Rajneet Kaur

ਦੀ ਲੀਜੈਂਡਰੀ ਸਿੱਖ ਰਾਈਡਰਜ਼ ਵੱਲੋਂ “ ਮੇਕ ਏ ਵਿਸ਼” ਸੰਸਥਾ ਲਈ ਸ਼ੁਰੂ ਕੀਤੀ ਮੋਟਰ-ਸਾਈਕਲ ਰਾਈਡ ਵੈਨਕੂਵਰ ਤੋਂ ਉਨਟਾਰੀੳ ਪਹੁੰਚੀ

ਵੈਨਕੂਵਰ: ਦੀ ਲੀਜੈਂਡਰੀ ਸਿੱਖ ਰਾਈਡਰਜ਼ ਵੱਲੋਂ “ ਮੇਕ ਏ ਵਿਸ਼” ਸੰਸਥਾ ਲਈ ਫੰਡ ਇਕੱਤਰ ਕਰਨ ਲਈ ਵੈਨਕੂਵਰ ਤੋਂ ਸ਼ੁਰੂ ਕੀਤੀ ਮੋਟਰ-ਸਾਈਕਲ ਰਾਈਡ ਉਨਟਾਰੀੳ ਦੀ ਧਰਤੀ ਤੇ ਪਹੁੰਚ ਚੁੱਕੀ ਹੈ । ਔਰੇਂਜਵਿੱਲ ਵਿਖੇ ਪਹੁੰਚਣ ਤੇ ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਅਤੇ ਰਾਈਡ ਫਾਰ ਰਾਜਾ ਫਾਂਊਂਡੇਸ਼ਨ ਵੱਲੋਂ ਇਹਨਾਂ ਰਾਈਡਰਜ਼ ਦਾ ਨਿੱਘਾ ਸਵਾਗਤ …

Read More »

ਅਮਰੀਕਾ: ਅਰਲਿੰਗਟਨ ਕੌਮੀ ਯਾਦਗਾਰ ’ਚ ਸਿੱਖ ਸੈਨਿਕ’ ਦੇ ਸਨਮਾਨ ‘ਚ ਸਮਾਗਮ

ਵਾਸ਼ਿੰਗਟਨ: ਅਰਲਿੰਗਟਨ ਨੈਸ਼ਨਲ ਮੈਮੋਰੀਅਲ ਨੇ ਅਮਰੀਕੀ ਸਿੱਖ ਫ਼ੌਜੀ ਗੁਰਪ੍ਰੀਤ ਸਿੰਘ ਦੇ ਸਨਮਾਨ ਵਿੱਚ ਸਮਾਗਮ ਕੀਤਾ ਗਿਆ। 6 ਮਹੀਨੇ ਪਹਿਲਾਂ ਸਿੰਘ ਦਾ ਸਮਾਰਕ ਇੱਥੇ ਬਣਾਇਆ ਗਿਆ ਸੀ। ਸਿੰਘ ਅਫਗਾਨਿਸਤਾਨ ਮੁਹਿੰਮ ਦੇ ਪਹਿਲੇ ਅਤੇ ਇਕਲੌਤੇ ਸਿੱਖ ਹਨ, ਜਿਹਨਾਂ ਨੂੰ ਅਰਲਿੰਗਟਨ ਰਾਸ਼ਟਰੀ ਸਮਾਰਕ ‘ਚ ਜਗ੍ਹਾ ਦਿੱਤੀ ਗਈ ਹੈ। ਸਮਾਰੋਹ ਤੋਂ ਬਾਅਦ ਉਨ੍ਹਾਂ ਦੀ  …

Read More »

ਮਨੁੱਖਤਾ ਨੂੰ ਸ਼ਰਮਸਾਰ ਕਰਨ ਦਾ ਮਾਮਲਾ, 3 ਸਕੇ ਭਰਾ ਛੋਟੀ ਭੈਣ ਨਾਲ ਡੇਢ ਸਾਲ ਤੱਕ  ਕਰਦੇ ਰਹੇ ਜਬਰ-ਜ਼ਨਾਹ

ਲੁਧਿਆਣਾ: ਲੁਧਿਆਣਾ ਸ਼ਹਿਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸ਼ਿਮਲਾਪੁਰੀ ਦੇ ਅਧੀਨ ਪੈਂਦੇ ਇਲਾਕਾ ਗੁਰੂ ਗੋਬਿੰਦ ਸਿੰਘ ਨਗਰ ਦੀ ਹੈ, ਜਿੱਥੇ ਬਿਹਾਰ ਦੇ ਰਹਿਣ ਵਾਲੇ 3 ਸਕੇ ਭਰਾ ਆਪਣੀ ਹੀ ਭੈਣ ਨਾਲ ਡੇਢ ਸਾਲ ਤੱਕ  ਬਲਾਤਕਾਰ ਕਰਦੇ ਰਹੇ।  ਲੜਕੀ ਨੇ ਕਦੇ ਸੋਚਿਆ ਵੀ ਨਹੀਂ …

Read More »

ਅੱਜ ਹੈ ਬਾਲੀਵੁੱਡ ਮਸ਼ਹੂਰ ਅਦਾਕਾਰ ਸੋਨੂੰ ਸੂਦ ਦਾ 48ਵਾਂ ਜਨਮਦਿਨ

ਸਾਊਥ ਸਿਨੇਮਾ ਤੋਂ ਬਾਲੀਵੁੱਡ ਦੀ ਯਾਤਰਾ ਕਰ ਚੁੱਕੇ ਅਭਿਨੇਤਾ ਸੋਨੂੰ ਸੂਦ ਦਾ 30 ਜੁਲਾਈ ਨੂੰ 48 ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 30 ਜੁਲਾਈ 1973 ਨੂੰ ਮੋਗਾ, ਪੰਜਾਬ ਵਿੱਚ ਹੋਇਆ । ਸੋਨੂੰ ਸੂਦ ਨੇ ਬੇਸ਼ੱਕ ਬਾਲੀਵੁੱਡ ਵਿੱਚ ਜ਼ਿਆਦਾਤਰ ਖਲਨਾਇਕਾਂ ਦੀ ਭੂਮਿਕਾ ਨਿਭਾਈ ਪਰ ਅਸਲ ਜ਼ਿੰਦਗੀ ਵਿੱਚ ਉਹ ਕਿਸੇ ਮਸੀਹਾ ਤੋਂ ਘੱਟ …

Read More »

ਯੂਥ ਕਾਂਗਰਸੀ ਆਗੂ ਹੈਪੀ ਬਾਜਵਾ ਨੇ ਕੀਤੀ ਖ਼ੁਦਕੁਸ਼ੀ,ਸਿੱਧੂ ਦੇ ਨਾਂ ਆਡੀਓ ਕੀਤੀ ਜਾਰੀ

ਮੁੱਲਾਂਪੁਰ ਦਾਖਾ : ਪਿੰਡ ਜਾਂਗਪੁਰ ਦੇ ਰਹਿਣ ਵਾਲੇ ਸੀਨੀਅਰ ਕਾਂਗਰਸੀ ਆਗੂ ਦਲਜੀਤ ਸਿੰਘ ਹੈਪੀ ਬਾਜਵਾ ਨੇ   ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਖਤਮ ਕਰ ਲਈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਵੀਰਵਾਰ ਦੇਰ ਰਾਤ ਹੈਪੀ ਬਾਜਵਾ ਦੇ ਘਰ ਪਹੁੰਚੇ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ।ਮੁੱਖ ਮੰਤਰੀ ਕੈਪਟਨ …

Read More »

ਬੀਸੀ ‘ਚ ਵਾਇਲਡਫਾਇਰਸ ਸਬੰਧੀ ਅਪਡੇਟ ਕੀਤੀ ਗਈ ਜਾਰੀ

ਬੀਸੀ ‘ਚ ਵਾਇਲਡਫਾਈਰਸ ਸਬੰਧੀ ਅਪਡੇਟ ਜਾਰੀ ਕੀਤਾ ਗਿਆ । ਸੂਬੇ ‘ਚ ਇਸ ਵੇਲੇ 248 ਜੰਗਲੀ ਅੱਗਾਂ ਬਲ ਰਹੀਆਂ ਹਨ। 1 ਅਪਰੈਲ ਤੋਂ ਹੁਣ ਤਕ ਸੂਬੇ ਵਿਚ ਕੁਲ 1 ਹਜ਼ਾਰ 237 ਅੱਗਾਂ ਨੇ ਦਸਤਕ ਦਿਤੀ ਹੈ।  ਤਇਸ ਵਿਚ 448,968 ਹੈਕਟੇਅਰ ਇਲਾਕੇ ਨੂੰ  ਨੁਕਸਾਨ ਪਹੁੰਚਿਆ ਹੈ। ਇਨਾਂ ਅੱਗਾਂ ‘ਤੇ ਕਾਬੂ ਪਾਉਣ ਲਈ …

Read More »

ਅਮਰੀਕਾ: ਡਿਜ਼ਨੀ ਵਰਲਡ ‘ਚ ਫਿਰ ਤੋਂ ਹੋਵੇਗੀ ਇਨਡੋਰ ਮਾਸਕ ਦੀ ਜ਼ਰੂਰਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਵਿੱਚ ਸਾਹਮਣੇ ਆ ਰਹੇ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਫਲੋਰਿਡਾ ਸਥਿਤ ਡਿਜ਼ਨੀ ਵਰਲਡ ਨੇ ਘੋਸ਼ਣਾ ਕੀਤੀ ਹੈ ਕਿ CDC  ਦੇ ਤਾਜ਼ਾ ਦਿਸ਼ਾ ਨਿਰਦੇਸ਼ਾਂ ਤਹਿਤ ਦਰਸ਼ਕਾਂ ਨੂੰ ਪਾਰਕ ਦੇ ਅੰਦਰ ਮਾਸਕ ਪਹਿਨਣੇ ਪੈਣਗੇ। ਓਰਲੈਂਡੋ ਖੇਤਰ ਵਿਚਲੇ ਇਸ ਪਾਰਕ ਨੇ CDC  ਦੁਆਰਾ ਕੋਵਿਡ …

Read More »

ਕੈਲੀਫੋਰਨੀਆ: ਰੈੱਡ ਲਾਈਟ ਪਾਰ ਕਰਨ ‘ਤੇ ਹੋਏ ਹਾਦਸੇ ‘ਚ ਗਈ 1 ਵਿਅਕਤੀ ਦੀ ਜਾਨ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ): ਸੜਕਾਂ ਉੱਪਰ ਕਿਸੇ ਵੀ ਵਾਹਨ ਵਿੱਚ ਡਰਾਈਵਿੰਗ ਕਰਦੇ ਸਮੇਂ ਬਣਾਏ ਗਏ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ  ਹੈ। ਕਈ ਵਾਰ ਡਰਾਈਵਰ ਸੜਕ ਉੱਪਰ ਤੇਜੀ, ਅਣਗਹਿਲੀ ਜਾਂ ਕਿਸੇ ਹੋਰ ਕਾਰਨ ਕਰਕੇ ਇਹਨਾਂ ਨਿਯਮਾਂ ਨੂੰ ਤੋੜਦੇ ਹਨ ਜੋ ਕਿ ਕਈ ਵਾਰ ਜਾਨਲੇਵਾ ਸਿੱਧ ਹੁੰਦੇ …

Read More »

ਕੈਨੇਡਾ ਸਰਕਾਰ ਨੇ ਵਰਕ ਪਰਮਿਟ ਸੰਬੰਧੀ ਕਾਨੂੰਨ ‘ਚ 14 ਸੋਧਾਂ ਕਰਨ ਦਾ ਕੀਤਾ ਐਲਾਨ

ਕੈਨੇਡਾ ਸਰਕਾਰ ਨੇ ਹਾਲ ਹੀ ‘ਚ ਵਰਕ ਪਰਮਿਟ ਸੰਬੰਧੀ ਕਾਨੂੰਨ ‘ਚ ਸੋਧ ਕੀਤੀ ਹੈ। ਜਿਸ ਦਾ ਸਿੱਧਾ ਅਸਰ ਵਿਦੇਸ਼ੀ ਕਾਮਿਆਂ ‘ਤੇ ਪਵੇਗਾ। ਕੈਨੇਡਾ ਦੇ ਰੁਜ਼ਗਾਰ ਤੇ ਕਿਰਤ ਵਿਕਾਸ ਮੰਤਰੀ ਕਾਰਲਾ ਕਵਾਤਰੇ ਤੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਰੋਕਣ ਲਈ ਐੱਲ.ਐੱਮ.ਆਈ.ਏ. ਸਿਸਟਮ ‘ਚ ਨਵੇਂ ਨਿਯਮ ਇਮੀਗ੍ਰੇਸ਼ਨ ਐਂਡ …

Read More »

ਮੁੱਖ ਮੰਤਰੀ ਵੱਲੋਂ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਮੋਹਿੰਦਰ ਕੌਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਮੋਹਿੰਦਰ ਕੌਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹ 91 ਵਰਿਆਂ ਦੇ ਸਨ ਜਿਨਾਂ ਦਾ ਬੀਤੀ ਰਾਤ ਪੀ.ਜੀ.ਆਈ. ਵਿਖੇ …

Read More »