News

ਲੌਕ ਡਾਊਂਨ ਦਰਮਿਆਨ ਪ੍ਰਾਈਵੇਟ ਸਕੂਲਾਂ ਨੇ ਕੀਤੀ ਫੀਸਾਂ ਦੀ ਮੰਗ ? ਖਹਿਰਾ ਦੀ ਅਗਵਾਈ ਵਿਚ ਪ੍ਰਦਰਸ਼ਨ ਲਈ ਸੜਕਾਂ ਤੇ ਉਤਰੇ ਮਾਪੇ !

ਮੁਹਾਲੀ : ਲੌਕ ਡਾਊਨ ਦਰਮਿਆਨ ਸ੍ਕੂਲ ਭਾਵੇਂ ਬੰਦ ਹਨ ਪਰ ਫਿਰ ਵੀ ਫੀਸਾਂ ਲਈਆਂ ਜਾ ਰਹੀਆਂ ਹਨ । ਇਸ ਗੱਲ ਦਾ ਮਾਪਿਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ । ਹੁਣ ਮਾਪਿਆਂ ਦਾ ਸਾਥ ਦੇਣ ਲਈ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਨਵੀ ਪਾਰਟੀ ਬਣਾ ਚੁਕੇ ਸੁਖਪਾਲ ਸਿੰਘ ਖਹਿਰਾ ਵੀ …

Read More »

ਕੋਰੋਨਾ ਵਾਇਰਸ ਦੀ ਲਪੇਟ ‘ਚ ਆਇਆ ਰਾਜ ਸਭਾ ਸਕੱਤਰੇਤ ਦਾ ਅਧਿਕਾਰੀ

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਹਰ ਦਿਨ ਵਾਧਾ ਹੋ ਰਿਹਾ ਹੈ, ਦੇਸ਼ ਦੀ ਸਰਕਾਰੀ ਇਮਾਰਤਾਂ ਤੱਕ ਵੀ ਇਹ ਵਾਇਰਸ ਪਹੁੰਚ ਗਿਆ ਹੈ। ਅਜਿਹਾ ਹੀ ਇੱਕ ਮਾਮਲਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਹੈ ਜਦੋਂ ਸੰਸਦ ਵਿੱਚ ਤਾਇਨਾਤ ਰਾਜ ਸਭਾ ਸਕੱਤਰੇਤ ਦਾ ਅਧਿਕਾਰੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ …

Read More »

5ਵੀਂ, 8ਵੀਂ ਤੇ 10ਵੀਂ ਜਮਾਤ ਦੇ ਨਤੀਜੇ ਐਲਾਨਣ ਦੀ ਤਿਆਰੀ, ਨੰਬਰਾਂ ਦੀ ਥਾਂ ਦਿੱਤੇ ਜਾ ਸਕਦੇ ਗਰੇਡ !

ਚੰਡੀਗੜ੍ਹ: ਪੰਜਾਬ ਵਿੱਚ ਸ‍ਕੂਲ ਪ੍ਰੀਖਿਆਵਾਂ ਦੇ ਨਤੀਜੇ ਜਲ‍ਦ ਹੀ ਜਾਰੀ ਕੀਤੇ ਜਾ ਸਕਦੇ ਹਨ। ਇਸ ਵਾਰ ਪੰਜਵੀਂ, ਅਠਵੀਂ ਅਤੇ ਦਸਵੀਂ ਜਮਾਤ ਵੀ ਨਾਂ ਮੈਰਿਟ ਲਿਸਟ ਜਾਰੀ ਹੋਵੇਗੀ ਅਤੇ ਨਾਂ ਹੀ ਅੰਕਾਂ ਵਿੱਚ ਨੰਬਰ ਪਤਾ ਚੱਲ ਸਕਣਗੇ। ਸੀਬੀਐਸਈ ਦੀ ਤਰਜ ‘ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਗਰੇਡ ਵਿੱਚ ਨਤੀਜੇ ਐਲਾਨ ਕਰਨ …

Read More »

ਅੰਮ੍ਰਿਤਸਰ ‘ਚ ਟਰੇਨ ਰੱਦ ਹੋਣ ਤੋਂ ਭੜਕੇ ਪ੍ਰਵਾਸੀ ਮਜ਼ਦੂਰ ਸੜਕਾਂ ‘ਤੇ ਉਤਰੇ

ਅੰਮ੍ਰਿਤਸਰ: ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਨੂੰ ਹਾਈਵੇ ‘ਤੇ ਪਰਵਾਸੀ ਮਜ਼ਦੂਰਾਂ ਨੇ ਸੜਕਾਂ ‘ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਘਰ ਭੇਜਿਆ ਜਾਵੇ , ਅਸੀ ਸੜਕ ਉੱਤੇ ਰਹਿਣ ਨੂੰ ਮਜਬੂਰ ਹਾਂ। ਉਨ੍ਹਾਂ ਦੱਸਿਆ ਕੱਲ ਸਾਡੀ ਸਕਰੀਨਿੰਗ ਹੋ ਗਈ ਸੀ ਪਰ ਫਿਰ ਦੱਸਿਆ ਗਿਆ …

Read More »

ਤੇਜ ਮੀਂਹ ‘ਤੇ ਹਨੇਰੀ ਨਾਲ ਸੂਬੇ ਦਾ ਡਿੱਗਿਆ ਪਾਰਾ, 3 ਦਿਨ ਖੁਸ਼ਮਿਜਾਜ਼ ਰਹੇਗਾ ਮੌਸਮ

ਚੰਡੀਗੜ੍ਹ: ਪੰਜ ਦਿਨਾਂ ਤੋਂ ਭਿਆਨਕ ਗਰਮੀ ਤੋਂ ਪਰੇਸ਼ਾਨ ਪੰਜਾਬ ਨੂੰ ਹਨ੍ਹੇਰੀ ਅਤੇ ਮੀਂਹ ਨਾਲ ਵੱਡੀ ਰਾਹਤ ਮਿਲੀ ਦੁਪਹਿਰ ਨੂੰ ਮੌਸਮ ਦਾ ਮਿਜਾਜ਼ ਬਦਲਿਆ। ਇਹ ਬਦਲਿਆ ਮਿਜਾਜ਼ ਅੱਜ ਵੀ ਜਾਰੀ ਹੈ, ਅੱਜ ਵੀ ਸੂਬੇ ਦੇ ਸਾਰੇ ਹਿੱਸਿਆਂ ਵਿੱਚ ਸਵੇਰੇ ਤੋਂ ਤੇਜ ਹਵਾਵਾਂ ਚੱਲ ਰਹੀਆਂ ਹਨ, ਅਸਮਾਨ ਵਿੱਚ ਬਾਦਲ ਛਾਏ ਹਨ। ਕਿਤੇ-ਕਿਤੇ …

Read More »

ਅਮਰੀਕਾ ‘ਚ ਵੈਸਟ ਪੁਆਇੰਟ ਮਿਲਟਰੀ ਅਕੈਡਮੀ ਤੋਂ ਪਹਿਲੀ ਪੰਜਾਬਣ ਹੋਈ ਗ੍ਰੈਜੁਏਟ

ਨਿਊਯਾਰਕ: ਸਿੱਖ ਵਿਸ਼ਵ ਭਰ ‘ਚ ਆਪਣੀਆਂ ਪ੍ਰਾਪਤੀਆਂ ਕਰਕੇ ਹਮੇਸ਼ਾਂ ਆਪਣੇ ਭਾਈਚਾਰੇ, ਸੂਬੇ ਅਤੇ ਦੇਸ਼ ਦਾ ਮਾਣ ਨਾਲ ਸਿਰ ਉੱਚਾ ਕਰਦੇ ਹਨ। ਕੋਰੋਨਾ ਵਾਇਰਸ ਸੰਕਟ ਦੌਰਾਨ ਪਹਿਲੀ ਸਿੱਖ ਮਹਿਲਾ ਅਨਮੋਲ ਕੌਰ ਨਾਰੰਗ ਨੇ ਇਤਿਹਾਸ ਰਚਦਿਆਂ ਵੈਸਟ ਪੁਆਇੰਟ – ਯੂਐਸ ਮਿਲਟਰੀ ਅਕੈਡਮੀ ਤੋਂ ਡਿਗਰੀ ਹਾਸਲ ਕੀਤੀ ਹੈ। 2nd ਲੈਫਟੀਨੈਂਟ ਅਨਮੋਲ ਕੌਰ ਆਪਣੀ …

Read More »

ਭਾਰਤ ‘ਚ ਟੁੱਟੇ ਸਾਰੇ ਰਿਕਾਰਡ, ਇੱਕ ਦਿਨ ‘ਚ ਕੋਰੋਨਾ ਦੇ 7,000 ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ: ਚੀਨ ਤੋਂ ਦੁਨੀਆਭਰ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿੱਚ ਵੀ ਜਾਰੀ ਹੈ ਪਿਛਲੇ 24 ਘੰਟੇ ਵਿੱਚ ਰਿਕਾਰਡ 7,466 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਇੱਕ ਦਿਨ ਵਿੱਚ ਸਾਹਮਣੇ ਆਏ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਪਾਜ਼ਿਟਿਵ ਮਾਮਲੇ ਹਨ ਕੁਲ ਮਰੀਜ਼ਾਂ ਦੀ ਗਿਣਤੀ 1,65,799 ਹੋ ਗਈ ਹੈ। …

Read More »

ਬੀਜ ਘੁਟਾਲੇ ‘ਤੇ ਭਖੀ ਸਿਆਸਤ, ਐਸਆਈਟੀ ਵੱਲੋਂ ਕੀਤੀ ਜਾਵੇਗੀ ਜਾਂਚ

ਚੰਡੀਗੜ੍ਹ: ਪੰਜਾਬ ਵਿੱਚ ਝੋਨਾ ਬੀਜ ਘੁਟਾਲੇ ‘ਤੇ ਸਿਆਸਤ ਗਰਮਾਉਂਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਲੈ ਕੇ ਕੈਪ‍ਟਨ ਸਰਕਾਰ ‘ਤੇ ਵਾਰ ਤੇਜ ਕਰ ਦਿੱਤਾ ਹੈ। ਇਸ ਤੋਂ ਬਾਅਦ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਦੇ ਨਾਲ ਹੀ ਵਿਸ਼ੇਸ਼ ਜਾਂਚ ਟੀਮ ( ਐਸਆਈਟੀ ) ਤੋਂ ਕਰਾਉਣ ਦਾ …

Read More »

ਕੋਰੋਨਾ ਮਰੀਜ਼ਾਂ ਦੀ 91 ਫੀਸਦੀ ਰਿਕਵਰੀ ਦਰ ਨਾਲ ਪੰਜਾਬ ਸਭ ਤੋਂ ਅੱਗੇ

ਚੰਡੀਗੜ੍ਹ: ਦੇਸ਼ ਭਰ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ 91 ਫੀਸਦੀ ਰਿਕਵਰੀ ਦਰ ਹੈ। ਉਥੇ ਹੀ ਸੂਬਾ ਮੌਤ ਦਰ ਨੂੰ ਵੀ ਸਭ ਤੋਂ ਘੱਟ 1.3 ਫੀਸਦੀ ਤੱਕ ਰੋਕਣ ਵਿੱਚ ਕਾਮਯਾਬ ਰਿਹਾ ਹੈ। ਇਨ੍ਹਾਂ ‘ਚ ਜ਼ਿਆਦਾਤਰ ਮੌਤਾਂ ਕਿਸੇ ਹੋਰ ਬੀਮਾਰੀ ਕਾਰਨ ਹੋਈਆਂ ਹਨ। ਇਹ ਜਾਣਕਾਰੀ ਸਿਹਤ ਤੇ ਪਰਿਵਾਰ …

Read More »

ਬਜ਼ੁਰਗ ਸੰਭਾਲ ਕੇਂਦਰਾਂ ‘ਚ ਕੰਮ ਕਰਨ ਵਾਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰੇਗਾ ਕਿਊਬਿਕ

ਮਾਂਟਰੀਅਲ: ਕੈਨੇਡਾ ਦੇ ਕਿਊਬਿਕ ਸੂਬੇ ‘ਚ ਬਜ਼ੁਰਗ ਸੰਭਾਲ ਕੇਂਦਰਾਂ ‘ਚ ਕੰਮ ਕਰਨ ਵਾਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਪ੍ਰੀਮੀਅਰ ਫ਼ਰਾਂਸਵਾ ਲੀਗੋਲਟ ਨੇ ਕਿਹਾ ਕਿ ਮਹਾਂਮਾਰੀ ਦੇ ਬਾਵਜੂਦ ਬਜ਼ੁਰਗਾਂ ਦੀ ਸੇਵਾ ਸੰਭਾਲ ਵਿਚ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕਰਨ ਦਾ ਸਮਾਂ ਆ ਗਿਆ ਹੈ। ਦੱਸ …

Read More »