Breaking News

Tag Archives: Breaking News

ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਰੂਸ ਦੀ ਯਾਤਰਾ ਤੋਂ ਬਚਣ ਦੀ ਕੀਤੀ ਅਪੀਲ

ਓਟਵਾ: ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਰੂਸ ਦੇ ਖਿਲਾਫ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ। ਰੂਸ ‘ਚ ਵਿੱਤੀ ਲੈਣ ਦੇਣ ‘ਤੇ ਪਾਬੰਦੀਆਂ ਵਿਚਾਲੇ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਵਿਦੇਸ਼ੀ ਮੰਤਰਾਲੇ ਨੇ ਕੈਨੇਡਾ ਵਾਸੀਆਂ ਨੂੰ ਰੂਸ ਦੀ ਹਰ ਯਾਤਰਾ …

Read More »

ਕੌਮਾਂਤਰੀ ਯਾਤਰੀਆਂ ਲਈ ਕੈਨੇਡਾ ਤੋਂ ਚੰਗੀ ਖਬਰ, PCR ਟੈਸਟ ਦੀ ਲੋੜ ਨੂੰ ਕੀਤਾ ਗਿਆ ਰੱਦ

ਓਟਵਾ: ਕੌਮਾਂਤਰੀ ਯਾਤਰੀਆਂ ਲਈ ਕੈਨੇਡਾ ਤੋਂ ਫਿਲਹਾਲ ਚੰਗੀ ਖਬਰ ਹੈ। ਪੂਰੀ ਤਰਾਂ ਟੀਕਾਕਰਨ ਵਾਲੇ ਯਾਤਰੀਆਂ ਲਈ PCR ਟੈਸਟ ਦੀ ਲੋੜ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਮਹੀਨੇ ਦੇ ਅੰਤ ਵਿਚ ਪੂਰੀ ਤਰਾਂ ਟੀਕਾਕਰਨ ਵਾਲੇ ਯਾਤਰੀਆਂ ਲਈ ਆਪਣਾ PCR ਅਰਾਈਵਲ ਟੈਸਟ ਲੋੜਾਂ ਨੂੰ ਖਤਮ …

Read More »

ਓਂਟਾਰੀਓ ‘ਚ ਕਈ ਥਾਵਾਂ ‘ਤੇ ਪਾਬੰਦੀਆਂ ਵਿੱਚ ਦਿੱਤੀ ਗਈ ਢਿੱਲ, ਆਊਟਡੋਰ ਰੈਸਟੋਰੈਂਟਸ ‘ਚ ਲੱਗੀ ਲੋਕਾਂ ਦੀ ਭੀੜ

ਟੋਰਾਂਟੋ : ਕੈਨੇਡਾ ਦੇ ਸੂਬੇ ਓਂਟਾਰੀਓ ਵਿੱਚ ਕੋਰੋਨਾ ਵਾਇਰਸ ਕਾਰਨ ਲਗਾਈਆਂ ਪਾਬੰਧੀਆਂ ‘ਚ ਕਈ ਮਹੀਨਿਆਂ ਬਾਅਦ ਢਿੱਲ ਦਿੱਤੀ ਗਈ ਹੈ। ਜਿਸ ਤੋਂ ਬਾਅਦ ਓਂਟਾਰੀਓ ਵਿੱਚ ਕੁੱਝ ਸਟੋਰਜ਼ ਤੇ ਰੈਸਟੋਰੈਂਟਸ ਖੋਲ੍ਹੇ ਗਏ। ਪਿਛਲੇ ਸਾਲ ਤੋਂ ਜਿਹੜੇ ਓਪਨ ਰੈਸਟੋਰੈਂਟ ਖਾਲੀ ਪਏ ਸਨ ਉਹ ਲੋਕਾਂ ਨਾਲ ਭਰ ਗਏ। ਸਟੋਰਜ਼ ਉੱਤੇ ਵੀ ਸਮਾਨ ਖਰੀਦਣ …

Read More »

ਕੈਨੇਡਾ ਵਿਖੇ ਕਾਰ ਖੋਹਣ ਦੇ ਮਾਮਲੇ ‘ਚ 2 ਪੰਜਾਬੀ NRI ਨੌਜਵਾਨ ਗ੍ਰਿਫ਼ਤਾਰ

ਮਿਸੀਸਾਗਾ : ਕੈਨੇਡਾ ਦੇ ਪੀਲ ਰੀਜਨ ਪੁਲਿਸ ਵੱਲੋਂ ਕਾਰ ਖੋਹਣ ਦੇ ਮਾਮਲੇ ‘ਚ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ 22 ਸਾਲਾ ਰਮਨਪ੍ਰੀਤ ਸਿੰਘ ਅਤੇ 29 ਸਾਲਾ ਹਰਮਨਦੀਪ ਸਿੰਘ ਵਜੋਂ ਕੀਤੀ ਗਈ ਹੈ। ਪੀਲ ਰੀਜਨਲ ਪੁਲਿਸ ਮੁਤਾਬਕ ਇਹ ਵਾਰਦਾਤ ਮਿਸੀਸਾਗਾ ਦੇ ਪੈਸੇਫ਼ਿਕ ਗੇਟ ਅਤੇ ਟੋਮਕਨ ਰੋਡ …

Read More »

ਰੋਸ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਚੰਡੀਗੜ੍ਹ:  ਤਿੰਨ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ‘ਤੇ ਅੱਜ ਦੇਸ਼ ਭਰ ਵਿੱਚ ਮੋਦੀ ਸਰਕਾਰ ਖਿਲਾਫ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਵਿਰੋਧੀ ਸਿਆਸੀ ਪਾਰਟੀਆਂ ਦੀ ਹਮਾਇਤ ਕਰਕੇ ਕਿਸਾਨਾਂ ਦੇ ਇਸ ਐਕਸ਼ਨ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। 26 ਮਈ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕਾਲ਼ੇ ਦਿਵਸ ਦੇ …

Read More »

ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ 25 ਸਾਲਾ ਪੁਤੱਰ ਦੀ ਇੰਝ ਲਈ ਜਾਨ, ਅੱਧ ਸੜੀ ਲਾਸ਼ ਨੂੰ ਲਗਾਇਆ ਟਿਕਾਣੇ

ਗੁਰਦਾਸਪੁਰ : ਕਲਯੁਗ ‘ਚ ਕਲਯੁਗ ਦੇਖਣ ਨੂੰ ਮਿਲ ਰਿਹਾ ਹੈ। ਗੁਰਦਾਸਪੁਰ ਅਧੀਨ ਪੈਂਦੇ ਕਾਹਨੂੰਵਾਨ ਵਿੱਚ  ਇਕ ਮਾਂ ਨੇ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪੁੱਤਰ ਦੇ ਸਿਰ ’ਤੇ ਹਥੌੜੇ ਅਤੇ ਚਾਕੂ ਨਾਲ ਵਾਰ ਕੀਤੇ ਅਤੇ ਅੱਧ ਸੜੀ ਲਾਸ਼  ਨੂੰ ਖੇਤਾਂ ਦੇ ਨਜ਼ਦੀਕ ਤੋਂ ਆ ਰਹੇ ਨਾਲੇ ਵਿੱਚ ਸੁੱਟ ਦਿੱਤਾ। ਪੁਲਿਸ …

Read More »

ਪੀ ਆਈ ਏ ਦਾ ਜਹਾਜ ਹੋਇਆ ਹਾਦਸਾਗ੍ਰਸਤ, 90 ਤੋਂ ਵੱਧ ਮੌਤਾਂ ਦਾ ਖ਼ਦਸ਼ਾ

ਨਿਊਜ਼ ਡੈਸਕ : ਪਾਕਿਸਤਾਨ ਵਿਚ ਇਕ ਜਹਾਜ਼ ਹਾਦਸਾਗ੍ਰਸਤ ਹੋਇਆ ਹੈ। ਸਥਾਨਕ ਮੀਡੀਆ ਅਨੁਸਾਰ ਲਾਹੌਰ ਤੋਂ ਕਰਾਚੀ ਜਾ ਰਿਹਾ ਪੀਆਈਏ ਦਾ ਇਕ ਜਹਾਜ਼ ਕਰਾਚੀ ਦੇ ਹਵਾਈ ਅੱਡੇ ਨੇੜੇ ਕਰੈਸ਼ ਹੋ ਗਿਆ। ਏ 320 ਜਹਾਜ਼ ਵਿਚ ਤਕਰੀਬਨ ਸੌ ਯਾਤਰੀ ਸਨ। ਇਸ ਹਾਦਸੇ ਵਿੱਚ 90 ਤੋਂ ਵੱਧ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ …

Read More »

DSP ਦਵਿੰਦਰ ਸਿੰਘ ਨੇ ਹਿਜਬੁਲ ਅੱਤਵਾਦੀਆਂ ਨੂੰ ਆਪਣੇ ਘਰ ਵਿੱਚ ਦਿੱਤੀ ਸੀ ਪਨਾਹ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਸ਼ਨੀਵਾਰ ਨੂੰ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਦੇ ਨਾਲ ਗ੍ਰਿਫਤਾਰ ਕੀਤੇ ਗਏ ਡੀਐੱਸਪੀ ਦਵਿੰਦਰ ਸਿੰਘ (DSP Davinder Singh) ਨੂੰ ਲੈ ਕੇ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਦਵਿੰਦਰ ਸਿੰਘ ਨੂੰ ਸੋਮਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ। ਪੁਲਿਸ ਅਤੇ ਇੰਟੈਲੀਜੈਂਸ ਅਧਿਕਾਰੀ ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ। …

Read More »

ਗ੍ਰੇਟਰ ਟੋਰਾਂਟੋ ਏਰੀਆ ’ਚ ਹੜ੍ਹ ਦੀ ਚੇਤਾਵਨੀ ਜਾਰੀ, ਹੁਣ ਤੱਕ ਹੋਈਆਂ 10 ਮੌਤਾਂ!

ਟੋਰਾਂਟੋ: ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹੜ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਸ਼ਕਤੀਸ਼ਾਲੀ ਤੂਫਾਨ ਉੱਤਰੀ ਅਮਰੀਕਾ ਵਿੱਚ ਖਤਰਨਾਕ ਰੂਪ 

Read More »

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਤੇਜ਼ਾਬ ਪੀੜਤ ਮਹਿਲਾਵਾਂ ਲਈ ‘ਛਪਾਕ’ ਫ਼ਿਲਮ ਦੀ ਵਿਸ਼ੇਸ਼ ਸਕਰੀਨਿੰਗ

ਚੰਡੀਗੜ੍ਹ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੱਜ ਢਿੱਲੋਂ ਪਲਾਜ਼ਾ ਜ਼ੀਰਕਪੁਰ ਦੇ ਸਹਿਯੋਗ ਨਾਲ ਆਈਨੌਕਸ ਪਲਾਜ਼ਾ, ਜ਼ੀਰਕਪੁਰ ਵਿਖੇ ਤੇਜ਼ਾਬ ਹਮਲੇ ਦੀਆਂ ਪੀੜਤ ਮਹਿਲਾਵਾਂ ਲਈ ‘ਛਪਾਕ’ ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਕਰਵਾਉਣ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ। ਇਸ ਸਕਰੀਨਿੰਗ ਮੌਕੇ ਪੰਜਾਬ ਦੀਆਂ 15 ਤੇਜ਼ਾਬ ਪੀੜਤ ਮਹਿਲਾਵਾਂ ਸ਼ਾਮਲ ਹੋਈਆਂ। ਇਸ …

Read More »