Latest ਸੰਸਾਰ News
ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ ਦਾ ਬ੍ਰੇਨ ਹੋਇਆ ਡੈੱਡ
ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ ਉਨ ਦੀ ਸਿਹਤ ਕਾਫੀ ਜਿਆਦਾ ਖਰਾਬ…
ਪਾਕਿਸਤਾਨ : ਪ੍ਰਧਾਨ ਮੰਤਰੀ ਇਮਰਾਨ ਖਾਨ ਨੇ FATF ਤੋਂ ਬਚਣ ਲਈ ਨਿਗਰਾਨੀ ਸੂਚੀ ‘ਚੋਂ ਹਟਾਏ 1800 ਅੱਤਵਾਦੀਆਂ ਦੇ ਨਾਮ
ਇਸਲਾਮਾਬਾਦ : ਜਿੱਥੇ ਇਸ ਸਮੇਂ ਪੂਰੀ ਦੁਨੀਆ ਕੋਰੋਨਾ ਸੰਕਟ ਨਾਲ ਜੂਝ ਰਹੀ…
ਬ੍ਰਿਟੇਨ ‘ਚ ਪਹਿਲੇ ਸਿੱਖ ਐਮਰਜੈਂਸੀ ਸਲਾਹਕਾਰ ਡਾ.ਮਨਜੀਤ ਸਿੰਘ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ
ਲੰਦਨ: ਬ੍ਰਿਟੇਨ ਵਿੱਚ ਇੱਕ ਹੋਰ ਭਾਰਤੀ ਮੂਲ ਦੇ ਡਾਕਟਰ ਮਨਜੀਤ ਸਿੰਘ ਰਿਆਤ…
ਭਾਰਤੀ ਮੂਲ ਦੀ 27 ਸਾਲਾ ਡਾਕਟਰ ਨੇ ਲੰਦਨ ‘ਚ ਪੀਪੀਈ ਕਿੱਟਾਂ ਦੀ ਕਮੀ ਖਿਲਾਫ ਕੀਤਾ ਪ੍ਰਦਰਸ਼ਨ
ਲੰਦਨ: ਭਾਰਤੀ ਮੂਲ ਦੀ 27 ਸਾਲਾ ਡਾਕਟਰ ਮੀਨਲ ਵਿੱਜ ਨੇ ਐਤਵਾਰ ਨੂੰ…
ਸਿੱਖ ਪੰਥ ਦੀ ਇਕ ਹੋਰ ਸ਼ਖਸੀਅਤ ਦੀ ਕੋਰੋਨਾ ਕਾਰਨ ਹੋਈ ਮੌਤ
ਲੰਡਨ:- ਸਿੱਖ ਪੰਥ ਨੂੰ ਉਸ ਵੇਲੇ ਇਕ ਹੋਰ ਵੱਢਾ ਝਟਕਾ ਲੱਗਾ ਜਦੋਂ…
ਅਫਗਾਨਿਸਤਾਨ : ਰਾਸ਼ਟਰਪਤੀ ਭਵਨ ਦੇ 20 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ
ਕਾਬੁਲ : ਅਫਗਾਨਿਸਤਾਨ ਰਾਸ਼ਟਰਪਤੀ ਭਵਨ ਦੇ 20 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ…
ਲੰਦਨ ਦੀ ਇੱਕ ਅਦਾਲਤ ਵੱਲੋਂ ਸ਼ਰਾਬ ਕਾਰੋਬਾਰੀ ਵਿਜੇੈ ਮਾਲਿਆ ਨੂੰ ਵੱਡਾ ਝਟਕਾ, ਭਾਰਤ ਹਵਾਲਗੀ ਵਿਰੁੱਧ ਅਪੀਲ ਖਾਰਜ
ਲੰਦਨ : ਭਾਰਤ ਸਰਕਾਰ ਵੱਲੋਂ ਭਗੌੜਾ ਐਲਾਨੇ ਗਏ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ…
ਸਿਹਤਯਾਬ ਹੋਏ ਬਰਤਾਨਵੀ ਪੀਐੱਮ ਜੌਹਨਸਨ ਨੇ ਘਰ ਤੋਂ ਸਰਕਾਰੀ ਕੰਮ ਸੰਭਾਲਣਾ ਕੀਤਾ ਸ਼ੁਰੂ
ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਹਸਪਤਾਲ ਤੋਂ ਛੁੱਟੀ ਲੈ ਕੇ…
ਹਵਾਈ ਟਿਕਟਾਂ ਦੀ ਐਡਵਾਂਸ ਬੁਕਿੰਗ ਕਰਵਾਉਣ ਤੋਂ ਪਹਿਲਾਂ ਪੜ੍ਹੋ ਪੂਰੀ ਖਬਰ
ਡੀਜੀਸੀਏ ਨੇ ਹਵਾਈ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਜਿਸ ਤਹਿਤ ਹਵਾਈ…
ਅਫਗਾਨ-ਅਮਰੀਕੀ ਸਿੱਖ ਸੰਗਠਨ ਨੇ ਮੋਦੀ ਸਰਕਾਰ ਨੂੰ ਅਫਗਾਨਿਸਤਾਨ ‘ਚ ਫਸੇ ਹਿੰਦੂਆਂ ਅਤੇ ਸਿੱਖਾਂ ਦੀ ਪਨਾਹ ਲਈ ਲਗਾਈ ਗੁਹਾਰ
ਵਾਸ਼ਿੰਗਟਨ : ਅਮਰੀਕੀ-ਅਫਗਾਨ ਸਿੱਖ ਸੰਗਠਨ ਨੇ ਅਫਗਾਨਿਸਤਾਨ 'ਚ ਫਸੇ ਘੱਟ ਗਿਣਤੀ ਹਿੰਦੂਆਂ…