Breaking News

ਸੰਸਾਰ

ਲਾਈਵ ਰਿਪੋਰਟਿੰਗ ਦੌਰਾਨ ਕੀਵ ‘ਚ ਜ਼ੋਰਦਾਰ ਧਮਾਕਾ, ਅਸਮਾਨ ‘ਚ ਚਿੱਟੀ ਰੌਸ਼ਨੀ ਦੇਖ ਕੇ ਭੱਜਿਆ ਪੱਤਰਕਾਰ, ਦੇਖੋ ਵੀਡੀਓ

ਕੀਵ- ਯੂਕਰੇਨ ਅਤੇ ਰੂਸ ਵਿਚਾਲੇ ਜੰਗ ਨੂੰ ਅੱਠ ਦਿਨ ਬੀਤ ਚੁੱਕੇ ਹਨ ਪਰ ਹਾਲਾਤ ਸੁਧਰਨ ਦੀ ਬਜਾਏ ਵਿਗੜਦੇ ਜਾ ਰਹੇ ਹਨ। ਬੀਤਦੇ ਦਿਨਾਂ ਦੇ ਨਾਲ, ਯੂਕਰੇਨ ਉੱਤੇ ਰੂਸ ਦਾ ਹਮਲਾ ਤੇਜ਼ ਹੁੰਦਾ ਜਾ ਰਿਹਾ ਹੈ। ਪੂਰਾ ਯੂਕਰੇਨ ਇਸ ਸਮੇਂ ਧਮਾਕਿਆਂ ਨਾਲ ਗੂੰਜ ਰਿਹਾ ਹੈ। ਯੂਕਰੇਨ ਤੋਂ ਜੋ ਵੀਡੀਓ ਸਾਹਮਣੇ ਆ …

Read More »

ਯੂਕਰੇਨ ਦਾ ਦਾਅਵਾ- 30 ਰੂਸੀ ਜਹਾਜ਼ਾਂ ਸਮੇਤ 217 ਟੈਂਕ ਤਬਾਹ, ਮੇਜਰ ਜਨਰਲ ਦੀ ਵੀ ਮੌਤ

ਕੀਵ- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅੱਠਵੇਂ ਦਿਨ ਵੀ ਜਾਰੀ ਹੈ। ਯੂਕਰੇਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜੰਗ ਵਿੱਚ ਰੂਸ ਨੂੰ ਭਾਰੀ ਨੁਕਸਾਨ ਹੋਇਆ ਹੈ। ਯੂਕਰੇਨ ਦੇ ਅਨੁਸਾਰ, ਯੂਕਰੇਨ ਨੇ 30 ਰੂਸੀ ਜਹਾਜ਼, 374 ਆਟੋਮੋਬਾਈਲ ਤਕਨੀਕ, 42 ਐਮਐਲਆਰਐਸ, 900 ਏਐਫਵੀ, 31 ਹੈਲੀਕਾਪਟਰ, 90 ਤੋਪਖਾਨੇ, 2 ਕਟਰ, 217 ਟੈਂਕ, 11 …

Read More »

ਬ੍ਰਿਟੇਨ ਨੇ ਰੂਸ ਖਿਲਾਫ ਚੁੱਕਿਆ ਕਦਮ, ਕਿਹਾ- ਵਿਆਪਕ ਗਠਜੋੜ ਬਣਾਇਆ ਜਾਵੇ

ਲੰਡਨ- ਬ੍ਰਿਟੇਨ ਨੇ ਯੂਕਰੇਨ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਮਲਿਆਂ ਦੇ ਖਿਲਾਫ਼ ਇੱਕ “ਵਿਆਪਕ ਗੱਠਜੋੜ ਸੰਭਵ” ਬਣਾਉਣ ਦੀ ਮੰਗ ਕੀਤੀ ਹੈ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਬੁਲਾਰੇ ਨੇ ‘ਪੀਟੀਆਈ-ਭਾਸ਼ਾ’ ਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ‘ਤੇ …

Read More »

ਖਾਰਕੀਵ ਤੋਂ ਭਾਰਤੀਆਂ ਨੂੰ ਕੱਢਣ ਲਈ 6 ਘੰਟਿਆਂ ਲਈ ਜੰਗ ਰੋਕਣ ਲਈ ਤਿਆਰ ਹੋਇਆ ਰੂਸ

ਕੀਵ- ਯੂਕਰੇਨ ਅਤੇ ਰੂਸ ਵਿਚਾਲੇ ਯੁੱਧ ਦਾ ਵੀਰਵਾਰ ਨੂੰ ਅੱਠਵਾਂ ਦਿਨ ਹੈ। ਇਸ ਦੌਰਾਨ ਭਾਰਤ ਸਰਕਾਰ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਹਵਾਈ ਸੈਨਾ ਦੀ ਮਦਦ ਵੀ ਲਈ ਜਾ ਰਹੀ ਹੈ। ਇਸ ਦੌਰਾਨ, ਭਾਰਤ ਸਰਕਾਰ ਨੇ ਰੂਸ ਨਾਲ ਇੱਕ …

Read More »

UNGA ‘ਚ ਰੂਸ ਖਿਲਾਫ ਮਤਾ ਪਾਸ, ਭਾਰਤ ਸਣੇ 35 ਦੇਸ਼ਾਂ ਨੇ ਵੋਟਿੰਗ ਤੋਂ ਬਣਾਈ ਦੂਰੀ

ਨਿਊਜ਼ ਡੈਸਕ: UNGA ਵਿੱਚ ਰੂਸ ਖ਼ਿਲਾਫ਼ ਬੁਧਵਾਰ ਨੂੰ ਰੂਸ ਖਿਲਾਫ ਮਤਾ ਪਾਸ ਕੀਤਾ ਹੈ। ਇਸ ਮਤੇ ਦੇ ਹੱਕ ਵਿੱਚ ਕੁੱਲ 141 ਵੋਟਾਂ ਪਈਆਂ ਜਦਕਿ ਵਿਰੋਧ ਵਿੱਚ 5 ਵੋਟਾਂ ਪਈਆਂ, ਪਰ ਭਾਰਤ ਸਣੇ 35 ਦੇਸ਼ਾਂ ਨੇ ਵੋਟਿੰਗ ਤੋਂ ਦੂਰੀ ਬਣਾਈ ਹੈ। ਜਾਣਕਾਰੀ ਮੁਤਾਬਕ ਰੂਸ ਦੇ ਖਿਲਾਫ਼ ਮਤੇ ‘ਚ ਭਾਰਤ ਨੇ UNGA …

Read More »

ਰੂਸ ਦਾ ਵੱਡਾ ਦਾਅਵਾ, ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾ ਕੇ ਮਨੁੱਖੀ ਢਾਲ ਵਜੋਂ ਵਰਤ ਰਹੀ ਯੂਕਰੇਨ ਦੀ ਫੌਜ

ਨਿਊਜ਼ ਡੈਸਕ: ਰੂਸ ਤੇ ਯੂਕਰੇਨ ‘ਚ ਜਾਰੀ ਜੰਗ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਪਾਸੇ ਯੂਕਰੇਨ ਤੋਂ ਭਾਰਤ ਸਰਕਾਰ ਲਗਾਤਾਰ ਆਪਰੇਸ਼ਨ ਗੰਗਾ ਦੇ ਤਹਿਤ ਭਾਰਤੀਆਂ ਨੂੰ ਸੁਰੱਖਿਅਤ ਕੱਢ ਰਹੀ ਹੈ। ਉੱਥੇ ਹੀ ਖਾਰਕੀਵ ਵਿੱਚ ਜਾਰੀ ਹਮਲਿਆਂ ਵਿਚਾਲੇ ਰੂਸ ਨੇ ਵੱਡਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ …

Read More »

ਰੂਸੀ ਫੌਜੀ ਦੀ ਗੋਲੀ ਤੋਂ ਪਾਸਪੋਰਟ ਨੇ ਬਚਾਈ ਬੱਚੇ ਦੀ ਜਾਨ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਬਹੁਤ ਖਤਰਨਾਕ ਹੋ ਗਈ ਹੈ। ਯੂਕਰੇਨ ਦਾ ਦਾਅਵਾ ਹੈ ਕਿ ਹੁਣ ਰੂਸੀ ਫੌਜ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ ਅਤੇ ਉਨ੍ਹਾਂ ‘ਤੇ ਜ਼ੋਰਦਾਰ ਗੋਲੀਬਾਰੀ ਕਰ ਰਹੀ ਹੈ। ਯੂਕਰੇਨ ਦੇ ਸ਼ਹਿਰ ਮਾਰੀਓਪੋਲ ‘ਚ ਪਾਸਪੋਰਟ ਕਾਰਨ 16 ਸਾਲਾ ਲੜਕੇ ਦੀ ਜਾਨ ਬਚ ਗਈ।  ਯੂਕਰੇਨ …

Read More »

ਯੂਕਰੇਨ ਦੇ ਖਾਰਕਿਵ ਵਿੱਚ ਤਬਾਹੀ, ਮਿਲਟਰੀ ਅਕੈਡਮੀ ਅਤੇ ਏਅਰ ਫੋਰਸ ਯੂਨੀਵਰਸਿਟੀ ‘ਤੇ ਹਮਲਾ 

ਖਾਰਕਿਵ- ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਇੱਕੋ ਸਮੇਂ ਹਮਲੇ ਤੇਜ਼ ਕਰ ਦਿੱਤੇ ਹਨ। ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਸੱਤਵਾਂ ਦਿਨ ਹੈ। ਰੂਸ ਵੱਲੋਂ ਖਾਰਕਿਵ ਅਤੇ ਕੀਵ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਨੂੰ ਬੰਕਰ ‘ਚ ਜਾਣ ਦੇ ਨਿਰਦੇਸ਼ ਦਿੱਤੇ …

Read More »

ਯੂਕਰੇਨ ‘ਤੇ ਰੂਸ ਨੇ ਫਿਰ ਕੀਤੀ ਬੰਬਾਂ ਦੀ ਵਰਖਾ, ਸ਼ਾਂਤੀ ਲਈ ਅੱਜ ਫਿਰ ਹੋਵੇਗੀ ਗੱਲਬਾਤ

ਕੀਵ- ਰੂਸ ਅਤੇ ਯੂਕਰੇਨ ਵਿਚਾਲੇ ਬੁੱਧਵਾਰ ਨੂੰ ਦੂਜੇ ਦੌਰੇ ਦੀ ਗੱਲਬਾਤ ਹੋਵੇਗੀ। ਇੱਕ ਨਿਊਜ਼ ਏਜੰਸੀ ਨੇ ਰੂਸੀ ਪੱਖ ਦੇ ਇੱਕ ਸੂਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦਾ ਪਹਿਲਾ ਦੌਰ ਸੋਮਵਾਰ ਨੂੰ ਬੇਲਾਰੂਸ ਦੇ ਸਰਹੱਦੀ ਸ਼ਹਿਰ ਗੋਮੇਲ ‘ਚ ਹੋਇਆ। ਇਸ ਦੌਰਾਨ ਯੂਕਰੇਨ ਵਿੱਚ ਰੁਕ-ਰੁਕ ਕੇ …

Read More »

ਬ੍ਰਿਟੇਨ ਦੇ ਪੀਐੱਮ ਦੇ ਸਾਹਮਣੇ ਭਾਵੁਕ ਹੋਈ  ਯੂਕਰੇਨੀ ਪੱਤਰਕਾਰ, ਪੁਤਿਨ ਦੇ ਲਈ ਕਹੀ ਇਹ ਗੱਲ

ਲੰਡਨ- ਯੂਕਰੇਨ ਜੰਗ ਦੀ ਅੱਗ ਵਿੱਚ ਸੜ ਰਿਹਾ ਹੈ। ਸੱਤ ਦਿਨਾਂ ਦੀ ਜੰਗ ਕਾਰਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਅਮਰੀਕਾ ਅਤੇ ਉਸ ਦੇ ਸਹਿਯੋਗੀ ਨਾਟੋ ਦੇ ਨਾਲ-ਨਾਲ ਸਾਰੇ ਦੇਸ਼ ਰੂਸ ‘ਤੇ ਪਾਬੰਦੀਆਂ ਲਗਾ ਰਹੇ ਹਨ ਪਰ ਕੋਈ ਵੀ ਦੇਸ਼ ਫੌਜ ਭੇਜਣ ਤੋਂ ਖੁੱਲ੍ਹੇਆਮ ਇਨਕਾਰ ਨਹੀਂ ਕਰ ਰਿਹਾ। ਅਜਿਹੇ ‘ਚ …

Read More »