Latest ਮਨੋਰੰਜਨ News
ਸੋਨਮ ਕਪੂਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਾਪਾ ਆਨੰਦ ਆਹੂਜਾ ਦੀ ਗੋਦ ‘ਚ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ
ਨਿਊਜ਼ ਡੈਸਕ: ਸੋਨਮ ਕਪੂਰ ਨੇ 20 ਅਗਸਤ, 2022 ਨੂੰ ਬੇਟੇ ਨੂੰ ਜਨਮ…
ਗਾਣੇ ਦੀ ਰਿਲੀਜ਼ ਨੂੰ ਲੈ ਕੇ ਮੂਸੇਵਾਲਾ ਦੇ ਪਰਿਵਾਰ ਦੀ ਸਲੀਮ ਮਰਚੈਂਟ ਨੂੰ ਅਪੀਲ, ਦੱਸਿਆ ਗੈਰਕਾਨੂੰਨੀ
ਨਿਊਜ਼ ਡੈਸਕ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸੰਗੀਤਕਾਰ ਸਲੀਮ…
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਜਾਂਦੀ ਵਾਰ’ ਇਸ ਦਿਨ ਹੋਵੇਗਾ ਰਿਲੀਜ਼
ਨਿਊਜ਼ ਡੈਸਕ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅਜੇ ਵੀ…
ਰਿਪੋਰਟ: ਰਾਜੂ ਸ੍ਰੀਵਾਸਤਵ ਨੂੰ 15 ਦਿਨਾਂ ਬਾਅਦ ਆਇਆ ਹੋਸ਼, ਨਰਸਾਂ ਨੂੰ ਸਭ ਤੋਂ ਪਹਿਲਾਂ ਪੁੱਛੀ ਇਹ ਗੱਲ
ਨਵੀਂ ਦਿੱਲੀ: ਦੇਸ਼ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ…
ਵੀਡੀਓ ਵਾਇਰਲ ਹੋਣ ਤੋਂ ਬਾਅਦ ਨਿੱਕੂ ਨੇ ਤੋੜੀ ਚੁੱਪੀ, ਗਾਇਕ ਦੇ ਨਾਲ ਖੜੀ ਹੋਈ ਸਾਰੀ ਪੰਜਾਬੀ ਇੰਡਸਟਰੀ
ਨਿਊਜ਼ ਡੈਸਕ: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਆਪਣੀ ਇੱਕ ਵੀਡੀਓ ਵਾਇਰਲ ਹੋਣ ਤੋਂ…
ਦਿਲਜੀਤ ਦੋਸਾਂਝ ਨੇ ਗਾਇਕ ਇੰਦਰਜੀਤ ਨਿੱਕੂ ਨੂੰ ਗੀਤ ਦੀ ਕੀਤੀ ਪੇਸ਼ਕਸ਼
ਨਿਊਜ਼ ਡੈਸਕ: ਨਵੇਂ ਨੌਜਵਾਨ ਕਲਾਕਾਰਾਂ ਕਰਕੇ ਕੁਝ ਦਿੱਗਜ ਕਲਾਕਾਰਾਂ ਨੂੰ, ਖਾਸ ਕਰਕੇ…
ਸਾਧ ਦੇ ਚਰਨੀ ਲੱਗ ਇੰਦਰਜੀਤ ਨਿੱਕੂ ਨੇ ਰੋ-ਰੋ ਦੱਸੇ ਦੁੱਖ, ਲੋਕਾਂ ਨੇ ਚੁੱਕੇ ਸਵਾਲ
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ…
ਅਮਿਤਾਭ ਬੱਚਨ ਕੋਰੋਨਾ ਪਾਜ਼ੀਟਿਵ, ਟਵੀਟ ਕਰਕੇ ਕਹੀ ਇਹ ਗੱਲ
ਨਿਊਜ਼ ਡੈਸਕ: ਕੋਰੋਨਾ ਵਾਇਰਸ ਨੇ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ…
ਬੰਬੀਹਾ ਗਰੁੱਪ ਦੀ ਲਿਸਟ ‘ਚ ਟਾਪ ‘ਤੇ ਮਨਕੀਰਤ ਔਲਖ, ਕਿਹਾ ‘ਤੈਨੂੰ ਮਿਲਾਂਗੇ ਜ਼ਰੂਰ ਬਸ ਇੰਤਜ਼ਾਰ ਕਰ’
ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਨੇ ਪੰਜਾਬੀ…
ਮਸ਼ਹੂਰ ਡਾਂਸਰ ਸਪਨਾ ਚੌਧਰੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ
ਨਿਊਜ਼ ਡੈਸਕ: ਮਸ਼ਹੂਰ ਡਾਂਸਰ ਸਪਨਾ ਚੌਧਰੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ…