News

ਅਮਰੀਕਾ ਨੇ ਚੀਨ ਖਿਲਾਫ ਖੇਡਿਆ ਮੁਸਲਿਮ ਕਾਰਡ, ਉਈਗੁਰ ਮੁਸਲਮਾਨਾਂ ‘ਤੇ ਅੱਤਿਆਚਾਰ ਵਿਰੁੱਧ ਅਮਰੀਕੀ ਸੰਸਦ ਵਿੱਚ ਬਿੱਲ ਪਾਸ

ਵਾਸ਼ਿੰਗਟਨ : ਕੋਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ ਅਤੇ ਚੀਨ ‘ਚ ਸਥਿਤੀ ਤਣਾਅਪੂਰਨ ਬਣਦੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਟਰੰਪ ਪ੍ਰਸਾਸ਼ਨ ਨੇ ਇੱਕ ਮੁਸਲਿਮ ਕਾਰਡ ਖੇਡਦੇ ਹੋਏ ਚੀਨ ਨੂੰ ਸਬਕ ਸਿਖਾਉਣ ਦਾ ਪਲਾਨ ਬਣਾਇਆ ਹੈ।। ਅਮਰੀਕੀ ਪ੍ਰਤੀਨਿਧ ਸਭਾ ਨੇ ਬੀਤੇ ਬੁੱਧਵਾਰ ਨੂੰ ਉਈਗੁਰ ਮੁਸਲਮਾਨਾਂ ‘ਤੇ ਜ਼ੁਲਮ ਕਰਨ ਵਾਲੇ ਚੀਨੀ …

Read More »

ਲੌਕ ਡਾਊਂਨ ਦਰਮਿਆਨ ਵਧੀਆਂ ਪੜ੍ਹਾਈ ਦੀਆਂ ਫੀਸਾਂ ਤੇ ਭੜਕੇ ਅਮਨ ਅਰੋੜਾ,ਕਿਹਾ ਪੰਜਾਬ ਵਿਚ ਢਾਈ ਲੱਖ ਰੁਪਏ ਤੇ ਦਿੱਲ੍ਹੀ ਵਿਚ ਸਿਰਫ 3 ਹਜ਼ਾਰ 45 ਰੁਪਏ 

ਚੰਡੀਗੜ੍ਹ : ਸੂਬੇ ਅੰਦਰ ਕੱਲ੍ਹ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਦਰਅਸਲ ਇਸ ਮੀਟਿੰਗ ਵਿਚ ਮੈਡੀਕਲ ਦੀ ਪੜ੍ਹਾਈ ਵਿਚ ਭਾਰੀ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਲਗਾਤਾਰ ਇਸ ਦਾ ਵਿਰੋਧ ਹੋ ਰਿਹਾ ਹੈ । ਇਸੇ ਮੁਦੇ ਤੇ ਅਮਨ ਅਰੋੜਾ ਨੇ ਸੱਤਾਧਾਰੀ ਕੈਪਟਨ ਸਰਕਾਰ ਵਿਰੁੱਧ ਹੁਣ …

Read More »

ਮੱਧ ਵਰਗੀਆਂ ਦੇ ਹੱਕ ਵਿਚ ਅਮਨ ਅਰੋੜਾ ਨੇ ਮਾਰੀਆ ਵਡਾ ਹਾਅ ਦਾ ਨਾਅਰਾ ! ਕਰਤਾ ਵਡਾ ਐਲਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵਲੋਂ ਸੱਤਾਧਾਰੀ ਕੈਪਟਨ ਅਮਰਿੰਦਰ ਸਿੰਘ ਕੋਲ ਅੱਜ ਮੱਧਵਰਗੀ ਮਜ਼ਦੂਰਾਂ ਦਾ ਮੁਦਾ ਚੁੱਕਿਆ ਗਿਆ ਹੈ । ਦਰਅਸਲ ਜਿਸ ਦਿਨ ਤੋਂ ਲਾਕ ਡਾਉਂਣ ਹੋਇਆ ਹੈ ਉਸ ਦਿਨ ਤੋਂ ਹੀ ਜਿਥੇ ਨਿਮਨ ਵਰਗ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਉਥੇ ਹੀ ਮਦ …

Read More »

ਸੁਖਬੀਰ ਬਾਦਲ ਵੱਲੋਂ ਸੱਦੀ ਗਈ ਪਾਰਟੀ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ

ਚੰਡੀਗੜ੍ਹ: ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦੀ ਇਕ ਹੰਗਾਮੀ ਮੀਟਿੰਗ ਸੱਦੀ ਹੈ। ਮਿਲੀ ਜਾਣਕਾਰੀ ਮੁਤਾਬਕ ਬੈਠਕ ‘ਚ ਟਿਊਬਵੈੱਲ, ਬੀਜਾਂ ਦੇ ਘੁਟਾਲੇ, ਮਾਲੀਆ ਘਾਟੇ ਅਤੇ ਮੁਫ਼ਤ ਬਿਜਲੀ ਸਪਲਾਈ ਬੰਦ ਕਰਨ ਦੇ ਮੁੱਦੇ ‘ਤੇ ਚਰਚਾ ਕੀਤੀ ਜਾਵੇਗੀ। ਸੁਖਬੀਰ ਬਾਦਲ ਵੱਲੋਂ ਇਹ ਬੈਠਕ ਚੰਡੀਗੜ੍ਹ ਦੇ ਦਫ਼ਤਰ ‘ਚ …

Read More »

ਕੈਪਟਨ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ, ਗਰੀਬਾਂ ਦੀਆਂ ਜੇਬਾਂ ‘ਚ ਪਾਏ ਜਾਣ 10-10 ਹਜ਼ਾਰ ਰੁਪਏ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲਾਈਵ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਲਾਕਡਾਊਨ ਕਾਰਨ ਸੂਬੇ ‘ਚ ਗਰੀਬ ਤੇ ਪ੍ਰਵਾਸੀ ਲੋਕਾਂ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਜ਼ਦੂਰਾਂ, ਫੈਕਟਰੀ ‘ਚ ਕੰਮ ਕਰਦੇ ਗਰੀਬ ਲੋਕਾਂ …

Read More »

ਖਰਾਬ ਮੌਸਮ ਕਾਰਨ SpaceX ਦੀ ਰੋਕੀ ਗਈ ਲਾਂਚਿੰਗ, ਇਤਿਹਾਸ ਸਿਰਜਣ ਤੋਂ ਮਹਿਜ਼ ਇੱਕ ਕਦਮ ਦੂਰ ਅਮਰੀਕਾ

ਨਿਊਜ਼ ਡੈਸਕ : ਖਰਾਬ ਮੌਸਮ ਦੇ ਚੱਲਦਿਆਂ ਨਿੱਜੀ ਪ੍ਰਾਈਵੇਟ ਕੰਪਨੀ ਸਪੇਸਐਕਸ (SpaceX) ਦਾ ਪਹਿਲਾ ਪ੍ਰੀਖਣ ਮੁਲਤਵੀ ਕਰ ਦਿੱਤਾ ਗਿਆ ਹੈ। ਲਗਭਗ ਇੱਕ ਦਹਾਕੇ ‘ਚ ਪਹਿਲੀ ਵਾਰ ਅਮਰੀਕੀ ਧਰਤੀ ‘ਤੇ ਅਮਰੀਕੀ ਉਪਕਰਣਾਂ ਨਾਲ ਅਮਰੀਕੀ ਯਾਤਰੀਆਂ ਨੂੰ ਪੁਲਾੜ ‘ਚ ਲਾਂਚ ਕਰਨ ਲਈ ਨਾਸਾ ਅਤੇ ਸਪੇਸਐਕਸ ਇਤਿਹਾਸ ਬਣਾਉਣ ਤੋਂ ਮਹਿਜ਼ ਇੱਕ ਕਦਮ ਦੂਰ …

Read More »

ਬਾਪੂਧਾਮ ਕਲੋਨੀ ‘ਚ ਕੋਰੋਨਾ ਵਾਇਰਸ ਦੇ ਛੇ ਹੋਰ ਪਾਜ਼ਿਟਿਵ ਮਾਮਲੇ ਆਏ ਸਾਹਮਣੇ

ਚੰਡੀਗੜ੍ਹ: ਹਾਟ ਸਪਾਟ ਸੈਕਟਰ – 26 ਬਾਪੂਧਾਮ ਕਲੋਨੀ ਵਿੱਚ ਵੀਰਵਾਰ ਸਵੇਰੇ ਕੋਰੋਨਾ ਵਾਇਰਸ ਦੇ ਛੇ ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਨਵੇਂ ਮਰੀਜ਼ਾਂ ਵਿੱਚ 8 ਅਤੇ 12 ਸਾਲ ਦੇ ਦੋ ਬੱਚੇ , 15 ਸਾਲ ਦੀ ਲੜਕੀ, 6 ਅਤੇ ਇੱਕ 17 ਸਾਲ ਦੇ ਦੋ ਮੁੰਡੇ ਅਤੇ 53 ਸਾਲਾ ਦਾ ਵਿਅਕਤੀ ਹੈ। …

Read More »

ਪੁਲਵਾਮਾ ‘ਚ ਟਲਿਆ ਵੱਡਾ ਅੱਤਵਾਦੀ ਹਮਲਾ, ਕਾਰ ‘ਚ ਰੱਖੀ IED ਨੂੰ ਕੀਤਾ ਗਿਆ ਡਿਫਿਊਜ਼

ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਵੀਰਵਾਰ ਨੂੰ ਪੁਲਵਾਮਾ ਵਰਗੀ ਅੱਤਵਾਦੀ ਵਾਰਦਾਤ ਦੀ ਸਾਜਿਸ਼ ਨਾਕਾਮ ਹੋ ਗਈ। ਖਬਰਾਂ ਮੁਤਾਬਕ, ਪੁਲਵਾਮਾ ਦੇ ਕੋਲ ਇੱਕ ਸੈਂਟਰੋ ਗੱਡੀ ਵਿੱਚ IED ( ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ) ਪਲਾਂਟ ਕੀਤਾ ਗਿਆ ਸੀ। ਸੁਰੱਖਿਆ ਬਲਾਂ ਨੇ ਇਸ ਨੂੰ ਸਮਾਂ ਰਹਿੰਦੇ ਡਿਫਿਊਜ਼ ਕਰ ਦਿੱਤਾ ਜਿਸ ਤੋਂ ਬਾਅਦ ਸੁਰੱਖਿਆਬਲਾਂ ਦਾ ਇਲਾਕੇ ਵਿੱਚ …

Read More »

CBSE ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ, ਕਿਸੇ ਵੀ ਸੂਬੇ ਜਾਂ ਜ਼ਿਲ੍ਹੇ ਤੋਂ ਦੇ ਸਕਣਗੇ ਪ੍ਰੀਖਿਆ

ਨਵੀਂ ਦਿੱਲੀ : ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰਾਲੇ ਨੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਮੰਤਰਾਲੇ ਨੇ ਅਜਿਹੇ ਵਿਦਿਆਰਥੀ ਜੋ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਹੋਰ ਸੂਬੇ ਜਾਂ ਜ਼ਿਲ੍ਹਿਆ ਵਿੱਚ ਚਲੇ ਗਏ ਉਹ ਉਮੀਦਵਾਰ ਉੱਥੇ ਹੀ ਜਮਾਤ 12ਵੀਂ ਦੀ ਬੋਰਡ ਪ੍ਰੀਖਿਆ ਦੇਣ ਦਾ ਵਿਕਲਪ ਚੁਣ ਸਕਦੇ …

Read More »

ਕੋਵਿਡ-19 : ਦਿੱਲੀ ਪੁਲਿਸ ਦੀ ਡੀਸੀਪੀ ਮੋਨਿਕਾ ਭਾਰਦਵਾਜ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਨਵੀਂ ਦਿੱਲੀ : ਰਾਜਧਾਨੀ ਦਿੱਲੀ ‘ਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ ‘ਚ ਲਗਾਤਾਰ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇੱਥੋਂ ਤੱਕ ਕਿ ਆਪਣੀ ਜਾਨ ਹਥੇਲੀ ‘ਤੇ ਰੱਖ ਕੇ ਕੋਰੋਨਾ ਮਹਾਮਾਰੀ ਨਾਲ ਲੜ ਰਹੇ ਪੁਲਿਸ ਕਰਮਚਾਰੀ ਅਤੇ ਸਿਹਤ ਕਰਮੀ ਵੀ ਹੁਣ ਵੱਡੀ ਗਿਣਤੀ ‘ਚ ਕੋਰੋਨਾ ਦੀ ਲਪੇਟ ‘ਚ ਆ ਰਹੇ ਹਨ। …

Read More »