Breaking News

Tag Archives: ਸ਼ਬਦ ਵਿਚਾਰ

ਸ਼ਬਦ ਵਿਚਾਰ 165 -ਵਾਰ ਮਾਝ ਦੀ ਪਹਿਲੀ ਪਉੜੀ ਦੇ ਸਲੋਕਾਂ ਦੀ ਵਿਚਾਰ

*ਡਾ. ਗੁਰਦੇਵ ਸਿੰਘ ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਪਹਿਲੀ ਪਉੜੀ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 137-138 ‘ਤੇ ਅੰਕਿਤ ਹਨ। ਇਨ੍ਹਾਂ ਸਲੋਕਾਂ ਵਿੱਚ ਜੀਵਨ ਨੂੰ ਦਸ ਅਵਸਥਾਵਾਂ ‘ਚ ਵੰਡ ਕੇ …

Read More »

ਸ਼ਬਦ ਵਿਚਾਰ 164 -ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥

*ਡਾ. ਗੁਰਦੇਵ ਸਿੰਘ ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਵਿਚਾਰ ਪ੍ਰਾਰੰਭ ਕਰਾਂਗੇ ਜਿਸ ਦਾ ਸਿਰਲੇਖ ਹੈ “ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥” ਇਹ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ …

Read More »

ਸ਼ਬਦ ਵਿਚਾਰ 163 – ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ…

*ਡਾ. ਗੁਰਦੇਵ ਸਿੰਘ ਸੰਸਾਰ ਵਿੱਚ ਰਹਿੰਦਿਆਂ ਮਨੁੱਖ ਮਾਇਆ ਵਿੱਚ ਅਜਿਹਾ ਉਲਝ ਜਾਂਦਾ ਹੈ ਕਿ ਉਸ ਨੂੰ ਅਕਾਲ ਪੁਰਖ ਦੀ ਯਾਦ ਤਕ ਭੁੱਲ ਜਾਂਦੀ ਹੈ ਪਰ ਅਜਿਹੇ ਵੀ ਮਨੁੱਖ ਸੰਸਾਰ ਵਿੱਚ ਮਿਲ ਜਾਂਦੇ ਨੇ ਜਿਨ੍ਹਾਂ ਨੇ ਨਾਮ ਧਨ ਦੀ ਕਮਾਈ ਕੀਤੀ ਹੁੰਦੀ ਹੈ। ਜਿਹੜੇ ਉਸ ਅਕਾਲ ਪੁਰਖ ਦੇ ਨਾਮ ਵਿੱਚ ਰੰਗੇ …

Read More »

ਸ਼ਬਦ ਵਿਚਾਰ 162 – ਹਰਿ ਗੁਣ ਪੜੀਐ ਹਰਿ ਗੁਣ ਗੁਣੀਐ …

*ਡਾ. ਗੁਰਦੇਵ ਸਿੰਘ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਵਿਸ਼ੇਸ਼ ਨਾਮ ਰੂਪੀ ਬੇੜੇ ਦੀ ਜ਼ਰੂਰਤ ਹੁੰਦੀ ਹੈ ਜਿਸ ਦੀ ਪ੍ਰਾਪਤੀ ਗੁਰੂ ਦੀ ਕ੍ਰਿਪਾ ਹੁੰਦੀ ਹੈ। ਕਿਵੇਂ ਸੰਸਾਰ ਸਮੁੰਦਰ  ਤੋਂ ਪਾਰ ਹੋਣਾ ਹੈ ਇਸ ਸਬੰਧ ਵਿੱਚ ਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ: ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ “ਹਰਿ ਗੁਣ …

Read More »

ਸ਼ਬਦ ਵਿਚਾਰ 161 – ਮੈ ਬਿਨੁ ਗੁਰ ਦੇਖੇ ਨੀਦ ਨ ਆਵੈ…

*ਡਾ. ਗੁਰਦੇਵ ਸਿੰਘ ਮਨੁੱਖ  ਜਦੋਂ  ਪ੍ਰਮਾਤਮਾ ਨੂੰ ਕਣ ਕਣ ‘ਚ ਰਮਿਆ ਹੋਇਆ ਦੇਖਣਾ ਸ਼ੁਰੂ ਨਾ ਕਰ ਦੇਵਗਾ, ਜਦੋਂ ਉਸ ਨੂੰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਚੈਨ ਨਾ ਆਵੇ ਉਦੋਂ ਤਕ ਉਸ ਦਾ ਮਨੁੱਖਾ ਜਨਮ ਸਫਲ ਨਹੀਂ। ਇਹ ਸਫਲ ਹੋ ਸਕਦਾ ਹੈ ਜੇ ਮਨੁੱਖ ਗੁਰੂ ਦੇ ਦਸੇ ਮਾਰਗ ‘ਤੇ ਤੁਰੇ।  ਸ਼ਬਦ ਵਿਚਾਰ …

Read More »

ਸ਼ਬਦ ਵਿਚਾਰ 160 – ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ…

*ਡਾ. ਗੁਰਦੇਵ ਸਿੰਘ ਗੁਰੂ ਦੀ ਕ੍ਰਿਪਾ ਸਦਕਾ ਜਿਨ੍ਹਾਂ ਨੇ ਪ੍ਰਭੂ ਪ੍ਰਮਾਤਮਾ ਨੂੰ ਪਾ ਲਿਆ ਉਨ੍ਹਾਂ ਦੀ ਅਵਸਥਾ ਬਣ ਜਾਂਦੀ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਗੁਰਬਾਣੀ ਕੇਵਲ ਇਹ ਹੀ ਨਹੀਂ ਉਪਦੇਸ਼ ਕਰਦੀ ਕਿ ਉਸ ਅਕਾਲ ਪੁਰਖ ਨੂੰ ਪਾਉਣਾ ਕਿਵੇਂ ਸਗੋਂ ਉਸ ਨੂੰ ਜੋ ਪ੍ਰਾਪਤ ਕਰ ਲੈਂਦੇ ਹਨ …

Read More »

ਸ਼ਬਦ ਵਿਚਾਰ 153 -ਬਿਨੁ ਤੇਲ ਦੀਵਾ ਕਿਉ ਜਲੈ … ਡਾ. ਗੁਰਦੇਵ ਸਿੰਘ

*ਡਾ. ਗੁਰਦੇਵ ਸਿੰਘ ਜਗਤ ਨੂੰ ਮਾਇਆ ਰੂਪੀ ਠੱਗ ਨੇ ਠੱਗਿਆ ਹੋਇਆ ਹੈ। ਇਸ ਦੀ ਠੱਗੀ ਤੋਂ ਬਚਣਾ ਅਤਿ ਮੁਸ਼ਕਿਲ ਹੈ। ਇਸ ਤੋਂ ਬਚਣਾ ਅਸਾਨ ਨਹੀਂ ਹੈ ਪਰ ਇਸ ਤੋਂ ਬਚਿਆ ਜਾ ਸਕਦਾ ਹੈ। ਰਸਤਾ ਵੀ ਬਹੁਤ ਅਸਾਨ ਹੈ। ਉਹ ਰਸਤਾ ਕਿਹੜਾ ਹੈ ਉਸ ਬਾਰੇ ਗੁਰਬਾਣੀ ਸਾਡਾ ਮਾਰਗ ਰੋਸ਼ਨ ਕਰਦੀ ਹੈ। ਸ਼ਬਦ …

Read More »

ਸ਼ਬਦ ਵਿਚਾਰ 152 -ਆਪੇ ਸਚੁ ਭਾਵੈ ਤਿਸੁ ਸਚੁ ॥ ਅੰਧਾ ਕਚਾ ਕਚੁ ਨਿਕਚੁ …ਡਾ. ਗੁਰਦੇਵ ਸਿੰਘ

*ਡਾ. ਗੁਰਦੇਵ ਸਿੰਘ ਸੰਸਾਰ ਵਿੱਚ ਜੋ ਕੁਝ ਅਸੀਂ ਦੇਖ ਰਹੇ ਹਾਂ ਉਸ ਦਾ ਮੁੱਢ ਇੱਕ ਹੀ ਹੈੇ। ਭਾਵ ਇਸ ਨੂੰ ਬਣਾਉਣ ਵਾਲਾ ਕੇਵਲ ਇੱਕ ਹੀ ਹੈ ਪਰ ਮਨੁੱਖ ਆਮ ਹੀ ਇਹ ਮਾਣ ਕਰ ਬੈਠਦਾ ਹੈ ਕਿ ਇਹ ਸਭ ਮੈਂ ਕੀਤਾ ਹੈ। ਮਨੁੱਖ ਜੋ ਵੀ ਸੰਸਾਰ ਵਿੱਚ ਚੰਗਾ ਹੁੰਦਾ ਹੈ ਉਸ …

Read More »

ਸ਼ਬਦ ਵਿਚਾਰ -151- ਨ ਜਾਣਾ ਮੇਉ ਨ ਜਾਣਾ ਜਾਲੀ ॥ ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥ … ਡਾ. ਗੁਰਦੇਵ ਸਿੰਘ

*ਡਾ. ਗੁਰਦੇਵ ਸਿੰਘ ਵਾਹਿਗੁਰੂ ਅਕਾਲ ਪੁਰਖ ਕਣ ਕਣ ਵਿੱਚ ਰਮਿਆ ਹੋਇਆ ਹੈ। ਬਸ ਉਸ ਨੂੰ ਦੇਖਣ ਦੀ ਅੱਖ ਚਾਹੀਦੀ ਹੈ। ਗੁਰਬਾਣੀ ਸਾਨੂੰ ਉਹ ਗਿਆਨ ਦੀ ਅੱਖ ਪ੍ਰਦਾਨ ਕਰਦੀ ਹੈ ਜਿਸ ਨਾਲ ਅਸੀਂ ਉਸ ਪ੍ਰਮਾਤਮਾ ਨੂੰ ਦੇਖ ਸਕਦੇ ਹਾਂ, ਉਸ ਨੂੰ ਮਹਿਸੂਸ ਕਰ ਸਕਦੇ ਹਾਂ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ …

Read More »

ਕਾਹੇ ਜੀਅ ਕਰਹਿ ਚਤੁਰਾਈ ॥ ਲੇਵੈ ਦੇਵੈ ਢਿਲ ਨ ਪਾਈ … ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ -150 ਕਾਹੇ ਜੀਅ ਕਰਹਿ ਚਤੁਰਾਈ ॥ ਲੇਵੈ ਦੇਵੈ ਢਿਲ ਨ ਪਾਈ … *ਡਾ. ਗੁਰਦੇਵ ਸਿੰਘ ਜਗਤ ਵਿੱਚ ਸਿਆਣੇ ਤੋਂ ਸਿਆਣੇ ਮਨੁੱਖ ਬੈਠੇ ਹਨ। ਵੱਡੇ ਵੱਡੇ ਵਿਦਵਾਨ ਵੀ ਇਸ ਸੰਸਾਰ ਵਿੱਚ ਵਿਚਰ ਰਹੇ ਹਨ। ਬਹੁਤ ਸਾਰੇ ਇਨਸਾਨ ਆਪਣੀ ਬੁੱਧੀ ‘ਤੇ ਮਾਣ ਕਰਨਾ ਵੀ ਸ਼ੁਰੂ ਕਰ ਦਿੰਦੇ ਹਨ ਉਹ ਭੁੱਲ …

Read More »