ਸੰਸਾਰ

Latest ਸੰਸਾਰ News

ਪੰਜਾਬ, ਖੈਬਰ ਪਖਤੂਨਖਵਾ ‘ਚ 90 ਦਿਨਾਂ ‘ਚ ਹੋਣਗੀਆਂ ਚੋਣਾਂ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦਿੱਤਾ ਹੁਕਮ

ਪੰਜਾਬ ਅਤੇ ਖੈਬਰ ਪਖਤੂਨਖਵਾ 'ਚ ਚੋਣਾਂ ਨੂੰ ਲੈ ਕੇ ਲੰਬੇ ਵਿਵਾਦ ਤੋਂ…

Global Team Global Team

ਗ੍ਰੀਸ ਵਿੱਚ ਰੇਲਗੱਡੀ ਦੀ ਟੱਕਰ ਵਿੱਚ 32 ਦੀ ਮੌਤ,85 ਹੋਰ ਜ਼ਖ਼ਮੀ

ਏਥਨਜ਼: ਗ੍ਰੀਸ ਵਿੱਚ ਮੰਗਲਵਾਰ ਦੇਰ ਰਾਤ ਦੋ ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ਹੋ…

Global Team Global Team

ਗ੍ਰੀਸ ‘ਚ ਦੋ ਟਰੇਨਾਂ ਦੀ ਟੱਕਰ ‘ਚ 26 ਲੋਕਾਂ ਦੀ ਮੌਤ, 85 ਤੋਂ ਵੱਧ ਜ਼ਖਮੀ

ਨਿਊਜ਼ ਡੈਸਕ: ਉੱਤਰੀ ਗ੍ਰੀਸ ਵਿੱਚ ਦੋ ਟਰੇਨਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਦਰਜਨਾਂ…

Rajneet Kaur Rajneet Kaur

ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਹੋ ਸਕਦੇ ਹਨ ਐਰਿਕ ਗਾਰਸੇਟੀ

ਵਾਸ਼ਿੰਗਟਨ: ਸਾਲ 2021 'ਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਫੈਸਲਾ ਕੀਤਾ ਸੀ…

Rajneet Kaur Rajneet Kaur

ਤੋਸ਼ਾਖਾਨਾ ਮਾਮਲੇ ‘ਚ ਇਮਰਾਨ ਖਾਨ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ, ਦੋ ਮਾਮਲਿਆਂ ‘ਚ ਮਿਲੀ ਜ਼ਮਾਨਤ

ਪਾਕਿਸਤਾਨ ਦੀ ਇੱਕ ਅਦਾਲਤ ਨੇ ਤੋਸ਼ਾਖਾਨਾ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ…

Global Team Global Team

ਭਾਰਤ ‘ਚ ਹੋਣ ਵਾਲੀ G20 ਦੀ ਅਹਿਮ ਬੈਠਕ ‘ਚ ਹਿੱਸਾ ਨਹੀਂ ਲੈਣਗੇ ਜਾਪਾਨ ਦੇ ਵਿਦੇਸ਼ ਮੰਤਰੀ, ਸ਼ੁਰੂ ਹੋਇਆ ਵਿਰੋਧ

ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਬੁੱਧਵਾਰ ਤੋਂ ਭਾਰਤ 'ਚ ਸ਼ੁਰੂ ਹੋ…

Global Team Global Team

TikTok ‘ਤੇ ਕੈਨੇਡਾ ਦੀ ਵੱਡੀ ਕਾਰਵਾਈ, ਸਰਕਾਰੀ ਡਿਵਾਈਸਾਂ ‘ਤੇ ਵੀਡੀਓ ਐਪ ‘ਤੇ ਪਾਬੰਦੀ

ਨਿਊਜ਼ ਡੈਸਕ: ਕੈਨੇਡੀਅਨ ਸਰਕਾਰ ਨੇ ਸ਼ਾਰਟ-ਫਾਰਮ ਵੀਡੀਓ ਐਪ TikTok ਨੂੰ ਅਧਿਕਾਰਤ ਇਲੈਕਟ੍ਰਾਨਿਕ…

Rajneet Kaur Rajneet Kaur

ਨਵੀਆਂ ਗੈਰ-ਕਾਨੂੰਨੀ ਪਾਬੰਦੀਆਂ ਲਗਾ ਕੇ ਅਮਰੀਕਾ ਕਰ ਰਿਹਾ ਹੈ ‘ਦਾਦਾਗਿਰੀ’ : ਚੀਨ

ਬੀਜਿੰਗ: ਚੀਨ ਨੇ ਸੋਮਵਾਰ ਨੂੰ ਅਮਰੀਕਾ 'ਤੇ ਚੀਨੀ ਕੰਪਨੀਆਂ 'ਤੇ ਨਵੀਆਂ ਗੈਰ-ਕਾਨੂੰਨੀ…

Rajneet Kaur Rajneet Kaur

ਪਾਕਿਸਤਾਨ: ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਬੰਦੂਕਧਾਰੀਆਂ ਨੇ ਕੋਲੇ ਦੀ ਖਾਨ ‘ਤੇ ਕੀਤਾ ਹਮਲਾ, ਚਾਰ ਮਜ਼ਦੂਰਾਂ ਦੀ ਮੌਤ, ਕਈ ਜ਼ਖਮੀ

ਪਾਕਿਸਤਾਨ ਇਸ ਸਮੇਂ ਬੇਮਿਸਾਲ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਵਿਦੇਸ਼ੀ ਮੁਦਰਾ…

Global Team Global Team