Latest News News
‘AAP’ ਵਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਬਾਹਰ “ਵੈਕਸੀਨ ਸਕੈਮ” ਨੂੰ ਲੈ ਕੇ ਪ੍ਰਦਰਸ਼ਨ
ਮੋਹਾਲੀ(ਬਿੰਦੂ ਸਿੰਘ): ਮੋਹਾਲੀ 'ਚ ਆਮ ਆਦਮੀ ਪਾਰਟੀ ਨੇ ਸਿਹਤ ਮੰਤਰੀ ਬਲਬੀਰ ਸਿੰਘ…
ਜੂਨ 1984 ਦਾ ਘੱਲੂਘਾਰਾ ਨਾ ਭੁੱਲਣਯੋਗ, ਕੋਰੋਨਾ ਕਾਰਨ ਅਨਾਥ ਤੇ ਲਾਵਾਰਸ ਹੋਏ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਅਪਣਾਇਆ ਜਾਵੇਗਾ : ਬੀਬੀ ਜਗੀਰ ਕੌਰ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੂਨ…
ਅਦਾਕਾਰ ਦਿਲੀਪ ਕੁਮਾਰ ਦੀ ਹਾਲਤ ਵਿਗੜੀ, ਹਿੰਦੂਜਾ ਹਸਪਤਾਲ ‘ਚ ਦਾਖਲ
ਮੁੰਬਈ: 98 ਸਾਲਾਂ ਅਦਾਕਾਰ ਦਿਲੀਪ ਕੁਮਾਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ…
ਸਾਕਾ ਨੀਲਾ ਤਾਰਾ ਬਰਸੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੇ ਭਾਰੀ ਇੱਕਠ ‘ਚ ਇਕ ਚੋਰ ਨੂੰ ਕੀਤਾ ਗਿਆ ਕਾਬੂ
ਅੰਮ੍ਰਿਤਸਰ: 6 ਜੂਨ 1984 ਨੂੰ ਦਰਬਾਰ ਸਾਹਿਬ ਕੰਪਲੈਕਸ ਉੱਪਰ ਹੋਈ ਫ਼ੌਜੀ ਕਾਰਵਾਈ…
ਦਲਿਤ ਵਰਗ ਨੂੰ ਪੰਥ ਵਿੱਚ ਅਹਿਮੀਅਤ ਦੇਣ ਦੀ ਲੋੜ : ਧਿਆਨ ਸਿੰਘ ਮੰਡ
ਅੰਮ੍ਰਿਤਸਰ: 6 ਜੂਨ 1984 ਦੇ ਜ਼ਖਮਾਂ ਨੂੰ ਫਿਰ ਤਾਜ਼ਾ ਕਰਦਿਆਂ ਅਤੇ ਸ਼ਹੀਦ…
ਰੂਸੀ ਰਾਸ਼ਟਰਪਤੀ ਨੇ ਕਿਹਾ ਮੋਦੀ ਅਤੇ ਸ਼ੀ ਜਿਨਪਿੰਗ ਜ਼ਿੰਮੇਵਾਰ ਆਗੂ, ਭਾਰਤ-ਚੀਨ ਦੇ ਮੁੱਦੇ ਹੱਲ ਕਰਨ ‘ਚ ਸਮਰੱਥ’
ਸੇਂਟ ਪੀਟਰਜ਼ਬਰਗ (ਰੂਸ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ…
6 ਜੂਨ 1984 ਦਾ ਦਿਨ ਅਪ੍ਰੇਸ਼ਨ Blue Star ਨਹੀਂ ਸਿਰਫ ਘੱਲੂਘਾਰਾ ਦਿਵਸ ਕਿਹਾ ਜਾਵੇ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ: 6 ਜੂਨ 1984 ਨੂੰ ਦਰਬਾਰ ਸਾਹਿਬ ਕੰਪਲੈਕਸ ਉੱਪਰ ਹੋਈ ਫ਼ੌਜੀ ਕਾਰਵਾਈ…
ਸੋਸ਼ਲ ਮੀਡੀਆ ‘ਤੇ ਮਿਲਖਾ ਸਿੰਘ ਦੇ ਦੇਹਾਂਤ ਸੰਬੰਧੀ ਉੱਡੀਆਂ ਅਫਵਾਹਾਂ, ਡਾਕਟਰਾਂ ਨੇ ਹਾਲਤ ‘ਚ ਸੁਧਾਰ ਦੀ ਕੀਤੀ ਪੁਸ਼ਟੀ
ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਅਕਸਰ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਫਵਾਹਾਂ ਫੈਲਾਈਆਂ…
ਪਰਿਵਾਰ ਨੇ ਮ੍ਰਿਤਕ ਔਰਤ ਦਾ ਕੀਤਾ ਸਸਕਾਰ, 15 ਦਿਨ ਬਾਅਦ ਘਰ ਆਈ ਔਰਤ
ਕੋਰੋਨਾ ਮਹਾਮਾਰੀ 'ਚ ਡਾਕਟਰਾਂ 'ਤੇ ਗੰਭੀਰ ਦੋਸ਼ ਲਗਦੇ ਆ ਰਹੇ ਹਨ ਕਿ…
ਕੋਲਕਾਤਾ: BJP ਦਫ਼ਤਰ ਦੇ ਕੋਲ ਮਿਲੇ 51 ਦੇਸੀ ਬੰਬ
ਨਵੀਂ ਦਿੱਲੀ: ਕੋਲਕਾਤਾ ਦੇ ਹੇਸਟਿੰਗ ਕ੍ਰਾਸਿੰਗ ਇਲਾਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ…