Latest ਸੰਸਾਰ News
50 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੇ ਇੱਕੋ ਝਟਕੇ ‘ਚ ਗੈਰਕਾਨੂੰਨੀ ਤਰੀਕੇ ਨਾਲ ਸਰਹੱਦ ਕੀਤੀ ਪਾਰ, ਭੀੜ ਦੌਰਾਨ ਕਈ ਮੌਤਾਂ ਦੀਆਂ ਖ਼ਬਰਾਂ
ਨਿਊਜ਼ ਡੈਸਕ: ਯੂਰਪ ਅਤੇ ਅਫ਼ਰੀਕਾ ਦੇ ਵਿਚਾਲੇ ਸਥਿਤ ਸਪੇਨ ਦੇ ਸਿਉਟਾ (Ceuta)…
US ਨੇ ਵੀਜ਼ਾ ਬਾਂਡ ਨੀਤੀ ਨੂੰ ਦਿੱਤੀ ਸਥਾਈ ਮਨਜ਼ੂਰੀ, ਇਹਨਾਂ ਦੇਸ਼ਾਂ ਦੇ ਲੋਕਾਂ ਨੂੰ ਜਮ੍ਹਾਂ ਕਰਾਵਾਉਣੀ ਪਵੇਗੀ ਮੋਟੀ ਰਕਮ
ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ ਨੇ ਵੀਜ਼ਾ ਬਾਂਡ ਪ੍ਰੋਗਰਾਮ ਨੂੰ ਪਾਇਲਟ ਯੋਜਨਾ ਵਜੋਂ…
ਅਮਰੀਕਾ ਦੇ ਰੈਸਟੋਰੈਂਟ ‘ਚ ਤਾਬੜਤੋੜ ਗੋਲੀਬਾਰੀ, ਕਈਆਂ ਦੀ ਮੌਤ
ਨਿਊਜ਼ ਡੈਸਕ: ਅਮਰੀਕਾ ਦੇ ਇਡਾਹੋ ਸੂਬੇ ਦੇ ਟਵਿਨ ਫਾਲਜ਼ ਸ਼ਹਿਰ ਵਿੱਚ ਇੱਕ…
ਸੈਨ ਡਿਏਗੋ ਵਿੱਚ F-35B ਸਟੀਲਥ ਲੜਾਕੂ ਜਹਾਜ਼ ਹਾਦਸਾਗ੍ਰਸਤ, ਜ਼ੋਰਦਾਰ ਧਮਾਕੇ ਤੋਂ ਬਾਅਦ ਲੱਗੀ ਅੱਗ
ਸੈਨ ਡਿਏਗੋ: ਅਮਰੀਕਾ ਦੇ ਸੈਨ ਡਿਏਗੋ ਵਿੱਚ ਮੀਰਾਮਾਰ ਏਅਰ ਬੇਸ ਨੇੜੇ ਇੱਕ…
ਰੂਸ ਨੇ ਡਰੋਨਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕਰਕੇ ਯੂਕਰੇਨ ਦੀ ਰਾਜਧਾਨੀ ‘ਤੇ ਕੀਤਾ ਵੱਡਾ ਹਮਲਾ
ਕੀਵ: ਰੂਸ ਨੇ ਸ਼ਨੀਵਾਰ ਰਾਤ ਨੂੰ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਬੈਲਿਸਟਿਕ…
ਭਾਰਤ ਦੀ ਨਕਲ ਕਰਦਿਆਂ ਪਾਕਿਸਤਾਨ ਨੇ ਬਣਾਈ ‘ਕਾਕਰੋਚ ਪਾਰਟੀ’
ਨਿਊਜ਼ ਡੈਸਕ:'ਕਾਕਰੋਚ ਜਨਤਾ ਪਾਰਟੀ' (CJP) ਲਹਿਰ ਦਾ ਪ੍ਰਭਾਵ ਹੁਣ ਪਾਕਿਸਤਾਨ ਵਿੱਚ ਵੀ…
ਗਾਜ਼ਾ ਵਿੱਚ ਹਮਾਸ ਅਤੇ ਹੋਰ ਧੜੇ ਹਥਿਆਰ ਛੱਡਣ ਲਈ ਹੋਏ ਸਹਿਮਤ, ਡੋਨਾਲਡ ਟਰੰਪ ਦਾ ਵੱਡਾ ਦਾਅਵਾ
ਨਿਊਜ਼ ਡੈਸਕ: ਪੱਛਮੀ ਏਸ਼ੀਆ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਅਮਰੀਕੀ…
ਜਾਪਾਨ ਵਿੱਚ ਤਬਾਹੀ ਦਾ ਮੰਜ਼ਰ: ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 34 ਤੱਕ ਪਹੁੰਚੀ, ਬਚਾਅ ਕਾਰਜ ਜਾਰੀ
ਨਿਊਜ਼ ਡੈਸਕ: ਕੁਮਾਮੋਤੋ ਪ੍ਰੀਫੈਕਚਰ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਦੱਖਣ-ਪੱਛਮੀ…
ਨੇਪਾਲ ਵਿੱਚ ਹਿੰਸਾ ਦੌਰਾਨ ਅਹਿਮ ਖ਼ਬਰ, ਸਰਕਾਰ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਵਿਚਕਾਰ ਹੋਇਆ 7-ਨੁਕਾਤੀ ਸਮਝੌਤਾ
ਕਾਠਮੰਡੂ: ਹਾਲ ਹੀ ਵਿੱਚ ਨੇਪਾਲ ਦੇ ਸੁਨਸਾਰੀ ਜ਼ਿਲ੍ਹੇ ਵਿੱਚ ਦੋ ਭਾਈਚਾਰਿਆਂ ਵਿਚਕਾਰ…
ਕੋਲੇ ਦੀ ਖਾਣ ‘ਚ ਵੱਡਾ ਧਮਾਕਾ: 32 ਮਜ਼ਦੂਰਾਂ ਦੀ ਮੌਤ, ਕਈ ਹਾਲੇ ਵੀ ਫਸੇ
ਬਲੋਚਿਸਤਾਨ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਕੋਲਾ ਖਾਣ ਦੇ ਅੰਦਰ ਹੋਏ…
