Tag Archives: World

ਮਹਿੰਗਾਈ ਦੀ ਮਾਰ ਝੱਲ ਰਹੇ ਅਮਰੀਕਾ ਵਾਸੀਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਵਾਸ਼ਿੰਗਟਨ : ਮਹਿੰਗਾਈ ਦੀ ਮਾਰ ਝੱਲ ਰਹੇ ਅਮਰੀਕਾ ਵਾਸੀਆਂ ਨੂੰ ਬਾਇਡਨ ਸਰਕਾਰ ਵੱਡੀ ਰਾਹਤ ਦੇ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਲੋਂ ਤਜਵੀਜ਼ ਪੇਸ਼ ਕੀਤੀ ਗਈ ਹੈ, ਜਿਸ ਮੁਤਾਬਕ ਗੈਸੋਲੀਨ ਅਤੇ ਡੀਜ਼ਲ ‘ਤੇ ਲੱਗਣ ਵਾਲਾ ਟੈਕਸ ਮੁਆਫ਼ ਕੀਤਾ ਜਾ ਸਕਦਾ ਹੈ ਜਾਂ ਸਬਸਿਡੀ ਦਿੱਤੀ ਜਾ ਸਕਦੀ ਹੈ। ਰਾਸ਼ਟਰਪਤੀ ਜੋਅ ਬਾਇਡਨ …

Read More »

ਕੈਨੇਡਾ ਹੁਣ ਹਰ ਸਿਗਰੇਟ ‘ਤੇ ਚੇਤਾਵਨੀ ਲਿਖਣ ਵਾਲਾ ਬਣੇਗਾ ਦੁਨੀਆ ਦਾ ਪਹਿਲਾ ਦੇਸ਼

ਓਟਾਵਾ: ਤੰਬਾਕੂਨੋਸ਼ੀ ਦੇ ਮਾਮਲੇ ਵਿੱਚ ਕੈਨੇਡਾ ਇੱਕ ਵਾਰ ਫਿਰ ਦੁਨੀਆ ਦੇ ਸਾਹਮਣੇ ਇੱਕ ਵੱਡੀ ਮਿਸਾਲ ਕਾਇਮ ਕਰਨ ਜਾ ਰਿਹਾ ਹੈ। ਇਸ ਕੜੀ ‘ਚ ਕੈਨੇਡਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਨ ਜਾ ਰਿਹਾ ਹੈ, ਜਿੱਥੇ ਹਰ ਸਿਗਰਟ ‘ਤੇ ਸਿਹਤ ਸੰਬੰਧੀ ਚਿਤਾਵਨੀ ਲਿਖੀ ਜਾ ਰਹੀ ਹੈ। ਦੋ ਦਹਾਕੇ ਪਹਿਲਾਂ ਇਹ ਕੈਨੇਡਾ ਸੀ …

Read More »

ਸਾਊਦੀ ਅਰਬ ਦਾ ਭਾਰਤੀਆਂ ਨੂੰ ਵੱਡਾ ਝਟਕਾ, ਯਾਤਰਾ ’ਤੇ ਲਗਾਇਆ ਬੈਨ

ਨਿਊਜ਼ ਡੈਸਕ: ਸਾਊਦੀ ਅਰਬ ਵਿੱਚ ਬੀਤੇ ਕੁਝ ਹਫਤਿਆਂ ਤੋਂ ਹਰ ਰੋਜ਼ ਕੋਰੋਨਾ ਵਾਇਰਸ ਦੇ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ। ਲਗਾਤਾਰ ਵਧ ਰਹੇ ਮਾਮਲਿਆਂ ਨੇ ਸਊਦੀ ਸਰਕਾਰ ਦੀਆਂ ਪਰੇਸ਼ਾਨੀਆਂ ਵੀ ਵਧਾ ਦਿੱਤੀਆਂ ਹਨ। ਇਸ ਲਈ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ …

Read More »

ਇਨ੍ਹੀਂ ਦਿਨੀਂ ਰੂਸ ‘ਚ ਜੰਗ ਨਾਲੋਂ ਜ਼ਿਆਦਾ ਤਬਾਹੀ ਮਚਾ ਰਿਹਾ ਹੈ ਕੋਰੋਨਾ ਵਾਇਰਸ

ਨਿਊਜ਼ ਡੈਸਕ: 28 ਮਾਰਚ ਤੋਂ 3 ਅਪ੍ਰੈਲ ਦੇ ਹਫ਼ਤੇ ਦੇ ਵਿਚਕਾਰ, ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 90 ਲੱਖ ਸਨ ਅਤੇ ਇਸ ਹਫ਼ਤੇ ਵਿੱਚ ਕੁੱਲ 26 ਹਜ਼ਾਰ ਲੋਕਾਂ ਦੀ ਮੌਤ ਹੋ ਗਈ। ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਅਨੁਸਾਰ ਮਾਰਚ ਦੇ ਪਹਿਲੇ ਹਫ਼ਤੇ ਦੇ ਮੁਕਾਬਲੇ ਇਹ ਮਾਮਲੇ ਬਹੁਤ …

Read More »

ਹਰਜੀਤ ਸੱਜਣ ਦੀ WHO ਨੂੰ ਅਪੀਲ, ਕੈਨੇਡਾ ਦੀ ਨਵੀਂ ਕੋਰੋਨਾ ਵੈਕਸੀਨ ਨੂੰ ਜਲਦ ਦਿੱਤੀ ਜਾਵੇ ਪ੍ਰਵਾਨਗੀ

ਓਟਵਾ: ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਨੇ ਵਿਸ਼ਵ ਸਿਹਤ ਸੰਗਠਨ ਨੂੰ ਅਪੀਲ ਕਰਦਿਆਂ ਕੈਨੇਡੀਅਨ ਕੰਪਨੀ ਮੈਡੀਕਾਗੋ ਵੱਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵੈਕਸੀਨ ਨੂੰ ਪ੍ਰਵਾਨਗੀ ਮਿਲਦੀ ਹੈ ਤਾਂ ਕੈਨੇਡਾ ਇਸ ਨੂੰ ਡੋਨੇਟ ਕਰ ਸਕੇਗਾ ਅਤੇ ਕੋਵੈਕਸ …

Read More »

ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਬਣੇ PM ਮੋਦੀ,ਅਪਰੂਵਲ ਰੇਟਿੰਗ ‘ਚ ਹਾਸਿਲ ਕੀਤਾ ਪਹਿਲਾ ਸਥਾਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਚੁਣੇ ਗਏ ਹਨ। ਅਮਰੀਕਾ ਵਿੱਚ ਸਥਿਤ ਇੱਕ ਗਲੋਬਲ ਲੀਡਰ ਪ੍ਰਵਾਨਗੀ ਟਰੈਕਰ, ਮਾਰਨਿੰਗ ਕੰਸਲਟ ਨੇ ਗਲੋਬਲ ਲੀਡਰਾਂ ਦੀ ਪ੍ਰਵਾਨਗੀ ਰੇਟਿੰਗ ਜਾਰੀ ਕੀਤੀ ਹੈ। ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਵੱਧ ਰੇਟਿੰਗ ਮਿਲੀ ਹੈ …

Read More »

ਕੋਰੋਨਾ ਕਾਰਨ ਗੰਧ ਗੁਆ ਚੁੱਕੇ ਮਾਂ-ਪਿਓ ਨੂੰ 2 ਸਾਲ ਦੇ ਬੱਚੇ ਨੇ ਬਚਾਇਆ

ਨਿਊਜ਼ ਡੈਸਕ: ਕੋਰੋਨਾ ਕਾਰਨ ਗੰਧ ਗੁਆ ਚੁੱਕੇ ਮਾਂ-ਪਿਓ ਨੂੰ 2 ਸਾਲ ਦੇ ਬੱਚੇ ਨੇ ਬਚਾਇਆ। ਉਨ੍ਹਾਂ ਘਰ ਸਵੇਰੇ ਅੱਗ ਲੱਗ ਗਈ ਸੀ।ਪਰ ਮਾਂ-ਪਿਓ ਨੂੰ ਪਤਾ ਨਾ ਲੱਗਿਆ।ਜਦੋਂ ਬੱਚੇ ਨੇ ਦੇਖਿਆ ਤਾਂ ਉਸਨੇ ਆਪਣੇ ਮਾਂ-ਪਿਓ ਨੂੰ ਜਗਾਇਆ। ਸਵੇਰੇ 4.30 ਵਜੇ ਨਾਥਨ (33) ਅਤੇ ਕਾਇਲਾ ਡਾਹਲ (28) ਗੁੜੀ ਨੀਂਦ ਸੁੱਤੇ ਹੋਏ ਸਨ …

Read More »

ਮਹਾਰਾਣੀ ਐਲਿਜ਼ਾਬੈਥ ਦੇ ਹੰਸ ਨੂੰ ਹੋਈ ਇਹ ਰਹੱਸਮਈ ਬਿਮਾਰੀ, 26ਹੰਸਾਂ ਨੂੰ ਪਿਆ ਮਾਰਨਾ

ਲੰਡਨ- ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਵਿੰਡਸਰ ਕੈਸਲ ਵਿੱਖੇ ਟੇਮਜ਼ ਨਦੀ ਦੇ ਕੰਢੇ ‘ਤੇ ਮਹਾਰਾਣੀ ਐਲਿਜ਼ਾਬੈਥ ਦੇ 26 ਹੰਸ ਮਾਰੇ ਗਏ ਹਨ। ਅਸਲ ਵਿੱਚ ਇਹ ਇਸ ਲਈ ਕੀਤਾ ਗਿਆ ਹੈ, ਕਿਉਂਕਿ ਬਰਡ ਫਲੂ ਫੈਲਣ ਦਾ ਖਤਰਾ ਹੈ। ਛੇ ਹੰਸਾਂ ਨੂੰ ਦੱਸਿਆ ਗਿਆ ਸੀ ਕਿ ਉਹ ਏਵੀਅਨ ਫਲੂ ਨਾਲ ਮਰ ਗਏ ਸਨ। …

Read More »

ਅਫ਼ਗਾਨਿਸਤਾਨ ‘ਚ ਭੂਚਾਲ ਦੇ ਝਟਕੇ, ਹੁਣ ਤੱਕ 26 ਲੋਕਾਂ ਦੀ ਮੌਤ

ਅਫ਼ਗਾਨਿਸਤਾਨ- ਅਫ਼ਗਾਨਿਸਤਾਨ ਦੇ ਪੱਛਮੀ ਹਿੱਸੇ ‘ਚ ਆਏ ਭੂਚਾਲ ‘ਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਅਫ਼ਗਾਨਿਸਤਾਨ ਦੇ ਪੱਛਮੀ ਸੂਬੇ ਬਦਗਿਸ ਦੇ ਕਾਦੀਸ ਜ਼ਿਲੇ ‘ਚ ਵੀ ਮਕਾਨ ਢਹਿਣ ਲੱਗੇ। ਮੀਡੀਆ ਰਿਪੋਰਟਾਂ ਮੁਤਾਬਕ ਕਈ ਲੋਕਾਂ ਦੀ ਮੌਤ ਘਰਾਂ ਵਿੱਚ ਦੱਬਣ ਕਾਰਨ ਹੋਈ ਹੈ। ਇੱਕ ਨਿਊਜ਼ ਏਜੰਸੀ …

Read More »

ਕੈਨੇਡਾ ‘ਚ ‘ਜਲਵਾਯੂ ਪਰਿਵਰਤਨ’ ਕਾਰਨ ਬੀਮਾਰ ਹੋਣ ਵਾਲੀ ਦੁਨੀਆ ਦੀ ਪਹਿਲੀ ਮਰੀਜ਼ ਆਈ ਸਾਹਮਣੇ

ਟੋਰਾਂਟੋ: ਕੈਨੇਡਾ ਵਿਚ 70 ਸਾਲ ਦੀ ਬਜ਼ੁਰਗ ਔਰਤ ਨੂੰ ਜਲਵਾਯੂ ਪਰਿਵਰਤਨ ਤੋਂ ਪੀੜਤ ਪਹਿਲੀ ਮਰੀਜ਼ ਐਲਾਨਿਆ ਗਿਆ ਹੈ। ਗਰਮੀਆਂ ਦੇ ਮੌਸਮ ਦੌਰਾਨ ਇਸ ਔਰਤ ਨੂੰ ਸਾਹ ਲੈਣ ‘ਚ ਮੁਸ਼ਕਲ ਆਈ ਅਤੇ ਲੂ ਲੱਗਣ ਦੀ ਸ਼ਿਕਾਇਤ ਵੀ ਹੋਈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਡਾਕਟਰਾਂ ਨੇ ਮਰੀਜ਼ ਦੇ ਸਰੀਰ ‘ਚ ਨਜ਼ਰ …

Read More »