Rajneet Kaur

ਸ਼ਰਲਿਨ ਚੋਪੜਾ ਨੇ ਰਾਜ ਕੁੰਦਰਾ ‘ਤੇ ਜਿਨਸੀ ਸ਼ੋਸ਼ਣ ਦੇ ਲਾਏ ਦੋਸ਼

ਮੁੰਬਈ: ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਪ੍ਰੌਪਰਟੀ ਸੈੱਲ ਨੇ ਬਾਲੀਵੁੱਡ ਅਦਾਕਾਰਾ ਸ਼ਰਲਿਨ ਚੋਪੜਾ ਨੂੰ ਪੁੱਛਗਿੱਛ ਲਈ ਸੱਦ ਕੇ ਉਸ ਦਾ ਬਿਆਨ ਦਰਜ ਕੀਤਾ ਸੀ। ਕਿਉਂਕਿ  ਸ਼ਰਲਿਨ ਚੋਪੜਾ ਦਾ ਨਾਂ ਵੀ ਇਸ ਅਸ਼ਲੀਲ ਫ਼ਿਲਮਾਂ (ਪੋਰਨੋਗ੍ਰਾਫ਼ੀ) ਬਣਾਉਣ ਦੇ ਮਾਮਲੇ  ‘ਚ ਸਾਹਮਣੇ ਆ ਰਿਹਾ ਸੀ। ਇਕ ਰਿਪੋਰਟ ਦੇ ਅਨੁਸਾਰ, ਇਸ ਸਮੇਂ ਦੌਰਾਨ ਉਸ ਨੇ ਰਾਜ …

Read More »

37 ਸਾਲਾਂ ਵਿਅਕਤੀ ਦੀ ਸੌਦਿਆਂ 20 ਸਾਲ ਪਿੱਛੇ ਗਈ ਯਾਦਾਸ਼ਤ,ਸਵੇਰੇ ਉੱਠ ਸਕੂਲ ਜਾਣ ਦੀ ਖਿੱਚੀ ਤਿਆਰੀ, ਬੇਟੀ ਤੇ ਪਤਨੀ ਭੁੱਲਿਆ

ਅਮਰੀਕਾ: ਅਮਰੀਕਾ  ਦੇ ਟੈਕਸਾਸ ‘ਚ  ਇਕ 37 ਸਾਲਾਂ ਵਿਅਕਤੀ ਦੀ ਸੁੱਤੇ-ਸੁੱਤੇ ਹੀ ਯਾਦਾਸ਼ਤ ਚਲੀ ਗਈ। ਹੇਅਰਿੰਗ ਸਪੈਸ਼ਲਿਸਟ ਅਤੇ ਇੱਕ ਧੀ ਦੇ ਪਿਤਾ ਡੈਨੀਅਲ ਪੋਰਟਰ ਨਾਲ ਵਾਪਰੀ ਇਸ ਘਟਨਾ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।  ਡੈਨੀਅਲ ਰਾਤ ਨੂੰ ਅਰਾਮ ਨਾਲ ਸੌ ਰਿਹਾ ਸੀ। ਜਦੋਂ ਉਹ ਸਵੇਰੇ ਉੱਠਿਆ ਤਾਂ ਉਸਨੇ ਆਪਣੀ …

Read More »

Tokyo Olympics, Hockey:ਹਾਕੀ ਮੁਕਾਬਲੇ ‘ਚ ਭਾਰਤ ਨੇ ਸੋਨ ਤਗਮਾ ਜੇਤੂ ਅਰਜਨਟੀਨਾ ਨੂੰ 3-0 ਨਾਲ ਹਰਾਇਆ

ਟੋਕੀਓ : ਓਲੰਪਿਕ ਖੇਡਾਂ ਦੇ ਸੱਤਵੇਂ ਦਿਨ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਮਿਲੀ ਹੈ। ਜਿੱਥੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਕੁਆਟਰ ਫਾਈਨਲ ਵਿੱਚ ਪਹੁੰਚੀ ਗਈ ਹੈ ਉੱਥੇ ਹੀ ਪੁਰਸ਼ ਹਾਕੀ ਟੀਮ ਵੀ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਟੀਮ ਨੇ 2016 ਦੇ ਰੀਓ ਓਲੰਪਿਕ ਸੋਨ ਤਮਗਾ ਜੇਤੂ ਅਰਜਨਟੀਨਾ ਦੀ ਟੀਮ ਨੂੰ ਆਪਣੇ …

Read More »

ਪੌਸ਼ਟਿਕ ਤੱਤ ਨਾਲ ਭਰਪੂਰ ਹੈ ਮਿਲਕੀ ਖੁੰਬ

ਨਿਊਜ਼ ਡੈਸਕ (ਸ਼ਿਵਾਨੀ ਸ਼ਰਮਾ ਅਤੇ ਸ਼ੰਮੀ ਕਪੂਰ ): ਖੁੰਬਾਂ ਆਪਣੇ ਪੌਸ਼ਟਿਕ ਤੱਤ ਅਤੇ ਵਿਲੱਖਣ ਸੁਆਦ ਕਾਰਣ ਇੱਕ ਖਾਸ ਵਿਅੰਜਣ ਦੇ ਰੂਪ ਵਿੱਚ ਜਾਣੀਆਂ ਜਾਂਦੀਆਂ ਹਨ। ਸ਼ਾਕਾਹਾਰੀ ਲੋਕਾਂ ਲਈ ਖੁੰਬਾਂ ਇੱਕ ਪੂਰਕ ਆਹਾਰ ਮੰਨਿਆ ਗਿਆ ਹੈ। ਖੁੰਬਾਂ ਦੀਆਂ ਕਿਸਮਾਂ ਸੰਸਾਰ ਵਿੱਚ 2000 ਦੇ ਕਰੀਬ ਹਨ। ਜਿਨ੍ਹਾਂ ਵਿੱਚੋਂ 25 ਕਿਸਮਾਂ ਨੂੰ ਭੋਜਨ …

Read More »

ਸਾਊਦੀ ਅਰਬ ‘ਰੈਡ ਲਿਸਟ’ ਵਿੱਚ ਸ਼ਾਮਿਲ ਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ‘ਤੇ ਤਿੰਨ ਸਾਲ ਦੀ ਲੱਗੇਗੀ ਯਾਤਰਾ ਪਾਬੰਦੀ

ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ।ਜਿਸ ਨਾਲ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕਈ ਦੇਸ਼ਾਂ ਨੇ ਯਾਤਰਾ ‘ਤੇ ਵੀ ਪਾਬੰਦੀਆਂ ਲਗਾਈਆਂ ਹਨ।   ਸਾਊਦੀ ਅਰਬ ਰੈਡ ਲਿਸਟ ਵਿੱਚ ਸ਼ਾਮਿਲ ਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ‘ਤੇ ਤਿੰਨ ਸਾਲ ਦੀ ਯਾਤਰਾ ਪਾਬੰਦੀ ਲਗਾਉਣ ਜਾ ਰਿਹਾ ਹੈ। ਸਾਊਦੀ ਅਰਬ ਕੋਰੋਨਾ …

Read More »

ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਕੇ ਕੇਸ ਦਰਜ ਕੀਤਾ ਜਾਵੇ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਨ ਅਤੇ ਉਨਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਉਦਯੋਗ ਮੰਤਰੀ ਦੀ ਸਿੱਧੀ ਮਿਲੀਭੁਗਤ ਨਾਲ …

Read More »

ਕਿਸਾਨ ਮੋਰਚੇ ਨੇ 25 ਦਰੱਖਤ ਵੱਢਣੋਂ ਬਚਾਏ

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ) : ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਦੇ ਸਾਹਮਣੇ ਮੁੱਖ ਸੜਕ ਦੇ ਵਿਚਕਾਰ ਲੱਗੇ ਪਿੱਪਲ ਦੇ ਪੱਚੀ ਦਰੱਖਤਾਂ ਨੂੰ ਕਿਸਾਨ ਮੋਰਚੇ ਦੇ ਆਗੂਆਂ ਨੇ ਉਸ ਵੇਲੇ ਬਚਾ ਲਿਆ ਜਦੋਂ ਬੀਤੇ ਦਿਨ ਦੁਪਹਿਰ ਵੇਲੇ ਦਰੱਖਤ ਕੱਟਣ ਵਾਲੇ ਠੇਕੇਦਾਰ ਬਿਜਲੀ ਵਾਲੇ ਆਰੇ ਲੈ ਕੇ ਪਹੁੰਚ ਗਏ …

Read More »

10 ਸਾਲਾਂ ਲੜਕੀ ਨੂੰ ਕੋਯੋਟ(coyote) ਤੋਂ ਬਚਾਇਆ ਪਾਲਤੂ ਕੁੱਤੇ ਨੇ,ਦੇਖੋ ਵੀਡੀਓ

ਟੋਰਾਂਟੋ : ਇਕ 10 ਸਾਲਾਂ ਦੀ ਲੜਕੀ ਨੂੰ ਕੋਯੋਟ(coyote) ਹਮਲੇ ਤੋਂ ਬਚਾਉਣ ਤੋਂ ਬਾਅਦ ਇਕ ਪਰਿਵਾਰਕ ਕੁੱਤੇ ਨੂੰ ਹੀਰੋ ਮੰਨਿਆ ਜਾ ਰਿਹਾ ਹੈ। ਪਾਲਤੂ ਕੁੱਤੇ ਦੀ ਰੀੜ੍ਹ ਅਤੇ ਲੱਤ ਦੇ “ਬਹੁਤ ਗੰਭੀਰ” ਸੱਟਾਂ ਲੱਗੀਆਂ ਸਨ ਅਤੇ ਸਕਾਰਬੋਰੋ ਦੇ ਟੋਰਾਂਟੋ ਵੈਟਰਨਰੀ ਐਮਰਜੈਂਸੀ ਹਸਪਤਾਲ ਵਿੱਚ ਉਸਦੀ ਸਰਜਰੀ ਹੋਈ। ਟੋਰਾਂਟੋ ‘ਚ ਇਕ ਔਰਤ …

Read More »

ਡੇਨਵਰ ਵਿੱਚ ਸ਼ਾਪਿੰਗ ਮਾਲ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਨਾਲ ਹੋਈ ਬੱਚੇ ਦੀ ਮੌਤ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ): ਡੇਨਵਰ ਵਿੱਚ ਇੱਕ ਸ਼ਾਪਿੰਗ ਮਾਲ ਦੀ ਦੂਜੀ ਮੰਜ਼ਿਲ ਤੋਂ ਡਿੱਗ ਕੇ ਇੱਕ 2 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਡੇਨਵਰ ਪੁਲਿਸ ਨੇ ਦੱਸਿਆ ਕਿ ਇਹ ਦੋ ਸਾਲਾਂ ਬੱਚਾ ਐਤਵਾਰ ਨੂੰ ਉਸਦੇ ਪਿਤਾ ਨਾਲ ਓਰੋਰਾ ਦੇ ਟਾਊਨ ਸੈਂਟਰ ਮਾਲ …

Read More »

ਰਾਜ ਕਪੂਰ ਦੀਆਂ ਚਾਰ ਫ਼ਿਲਮਾਂ ਨੂੰ ਠੁਕਰਾ ਗਈ ਸੀ : ਲੀਲਾ ਨਾਇਡੂ

ਨਿਊਜ਼ ਡੈਸਕ(ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ): ਰਾਜ ਕਪੂਰ ਬਾਲੀਵੁੱਡ ਦਾ ਵੱਡਾ ਤੇ ਨਾਮਵਰ ਅਦਾਕਾਰ ਅਤੇ ਨਿਰਦੇਸ਼ਕ ਸੀ ਤੇ ਵੱਡੀਆਂ-ਵੱਡੀਆਂ ਹੀਰੋਇਨਾਂ ਉਸਦੀ ਫ਼ਿਲਮ ਵਿੱਚ ਕੰਮ ਕਰਨ ਲਈ ਪੱਬਾਂ ਭਾਰ ਰਹਿੰਦੀਆਂ ਸਨ। ਪਰ ਇਸੇ ਬਾਲੀਵੁੱਡ ਵਿੱਚ ਇੱਕ ਅਜਿਹੀ ਅਦਾਕਾਰਾ ਵੀ ਸੀ ਜਿਸਨੇ ਇੱਕ ਜਾਂ ਦੋ ਨਹੀਂ ਸਗੋਂ ਰਾਜ ਕਪੂਰ ਦੀਆਂ ਚਾਰ ਫ਼ਿਲਮਾਂ ਵਿੱਚ …

Read More »