ਨਿਊਜ਼ ਡੈਸਕ: ਸੰਯੁਕਤ ਰਾਜ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਪਾਬੰਦੀ ਲੱਗਣ ਤੋਂ ਬਾਅਦ ਫੇਸਬੁੱਕ ਅਤੇ ਯੂਟਿਊਬ ‘ਤੇ ਦੁਬਾਰਾ ਵਾਪਸੀ ਕੀਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ, 76 ਸਾਲਾ ਰਿਪਬਲਿਕਨ ਨੇਤਾ ਦੋ ਸਾਲਾਂ ਤੋਂ ਆਪਣੇ 34 ਮਿਲੀਅਨ ਫੇਸਬੁੱਕ ਫਾਲੋਅਰਜ਼ ਅਤੇ 2.6 ਮਿਲੀਅਨ ਯੂਟਿਊਬ ‘ਚ ਕੁਝ ਵੀ ਪੋਸਟ …
Read More »CM ਮਾਨ ਦਾ ਦਾਅਵਾ ਸਰਾਸਰ ਗ਼ਲਤ, ‘ਮੈਨੂੰ ਅਮਰੀਕੀ ਪੁਲਿਸ ਨੇ ਨਹੀਂ ਲਿਆ ਹਿਰਾਸਤ ’ਚ ’: ਗੋਲਡੀ ਬਰਾੜ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲਏ ਜਾਣ ਦੀਆਂ ਰਿਪੋਰਟਾਂ ਦੀ ਪੁਸ਼ਟੀ ਕੀਤੇ ਜਾਣ ਤੋਂ ਤਿੰਨ ਦਿਨ ਬਾਅਦ ਗੈਂਗਸਟਰ ਗੋਲਡੀ ਬਰਾੜ ਨੇ ਸਾਹਮਣੇ ਆ ਕੇ ਦਾਅਵਾ ਕੀਤਾ ਹੈ ਕਿ ਉਹ ਅਮਰੀਕਾ ਵਿੱਚ ਹੈ ਹੀ ਨਹੀਂ …
Read More »ਸਿਹਤ ਜਾਗਰੂਕਤਾ ਹੀ ਤੰਦਰੁਸਤ ਰਹਿਣ ਦੀ ਕੁੰਜੀ ਹੈ: ਡਾ: ਵਿਜੇ ਸਿੰਗਲਾ
ਚੰਡੀਗੜ੍ਹ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਵਿਜੇ ਸਿੰਗਲਾ ਵੱਲੋਂ ਸਿਹਤ ਵਿਭਾਗ ਦੀਆਂ ਦੋ ਨਵੀਆਂ ਪਹਿਲਕਦਮੀਆਂ ਦੀ ਰਸਮੀ ਸ਼ੁਰੂਆਤ ਕੀਤੀ ਗਈ, ਜਿਨ੍ਹਾਂ ਦਾ ਉਦੇਸ਼ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸਿਹਤ ਸਬੰਧੀ ਜਾਣਕਾਰੀ ਪਿੰਡ ਪੱਧਰ ਤੱਕ ਪਹੁੰਚਾਉਣਾ ਹੈ। ਪ੍ਰਮੁੱਖ ਸਕੱਤਰ, ਸਿਹਤ, ਸ਼੍ਰੀ ਰਾਜ ਕਮਲ ਚੌਧਰੀ ਅਤੇ ਡਾ: …
Read More »Google ਨੇ ਵੀ ਦਿੱਤਾ ਰੂਸ ਦੇ ਸਰਕਾਰੀ ਮੀਡੀਆ ਨੂੰ ਝਟਕਾ, ਕੀਤਾ ਡਿਮੋਨੇਟਾਇਜ
ਵਾਸ਼ਿੰਗਟਨ- ਯੂਟਿਊਬ ਤੋਂ ਬਾਅਦ, ਗੂਗਲ ਨੇ ਵੀ ਅੱਜ ਰੂਸੀ ਰਾਜ ਮੀਡੀਆ ਸੰਗਠਨ RT ਅਤੇ ਹੋਰ ਚੈਨਲਾਂ ਨੂੰ ਆਪਣੀਆਂ ਵੈਬਸਾਈਟਾਂ ਅਤੇ ਐਪਸ ‘ਤੇ ਵੀਡੀਓਜ਼ ਦੇ ਇਸ਼ਤਿਹਾਰਾਂ ਤੋਂ ਪੈਸੇ ਪ੍ਰਾਪਤ ਕਰਨ ‘ਤੇ ਪਾਬੰਦੀ ਲਗਾ ਦਿੱਤੀ। ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ, ਫੇਸਬੁੱਕ ਨੇ ਵੀ ਰੂਸੀ ਸਟੇਟ ਮੀਡੀਆ ‘ਤੇ ਅਜਿਹੀ ਪਾਬੰਦੀ ਲਗਾ …
Read More »ਫੇਸਬੁੱਕ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਅਕਾਊਂਟ ਦੋ ਸਾਲ ਲਈ ਕੀਤਾ ਸਸਪੈਂਡ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਵ੍ਹਾਈਟ ਹਾਉਸ ‘ਚ ਭੜਕੀ ਹਿੰਸਾ ਦੇ ਮਾਮਲੇ ‘ਚ ਫੇਸਬੁੱਕ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੋ ਸਾਲ ਲਈ ਸਸਪੈਂਡ ਕਰਨ ਦਾ ਫੈਸਲਾ ਲਿਆ ਹੈ। ਦੋ ਸਾਲ ਦਾ ਸਮਾਂ 7 ਜਨਵਰੀ 2021 ਤੋਂ ਗਿਣਿਆ ਜਾਵੇਗਾ। ਉਸੇ ਦਿਨ ਪਹਿਲੀ ਵਾਰ ਟਰੰਪ ਦਾ ਅਕਾਊਂਟ ਮੁਅੱਤਲ ਕੀਤਾ …
Read More »YouTube ਦੀ ਵੀਡੀਓ ਕਾਪੀ ਕਰ ਰਹੀ ਲੜਕੀਆਂ ਨਾਲ ਵਾਪਰਿਆਂ ਹਾਦਸਾ, 1 ਦੀ ਮੌਤ
YouTube ਦੇ ਬਾਰੇ ਤਾਂ ਤੁਸੀ ਜਾਣਦੇ ਹੀ ਹੋਵੋਗੇ ਤੇ ਤੁਸੀਂ YouTube ‘ਤੇ ਵੀਡੀਓ ਵੀ ਵੇਖੀਆਂ ਹੋਣਗੀਆਂ ਸ਼ਾਇਦ ਹੀ ਕੋਈ ਅਜਿਹਾ ਇੰਟਰਨੈੱਟ ਯੂਜ਼ਰ ਹੋਵੇਗਾ ਜਿਸਨੂੰ ਇਸ ਵੈਬਸਾਈਟ ਵਾਰੇ ਜਾਣਕਾਰੀ ਨਾ ਹੋਵੇ। ਅੱਜ ਕੱਲ ਲੋਕਾਂ ਦਾ ਅੱਧੇ ਤੋਂ ਜ਼ਿਆਦਾ ਸਮਾਂ YouTube ‘ਤੇ ਹੀ ਗੁਜ਼ਰਦਾ ਹੈ ‘ਤੇ ਬਹੁਤ ਲੋਕ ਆਪਣੇ ਸ਼ੌਂਕ ਦੀਆਂ ਵੀਡੀਓ …
Read More »YouTuber ਨੇ ਬੇਘਰ ਵਿਅਕਤੀ ਨਾਲ ਕੀਤਾ ਅਜਿਹਾ ਭੱਦਾ ਮਜ਼ਾਕ, ਚੈਨਲ ‘ਤੇ ਲੱਗੀ ਰੋਕ, ਮਿਲੀ ਸਜ਼ਾ
ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਲਈ ਅੱਜ ਕਲ ਦੇ ਨੌਜਵਾਨ ਕਿਸੇ ਵੀ ਹੱਦ ਤੱਕ ਜਾ ਰਹੇ ਹਨ ਵੀਡੀਓ ਵਾਇਰਲ ਕਰਨ ਲਈ ਬੱਚਿਆ ‘ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਵੀ ਵੀਡੀਓ ‘ਚ ਸ਼ਾਮਲ ਕਰ ਕੇ ਮਜ਼ਾਕ ਦਾ ਪਾਤਰ ਬਣਾਇਆ ਜਾ ਰਿਹਾ ਹੈ। ਸਪੇਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ …
Read More »ਯੂਟਿਊਬ ਦੇਖ ਕੇ ਅਣਵਿਆਹੀ ਲੜਕੀ ਨੇ ਖੁਦ ਕੀਤੀ ਡਿਲੀਵਰੀ ਦੀ ਕੋਸ਼ਿਸ਼, ਮਾਂ ਤੇ ਬਚੇ ਦੀ ਮੌਤ
ਗੋਰਖਪੁਰ: ਉੱਤਰ ਪ੍ਰਦੇਸ਼ ‘ਚ ਇੱਕ 26 ਸਾਲਾ ਅਣਵਿਆਹੀ ਗਰਭਵਤੀ ਲੜਕੀ ਨੇ ਯੂਟਿਊਬ ਉਤੇ ਜਣੇਪੇ ਦਾ ਵੀਡੀਓ ਦੇਖਦੇ ਹੋਏ ਬੱਚੇ ਨੂੰ ਜਨਮ ਦੇਣ ਦਾ ਯਤਨ ਕੀਤਾ। ਇਸ ਦੌਰਾਨ ਜ਼ਿਆਦਾ ਖੂਨ ਵਹਿਣ ਨਾਲ ਉਸਦੀ ਤੇ ਬਚੇ ਦੀ ਮੌਤ ਹੋ ਗਈ। ਮਕਾਨ ਮਾਲਕ ਤੇ ਦੂਜੇ ਕਿਰਾਏਦਾਰ ਦੇ ਕਮਰੇ ਦੇ ਦਰਵਾਜ਼ੀ ‘ਚੋ ਖੂਨ ਨਿਕਲਦਾ …
Read More »ਧਰਤੀ ਚਪਟੀ ਹੈ ਗੋਲ ਨਹੀਂ ! ਅਜਿਹਾ ਦਾਅਵਾ ਕਰਨ ਵਾਲਿਆਂ ਦੀ ਗਿਣਤੀ ‘ਚ ਹੋਇਆ ਵਾਧਾ
ਧਰਤੀ ਗੋਲ ਹੈ ਇਸ ਗੱਲ ਨੂੰ ਤਾਂ ਸਾਰੇ ਜਾਣਦੇ ਹੀ ਹਾਂ ਪਰ ਕਈ ਅਜਿਹੇ ਲੋਕ ਵੀ ਹਨ ਜੋ ਧਰਤੀ ਦੇ ਚਪਟੇ ਹੋਣ ਦਾ ਦਾਅਵਾ ਕਰਦੇ ਰਹਿੰਦੇ ਹਨ। ਇੱਕ ਰਿਸਰਚ ‘ਚ ਸਾਹਮਣੇ ਆਇਆ ਹੈ ਕਿ, ਯੂਟਿਊਬ ‘ਤੇ ਅਜੇਹੀ ਵੀਡੀਓ ਦਾ ਢੇਰ ਮੌਜੂਦ ਹੈ ਜਿਸ ਵਿੱਚ ਲੋਕਾਂ ਨੇ ਧਰਤੀ ਚਪਟੀ ਹੋਣ ਦਾ …
Read More »‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦਾ ਟ੍ਰੇਲਰ ਯੂਟਿਊਬ ਤੋਂ ਹੋਇਆ ਗਾਇਬ, ਅਨੁਪਮ ਖੇਰ ਭੜਕੇ
ਨਵੀਂ ਦਿੱਲੀ: ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ‘ਚ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਦਿੱਗਜ ਅਦਾਕਾਰ ਅਨੁਪਮ ਖੇਰ ਦਾ ਕਹਿਣਾ ਹੈ ਕਿ ਫਿਲਮ ਦਾ ਟ੍ਰੇਲਰ ਯੂਟਿਊਬ ‘ਤੇ ਆਸਾਨੀ ਨਾਲ ਉਪਲੱਬਧ ਨਹੀਂ ਹੈ। ਅਨੁਪਮ ਨੇ ਟਵੀਟ ਕੀਤਾ ਡਿਅਰ ਯੂ – ਟਿਊਬ, ਮੈਨੂੰ ਸਾਡੇ ਦੇਸ਼ ਦੇ ਵੱਖ – ਵੱਖ ਹਿੱਸਿਆਂ ਤੋਂ …
Read More »