Home / News (page 1360)

News

ਕੁਵੈਤ ‘ਚ ਕੋਰੋਨਾ ਵਾਇਰਸ ਕਾਰਨ ਭਾਰਤੀ ਡਾਕਟਰ ਦੀ ਮੌਤ

ਨਿਊਜ਼ ਡੈਸਕ: ਕੁਵੈਤ ਵਿੱਚ ਕੋਰੋਨਾ ਵਾਇਰਸ ਸੰਕਰਮਣ ਨਾਲ ਭਾਰਤ ਦੇ ਇੱਕ ਡਾਕਟਰ ਦੀ ਮੌਤ ਹੋ ਗਈ ਹੈ। ਉਹ ਦੇਸ਼ ਦੇ ਅਜਿਹੇ ਦੂੱਜੇ ਸਿਹਤ ਕਰਮੀ ਹਨ ਜਿਨ੍ਹਾਂ ਦੀ ਮੌਤ ਕੋਵਿਡ – 19 ਨਾਲ ਹੋਈ ਹੈ। ਸਮਾਚਾਰ ਏਜੰਸੀ ਮੁਤਾਬਕ 54 ਸਾਲਾ ਡਾਕਟਰ ਵਾਸੁਦੇਵ ਰਾਓ ਦੀ ਮੌਤ ਸ਼ਨੀਵਾਰ ਨੂੰ ਜਾਬੇਰ ਹਸਪਤਾਲ ਵਿੱਚ ਇਲਾਜ …

Read More »

ਈਰਾਨ : ਸੈਨਿਕ ਅਭਿਆਸ ਦੌਰਾਨ ਜੰਗੀ ਜਹਾਜ਼ਾਂ ਨੇ ਗਲਤੀ ਨਾਲ ਆਪਣੇ ਹੀ ਸਮੁੰਦਰੀ .....

ਤਹਿਰਾਨ : ਸੈਨਿਕ ਅਭਿਆਸ ਦੌਰਾਨ ਈਰਾਨ ਦੇ ਜੰਗੀ ਜਹਾਜ਼ ਜਮਰਾਨ ਨੇ ਫ੍ਰੈਂਡਲੀ ਫਾਇਰ ਵਿਚ ਗਲਤੀ ਨਾਲ ਆਪਣੇ ਹੀ ਦੂਸਰੇ ਸਮੁੰਦਰੀ ਜਹਾਜ਼ ਕੋਨਾਰਕ ਨੂੰ ਨਿਸ਼ਾਨਾ ਬਣਾ ਲਿਆ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 20 ਤੋਂ ਵੱਧ ਕਰਿਊ ਮੈਂਬਰਾਂ ਦੇ ਮਾਰੇ ਜਾਣ ਦੀ ਖਬਰ ਹੈ। ਜਲ ਸੈਨਾ ਦੇ ਸਮੁੰਦਰੀ ਜਹਾਜ਼ ਕੋਨਾਰਕ ‘ਚ …

Read More »

ਪੰਜਾਬ ‘ਚ ਫਸੇ ਯੂਕੇ ਦੇ ਨਾਗਰਿਕਾਂ ਦੀ ਵਾਪਸੀ ਲਈ ਕੱਲ ਤੋਂ ਸ਼ੁਰੂ ਹੋਣਗੀਆਂ .....

ਲੰਦਨ: ਬ੍ਰਿਟੇਨ ਸਰਕਾਰ ਨੇ ਪੰਜਾਬ ‘ਚ ਫਸੇ ਯੂਕੇ ਦੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 5 ਹੋਰ ਹਵਾਈ ਉਡਾਣਾਂ ਦਾ ਪ੍ਰਬੰਧ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਤਨਮਨਜੀਤ ਢੇਸੀ ਨੇ ਦੱਸਿਆ ਕਿ 4 ਹੋਰ ਹਵਾਈ ਉਡਾਣਾਂ ਅੰਮ੍ਰਿਤਸਰ ਤੋਂ ਲੰਡਨ ਆਉਣਗੀਆਂ, ਜੋ ਕਿ 12, 13, 14 ਅਤੇ 15 ਮਈ ਨੂੰ ਚੱਲਣਗੀਆਂ। ਇਸੇ ਤਰਾਂ …

Read More »

ਕੋਰੋਨਾ ਪੀੜਤਾਂ ਦੀ ਆਖਰੀ ਇੱਛਾ ਕੀ ਸੀ? ਟੈਸਟ ਕਿੱਟਾਂ ਦੀਆਂ ਰਿਪੋਰਟਾਂ ਕਿੰਨ.....

ਪਟਿਆਲਾ : ਦੇਸ਼ ‘ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਇਸ ਮਹਾਮਾਰੀ ਕਾਰਨ ਵਿਸ਼ਵ ਪੱਧਰ ‘ਤੇ ਹੁਣ ਤੱਕ  2 ਲੱਖ  83 ਹਜ਼ਾਰ ਲੋਕਾਂ ਜੀ ਜਾਨ ਜਾ ਚੁੱਕੀ ਹੈ। ਮਹਾਮਾਰੀ ਕਾਰਨ ਮਰਨ ਵਾਲੇ ਲੋਕਾਂ ਦੀ ਹਸਪਤਾਲਾਂ ‘ਚ ਆਖਰੀ ਇੱਛਾ ਕੀ ਰਹੀ ਹੋਵੇਗੀ। ਇਸ ਤੋਂ ਇਲਾਵਾ ਕੋਵਿਡ-19 ਦੌਰਾਨ ਸੂਬਾ ਅਤੇ ਦੇਸ਼ …

Read More »

ਸੁਮੇਧ ਸੈਣੀ ਮਾਮਲੇ ‘ਚ ਆਇਆ ਨਵਾ ਮੋੜ, ਚਸ਼ਮਦੀਦ ਗਵਾਹ ਨੇ ਕਰਵਾਏ ਬਿਆਨ ਦਰਜ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਦਰਜ ਅਗਵਾ ਮਾਮਲੇ ਚ ਨਵਾ ਮੋੜ ਆਇਆ ਹੈ। ਇਸ ਮਾਮਲੇ ਵਿਚ ਵਕੀਲ ਜੀ ਕੇ ਮਾਨ ਇਕ ਚਸ਼ਮਦੀਦ  ਗਵਾਹ ਵਜੋਂ ਸਾਹਮਣੇ ਆਈ ਹਨ। ਜਿਨਾ ਨੇ ਇਸ ਮਾਮਲੇ ਸਬੰਧੀ ਖੁਦ ਅਦਾਲਤ ਵਿੱਚ ਪੇਸ਼ ਹੋ ਕੇ ਆਈਓ ਕੋਲ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। …

Read More »

ਭਾਰਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 65,000, ਪਾਰ, 24 ਘੰਟੇ ‘ਚ ਆਏ 4,000 .....

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ ਲਾਕਡਾਉਨ 3.0 ਤੋਂ ਬਾਅਦ ਵੀ ਤੇਜੀ ਨਾਲ ਵੱਧਦੀ ਜਾ ਰਹੀ ਹੈ। ਸਰਕਾਰੀ ਅੰਕੜੇ ਅਨੁਸਾਰ 67,157 ਮਰੀਜ ਸਾਹਮਣੇ ਆ ਚੁੱਕੇ ਹਨ। ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਇੱਕ ਦਿਨ ਵਿੱਚ ਚਾਰ ਹਜ਼ਾਰ ਤੋਂ ਜ਼ਿਆਦਾ ਮਰੀਜ ਮਿਲੇ ਹਨ। 20,917 ਮਰੀਜ …

Read More »

ਜਲੰਧਰ ਦੇ 6ਵੇਂ ਕੋਰੋਨਾ ਪਾਜ਼ਿਟਿਵ ਮਰੀਜ਼ ਦੀ ਮੌਤ

ਜਲੰਧਰ: ਜਲੰਧਰ ‘ਚ ਅੱਜ ਕੋਵਿਡ-19 ਕੋਰੋਨਾ ਵਾਇਰਸ ਮਰੀਜ਼ 91 ਸਾਲਾ ਦਰਸ਼ਨ ਸਿੰਘ ਦੀ ਮੌਤ ਹੋ ਗਈ ਹੈ। ਮਰੀਜ਼ ਦਾ ਇਲਾਜ ਲੁਧਿਆਣਾ ਦੇ ਸੀਐਮਸੀ ਹਸਪਤਾਲ਼ ਵਿੱਚ ਚੱਲ ਰਿਹਾ ਸੀ ਤੇ ਬੀਤੀ ਰਾਤ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦਰਸ਼ਨ ਸਿੰਘ ਪਿੰਡ ਕਬੂਲ ਪੁਰ, ਜੰਡੂਸਿੰਘਾ ਦੇ ਰਹਿਣ ਵਾਲੇ ਹਨ। ਇਸ ਦੇ …

Read More »

ਅੱਜ ਦਿੱਲੀ ਤੋਂ ਬੱਸਾਂ ਰਾਹੀਂ ਚੰਡੀਗੜ੍ਹ ਪਹੁੰਚਣਗੇ ਵਿਦੇਸ਼ਾਂ ਤੋਂ ਪਰਤੇ NRI

ਚੰਡੀਗੜ੍ਹ: ਚੰਡੀਗੜ੍ਹ ਦੇ ਕਈ ਐਨਆਰਆਈ ਬੀਤੇ ਦਿਨੀਂ ਦਿੱਲੀ ਪਹੁੰਚ ਗਏ ਹਨ। ਅੱਜ ਯਾਨੀ ਸੋਮਵਾਰ ਨੂੰ ਕੁੱਝ ਹੋਰ ਦੀ ਵਾਪਸੀ ਵਿਦੇਸ਼ਾਂ ਤੋਂ ਹੋ ਜਾਵੇਗੀ। ਇਨ੍ਹਾਂ ਨੂੰ ਦਿੱਲੀ ਦੇ ਇੱਕ ਹੋਟਲ ਵਿੱਚ ਕੁਆਰੰਟਾਇਨ ਕੀਤਾ ਗਿਆ ਹੈ। ਅੱਜ ਇਨ੍ਹਾਂ ਨੂੰ ਬੱਸਾਂ ਦੇ ਜ਼ਰੀਏ ਚੰਡੀਗੜ੍ਹ ਲਿਆਇਆ ਜਾਵੇਗਾ। ਚੰਡੀਗੜ੍ਹ ਆਉਣ ਤੋਂ ਬਾਅਦ ਸਿੱਧੇ ਇਨ੍ਹਾਂ ਨੂੰ …

Read More »

ਅਮਰੀਕਾ ‘ਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦਾ ਅੰਕੜਾ 80,000 ਪਾਰ

ਵਾਸ਼ਿੰਗਟਨ: ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਦੋ ਲੱਖ 80 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਅਤੇ ਸੰਕਰਮਿਤਾਂ ਦੀ ਗਿਣਤੀ 41 ਲੱਖ ਤੋਂ ਜ਼ਿਆਦਾ ਹੋ ਗਈ ਹੈ। ਜਦਕਿ 14 ਲੱਖ 41 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਅਮਰੀਕਾ …

Read More »