਸਕਣਗੇ। ਰਿਪੋਰਟਾਂ ਦੀ ਮੰਨੀਏ ਤਾਂ ਪੰਜਾਬ ਦੀ ਕਟਰੀਨਾ ਕੈਫ ਦਾ ਸ਼ੋਅ ਸ਼ਹਿਨਾਜ਼ ਗਿੱਲ ਦਾ ਸ੍ਵਯੰਵਰ ਬਿੱਗ ਬਾਸ 13 ਦੇ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਣ ਵਾਲਾ ਹੈ । …
Read More »ਹਿਮਾਂਸ਼ੀ ਨੇ ਮਾਰੀ ਬਿੱਗ ਬਾਸ ਦੇ ਘਰ ‘ਚ ਐਂਟਰੀ, ਆਸਿਮ ਨੇ ਕੀਤਾ ਵਿਆਹ ਲਈ ਪ੍ਰਪੋਜ਼
ਨਿਊਜ਼ ਡੈਸਕ: ਬਿੱਗ ਬਾਸ 13 ਵਿੱਚ ਹੁਣ ਇੱਕ ਵੱਡਾ ਟਵਿਸਟ ਆਉਣ ਵਾਲਾ ਹੈ ਘਰ ਵਿੱਚ ਹੁਣ ਕੁੱਝ ਅਜਿਹੇ ਮੈਬਰਾਂ ਦੀ ਏੰਟਰੀ ਹੋਵੇਗੀ ਜੋ ਕੰਟੇਸਟੇਂਟ ਨੂੰ ਸਪੋਰਟ ਕਰਨ ਲਈ ਘਰ ਵਿੱਚ ਆਉਣਗੇ। ਇਹ ਟਵਿਸਟ ਆਸਿਮ ਰਿਆਜ਼ ਲਈ ਵੱਡੀ ਖੁਸ਼ਖਬਰੀ ਲਿਆਇਆ ਹੈ। ਦਰਅਸਲ, ਘਰ ਵਿੱਚ ਹਿਮਾਂਸ਼ੀ ਖੁਰਾਨਾ ਦੀ ਐਂਟਰੀ ਹੋਣ ਜਾ ਰਹੀ …
Read More »ਪਿਆਰ ਦਾ ਇਜ਼ਹਾਰ ਕਰਨ ਲਈ ਇੱਕ ਵਾਰ ਫਿਰ ਬਿੱਗ ਬਾਸ ਦੇ ਘਰ ਐਂਟਰੀ ਲਵੇਗੀ ਹਿਮਾਂਸ਼ੀ ਖੁਰਾਨਾ
ਮੁੰਬਈ: ਬਿੱਗ ਬਾਸ 13 ਹੁਣ ਅੰਤਿਮ ਪੜਾਅ ‘ਤੇ ਹੈ। ਸ਼ੋਅ ਨੂੰ ਲਗਭਗ ਇੱਕ ਮਹੀਨੇ ਦਾ ਸਮਾਂ ਬਚਿਆ ਹੈ। ਘਰ ਵਿੱਚ ਲੜਾਈ, ਝਗੜੇ, ਦੋਸਤੀ, ਪਿਆਰ ਅਤੇ ਇਮੋਸ਼ਨਸ ਦੇਖਣ ਨੂੰ ਮਿਲ ਰਹੇ ਹਨ। ਬਿੱਗ ਬਾਸ ਸੀਜ਼ਨ 13 ਤੋਂ ਬੇਘਰ ਹੋਣ ਦੇ ਬਾਵਜੂਦ ਲਗਾਤਾਰ ਹਿਮਾਂਸ਼ੀ ਖੁਰਾਨਾ ਸੁਰਖੀਆਂ ਵਿੱਚ ਬਣੀ ਹੋਈ ਹਨ। ਬਿੱਗ ਬਾਸ …
Read More »Bigg Boss 13: ਹਿਮਾਂਸ਼ੀ ਖੁਰਾਨਾ ਨੇ ਸਲਮਾਨ ਖਾਨ ਵੱਲੋਂ ਭਾਂਡੇ ਧੋਣ ਨੂੰ ਦੱਸਿਆ ਡਰਾਮਾ
ਮੁੰਬਈ: ਟੀਵੀ ਦੇ ਰਿਐਲਿਟੀ ਸ਼ੋਅ ਬਿੱਗ ਬਾਸ 13 ‘ਚੋਂ ਹਿਮਾਂਸ਼ੀ ਖੁਰਾਨਾ ਬਾਹਰ ਹੋ ਚੁੱਕੀ ਹੈ ਇਸ ਸ਼ੋਅ ਵਿੱਚ ਉਨ੍ਹਾਂ ਨੇ ਵਾਈਲਡ ਕਾਰਡ ਐਂਟਰੀ ਲਈ ਸੀ। ਇਸ ਦੇ ਬਾਵਜੂਦ ਹਿਮਾਂਸ਼ੀ ਖੁਰਾਨਾ ਦਾ ਬਿੱਗ ਬਾਸ 13 ਵਿੱਚ ਸਫਰ ਕਾਫ਼ੀ ਛੋਟਾ ਰਿਹਾ। ਸ਼ੋਅ ਵਿੱਚ ਆਸਿਮ ਰਿਆਜ਼ ਦੇ ਨਾਲ ਉਨ੍ਹਾਂ ਦੀ ਕਾਫ਼ੀ ਨਜ਼ਦੀਕੀਆਂ ਦੇਖਣ …
Read More »ਪ੍ਰਸਿੱਧ ਅਦਾਕਾਰਾ “ਬਿਗ ਬਾਸ-13” ਵਿੱਚ ਨਹੀਂ ਕਰ ਸਕੇਗੀ ਦੁਬਾਰਾ ਐਂਟਰੀ
ਨਿਊਜ਼ ਡੈਸਕ : ਕਲਰਜ਼ ਟੀਵੀ ਦੇ ਸ਼ੋਅ ‘ਬਿੱਗ ਬੌਸ 13’ ਨੂੰ ਤਿੰਨ ਮਹੀਨੇ ਹੋ ਗਏ ਹਨ ਅਤੇ ਘਰ ਵਿਚ 12 ਮੈਂਬਰ ਬਾਕੀ ਹਨ। ਇਹ ਮੰਨਿਆ ਜਾ ਰਿਹਾ ਸੀ ਕਿ
Read More »ਬਿੱਗ ਬਾਸ 13: ਟਾਸਕ ਦੌਰਾਨ ਸ਼ੇਫਾਲੀ ਨੇ ਸ਼ਹਿਨਾਜ਼ ਗਿੱਲ ਦੇ ਮਾਰਿਆ ਥੱਪੜ
ਮੁੰਬਈ: ਬਿੱਗ ਬਾਸ 13 ਸ਼ੋਅ ਦੇ ਮੈਬਰਾਂ ‘ਚ ਲੜ੍ਹਾਈ ਹੋਣਾ ਦਰਸ਼ਕਾਂ ਲਈ ਕੋਈ ਨਵੀਂ ਗੱਲ ਨਹੀਂ ਹੈ ਪਰ ਜੇਕਰ ਲੜਾਈ ਲੜਕੀਆਂ ਵਿੱਚ ਹੋਵੇ ਤਾਂ ਲੋਕ ਇਸ ਨੂੰ ਦੇਖਣਾ ਪਸੰਦ ਕਰਦੇ ਹਨ। ਜੀ ਹਾਂ ਦਰਸ਼ਕਾਂ ਨੂੰ ਹੁਣ ਸ਼ੇਫਾਲੀ ਜਰੀਵਾਲਾ ਤੇ ਸ਼ਹਿਨਾਜ਼ ਗਿੱਲ ਦੇ ਵਿੱਚ ਜ਼ਬਰਦਸਤ ਲੜਾਈ ਦੇਖਣ ਨੂੰ ਮਿਲਣ ਵਾਲੀ ਹੈ। …
Read More »ਬਿੱਗ ਬਾਸ ਦੇ ਘਰ ‘ਚ ਹੋਈ ਨਵੀਂ ਲਵ ਸਟੋਰੀ ਦੀ ਸ਼ੁਰੂਆਤ, ਹਿਮਾਂਸ਼ੀ ਦੇ ਪਿਆਰ ‘ਚ ਡੁੱਬੇ ਆਸਿਮ ਰਿਆਜ਼
ਬਿੱਗ ਬਾਸ-13 ਵਿੱਚ ਪੰਜਾਬ ਮਾਡਲ ਤੇ ਸਿੰਗਰ ਹਿਮਾਂਸ਼ੀ ਖੁਰਾਨਾ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ । ਪਿਛਲੇ ਹਫਤੇ ਉਹ ਕੈਪਟਨ ਬਣੀ ਸੀ ਹਾਲਾਂਕਿ ਘਰ ਦੇ ਬਾਕੀ ਮੈਂਬਰ ਉਸ ਨੂੰ ਕੁੱਝ ਖਾਸ ਪਸੰਦ ਨਹੀਂ ਕਰਦੇ ਹਨ। ੨੭ ਨਵੰਬਰ ਯਾਨੀ ਬੀਤੇ ਦਿਨੀਂ ਹਿਮਾਂਸ਼ੀ ਖੁਰਾਨਾ ਦਾ ਜਨਮਦਿਨ ਸੀ। ਇਸ ਮੌਕੇ ‘ਤੇ ਬਿੱਗ …
Read More »ਬਿੱਗ ਬਾਸ-13 ਦੇ ਇਸ ਪ੍ਰਤੀਯੋਗੀ ਨੂੰ ਲੋਕਾਂ ਨੇ ਕਿਹਾ ਕੁਝ ਅਜਿਹਾ ਕਿ ਸਾਇਬਰ ਸੈੱਲ ਕੋਲ ਹੋਈ ਸ਼ਿਕਾਇਤ ਦਰਜ਼!
ਮੁੰਬਈ : ਕਲਰਜ਼ ਟੀਵੀ ‘ਤੇ ਚੱਲਣ ਵਾਲਾ ਸ਼ੋਅ ਬਿਗ ਬਾਸ 13 ਹਰ ਦਿਨ ਚਰਚਾ ‘ਚ ਰਹਿੰਦਾ ਹੈ। ਇਹ ਸ਼ੋਅ ਜਿਸ ਦਿਨ ਤੋਂ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਲੈ ਕੇ ਘਰ ‘ਚ ਕੋਈ ਨਾ ਕੋਈ ਨਵਾਂ ਵਿਵਾਦ ਦੇਖਣ ਨੂੰ ਮਿਲਦਾ ਹੀ ਰਿਹਾ ਹੈ। ਵਿਵਾਦਾਂ ਦੇ ਇਸੇ ਸਿਲਸਿਲੇ ‘ਚ ਕਈ ਪ੍ਰਤੀਯੋਗੀ …
Read More »