Home / ਕੈਨੇਡਾ (page 20)

ਕੈਨੇਡਾ

ਕਰਜ਼ ਉਤਾਰਨ ਲਈ ਕੈਨੇਡਾ ਨੂੰ ਆਪਣਾ ਇੱਕ ਰਾਜ ਵੇਚੇਗਾ ਅਮਰੀਕਾ

U.S. to sell Montana to Canada

ਵਾਸ਼ਿੰਗਟਨ: ਅਮਰੀਕਾ ਵਿੱਚ ਲੋਕਾਂ ਨੇ ਦੇਸ਼ ਦੇ ਇੱਕ ਹਿੱਸੇ ਨੂੰ ਵੇਚਣ ਦੀ ਅਨੋਖੀ ਮੰਗ ਕੀਤੀ ਹੈ। ਇੱਕ ਵੈਬਸਾਈਟ ‘ਤੇ ਲੋਕਾਂ ਨੇ ਕਿਹਾ ਹੈ ਕਿ ਅਮਰੀਕਾ ‘ਤੇ ਕਰਜ ਵਧਦਾ ਜਾ ਰਿਹਾ ਹੈ। ਇਸਨੂੰ ਘੱਟ ਕਰਨ ਲਈ ਮੋਂਟਾਨਾ ਰਾਜ ਕੈਨੇਡਾ ਨੂੰ ਵੇਚ ਦੇਣਾ ਚਾਹੀਦਾ ਹੈ। ਲੋਕਾਂ ਨੇ ਇਸ ਦੀ ਕੀਮਤ ਇੱਕ ਟ੍ਰਿਲੀਅਨ …

Read More »

ਸਰੀ ਤੋਂ ਲਾਪਤਾ ਪੰਜਾਬੀ ਮੂਲ ਦੀ ਮੁਟਿਆਰ ਦੀ ਮਿਲੀ ਲਾਸ਼

ਸਰੀ: ਸਰੀ ਤੋਂ ਬੀਤੇ ਮਹੀਨੇ ਲਾਪਤਾ ਹੋਈ ਪੰਜਾਬਣ ਮੁਟਿਆਰ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਪੁਲਿਸ ਮੁਤਾਬਕ ਰਾਜਵਿੰਦਰ ਕੌਰ (38) ਇਕ ਹੋਰ ਮਹਿਲਾ ਨਾਲ ਹੌਂਡਾ ਸਿਵਿਕ ਕਾਰ ਵਿਚ ਐਲਬਰਟਨ ਵਲ ਗਈ ਸੀ। ਪਰਿਵਾਰ ਨੇ 23 ਜਨਵਰੀ …

Read More »

ਲਿਬਰਲ ਐਮਪੀ ‘ਤੇ ਕੀਤੇ ਨਿਜੀ ਹਮਲਿਆਂ ਦੀ ਨਿਖੇਧੀ ਨਾ ਕਰਨ ‘ਤੇ ਟਰੂਡੋ ਨੇ ਮੁਆਫੀ ਮੰਗੀ

ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਸਐਨਸੀ-ਲਾਵਾਲਿਨ ਵਿਵਾਦ ਸ਼ੁਰੂ ਹੋਣ ਵਾਲੇ ਦਿਨਾਂ ਵਿੱਚ ਅਣਦੱਸੇ ਲਿਬਰਲ ਸਰੋਤਾਂ ਵੱਲੋਂ ਲਿਬਰਲ ਐਮਪੀ ਜੋਡੀ ਵਿਲਸਨ ਰੇਅਬੋਲਡ ਉੱਤੇ ਕੀਤੇ ਨਿਜੀ ਹਮਲਿਆਂ ਦੀ ਨਿਖੇਧੀ ਨਾ ਕਰਨ ਲਈ ਉਨ੍ਹਾਂ ਤੋਂ ਮੁਆਫੀ ਮੰਗੀ। ਬੁੱਧਵਾਰ ਨੂੰ ਪ੍ਰਸ਼ਨ ਕਾਲ ਵਿੱਚ ਹਿੱਸਾ ਲੈਣ ਲਈ ਜਾਂਦਿਆਂ ਟਰੂਡੋ ਨੇ ਇਹ ਗੱਲ ਕਹੀ ਇਹ …

Read More »

ਕੈਨੇਡਾ ‘ਚ ਆਪਣਾ ਘਰ ਲੈਣ ਦੇ ਚਾਹਵਾਨਾਂ ਲਈ ਖੁਸ਼ਖਬਰੀ, ਮਕਾਨਾਂ ਦੀ ਕੀਮਤਾਂ ‘ਚ ਆਈ ਗਿਰਾਵਟ

Canadian real estate market

ਟੋਰਾਂਟੋ: ਕੈਨੇਡਾ ‘ਚ ਆਪਣੇ ਘਰ ਦਾ ਸੁਪਨਾ ਵੇਖਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਕੈਨੇਡਾ ਵਿਚ ਮਕਾਨਾਂ ਦੀ ਕੀਮਤਾਂ ਵਿਚ ਗਿਰਾਵਟ ਦਰਜ਼ ਕੀਤੀ ਗਈ ਹੈ। ਮਕਾਨ ਦੀ ਔਸਤ ਕੀਮਤ ਵਿਚ ਸਾਢੇ 5 ਫੀਸਦੀ ਤਕ ਗਿਰਾਵਟ ਆਈ ਹੈ। ਇਸ ਗਿਰਾਵਟ ਮਗਰੋਂ ਮਕਾਨਾਂ ਦੀ ਔਸਤ ਕੀਮਤ 4 ਲੱਖ 55 ਹਜਾਰ ਡਾਲਰ ‘ਤੇ ਆ …

Read More »

ਟਰੂਡੋ ਦੇ ਕਰੀਬੀ ਸੀਨੀਅਰ ਸਲਾਹਕਾਰ ਗੇਰਾਲਡ ਬੱਟਸ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Trudeau's top aide Gerald Butts resigns

ਟਰਾਂਟੋ: ਕੈਨੇਡਾ ਦੇ ਸਿਆਸੀ ਗਲਿਆਰਿਆਂ ‘ਚ ਇਨ੍ਹੀ ਦਿਨੀ ਉਥਲ ਪੁਥਲ ਹੁੰਦੀ ਜਾਪ ਰਹੀ ਹੈ ਜਿਸ ਦੇ ਚਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਰੀਬੀਆਂ ‘ਚੋਂ ਮੰਨੇ ਜਾਂਦੇ ਸੀਨੀਅਰ ਸਲਾਹਕਾਰ ਗੇਰਾਲਡ ਬੱਟਸ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦੇਣ ਦੇ ਨਾਲ ਹੀ ਬੱਟਸ ਨੇ ਉਨ੍ਹਾਂ ਦੋਸ਼ਾਂ ਦਾ ਖੰਡਨ ਵੀ …

Read More »

ਪੁਲਵਾਮਾ ਹਮਲਾ: ਕੈਨੇਡਾ ‘ਚ ਪਾਕਿਸਤਾਨ ਹਾਈ ਕਮਿਸ਼ਨਰ ਦਫਤਰ ਦੇ ਬਾਹਰ ਭਾਰਤੀ ਭਾਈਚਾਰੇ ਨੇ ਕੀਤਾ ਪ੍ਰਦਰਸ਼ਨ

Indo-Canadian community protest outside Pakistan Consulate

ਕੈਨੇਡਾ: ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰੀ ਦੁਨੀਆ ਵਿਚ ਸੋਗ ਦੀ ਲਹਿਰ ਹੈ। ਦੇੇਸ਼ ਵਾਸੀਆਂ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੱਸਦਾ ਭਾਰਤੀ ਭਾਈਚਾਰਾ ਇਸ ਹਮਲੇ ਦੀ ਨਿੰਦਾ ਕਰਦਿਆਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਐਤਵਾਰ ਨੂੰ ਕੈਨੇਡਾ ਸਥਿਤ ਪਾਕਿਸਤਾਨ ਹਾਈ ਕਮਿਸ਼ਨਰ ਦਫਤਰ ਦੇ ਬਾਹਰ ਇੰਡੋ-ਕੈਨੇਡੀਅਨ ਸੰਸਥਾ ਦੇ …

Read More »

ਚੋਰਾਂ ਨੇ ਆਈਸਬਰਗ ਦਾ 30 ਹਜ਼ਾਰ ਲੀਟਰ ਪਾਣੀ ਕੀਤਾ ਚੋਰੀ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ !

vodka iceberg water stolen

ਟੋਰਾਂਟੋ: ਹਾਲੇ ਤੱਕ ਤੁਸੀ ਚੋਰਾਂ ਨੂੰ ਪੈਸੇ, ਗੱਡੀਆ, ਗਹਿਣੇ ਤੇ ਹੋਰ ਕੀਮਤੀ ਸਮਾਨ ਤੇ ਹੱਥ ਸਾਫ ਕਰਦੇ ਹੋਏ ਸੁਣਿਆ ਹੋਵੇਗਾ ਪਰ ਕੈਨੇਡਾ ਦੇ ਨਿਊਫਾਊਂਡਲੈਂਡ ‘ਚ ਚੋਰਾਂ ਨੇ ਇੱਕ ਕੰਪਨੀ ਚੋਂ 30 ਹਜ਼ਾਰ ਲੀਟਰ ਪਾਣੀ ਚੋਰੀ ਕਰ ਲਿਆ ਹੈ। ਇਹ ਗੱਲ ਤੁਹਾਨੂੰ ਭਲੇ ਮਜ਼ਾਕ ਲੱਗੇ ਪਰ ਤੁਹਾਡੇ ਲਈ ਇਹ ਗੱਲ ਜਾਣ …

Read More »

ਲਓ ਜੀ ! ਇਸ ਨੂੰ ਮਿਲੋ 73 ਸਾਲ ਤੱਕ ਕਿਤਾਬ ਰੱਖ ਕੇ ਘਰ ਬੈਠੀ ਰਹੀ

ਟੋਰਾਂਟੋ :  ਦੋਸਤਾਂ ਅਤੇ ਲਾਇਬ੍ਰੇਰੀ ਤੋਂ ਕਿਤਾਬਾਂ ਲੈਣ ਤੋਂ ਬਾਅਦ ਲੋਕ ਅਕਸਰ ਉਨ੍ਹਾਂ ਨੂੰ ਵਾਪਸ ਕਰਨਾ ਭੁੱਲ ਜਾਂਦੇ ਹਨ ਪਰ ਟੋਰਾਂਟੋ ਦੀ ਸੇਵਾਮੁਕਤ ਲਾਇਬ੍ਰੇਰੀਅਨ ਮੈਰੀ ਕੋਂਡੋ ਨੇ ਇਕ ਕਿਤਾਬ ਨੂੰ ਵਾਪਸ ਕਰਨ ਵਿਚ 73 ਸਾਲ ਲਗਾ ਦਿੱਤੇ। 75 ਸਾਲ ਦੀ ਮੈਰੀ ਮੁਤਾਬਕ ਉਸ ਦਾ ਬਚਪਨ ਅਮਰੀਕਾ ਦੇ ਮੈਰੀਲੈਂਡ ਦੇ ਮੋਂਟਗੋਮਰੀ …

Read More »

ਅਮਰੀਕਾ-ਕੈਨੇਡਾ ‘ਚ ‘Zombie Deer’ ਨਾਮ ਦੀ ਬਿਮਾਰੀ ਇਨਸਾਨਾਂ ‘ਚ ਵੀ ਫੈਲਣ ਦਾ ਖਤਰਾ

Zombie deer

ਓਨਟਾਰੀਓ : ਕੈਨੇਡਾ ਤੇ ਅਮਰੀਕਾ ਵਿਚ ਹਿਰਨਾਂ ਵਿਚ ‘ਜ਼ੋਮਬੀ ਡੀਅਰ’ (Zombie Deer) ਨਾਮ ਦੀ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਅਮਰੀਕੀ ਫੈਡਰਲ ਏਜੰਸੀ ‘ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ’ ਮੁਤਾਬਕ ਇੱਥੋਂ ਦੇ 24 ਰਾਜਾਂ ਅਤੇ ਕੈਨੇਡਾ ਦੇ ਦੋ ਸੂਬਿਆਂ ‘ਚ ਇਹ ਬੀਮਾਰੀ ਫੈਲ ਚੁੱਕੀ ਹੈ ਜਿਸ ਤੋਂ ਬਾਅਦ ਇਨਸਾਨਾਂ ਵਿਚ …

Read More »

ਕਬੂਤਰਬਾਜ਼ੀ ਦੇ ਸ਼ਿਕਾਰ ਹੋਏ 43 ਲੋਕਾਂ ਲਈ ਮਸੀਹਾ ਬਣੀ ਓਨਟਾਰੀਓ ਪੁਲਿਸ

ontario police free 43 mexican

ਓਨਟਾਰੀਓ ਵਿਖੇ ਕਬੂਤਰਬਾਜ਼ੀ ਦਾ ਸ਼ਿਕਾਰ ਹੋਏ 43 ਲੋਕਾਂ ਨੂੰ ਓਨਟਾਰੀਓ ਪੁਲਿਸ ਨੇ ਸੁਰੱਖਿਅਤ ਬਚਾ ਲਿਆ, ਜਿਨ੍ਹਾਂ ਨੂੰ ਲਾਲਚੀ ਲੋਕਾਂ ਵਲੋਂ ਵੱਡੇ-ਵੱਡੇ ਸਬਜ਼ਬਾਗ ਦਿਖਾ ਕੇ ਇਥੇ ਲਿਆਂਦਾ ਗਿਆ ਅਤੇ ਉਨ੍ਹਾਂ ਤੋਂ ਜਬਰੀ ਘੱਟ ਪੈਸਿਆਂ ਵਿਚ ਕੰਮ ਕਰਵਾਇਆ ਜਾ ਰਿਹਾ ਸੀ। ਪੁਲਿਸ ਵਲੋਂ ਇਸ ਨੂੰ ਮਨੁੱਖੀ ਤਸਕਰੀ ਦਾ ਮਾਮਲਾ ਵੀ ਦੱਸਿਆ ਜਾ …

Read More »