Rajneet Kaur

ਜ਼ਿਆਦਾ ਕਰੂਰ ਤੇ ਦਮਨਕਾਰੀ ਹੋ ਗਏ ਹਨ ਤਾਲਿਬਾਨ ਅੱਤਵਾਦੀ, ਫੌਜੀ ਦੇ ਮਾਸੂਮ ਬੱਚੇ ਨੂੰ ਮਾਰੇ 100 ਕੋੜੇ

ਕਾਬੁਲ  : ਅਫ਼ਗਾਨਿਸਤਾਨ ‘ਚ ਜਾਰੀ ਭਾਰੀ ਹਿੰਸਾ ਦਰਮਿਆਨ ਰਾਸ਼ਟਰਪਤੀ ਅਸ਼ਰਫ ਗਨੀ ਦਾ ਕਹਿਣਾ ਹੈ ਕਿ ਪਿਛਲੇ ਦੋ ਦਹਾਕਿਆਂ ‘ਚ ਤਾਲਿਬਾਨ ਦੇ ਅੱਤਵਾਦੀ ਹੋਰ ਜ਼ਿਆਦਾ ਕਰੂਰ ਤੇ ਦਮਨਕਾਰੀ ਹੋ ਗਏ ਹਨ। ਅਫਗਾਨ ਸਰਕਾਰ ਹਰ ਮੋਰਚੇ ‘ਤੇ ਖੁਦ ਨੂੰ ਇਕੱਲੀ ਤੇ ਕਮਜ਼ੋਰ ਪਾ ਰਹੀ ਹੈ। ਤਾਲਿਬਾਨ ਨੇ ਅਫਗਾਨੀਆਂ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ …

Read More »

ਫੋਰਟਿਨ ਖਿਲਾਫ ਜਿਨਸੀ ਸ਼ੋਸ਼ਣ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਅਹੁਦੇ ਤੋਂ ਹਟਾਏ ਜਾਣ ਦਾ ਫੈਸਲਾ ਗਲਤ: ਵਕੀਲ

ਮੇਜਰ ਜਨਰਲ ਡੈਨੀ ਫੋਰਟਿਨ ਖਿਲਾਫ ਜਿਨਸੀ ਸ਼ੋਸ਼ਣ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਸਿਆਸੀ ਸਮੀਕਰਨਾਂ ਤੇ ਸ਼ਿਕਾਇਤਕਰਤਾ ਨੂੰ ਮਿਲਣ ਵਾਲੇ ਸਮਰਥਨ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਬਾਰੇ ਤਸਵੀਰ ਦੇ ਪਿੱਛੇ ਵਾਲਾ ਸੰਘਰਸ਼ ਕੈਨੇਡਾ ਦੇ ਕਾਰਜਕਾਰੀ ਡਿਫੈਂਸ ਚੀਫ ਦੇ ਹੱਥ ਲਿਖਤ ਨੋਟਸ ਤੋਂ ਸਾਫ ਝਲਕਦਾ ਹੈ। ਲੈਫਟੀਨੈਂਟ ਜਨਰਲ ਵੇਨ ਆਇਰ …

Read More »

ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਲੱਗਿਆ ਵੱਡਾ ਝਟਕਾ, ਧੀ ਪਿਤਾ ਨੂੰ ਛੱਡ BJP ‘ਚ ਹੋਈ ਸ਼ਾਮਲ

ਚੰਡੀਗੜ੍ਹ:ਸਾਬਕਾ ਕੇਂਦਰੀ ਮੰਤਰੀ ਬਲਵੰਤ  ਸਿੰਘ ਰਾਮੂਵਾਲੀਆ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਉਨ੍ਹਾਂ ਦੀ ਧੀ ਅਮਨਜੋਤ ਕੌਰ ਨੇ ਪਿਤਾ ਤੋਂ ਵਖਰਾ ਰਸਤਾ ਅਪਣਾ ਕੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ।ਜਿਸ ਤੋਂ ਬਾਅਦ ਬਲਵੰਤ ਸਿੰਘ ਰਾਮੂਵਾਲੀਆ ਨੇ ਵੱਡਾ ਫੈਸਲਾ ਲੈਂਦਿਆ ਆਪਣੀ ਧੀ ਨਾਲੋਂ ਸਭ ਪੱਖੋਂ ਆਪਣੇ ਸਬੰਧ …

Read More »

ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸਪਤਾਹ

ਨਿਊਜ਼ ਡੈਸਕ (ਅਵਤਾਰ ਸਿੰਘ ): ਮਾਂ ਦੇ ਦੁੱਧ ਦੀ ਮਹੱਤਤਾ : ਸੰਸਾਰ ਵਿੱਚ ਆਉਣ ਵਾਲੇ ਹਰ ਨਵੇਂ ਜੰਮੇ ਬੱਚੇ ਲਈ ਮਾਂ ਦਾ ਦੁੱਧ ਕੁਦਰਤੀ ਤੇ ਅਨਮੋਲ ਤੋਹਫਾ ਹੈ, ਜਿਸ ਦਾ ਕੋਈ ਬਦਲ ਨਹੀਂ। ਇਸ ਵਿੱਚ ਸਾਰੇ ਜਰੂਰੀ ਤੱਤ ਪ੍ਰੋਟੀਨ 1:2% ਤੋਂ 1:8%, ਚਿਕਨਾਈ 3:6%, ਕਾਰਬੋਹਾਈਡਰੇਟ 6:8%,ਪਾਣੀ 88% ਤੇ ਹੋਰ ਪਦਾਰਥ …

Read More »

ਮਿਊਜ਼ਿਕ ਕੰਪੋਜ਼ਰ ਅਤੇ ਗਾਇਕ ਅਨੂ ਮਲਿਕ ਉੱਤੇ ਇਕ ਵਾਰ ਫਿਰ ਸੁਰ ਚੋਰੀ ਕਰਨ ਦਾ ਦੋਸ਼

ਮਿਊਜ਼ਿਕ ਕੰਪੋਜ਼ਰ ਅਤੇ ਗਾਇਕ ਅਨੂ ਮਲਿਕ ਉੱਤੇ ਇਕ ਵਾਰ ਫਿਰ ਸੁਰ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਇਲਜ਼ਾਮ ਕਿਸੇ ਨੇ ਨਹੀਂ ਬਲਕਿ ਸੋਸ਼ਲ ਮੀਡੀਆ ਯੂਜ਼ਰਸ ਨੇ ਲਗਾਇਆ ਹੈ। ਐਤਵਾਰ ਨੂੰ ਜਿਵੇਂ ਹੀ ਇਜ਼ਰਾਇਲ ਦੇ ਜਿਮਨਾਸਟ ਡੋਲਗੋਪਾਇਤ ਨੇ ਜਿਮਨਾਸਟਿਕਸ ਵਿੱਚ ਸੋਨ ਤਗਮਾ ਜਿੱਤਿਆ, ਉਸਦਾ ਪੁਰਸਕਾਰ ਸਮਾਰੋਹ ਕੁਝ ਦੇਰ ਬਾਅਦ …

Read More »

ਵਿਆਹ ਸਮਾਗਮ ’ਚ ਸ਼ਾਮਲ ਹੋਣ ਆਏ ਕੁੱਝ ਵਿਅਕਤੀਆਂ ਵਿਚਾਲੇ ਹੋਏ ਮਾਮੂਲੀ ਝਗੜੇ ਮਗਰੋਂ ਚੱਲੀਆਂ ਗੋਲੀਆਂ ਤੇ ਕਿਰਪਾਨਾਂ

ਫਗਵਾੜਾ:  ਜੀਟੀ ਰੋਡ ’ਤੇ ਇੱਕ ਪੈਲੇਸ ਵਿੱਚ  ਵਿਆਹ ਸਮਾਗਮ ’ਚ ਸ਼ਾਮਲ ਹੋਣ ਆਏ ਕੁੱਝ ਵਿਅਕਤੀਆਂ ਵਿਚਾਲੇ ਹੋਏ ਮਾਮੂਲੀ ਝਗੜੇ ਮਗਰੋਂ ਪਿਸਤੌਲ ਤੇ ਕਿਰਪਾਨਾਂ ਲੈ ਕੇ ਆਏ ਲੜਕੇ ਪਰਿਵਾਰ ਨਾਲ ਸਬੰਧਤ ਵਿਅਕਤੀਆਂ ਨੇ ਦੂਜੀ ਧਿਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ …

Read More »

ਪੰਜਾਬ ਵਿੱਚ ਅੱਜ ਸਖ਼ਤ ਹਿਦਾਇਤਾਂ ਨਾਲ ਖੋਲੇ ਗਏ ਸਕੂਲ

ਚੰਡੀਗੜ੍ਹ: ਪੰਜਾਬ ਵਿੱਚ ਅੱਜ ਸਖ਼ਤ ਹਿਦਾਇਤਾਂ ਨਾਲ ਸਕੂਲ ਖੋਲੇ ਗਏ ਹਨ।ਪੰਜਾਬ ਸਰਕਾਰ ਨੇ ਰਾਜ ਵਿੱਚ ਲਗਾਈਆਂ ਕੋਰੋਨਾ ਪਾਬੰਦੀਆਂ ਨੂੰ 10 ਅਗਸਤ ਤੱਕ ਵਧਾ ਦਿੱਤਾ ਹੈ।ਸਕੂਲਾਂ ‘ਚ ਹੁਣ ਪ੍ਰੀ-ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਸਾਰੀਆਂ ਜਮਾਤਾਂ ਪਹਿਲਾਂ ਵਾਂਗ (ਫਿਜ਼ੀਕਲ ਢੰਗ ਨਾਲ) ਚਲਾਈਆਂ ਜਾਣਗੀਆਂ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸਕੂਲ ਵਿੱਚ …

Read More »

13 ਸਾਲਾਂ ਲੜਕੇ ਨੇ ਆਨਲਾਈਨ ਗੇਮ ਵਿੱਚ 40,000 ਗੁਆਉਣ ਤੋਂ ਬਾਅਦ ਕੀਤੀ ਖੁਦਕੁਸ਼ੀ

ਛਤਰਪੁਰ: ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਇੱਕ ਆਨਲਾਈਨ ਗੇਮ ਵਿੱਚ 40,000 ਗੁਆਉਣ ਤੋਂ ਬਾਅਦ ਇੱਕ 13 ਸਾਲਾਂ  ਕ੍ਰਿਸ਼ਣਾ ਪੰਡਿਤ ਨੇ ਖੁਦਕੁਸ਼ੀ ਕਰਕੇ  ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਿਸ ਦੇ ਅਨੁਸਾਰ, ਉਨ੍ਹਾਂ ਨੂੰ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ ਜਿਸ ਵਿੱਚ 6 ਵੀਂ ਜਮਾਤ ਦਾ ਵਿਦਿਆਰਥੀ ‘ਫ੍ਰੀ ਫਾਇਰ’ …

Read More »

ਫਰਿਜ਼ਨੋ ਵਿਖੇ ਖੁਲ੍ਹਿਆ ਗਰੌਸਰੀ ਡੀਪੂ

ਫਰਿਜ਼ਨੋ(ਕੈਲੀਫੋਰਨੀਆਂ) (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਫਰਿਜ਼ਨੋ ਏਰੀਏ ਦੇ ਉੱਘੇ ਕਾਰੋਬਾਰੀ ਨੀਟੂ ਬਡਿਆਲ ਵੱਲੋਂ ਫਰਿਜ਼ਨੋ ਵਿਖੇ ਇੰਡੀਅਨ ਗਰੌਸਰੀ ਅਤੇ ਹੋਰ ਸਾਜੋ ਸਮਾਨ ਦਾ ਹੋਲ-ਸੇਲ ਵੇਅਰ ਹਾਊਸ (ਗਰੌਸਰੀ ਡੀਪੂ) ਖੋਲਿਆ ਗਿਆ ਹੈ। ਜਿੱਥੋਂ ਤੁਸੀ ਥੋਕ ਦੇ ਭਾਅ ਸਮਾਨ ਖਰੀਦ ਸਕਦੇ ਹੋਂ। ਵੇਅਰ ਹਾਊਸ ਦਾ ਪਤਾ 820 W Lyman Ave Fresno ca …

Read More »

ਅਫਗਾਨਿਸਤਾਨ ਦੇ ਕੰਧਾਰ ਹਵਾਈ ਅੱਡੇ ‘ਤੇ ਰਾਕੇਟਾਂ ਨਾਲ ਹਮਲਾ,ਉਡਾਣਾਂ ਰੱਦ

ਕਾਬੁਲ: ਤਾਲਿਬਾਨ ਨਾਲ ਪ੍ਰਭਾਵਿਤ ਅਫ਼ਗ਼ਾਨਿਸਤਾਨ ‘ਤੇ ਲਗਾਤਾਰ ਹਮਲੇ ਵਧਦੇ ਜਾ ਰਹੇ ਹਨ। ਅਫ਼ਗ਼ਾਨਿਸਤਾਨ ਦੀ ਨਿਊਜ਼ ਏਜੰਸੀ ਵੱਲੋਂ ਇਸ ਘਟਨਾ ਦੀ ਜਾਣਕਾਰੀ ਅਨੁਸਾਰ ਦੇਸ਼ ਦੇ ਕੰਧਾਰ ਹਵਾਈ ਅੱਡੇ ‘ਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ । ਅਫਗਾਨਿਸਤਾਨ ਦੇ ਦੂਜੇ ਸਭ ਤੋਂ ਵੱਡੇ ਕੰਧਾਰ ਹਵਾਈ ਅੱਡੇ ‘ਤੇ ਸ਼ਨੀਵਾਰ ਦੀ ਰਾਤ ਨੂੰ ਹੋਏ …

Read More »