Latest ਸੰਸਾਰ News
ਓਸ਼ਾਵਾ ਦੇ ਇੱਕ ਘਰ ‘ਚ ਚੱਲ ਰਹੀ ਪਾਰਟੀ ਦੌਰਾਨ ਘਰ ‘ਚ ਬਣੇ ਪੂਲ ਵਿੱਚ ਡੁੱਬ ਜਾਣ ਕਾਰਨ 6 ਸਾਲਾ ਬੱਚੀ ਦੀ ਮੌਤ
ਓਸ਼ਾਵਾ: ਓਸ਼ਾਵਾ ਦੇ ਇੱਕ ਘਰ ਵਿੱਚ ਰਾਤ ਨੂੰ ਚੱਲ ਰਹੀ ਪਾਰਟੀ ਦੌਰਾਨ…
ਕੋਵਿਡ-19 ਨਾਲ ਲੜਨ ‘ਚ 90 ਫ਼ੀਸਦੀ ਅਸਰਦਾਰ ਪਾਇਆ ਗਿਆ Novavax ਦਾ ਟੀਕਾ
ਵਾਸ਼ਿੰਗਟਨ: ਵੈਕਸੀਨ ਨਿਰਮਾਤਾ Novavax ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦਾ ਟੀਕਾ…
39 ਪਤਨੀਆਂ ਅਤੇ 89 ਬੱਚਿਆਂ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ਵਿਚ ਹੋਇਆ ਦੇਹਾਂਤ
ਆਈਜੋਲ: ਮਿਜ਼ੋਰਮ ਵਿਚ 39ਪਤਨੀਆਂ ਅਤੇ 89 ਬੱਚਿਆਂ ਦੇ ਨਾਲ ਦੁਨੀਆ ਦੇ ਸਭ…
ਵਿਆਹ ਤੋਂ ਇਕ ਦਿਨ ਪਹਿਲਾਂ ਵਿਅਕਤੀ ਨੇ ਆਪਣੀ ਮੰਗੇਤਰ ‘ਤੇ ਕੁਹਾੜੀ ਨਾਲ ਕੀਤੇ 83 ਵਾਰ
ਮਾਸਕੋ: ਰੂਸ ਦੇ ਮਾਸਕੋ ਸ਼ਹਿਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ…
ਟਰੱਕ ਹਮਲੇ ‘ਚ ਮਾਰੇ ਗਏ ਪਰਿਵਾਰ ਦੇ ਚਾਰੇ ਮੈਂਬਰਾਂ ਦੇ ਤਾਬੂਤਾਂ ਨੂੰ ਕੈਨੇਡਾ ਦੇ ਝੰਡੇ ‘ਚ ਲਪੇਟ ਕੇ ਦਿੱਤੀ ਗਈ ਆਖਰੀ ਵਿਦਾਈ
ਟੋਰਾਂਟੋ: ਕੈਨੇਡਾ ਦੇ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਆਖਰੀ ਵਿਦਾਈ ਦੇ…
ਚੀਨ ਵਿਖੇ ਗੈਸ ਪਾਇਪ ਲਾਈਨ ‘ਚ ਧਮਾਕਾ, 12 ਹਲਾਕ, 150 ਤੋ ਵੱਧ ਫੱਟੜ
ਬੀਜਿੰਗ : ਐਤਵਾਰ ਸਵੇਰੇ ਮੱਧ ਚੀਨ ਦੇ ਰਿਹਾਇਸ਼ੀ ਇਲਾਕੇ ਵਿਚ…
EXCLUSIVE : G-7 ਸੰਮੇਲਨ ਦੌਰਾਨ ‘ਏਅਰ ਸ਼ੋਅ’ ਦੇ ਦਿਲ ਖਿੱਚਵੇਂ ਨਜ਼ਾਰੇ (PICS & VIDEO)
ਨਿਊਜ਼ ਡੈਸਕ : ਯੂਨਾਇਟਡ ਕਿੰਗਡਮ (UK) ਇਸ ਵਾਰ ਦੇ 'G-7 ਸੰਮੇਲਨ 2021'…
ਚੀਨ ਦੇ ਖੋਜਕਾਰਾਂ ਨੇ ਚਮਗਿੱਦੜਾਂ ਤੋਂ ਕੋਰੋਨਾ ਵਾਇਰਸ ਮਿਲਣ ਦਾ ਕੀਤਾ ਦਾਅਵਾ
ਵਾਸ਼ਿੰਗਟਨ :ਕੋਰੋਨਾ ਵਾਇਰਸ ਦੇ ਚੀਨ ਦੀ ਵੂਹਾਨ ਲੈਬ ਵਿਚੋਂ ਫੈਲਣ ਦੀ ਜਾਂਚ…
ਟੈਕਸਾਸ ਦੇ ਆਸਟਿਨ ਸ਼ਹਿਰ ‘ਚ ਹੋਈ ਗੋਲੀਬਾਰੀ, 13 ਲੋਕ ਜ਼ਖਮੀ, ਸ਼ੱਕੀ ਸ਼ੂਟਰ ਗ੍ਰਿਫ਼ਤ ਤੋਂ ਬਾਹਰ
ਟੈਕਸਾਸ: ਅਮਰੀਕਾ ਦੇ ਟੈਕਸਾਸ ਸੂਬੇ ਦੇ ਆਸਟਿਨ ਸ਼ਹਿਰ ਵਿਚ ਸ਼ਨੀਵਾਰ ਸਵੇਰੇ ਗੋਲੀਬਾਰੀ…
ਯਾਤਰਾ ਦੀ ਮੰਗ ਵਧਣ ਦੀ ਉਮੀਦ ਅਨੁਸਾਰ ਏਅਰ ਕੈਨੇਡਾ 2,600 ਤੋਂ ਵੱਧ ਕਰਮਚਾਰੀਆਂ ਨੂੰ ਬੁਲਾਏਗਾ ਵਾਪਿਸ
ਏਅਰ ਕੈਨੇਡਾ ਦਾ ਕਹਿਣਾ ਹੈ ਕਿ ਫਲਾਈਟਸ ਦੀ ਮੰਗ ਵਧਣ ਦੀ ਸੰਭਾਵਨਾ…