Tag Archives: 550th anniversary of Guru Nanak

ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗਲੇਨਵੁੱਡ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ

ਸਿਡਨੀ ( ਕਰਨੈਲ ਸਿੰਘ ): ਭਾਰਤ ਅਤੇ ਦੁਨੀਆ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੇਹੱਦ ਸ਼ਰਧਾ ਨਾਲ ਮਨਾਇਆ ਗਿਆ ਹੈ ਅਤੇ ਇਸ ਖਾਸ ਮੌਕੇ ਨਾ ਸਿਰਫ਼ ਵੱਖ-ਵੱਖ ਥਾਵਾਂ ‘ਤੇ ਦੀਵਾਨ ਹੀ ਸਜਾਏ ਗਏ ਸਗੋਂ ਵੱਡੀ ਭਾਵਨਾ ਨਾਲ ਨਗਰ ਕੀਰਤਨ ਵੀ ਕੱਢੇ ਗਏ। ਆਸਟ੍ਰੇਲੀਆ ਦੇ ਗਲੇਨਵੁੱਡ …

Read More »

ਗੁਰੂ ਨਾਨਕ ਸਾਹਿਬ ਦਾ ਮਹਿਮਾ ਮੰਡਲ

ਪ੍ਰੋ, ਪਰਮਜੀਤ ਸਿੰਘ ਢੀਂਗਰਾ ਗੁਰੂ ਨਾਨਕ ਸਾਹਿਬ ਬ੍ਰਹਿਮੰਡੀ ਪ੍ਰਤਿਭਾ ਦੇ ਮਾਲਕ ਸਨ। ਉਨ੍ਹਾਂ ਦੀ ਕੀਰਤੀ ਦੂਰ ਦੂਰ ਤੱਕ ਫੈਲੀ। ਇਤਿਹਾਸ ਵਿਚ ਦਰਜ ਹੈ ਕਿ ਗੁਰੂ ਜੀ ਦੇ ਆਗਮਨ ਤੋਂ ਪਹਿਲਾਂ ਦਾ ਸਮਾਂ ਬੜਾ ਉਥਲ ਪੁਥਲ ਭਰਿਆ ਸੀ ਤੇ ਉਨ੍ਹਾਂ ਦੇ ਜਨਮ ਨਾਲ ਜਿਵੇਂ ਕੋਈ ਆਲੌਕਿਕ ਵਰਤਾਰਾ ਵਰਤ ਗਿਆ। ਪ੍ਰੋ. ਪ੍ਰੀਤਮ …

Read More »

ਬੇਬੇ ਨਾਨਕੀ ਦਾ ਘਰ ਦੇਖ ਕੇ ਉਦਾਸ ਹੈ ਸੰਗਤ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਲੋਂ ਰੱਜ ਕੇ ਸਿਆਸਤ ਕੀਤੀ ਗਈ। ਕਦੇ ਸਮਾਗਮ ਸਾਂਝੇ ਕਰਨ ਨੂੰ ਲੈ ਕੇ ਅਤੇ ਕਦੇ ਸਟੇਜ ਲਗਾਉਣ ਲਈ ਪਰ ਇਸ ਸਭ ਦੇ ਬਾਵਜੂਦ ਸੰਗਤ ਦੇ ਸੈਲਾਬ ਨੇ ਸਿੱਧ ਕਰ ਦਿੱਤਾ ਕਿ ਉਹਨਾਂ ਦੀ ਕੇਵਲ …

Read More »

ਤਿਆਰ ਹੋ ਜਾਣ ਬਾਬੇ ਨਾਨਕ ਦੀਆਂ ਸਵਾਰੀਆਂ, ਮੁਫ਼ਤ ਹਨ ਲਾਰੀਆਂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕਰਤਾਰਪੁਰ ਕੰਪਲੈਕਸ ਅਤੇ ਗੁਰਦੁਆਰਾ ਦਰਬਾਰ ਸਾਹਿਬ ਦੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਨ ਤੋਂ ਬਾਅਦ ਪਹਿਲੀ ਪਾਤਸ਼ਾਹੀ ਦੇ ਸ਼ਰਧਾਲੂਆਂ 

Read More »

ਔਰਤ ਨੇ ਫਸਾਇਆ ਰਾਧਾ ਸਵਾਮੀ? ਆਡੀਓ ਹੋਈ ਵਾਇਰਲ!

ਇੰਝ ਲੱਗਦਾ ਹੈ ਕਿ ਜਿਵੇਂ ਰਾਧਾ ਸਵਾਮੀ ਡੇਰਾ ਬਿਆਸ ਦਾ ਵਿਵਾਦਾਂ ਦੇ ਨਾਲ ਨਾਤਾ ਹੀ ਜੁੜ ਗਿਆ ਹੋਵੇ, ਪਹਿਲਾਂ ਡੇਰਾ ਮੁਖੀ ਗੁਰਿੰਦਰ ਢਿੱਲੋਂ ‘ਤੇ ਕਿਸਾਨਾਂ ਦੀ ਜ਼ਮੀਨ ਦੱਬਣ ਦੇ ਇਲਜ਼ਾਮ ਲੱਗੇ, ਫਿਰ ਮਾਲਵਿੰਦਰ ਅਤੇ ਸ਼ਿਵਿੰਦਰ ਭਰਾਵਾਂ ਦੇ ਰਨਬੈਕਸੀ ਮਾਮਲੇ ‘ਚ ਗੁਰਿੰਦਰ ਢਿੱਲੋਂ ਨੂੰ ਦਿੱਲੀ ਹਾਈ ਕੋਰਟ ਨੇ 14 ਨਵੰਬਰ ਨੂੰ …

Read More »

ਪੰਜਾਬ ‘ਚ ਪਹਿਲੀ ਵਾਰ ਹੋ ਰਿਹਾ ਹੈ ਸਿੱਖ ਫੁਟਬਾਲ ਕੱਪ, ਹੁਣ ਸਿੱਖੀ ਸਰੂਪ ਵਾਲੇ ਖਿਡਾਰੀ ਲੈ ਸਕਣਗੇ ਭਾਗ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਨੀਆਂ ਦੇ ਹਰ ਕੋਨੇ ‘ਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤੇ ਇਸੇ ਤਰ੍ਹਾਂ ਹੀ ਸਿੱਖ ਖ਼ਾਲਸਾ ਫ਼ੁਟਬਾਲ ਕਲੱਬ ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਫੁਟਬਾਲ ਕੱਪ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ …

Read More »

ਜਲਦ ਸ਼ੁਰੂ ਹੋਣ ਜਾ ਰਹੀ ਹੈ ਅੰਮ੍ਰਿਤਸਰ-ਆਕਲੈਂਡ ਵਿੱਚ ਉਡਾਣ, ਜਾਣੋ ਪੂਰਾ ਵੇਰਵਾ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਿੰਗਾਪੁਰ ਏਅਰਲਾਈਨਸ 28 ਅਕਤੂਬਰ ਤੋਂ ਅੰਮ੍ਰਿਤਸਰ-ਆਕਲੈਂਡ ਦੇ ਵਿੱਚ ਇੱਕ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਸਿੰਗਾਪੁਰ ਏਅਰਲਾਈਨਸ ਆਪਣੀ ਹਵਾਈ ਕੰਪਨੀ ਸਕੂਟ ਦੇ ਨਾਲ ਇਸ ਉਡ਼ਾਣ ਨੂੰ ਸਿੰਗਾਪੁਰ-ਆਕਲੈਂਡ ਦੇ ਨਾਲ ਜੋੜੇਗੀ। ਆਕਲੈਂਡ ਜਾਣ ਵਾਲੇ ਯਾਤਰੀਆਂ ਨੂੰ ਹੁਣ ਦਿੱਲੀ ਦੇ ਇੰਦਰਾ ਗਾਂਧੀ …

Read More »

ਮੋਟਰ ਸਾਈਕਲਾਂ ‘ਤੇ ਕੈਨੇਡਾ ਤੋਂ ਪੰਜਾਬ ਆ ਰਹੇ ਨੇ ਸਿੱਖ ਮੋਟਰਸਾਇਕਲ ਕਲੱਬ 6 ਨੌਜਵਾਨ

ਸਿੱਖ ਮੋਟਰ ਸਾਈਕਲ ਕਲੱਬ ਕੈਨੇਡਾ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ਼ ਜੋੜਨ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਜਾਣਿਆਂ ਜਾਂਦਾ ਹੈ। ਇਹ ਕਲੱਬ ਲੋਕ ਭਲਾਈ ਦੇ ਕਾਰਜਾਂ ਲਈ ਅਕਸਰ ਯਤਨਸ਼ੀਲ ਰਹਿੰਦਾ ਹੈ। ਇਹਨਾਂ ਨੇ ਪਿਛਲੇ ਸਮੇਂ ਵਿਚ ਕੈਨੇਡਾ ਵਿਚ 12500 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਕੈਨੇਡੀਅਨ ਕੈਂਸਰ ਸੁਸਾਇਟੀ ਲਈ 115000 ਡਾਲਰ ਇਕੱਠੇ …

Read More »