Latest ਪਰਵਾਸੀ-ਖ਼ਬਰਾਂ News
ਅਮਰੀਕਾ ‘ਚ ਹਜ਼ਾਰਾਂ ਭਾਰਤੀ ਹੋਏ ਬੇਰੁਜ਼ਗਾਰ, 2 ਮਹੀਨੇ ਅੰਦਰ ਨੌਕਰੀ ਨਾਂ ਮਿਲਣ ‘ਤੇ ਛੱਡਣਾ ਪਵੇਗਾ ਮੁਲਕ
ਵਾਸ਼ਿੰਗਟਨ: ਅਮਰੀਕਾ 'ਚ ਹਜ਼ਾਰਾਂ ਭਾਰਤੀ ਬੇਰੁਜ਼ਗਾਰ ਹੋ ਚੁੱਕੇ ਹਨ ਅਤੇ ਜੇਕਰ ਉਨ੍ਹਾਂ…
ਵੈਨਕੂਵਰ ਦੇ ਐਲੇਕਸ ਫਰੇਜ਼ਰ ਬਰਿੱਜ ਤੋਂ ਛਾਲ ਮਾਰਨ ਪਹੁੰਚਿਆ ਪੰਜਾਬੀ
ਵੈਨਕੂਵਰ: ਕੈਨੇਡਾ 'ਚ ਦੁਪਹਿਰ ਬਾਰਾਂ ਵਜੇ ਤੋਂ ਲੈ ਕੇ ਦੇਰ ਸ਼ਾਮ 8…
ਅਮਰੀਕਾ ਨੇ ਵੀਜ਼ਾ ਉਡੀਕ ਸਮੇਂ ਨੂੰ ਘਟਾਉਣ ਲਈ ਕੀਤੀ ਨਵੀਂ ਪਹਿਲਕਦਮੀ
ਅਮਰੀਕਾ ਨੇ ਨਵੀਂ ਪਹਿਲਕਦਮੀ ਕੀਤੀ ਹੈ, ਜਿਸ ਵਿੱਚ ਭਾਰਤ ਵਿੱਚ ਵੀਜ਼ਾ ਪ੍ਰਕਿਰਿਆ…
ਮੰਦਭਾਗੀ ਖਬਰ: ਕੈਨੇਡਾ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ
ਕੈਲਗਰੀ: ਕੈਨੇਡਾ 'ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ…
ਕੈਨੇਡਾ `ਚ ਪੰਜਾਬੀ ਨੌਜਵਾਨ ਦੇ ਕਾਤਲ ਨੂੰ ਜਲਦ ਹੋਵੇਗੀ ਸਜ਼ਾ
ਨੋਵਾ ਸਕੋਸ਼ੀਆ: ਕੈਨੇਡਾ `ਚ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਦੇ ਕਤਲ ਮਾਮਲੇ ਵਿੱਚ…
ਭਾਰਤੀ ਮੂਲ ਦਾ ਵਿਅਕਤੀ ਕਤਲ ਮਾਮਲੇ ‘ਚ ਦੋਸ਼ੀ ਕਰਾਰ, ਦੋ ਸਾਲ ਪੁਰਾਣੇ ਗੋਲੀਬਾਰੀ ਮਾਮਲੇ ਦਾ ਫੈਸਲਾ
ਲੰਡਨ: ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ ਤਕਰੀਬਨ ਦੋ ਸਾਲ ਪਹਿਲਾਂ ਗੋਲੀਬਾਰੀ…
ਹਰਪ੍ਰੀਤ ਨੇ ਅੰਟਾਰਕਟਿਕਾ ‘ਚ 1397 ਕਿਲੋਮੀਟਰ ਦਾ ਸਫਰ ਕਰਕੇ ਬਣਾਇਆ ਰਿਕਾਰਡ!
ਬਰਤਾਨੀਆ ਵਿੱਚ ਭਾਰਤੀ ਮੂਲ ਦੀ ਮਹਿਲਾ ਸਿੱਖ ਫੌਜੀ ਅਫਸਰ ਕੈਪਟਨ ਹਰਪ੍ਰੀਤ ਚਾਂਡੀ…
ਪਾਕਿਸਤਾਨ ਹਾਈ ਕਮਿਸ਼ਨ ਕੰਪਲੈਕਸ ‘ਚ ਭਾਰਤੀ ਔਰਤ ਨਾਲ ਛੇੜਛਾੜ! ਭਾਰਤ ਨੇ ਕੀਤੀ ਜਾਂਚ ਦੀ ਮੰਗ
ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਨੂੰ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਹਾਤੇ ਵਿੱਚ…
ਕੈਨੇਡਾ ‘ਚ ਬੰਦ ਹੋ ਚੁੱਕੀ ਚਰਚ ਦੀ ਇਮਾਰਤ ਨੂੰ ਕੀਤਾ ਗਿਆ ਗੁਰੂਘਰ ‘ਚ ਤਬਦੀਲ
ਐਲਬਰਟਾ: ਐਲਬਰਟਾ ਦੇ ਰੈਡ ਡੀਅਰ ਖੇਤਰ 'ਚ ਸਿੱਖ ਭਾਈਚਾਰੇ ਵੱਲੋਂ ਬੰਦ ਹੋ…
ਅਮਰੀਕਾ ਦੇ ਗੁਰੂਘਰ ‘ਤੇ ਲਗਾਤਾਰ ਹੋ ਰਹੇ ਨੇ ਹਮਲੇ, ਸੁਰੱਖਿਆ ਘੇਰਾ ਬਣਾਉਣ ਲਈ GoFundMe ਮੁਹਿੰਮ ਸ਼ੁਰੂ
ਸ਼ਾਰਲਟ: ਅਮਰੀਕਾ ਦੇ ਨੋਰਥ ਕੈਰੋਲਾਈਨਾ ਸੂਬੇ 'ਚ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ 'ਤੇ…