ਕੈਪਟਨ ਅਮਰਿੰਦਰ ਸਿੰਘ ਵੱਲੋਂ ਤਾਲਾਬੰਦੀ ਕਾਰਨ ਨਾਂਦੇੜ ’ਚ ਫਸੇ ਪੰਜਾਬ ਦੇ 2000 ਸ਼ਰਧਾਲੂਆਂ ਦੀ ਵਾਪਸੀ ਲਈ ਢੁਕਵੇਂ ਪ੍ਰਬੰਧ ਕਰਨ ਦੀ ਅਪੀਲ
ਮੁੱਖ ਮੰਤਰੀ ਨੇ ਅਮਿਤ ਸ਼ਾਹ ਅਤੇ ੳੂਧਵ ਠਾਕਰੇ ਨੂੰ ਪੱਤਰ ਲਿਖ ਕੇ…
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਰੋਜਾਨਾ ਦੀਆਂ ਜ਼ਰੂਰਤਾ ਵਾਲੇ ਸਮਾਨ ਘਰਾਂ ਵਿਚ ਹੀ ਪਹੁੰਚਾਏ ਜਾਣਗੇ
ਫਿਰੋਜ਼ਪੁਰ : ਕਰਫਿਊ ਦੌਰਾਨ ਫਿਰੋਜ਼ਪੁਰ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ…
ਹਰਸਿਮਰਤ ਕੌਰ ਬਾਦਲ ਨੇ ਏਆਈਐਫਪੀਏ ਨੂੰ ਭਰੋਸਾ ਦਿਵਾਇਆ ਕਿ ਤਾਲਾਬੰਦੀ ਦੌਰਾਨ ਉਹਨਾਂ ਦੇ ਅਦਾਰਿਆਂ ਨੂੰ ਕੰਮ ਕਰਨ ਦੀ ਆਗਿਆ ਹੋਵੇਗੀ
ਕਿਹਾ ਕਿ ਜਲਦੀ ਉਹਨਾਂ ਦੇ ਕਰਮਚਾਰੀਆਂ ਨੂੰ ਪਾਸ ਦਿੱਤੇ ਜਾਣਗੇ ਚੰਡੀਗੜ੍ਹ :ਕੇਂਦਰੀ…
ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਨੂੰ ਤਿੰਨ ਮਹੀਨੇ ਲਈ ਕਮਰਸ਼ੀਅਲ ਬਿਜਲੀ ਬਿਲਾਂ ਵਿਚ 50 ਫੀਸਦੀ ਕਟੌਤੀ ਕਰਨ ਦੀ ਅਪੀਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ…
ਪੱਤਰਕਾਰ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਪੌਜ਼ਟਿਵ, ਬੀਤੇ ਦਿਨੀ ਸੀਨੀਅਰ ਨੇਤਾ ਕਮਲ ਨਾਥ ਦੀ ਪ੍ਰੈਸ ਕਾਨਫਰੰਸ ਚ ਹੋਇਆ ਸੀ ਸ਼ਾਮਲ
ਭੁਪਾਲ : ਕੋਰੋਨਾ ਵਾਇਰਸ ਦੇ ਮਰੀਜ਼ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ…
ਕਾਬੁਲ ਚ ਗੁਰਦਵਾਰਾ ਸਾਹਿਬ ਤੇ ਹੋਏ ਹਮਲੇ ਦੀ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਨਿੰਦਾ
ਬਠਿੰਡਾ : ਕਾਬੁਲ ਵਿਚ ਇਕ ਹਮਲਾਵਰ ਵਲੋਂ ਗੁਰਦਵਾਰਾ ਸਾਹਿਬ ਵਿਚ ਕੀਤੇ ਗਏ…
ਚੰਡੀਗੜ੍ਹੀਏ ਹਾਲ ਦੀ ਘੜੀ ਬੇਸ਼ਕ ਨਾਰਾਜ਼ ਹਨ, ਬਾਅਦ ਵਿਚ ਸ਼ੁਕਰੀਆ ਕਰਨਗੇ : ਮਨੋਜ ਪਰੀਦਾ
ਚੰਡੀਗੜ੍ਹ (ਅਵਤਾਰ ਸਿੰਘ) : ਚੰਡੀਗੜ੍ਹ ਦੇ ਪ੍ਰਸ਼ਾਸ਼ਕ ਦੇ ਸਲਾਹਕਾਰ ਮਨੋਜ ਪਰੀਦਾ ਨੇ…
ਸ਼ਾਹੀ ਪਰਿਵਾਰ ਤਕ ਪਹੁੰਚੀਆ ਕੋਰੋਨਾ ਵਾਇਰਸ, ਪ੍ਰਿੰਸ ਚਾਰਲਸ ਦੀ ਰਿਪੋਰਟ ਆਈ ਪੌਜ਼ਟਿਵ
ਬ੍ਰਿਟੇਨ: ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਤਬਾਹੀ ਮਚਾ ਰਿਹਾ ਹੈ। ਇਸ ਦੇ…
ਕੋਰੋਨਾ ਵਾਇਰਸ ਵਿਰੁੱਧ ਡਟ ਕੇ ਲੜੋ ਹਜੂਰ! ਘਰਾਂ ‘ਚ ਹੋਏ ਨਜ਼ਰਬੰਦਾਂ ਲਈ ਵੀ ਸੋਚੋ ਜ਼ਰੂਰ
-ਜਗਤਾਰ ਸਿਘ ਸਿੱਧੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾਵਾਇਰਸ ਮਹਾਂਮਾਰੀ ਦੇ ਟਾਕਰੇ…
ਡੀਸੀ ਅਤੇ ਐਸਐਸਪੀ ਨੇ ਬਠਿੰਡਾ ਸ਼ਹਿਰ ਵਿਚ ਦਵਾਈਆਂ ਦੀ ਹੋਮ ਡਲੀਵਰੀ ਕਰਵਾਈ ਸ਼ੁਰੂ
ਬਠਿੰਡਾ : ਬਠਿੰਡਾ ਸ਼ਹਿਰ ਵਿਚ ਲੋੜਵੰਦ ਲੋਕਾਂ ਤੱਕ ਜਰੂਰਤ ਅਨੁਸਾਰ ਦਵਾਈਆਂ ਪੁੱxਜਦੀਆਂ…