News

ਬੰਗਲਾਦੇਸ਼ ‘ਚ ਈਦ ਮੌਕੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 16 ਦੀ ਮੌਤ, ਮਰਨ ਵਾਲਿਆਂ ‘ਚ ਦੋ ਮਹਿਲਾਵਾਂ ਵੀ ਸ਼ਾਮਲ

ਢਾਕਾ : ਉੱਤਰ-ਪੱਛਮੀ ਬੰਗਲਾਦੇਸ਼ ‘ਚ ਈਦ ਦੇ ਜ਼ਸ਼ਨ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋ ਵੱਖ-ਵੱਖ ਘਟਨਾਵਾਂ ‘ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਦਰਜਨ ਤੋਂ ਵੱਧ ਲੋਕਾਂ ਨੂੰ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਹੈ ਜਿਨ੍ਹਾਂ ‘ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਹਿਰੀਲੀ ਸ਼ਰਾਬ …

Read More »

ਅਮਰੀਕਾ ‘ਚ ਹਾਲਾਤ ਬੇਕਾਬੂ, ਮੌਤਾਂ ਦਾ ਅੰਕੜਾ 1 ਲੱਖ ਪਾਰ

ਵਾਸ਼ਿੰਗਟਨ: ਅਮਰੀਕਾ ‘ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 1 ਲੱਖ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੋਹਨ ਹਾਪਕਿੰਸ ਯੂਨੀਵਰਸਿਟੀ ਦੇ ਮੁਤਾਬਕ ਦੁਨੀਆ ਵਿੱਚ ਇਹ ਗਿਣਤੀ ਸਭ ਤੋਂ ਜ਼ਿਆਦਾ ਹੈ। ਅਮਰੀਕਾ ਵਿੱਚ ਮ੍ਰਿਤਕਾਂ ਦੀ ਗਿਣਤੀ 1,02,000 ਨੂੰ ਪਾਰ ਕਰ ਗਈ ਹੈ ਅਤੇ 17 ਲੱਖ 45 ਹਜ਼ਾਰ ਤੋਂ ਜ਼ਿਆਦਾ ਲੋਕ ਲਪੇਟ …

Read More »

ਸੂਬੇ ‘ਚ 24 ਘੰਟੇ ਦੌਰਾਨ ਕੋਰੋਨਾ ਦੇ 34 ਨਵੇਂ ਪਾਜ਼ਿਟਿਵ ਮਾਮਲੇ, ਐਕਟਿਵ ਮਰੀਜ਼ਾਂ ਦੀ ਗਿਣਤੀ ਹੋਈ 262

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ 34 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ 18 ਮਾਮਲੇ ਰਿਪੋਰਟ ਹੋਏ ਹਨ। ਇਸ ਤੋਂ ਇਲਾਵਾ ਪਟਿਆਲਾ ਵਿੱਚ ਸੱਤ, ਜਲੰਧਰ ਵਿੱਚ ਤਿੰਨ, ਤਰਨਤਾਰਨ ਵਿੱਚ ਦੋ, ਜਦਕਿ ਰੂਪਨਗਰ, ਬਰਨਾਲਾ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਇੱਕ – ਇੱਕ ਕੇਸ ਆਇਆ। ਬਰਨਾਲਾ ਵਿੱਚ …

Read More »

ਦੇਸ਼ ‘ਚ 24 ਘੰਟੇ ਦੌਰਾਨ ਆਏ 6,500 ਤੋਂ ਜ਼ਿਆਦਾ ਨਵੇਂ ਮਾਮਲੇ, ਕੁੱਲ ਅੰਕੜਾ 1,58,000 ਪਾਰ

ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 6,566 ਨਵੇਂ ਕੋਰੋਨਾ ਮਰੀਜ਼ ਮਿਲੇ ਹਨ ਅਤੇ ਇਸ ਦੇ ਨਾਲ ਕੁਲ ਸੰਕਰਮਿਤਾਂ ਦੀ ਗਿਣਤੀ 1,58,333 ਹੋ ਗਈ। ਸਿਹਤ ਮੰੰਤਰਾਲੇ ਵਲੋਂ ਵੀਰਵਾਰ ਸਵੇਰੇ ਜਾਰੀ ਅੰਕੜਿਆਂ ਦੇ ਮੁਤਾਬਕ 3,266 ਲੋਕ ਰਿਕਵਰ ਹੋਏ ਹਨ ਅਤੇ ਇਸਦੇ ਨਾਲ ਕੋਰੋਨਾ ਤੋਂ ਅਜ਼ਾਦ ਹੋਣ ਵਾਲਿਆਂ ਦੀ ਗਿਣਤੀ 67,692 …

Read More »

ਪੰਜਾਬ ‘ਚ ਨਹੀਂ ਟਲਿਆ ਟਿੱਡੀ ਦਲ ਦਾ ਖਤਰਾ, ਤਿੰਨ ਜ਼ਿਲ੍ਹਿਆਂ ‘ਚ ਹਾਈ ਅਲਰਟ

ਚੰਡੀਗੜ੍ਹ: ਪੰਜਾਬ ‘ਤੇ ਟਿੱਡੀ ਦਲ ਦੇ ਹਮਲੇ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ। ਟਿੱਡੀਆਂ ਦਾ ਵੱਡਾ ਦਲ ਰਾਜਸਥਾਨ ਤੋਂ ਹੁੰਦਾ ਹੋਇਆ ਮੱਧਪ੍ਰਦੇਸ਼ ਵੱਲ ਚੱਲ ਗਿਆ ਹੈ ਪਰ ਭਾਰਤ-ਪਾਕਿਸਤਾਨ ਸਰਹੱਦ ਦੇ ਇਲਾਕੇ ਵਿੱਚ ਇਸ ਦੇ ਮੰਡਰਾਉਣ ਨਾਲ ਪੰਜਾਬ ‘ਤੇ ਖ਼ਤਰਾ ਬਰਕਰਾਰ ਹੈ। ਪਾਕਿਸ‍ਤਾਨ ਵਿੱਚ ਭਾਰੀ ਗਿਣਤੀ ਵਿੱਚ ਟਿੱਡੀਆਂ ਦਾ ਦਲ ਮੰਡਰਾ …

Read More »

ਅਮਰੀਕਾ ‘ਚ ਪੁਲਿਸ ਨੇ ਅਫ਼ਰੀਕੀ ਮੂਲ ਦੇ ਵਿਅਕਤੀ ਦਾ ਗੋਡੇ ਨਾਲ ਦੱਬਿਆ ਗਲਾ, ਮੌਤ

ਮਿਨੀਪੋਲਿਸ: ਅਮਰੀਕਾ ਦੇ ਮਿਨੀਪੋਲਿਸ ਸ਼ਹਿਰ ਵਿੱਚ ਇੱਕ ਅਫਰੀਕੀ ਮੂਲ ਦੇ ਅਮਰੀਕੀ ਵਿਅਕਤੀ ਦੀ ਪੁਲਿਸ ਹਿਰਾਸਤ ‘ਚ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇੱਕ ਬਲੈਕ ਵਿਅਕਤੀ ਨੂੰ ਹਥਕੜੀ ਲੱਗੀ ਹੈ ਅਤੇ ਪੁਲਿਸ ਨੇ ਉਸਨੂੰ ਜ਼ਮੀਨ ‘ਤੇ ਉਲਟਾ ਲਿਟਾਇਆ ਹੈ। ਇੱਕ ਪੁਲਿਸ ਅਫਸਰ ਕਿੰਨੇ ਸਮੇਂ ਤੱਕ …

Read More »

ਬਰੈਂਪਟਨ ਵਿਖੇ ਟਰੱਕ ਟ੍ਰੇਲਰਾਂ ਦੀ ਭਿਆਨਕ ਟੱਕਰ ‘ਚ 24 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਬੀਤੀ ਮੰਗਲਵਾਰ ਰਾਤ ਹੋਈ ਟਰੱਕ ਟ੍ਰੇਲਰਾਂ ਦੀ ਟੱਕਰ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 24 ਸਾਲਾ ਸੰਗਮਪ੍ਰੀਤ ਸਿੰਘ ਗਿੱਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਟਰੱਕਾਂ ਦੀ ਟੱਕਰ ਕਾਸਟਲ ਓਕਸ ਕਰਾਸਿੰਗ ਨੇੜੇ ਹਾਈਵੇਅ 50 ‘ਤੇ ਹੋਈ। ਟੱਕਰ ਇਨੀਂ ਭਿਆਨਕ ਸੀ …

Read More »

ਕੈਨੇਡਾ ਵਿਚ ਕੋਰੋਨਾ ਪੀੜਿਤਾਂ ਦੀ ਗਿਣਤੀ 85998 ਹੋਈ

ਕੈਨੇਡਾ ਦੀ ਚੀਫ ਮੈਡੀਕਲ ਅਧਿਕਾਰੀ ਡਾ: ਟੈਮ ਨੇ ਦੱਸਿਆ ਕਿ ਮੁਲਕ ਵਿੱਚ ਕੁੱਲ ਕੇਸਾਂ ਦੀ ਗਿਣਤੀ 85998 ਹੋ ਗਈ ਹੈ ਅਤੇ 6566 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਤੋਂ ਇਲਾਵਾ 44911 ਮਰੀਜ਼ ਠੀਕ ਹੋ ਚੁੱਕੇ ਹਨ।ਕੈਨੇਡਾ ਭਰ ਦੇ ਵਿੱਚ ਲੈੱਬਜ਼ ਨੇ 15,00000 ਟੈੱਸਟ ਕੀਤੇ ਹਨ। ਜਿਸ ਵਿੱਚੋਂ 5 ਪ੍ਰਤੀਸ਼ਤ …

Read More »

ਸਾਰਾ ਸਿੰਘ ਨੇ ਫਰੰਟ ਲਾਇਨ ਵਰਕਰਾਂ ਨੂੰ ਪੂਰੀਆਂ ਪੀਪੀਈ ਕਿੱਟਾਂ ਨਾ ਮਿਲਣ ਦਾ ਮੁੱਦਾ ਚੁੱਕਿਆ

ਓਨਟਾਰੀਓ ਪ੍ਰੋਵਿੰਸ਼ੀਅਲ ਪਾਰਲੀਆਮੈਂਟ ਵਿੱਚ ਬਰੈਂਪਟਨ ਸੈਂਟਰ ਤੋਂ ਐਮਪੀਪੀ ਸਾਰਾ ਸਿੰਘ ਵੱਲੋਂ ਫਰੰਟ ਲਾਇਨ ਵਰਕਰਾਂ ਨੂੰ ਪੂਰੀਆਂ ਪੀਪੀਈ ਕਿੱਟਾਂ ਨਾ ਮਿਲਣ ਦਾ ਮੁੱਦਾ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਬਰੈਂਪਟਨ ਵਿੱਚ ਵੀ ਜ਼ਰੂਰੀ ਸਮਾਨ ਹੈਲਥ ਕੇਅਰ ਵਰਕਰਾਂ ਨੂੰ ਨਹੀਂ ਮਿਲ ਰਿਹਾ ਹੈ। ਸਿਹਤ ਮੰਤਰੀ ਕ੍ਰਿਸਟੀਨ ਨੇ ਦਾਅਵਾ ਕੀਤਾ ਕਿ ਸਾਰੇ ਹਸਪਤਾਲਾਂ ਅਤੇ …

Read More »

ਕੋਵਿਡ-19 ਦੀ ਸਥਿਤੀ ਕੰਟਰੋਲ ਵਿੱਚ: ਅਨੀਤਾ ਅਨੰਦ

ਓਟਾਵਾ:- ਫੈਡਰਲ ਮਨਿਸਟਰ ਅਨੀਤਾ ਅਨੰਦ ਨੇ ਕਿਹਾ ਕਿ ਕੋਵਿਡ-19 ਦੀ ਸਥਿਤੀ ਕੰਟਰੋਲ ਵਿੱਚ ਹੈ ਤੇ ਅਸੀਂ ਅਗਲੇ ਫੇਜ਼ ਵਿੱਚ ਦਾਖਲ ਹੋ ਗਏ ਹਾਂ। ਇਸ ਲਈ ਟੈਸਟਿੰਗ ਨੇ ਅਹਿਮ ਰੋਲ ਅਦਾ ਕੀਤਾ ਹੈ। ਜਿੰਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਡੋਮੈਸਟਿਕ ਕੰਪਨੀਜ਼ ਤੋਂ ਇਲਾਵਾ 4 ਪ੍ਰੀਮੀਅਰ ਸਪਲਾਈਜ਼ਰ ਨਾਲ ਸਮਝੌਤਾ ਕੀਤਾ ਗਿਆ ਹੈ। ਜਿਸ …

Read More »