Rajneet Kaur

12ਵੀਂ ਕਲਾਸ ਵਿੱਚ ਪੜ੍ਹਦੀ 18 ਸਾਲਾ ਵਿਦਿਆਰਥਣ ਸਕੂਲ  ਦੇ ਬੱਸ ਡਰਾਈਵਰ  ਨਾਲ ਫਰਾਰ

ਭੋਗਪੁਰ : ਸ਼ਹਿਰ ਦੇ ਪ੍ਰਾਇਵੇਟ ਸਕੂਲ ਵਿੱਚ 12ਵੀਂ ਕਲਾਸ ਵਿੱਚ ਪੜ੍ਹਦੀ 18 ਸਾਲਾ ਵਿਦਿਆਰਥਣ ਸਕੂਲ  ਦੇ ਬੱਸ ਡਰਾਈਵਰ  ਨਾਲ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਵਿਦਿਆਰਥਣ ਘਰ ਤੋਂ 6 ਤੋਲੇ ਸੋਨਾ ਵੀ ਲੈ ਗਈ। ਇਹ ਘਟਨਾ 31 ਜੁਲਾਈ ਦੀ ਹੈ।ਘਰ ਵਾਲਿਆਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਲੜਕੀ …

Read More »

ਅਮਰੀਕਾ ਦੇ ਅਰੀਜ਼ੋਨਾ ‘ਚ ਹਾਈਵੇਅ ‘ਤੇ  ਟਰੱਕ ਦੇ ਪਲਟਣ ਕਾਰਨ 37 ਸਾਲਾਂ ਨਿਰਮਲ ਸਿੰਘ  ਦੀ ਮੌਤ

ਵਾਸ਼ਿੰਗਟਨ : ਅਮਰੀਕਾ ਤੋਂ ਇੱਕ ਦੁਖਦਾਈ ਖਬਰ ਮਿਲੀ ਹੈ।ਆਏ ਦਿਨ ਵਿਦੇਸ਼ ‘ਚ ਭਾਰਤੀ ਮੂਲ ਦੇ ਕਈ ਨੌਜਵਾਨਾਂ ਦੀ ਹਾਦਸਿਆਂ ‘ਚ ਮੌਤ ਹੋ ਰਹੀ ਹੈ।ਅਮਰੀਕਾ ਦੇ ਅਰੀਜ਼ੋਨਾ ‘ਚ ਹਾਈਵੇਅ ‘ਤੇ  ਟਰੱਕ ਦੇ ਪਲਟਣ ਕਾਰਨ 37 ਸਾਲਾਂ ਨਿਰਮਲ ਸਿੰਘ  ਦੀ ਮੌਤ ਹੋ ਗਈ। ਇਹ ਜਾਣਕਾਰੀ ਟਰੱਕ ਡਰਾਈਵਰ ਨਿਰਮਲ ਸਿੰਘ  ਦੇ ਦੋਸਤਾਂ ਨੇ  …

Read More »

ਮੁਹਾਲੀ: ਕੱਚੇ ਅਧਿਆਪਕਾਂ ਨੇ ਅੱਜ ਪੁਲਿਸ ਪ੍ਰਸ਼ਾਸਨ ਨੂੰ ਪਾ ਦਿੱਤੀ ਹੱਥਾਂ ਪੈਰਾਂ ਦੀ,ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਿੱਖਿਆ ਵਿਭਾਗ ਦਾ ਮੁੱਖ ਗੇਟ ਕੀਤਾ ਬੰਦ

ਮੁਹਾਲੀ (ਦਰਸ਼ਨ ਸਿੰਘ ਖੋਖਰ) : ਪਿਛਲੇ ਡੇਢ ਮਹੀਨੇ ਤੋਂ ਸਿੱਖਿਆ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਮੁਹਾਲੀ ਸਾਹਮਣੇ ਪੱਕਾ ਮੋਰਚਾ ਲਗਾਈ ਬੈਠੇ ਕੱਚੇ ਅਧਿਆਪਕਾਂ ਨੇ ਅੱਜ ਉਸ ਵੇਲੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਿੱਖਿਆ ਵਿਭਾਗ ਦਾ ਮੁੱਖ ਗੇਟ ਬੰਦ ਕਰ ਦਿੱਤਾ। ਉਸ …

Read More »

ਆਪ ਵਿਧਾਇਕ ਅਮਨ ਅਰੋੜਾ ਵੱਲੋਂ ਤਨਖ਼ਾਹ ਤੇ ਇਨਕਮ ਟੈਕਸ ਦੀ ਸਹੂਲਤ ਛੱਡਣ ਦਾ ਫੈਸਲਾ,ਰਾਣਾ ਕੇ. ਪੀ. ਨੂੰ ਸੌਂਪਿਆ ਪੱਤਰ

ਚੰਡੀਗੜ੍ਹ (ਬਿੰਦੂ ਸਿੰਘ ): ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਦੇ ਇਨਕਮ ਟੈਕਸ ਭਰਨ ਦੀਆਂ ਖ਼ਬਰਾਂ ਮੀਡੀਆ ’ਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵਿਧਾਇਕ ਵਜੋਂ ਮਿਲਦੀ ਤਨਖ਼ਾਹ ਅਤੇ ਸਰਕਾਰ ਵੱਲੋਂ ਭਰੇ ਜਾਂਦੇ ਉਨ੍ਹਾਂ ਦੇ ਇਨਕਮ ਟੈਕਸ ਦੀ ਸਹੂਲਤ ਛੱਡਣ ਸਬੰਧੀ ਉਨ੍ਹਾਂ ਨੇ ਮਾਨਯੋਗ ਸਪੀਕਰ ਸਾਹਿਬ ਨੂੰ ਇਕ …

Read More »

ਪਨਬੱਸ ਤੇ PRTC ਵਰਕਰਾਂ ਕੀਤੇ 27 ਬੱਸ ਸਟੈਂਡ ਬੰਦ , 9-10-11 ਅਗਸਤ ਨੂੰ ਪਨਬੱਸ ਅਤੇ PRTC ਦਾ ਮੁਕੰਮਲ ਚੱਕਾ ਜਾਮ

ਫਿਰੋਜ਼ਪੁਰ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਨਵੇਂ ਕਿਰਤ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਮੋਰਚੇ ਦੇ ਬੈਨਰ ਹੇਠ ਫਿਰੋਜ਼ਪੁਰ ਕੈਂਟ ਬੱਸ ਸਟੈਂਡ ਬੰਦ ਕਰਕੇ ਧਰਨੇ ਦੋਰਾਨ ਸੂਬਾਈ ਆਗੂ ਰੇਸ਼ਮ ਸਿੰਘ ਗਿੱਲ ਪਨਬੱਸ ਤੋਂ ਡਿਪੂ ਪ੍ਰਧਾਨ ਜਤਿੰਦਰ ਸਿੰਘ, ਸੈਕਟਰੀ ਕੰਵਲਜੀਤ ਸਿੰਘ …

Read More »

ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਨੇ ਡਾਇਬੀਟੀਜ਼ ਕੈਨੇਡਾ ਨਾਲ ਮਿਲਕੇ ਫੰਡ ਰੇਜਿੰਗ ਮੋਟਰ-ਸਾਈਕਲ ਰਾਈਡ ਦਾ ਕੀਤਾ ਅਯੋਜਨ

ਉਨਟਾਰੀੳ: ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਵੱਲੋਂ ਡਾਇਬੀਟੀਜ਼ ਕੈਨੇਡਾ ਨਾਲ ਮਿਲਕੇ ਇੱਕ ਫੰਡ ਰੇਜਿੰਗ ਮੋਟਰ-ਸਾਈਕਲ ਰਾਈਡ ਦਾ ਅਯੋਜਨ ਕੀਤਾ ਗਿਆ । ਸਰਕਾਰ ਦੀਆਂ ਕੋਵਿਡ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਰੈਂਪਟਨ ਸੌਕਰ ਸੈਂਟਰ ‘ਚ ਇੱਕ ਇੱਕਤਰਤਾ ਕੀਤੀ ਗਈ ਜਿਸ ਵਿੱਚ MPP ਸੋਨੀਆਂ ਸਿੱਧੂ , ਮੇਅਰ ਪੈਟਰਿਕ ਬਰਾਊਨ , ਸਿਟੀ ਕੌਂਸਲਰ ਹਰਕੀਰਤ …

Read More »

ਓਟਾਵਾ : ਕੋਵਿਡ-19 ਦੀ ਚੌਥੀ ਵੇਵ ਆਉਣ ਦਾ ਖਦਸ਼ਾ :ਪਬਲਿਕ ਹੈਲਥ

ਓਟਾਵਾ : ਇਸ ਹਫਤੇ ਫੈਡਰਲ ਸਰਕਾਰ ਨੂੰ ਫਾਈਜ਼ਰ-ਬਾਇਓਐਨਟੈਕ ਕੋਵਿਡ-19 ਵੈਕਸੀਨ ਦੀਆਂ 2·3 ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਕੋਵਿਡ-19 ਦੀ ਚੌਥੀ ਵੇਵ ਆਉਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਓਟਾਵਾ ਨੂੰ ਪਹਿਲਾਂ ਹੀ ਹੁਣ ਤੱਕ 66 ਮਿਲੀਅਨ ਕੋਵਿਡ-19 ਵੈਕਸੀਨ ਡੋਜ਼ਾਂ ਹਾਸਲ ਹੋ ਚੁੱਕੀਆਂ …

Read More »

ਕੁਲਬੀਰ ਝਿੰਜਰ ਨੇ ਗੀਤ ਦੇ ਜ਼ਰੀਏ ਕੀਤਾ ਕਿਸਾਨੀ ਅੰਦੋਲਨ ਦਾ ਸਮਰਥਨ

ਨਿਊਜ਼ ਡੈਸਕ(ਐਰਾ ਰਾਹਿਲ) : ਪੰਜਾਬੀ ਇੰਡਸਟਰੀ ਮੁੜ ਤੋਂ ਕਿਸਾਨਾਂ ਦੇ ਸੰਘਰਸ਼  ‘ਚ ਆਪਣਾ ਹਿੱਸਾ ਪਾ ਰਹੀ ਹੈ। ਕਈ ਪੰਜਾਬੀ ਗੀਤਕਾਰਾਂ ਨੇ ਕਿਸਾਨਾਂ ਦੇ ਹੱਕਾਂ ਦੇ ‘ਚ ਗੀਤ ਕੱਢ ਕੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਜਿਸ ਕਰਕੇ ਲੋਕ ਇਸ ਮੁੱਦੇ ਤੋਂ ਜਾਗਰੂਕ ਵੀ ਹੋਏ ਹਨ। ਵੱਡੇ-ਵੱਡੇ ਸਿੰਗਰ ਜਿਵੇਂ ਕੇ ਸਿੱਧੂ ਮੂਸੇ …

Read More »

India vs Belgium Hockey : ਪੁਰਸ਼ ਹਾਕੀ ਦੇ ਸੈਮੀਫਾਈਨਲ ‘ਚ ਭਾਰਤ ਬੈਲਜੀਅਮ ਤੋਂ 5-2 ਨਾਲ ਹਾਰਿਆ,ਭਾਰਤੀ ਟੀਮ ਹੁਣ ਕਾਂਸੀ ਤਮਗੇ ਲਈ ਖੇਡੇਗੀ

ਟੋਕੀਓ ਓਲੰਪਿਕਸ ਵਿੱਚ ਪੁਰਸ਼ਾਂ ਦੇ ਹਾਕੀ ਦੇ ਸੈਮੀਫਾਈਨਲ ਮੁਕਾਬਲਾ ਵਿੱਚ ਬੈਲਜੀਅਮ ਨੇ ਭਾਰਤ ਨੂੰ  5-2 ਨਾਲ ਹਰਾਇਆ। ਆਖਰੀ ਦੇ ਮਿੰਟਾਂ ਵਿੱਚ, ਸ਼੍ਰੀਜੇਸ਼ ਗੋਲ ਪੋਸਟ ਛੱਡ ਕੇ ਬਾਹਰ ਚਲਾ ਗਿਆ ਅਤੇ ਬੈਲਜੀਅਮ ਨੇ ਇਸਦਾ ਪੂਰਾ ਲਾਭ ਉਠਾਉਂਦਿਆ ਇੱਕ ਹੋਰ ਗੋਲ ਕੀਤਾ। ਇਸ ਨਾਲ ਭਾਰਤ ਦਾ ਸੋਨ ਤਮਗਾ ਜਿੱਤਣ ਦਾ ਸੁਪਨਾ ਅਧੂਰਾ …

Read More »

ਹਾਈ ਪ੍ਰੋਫਾਈਲ ਔਰਤਾਂ ਨੂੰ ਠੱਗਣ ਵਾਲਾ ਫਰਜ਼ੀ ਲੈਫਟੀਨੈਂਟ ਗ੍ਰਿਫਤਾਰ

ਅਯੁੱਧਿਆ:  ਪੁਲਿਸ ਸਟੇਸ਼ਨ ਕੈਂਟ  ਅਤੇ ਐਸਓਜੀ ਟੀਮ ਨੇ ਮਿਲਟਰੀ ਇੰਟੈਲੀਜੈਂਸ ਦੀ ਸੂਚਨਾ ‘ਤੇ ਫ਼ੌਜ ਦਾ ਲੈਫਟੀਨੈਂਟ ਹੋਣ ਦਾ ਬਹਾਨਾ ਬਣਾ ਕੇ ਲੋਕਾਂ ਨਾਲ ਧੋਖਾ ਕਰਨ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਸੀਓ ਸਿਟੀ/ਏਐਸਪੀ ਪਲਾਸ਼ ਬਾਂਸਲ ਨੇ ਦੱਸਿਆ ਕਿ ਮਿਲਟਰੀ ਇੰਟੈਲੀਜੈਂਸ ਨੇ ਜ਼ਿਲ੍ਹਾ …

Read More »