Latest ਸੰਸਾਰ News
ਮਾਂਟਰੀਅਲ ਦੇ ਇੱਕ ਵਿਅਕਤੀ ਨੂੰ ਅਫਰੀਕੀ ਨਾਬਾਲਗ ਲੜਕੀ ਨੂੰ ਸੈਕਸ ਗੁਲਾਮ ਵਜੋਂ ਰੱਖਣ ਦੇ ਮਾਮਲੇ ਵਿੱਚ 18 ਸਾਲ ਕੈਦ ਦੀ ਸਜ਼ਾ
ਮਾਂਟਰੀਅਲ : ਮਾਂਟਰੀਅਲ ਦੇ ਇੱਕ ਵਿਅਕਤੀ ਨੂੰ ਅਦਾਲਤ ਨੇ ਅਫਰੀਕਾ ਵਿੱਚ ਇੱਕ…
ਨਿਊ ਜਰਸੀ ਵਿਖੇ ਚੌਥਾ ਮਹਾਨ ਗੁਰਮਤਿ ਸੰਗੀਤ ਸੰਮੇਲਨ 9 ਤੋਂ 12 ਸਤੰਬਰ ਤੱਕ
ਨਿਊ ਜਰਸੀ (ਗਿੱਲ ਪ੍ਰਦੀਪ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ…
ਬ੍ਰਿਟੇਨ 5000 ਅਫਗਾਨ ਸ਼ਰਨਾਰਥੀਆਂ ਦਾ ਕਰੇਗਾ ਮੁੜ ਵਸੇਬਾ
ਲੰਡਨ : ਬ੍ਰਿਟੇਨ ਨੇ ਅਫਗਾਨ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦਾ ਐਲਾਨ ਕੀਤਾ…
ਨੋਵਾ ਸਕੋਸ਼ੀਆ ਚੋਣਾਂ : ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਜਿੱਤੀ ਚੋਣ, ਕਰੀਬ 10 ਸਾਲਾਂ ਬਾਅਦ ਕੀਤੀ ਵਾਪਸੀ
ਹੈਲੀਫੈਕਸ : ਨੋਵਾ ਸਕੋਸ਼ੀਆ ਚੋਣਾਂ ਵਿੱਚ ਇਆਨ ਰੈਨਕਿਨ ਦੀ ਅਗਵਾਈ ਵਿੱਚ ਲਿਬਰਲ…
ਪਾਕਿਸਤਾਨ ‘ਚ ਸੁਤੰਤਰਤਾ ਦਿਵਸ ‘ਤੇ ਭੀੜ ਨੇ ਔਰਤ ਯੂਟਿਊਬਰ ਦੇ ਪਾੜੇ ਕੱਪੜੇ, 400 ਲੋਕਾਂ ‘ਤੇ FIR ਦਰਜ
ਲਾਹੌਰ : ਪਾਕਿਸਤਾਨ 'ਚ ਔਰਤ ਦੇ ਨਾਲ ਬਦਸਲੂਕੀ ਦਾ ਇੱਕ ਹੋਰ ਮਾਮਲਾ…
ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਨੇ ਪ੍ਰੈਸ ਕਾਨਫਰੰਸ ਕਰਕੇ ਦੁਨੀਆ ਨਾਲ ਕੀਤੇ ਵਾਅਦੇ
ਕਾਬੁਲ : ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਪਹਿਲੀ ਵਾਰ…
ਟਰੂਡੋ ਨੇ ਅਫਗਾਨਿਸਤਾਨ ‘ਚ ਨਵੀਂ ਤਾਲਿਬਾਨ ਸਰਕਾਰ ਦੇ ਰੂਪ ‘ਚ ਮਾਨਤਾ ਦੇਣ ਤੋਂ ਕੀਤਾ ਇਨਕਾਰ
ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ…
ਕਾਬੁਲ ਤੋਂ ਉਡਾਣ ਭਰਨ ਵਾਲੇ ਅਮਰੀਕੀ ਜਹਾਜ਼ ਦੇ ਲੈਂਡਿੰਗ ਗੀਅਰ ‘ਚ ਮਿਲੇ ਮਨੁੱਖੀ ਸਰੀਰ ਦੇ ਟੁਕੜੇ
ਨਿਊਜ਼ ਡੈਸਕ : ਕਾਬੁਲ ਏਅਰ ਪੋਰਟ 'ਤੇ ਅਫ਼ਗਾਨਿਸਤਾਨ ਛੱਡ ਕੇ ਭੱਜਣ ਵਾਲਿਆਂ…
ਸਰਕਾਰ ਕਿਫਾਇਤੀ ਚਾਈਲਡ ਕੇਅਰ ਦੇ ਸਬੰਧ ਵਿੱਚ ਫੈਡਰਲ ਲਿਬਰਲਾਂ ਨਾਲ ਡੀਲ ਕਰਨ ਲਈ ਤਿਆਰ : ਲਿਚੇ
ਟੋਰਾਂਟੋ : ਓਨਟਾਰੀਓ ਦੇ ਸਿੱਖਿਆ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ…
ਨਿਊਯਾਰਕ ਸਿਟੀ ਦੇ ਮਿਊਜ਼ੀਅਮਾਂ ‘ਚ ਜਾਣ ਲਈ ਹੋਵੇਗੀ ਕੋਰੋਨਾ ਵੈਕਸੀਨ ਜ਼ਰੂਰੀ
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਨਿਊਯਾਰਕ ਸਿਟੀ ਵਿਚਲੇ ਮਿਊਜ਼ੀਅਮਾਂ…