Latest ਕੈਨੇਡਾ News
ਇਹ ਕੋਈ ਹਾਦਸਾ ਨਹੀਂ ਸੀ , ਟਰੂਡੋ ਨੇ ਓਂਟਾਰੀਓ ਵਿੱਚ ਮੁਸਲਿਮ ਪਰਿਵਾਰ ਦੀ ਹੱਤਿਆ ਨੂੰ ‘ਅੱਤਵਾਦੀ ਹਮਲਾ’ ਕਰਾਰ ਦਿੱਤਾ
ਓਂਟਾਰੀਓ: ਕੈਨੇਡਾ ਦੇ ਸੂਬੇ ਓਂਟਾਰੀਓ ਦੀ ਲੰਡਨ ਸਿਟੀ ‘ਚ 20 ਸਾਲਾ ਨੌਜਵਾਨ…
ਵਿਦਿਆਰਥੀਆਂ ਨੂੰ ਯੂਨੀਵਰਸਿਟੀ ਆਉਣ ਤੋਂ ਘੱਟੋ-ਘੱਟ 14 ਦਿਨ ਪਹਿਲਾਂ ਲੱਗੀ ਹੋਵੇ ਕੋਵਿਡ 19 ਦੀ ਪਹਿਲੀ ਡੋਜ਼: ਯੂਨੀਵਰਸਿਟੀ ਆਫ ਟੋਰਾਂਟੋ
ਟੋਰਾਂਟੋ: ਯੂਨੀਵਰਸਿਟੀ ਆਫ ਟੋਰਾਂਟੋ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਕੂਲ ਵਰ੍ਹੇ…
ਕੈਨੇਡਾ ਆਉਣ ਵਾਲੇ ਸ਼ਖਸ ਦਾ ਪੂਰੀ ਤਰ੍ਹਾਂ ਵੈਕਸੀਨੇਟ ਹੋਣਾਂ ਹੋਵੇਗਾ ਜ਼ਰੂਰੀ : ਜਸਟਿਨ ਟਰੂਡੋ
ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮਹਾਂਮਾਰੀ ਸਬੰਧੀ ਪਾਬੰਦੀਆਂ ਵਿੱਚ ਢਿੱਲ ਦਿੱਤੇ…
ਸਿੱਖ ਮਿਸ਼ਨ ਸੈਂਟਰ ਗੁਰੂ-ਘਰ ਬਰੈਂਪਟਨ ਅਤੇ ਸਿੱਖ ਮੋਟਰ ਸਾਈਕਲ ਕਲੱਬ ਆੱਫ ਉਂਟਾਰੀੳ ਵੱਲੋਂ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਇੱਕ ਰਾਈਡ ਦਾ ਕੀਤਾ ਗਿਆ ਅਯੋਜਨ
ਬਰੈਂਪਟਨ: 6 ਜੂਨ 1984 ਦੇ ਸ਼ਹੀਦਾਂ ਨੂੰ ਅਤੇ ਅਕਾਲ ਤਖਤ ਸਾਹਿਬ ਤੇ…
ਏਰੀ ਝੀਲ ਵਿੱਚ ਲਾਪਤਾ ਹੋਏ ਇੱਕ ਅੱਠ ਸਾਲਾਂ ਕਿਸ਼ੋਰ ਦੀ ਮਿਲੀ ਲਾਸ਼ : OPP
ਓਂਟਾਰੀਓ: ਪੁਲਿਸ ਨੂੰ ਸ਼ਨੀਵਾਰ ਨੂੰ ਏਰੀ ਝੀਲ ਵਿੱਚ ਲਾਪਤਾ ਹੋਏ ਇੱਕ ਅੱਠ…
UBC ਦੇ 3 ਸਾਬਕਾ ਫੁੱਟਬਾਲ ਖਿਡਾਰੀ ਗ੍ਰਿਫ਼ਤਾਰ,ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼
ਵੈਨਕੂਵਰ: UBC ਥੰਡਰਬਰਡ ਦੇ ਤਿੰਨ ਸਾਬਕਾ ਫੁੱਟਬਾਲ ਖਿਡਾਰੀਆਂ ਨੂੰ 2018 ਦੇ ਇਕ…
ਕੈਨੇਡਾ: ਕੁਆਰਨਟੀਨ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੀ ਨਹੀਂ ਹੁਣ ਖੈਰ, ਸਰਕਾਰ ਲੋਕਾਂ ‘ਤੇ ਵੱਧ ਜੁਰਮਾਨਾ ਲਾਉਣ ਦੀ ਤਿਆਰੀ ‘ਚ
ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਟਰੈਵਲਰਜ਼ ਲਈ ਅਡਵਾਈਜ਼ਰੀ ਪੈਨਲ ਵੱਲੋਂ ਲਾਜ਼ਮੀ ਕੁਆਰਨਟੀਨ ਹੋਟਲ…
ਬਰੈਂਪਟਨ ਦੇ ਨੌਜਵਾਨ ਦੀ ਕੋਵਿਡ 19 ਨਾਲ ਹੋਈ ਮੌਤ, ਦਸਿਆ ਹਸਪਤਾਲ ‘ਚ ਨਹੀਂ ਕੀਤੀ ਗਈ ਦੇਖਭਾਲ
ਬਰੈਂਪਟਨ:ਕੋਵਿਡ-19 ਮਹਾਂਮਾਰੀ ਦੌਰਾਨ ਬਹੁਤ ਲੋਕਾਂ ਨੇ ਆਪਣਿਆ ਨੂੰ ਖੋਇਆ ਹੈ। ਅਜਿਹਾ ਦੀ…
ਗੈਰ ਜ਼ਰੂਰੀ ਆਵਾਜਾਈ ਲਈ ਅਮਰੀਕਾ ਨਾਲ ਲੱਗਦੀ ਆਪਣੀ ਸਰਹੱਦ ਖੋਲ੍ਹਣ ਦੀ ਕੈਨੇਡਾ ਨੂੰ ਅਜੇ ਕੋਈ ਕਾਹਲੀ ਨਹੀਂ : ਜਸਟਿਨ ਟਰੂਡੋ
ਕੈਨੇਡਾ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ…
ਕੈਨੇਡੀਅਨ ਸਰਕਾਰ ਨੇ ਮ੍ਰਿਤਕ 215 ਬੱਚਿਆਂ ਨੂੰ ਸ਼ਰਧਾਂਜਲੀ ਦੇਣ ਲਈ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਇਆ
ਟੋਰਾਂਟੋ: ਕੈਨੇਡੀਅਨ ਸਰਕਾਰ ਨੇ ਮ੍ਰਿਤਕ ਪਾਏ ਗਏ 215 ਬੱਚਿਆਂ ਨੂੰ ਸ਼ਰਧਾਂਜਲੀ ਦੇਣ…