ਛੋਟੇ ਤੇ ਲੰਮੇ ਹੁੰਦੇ ਹਨ ਰੋਜ਼ੇ,ਜਾਣੋ ਕਿਹੜੇ ਸ਼ਹਿਰ ਵਿੱਚ ਕਿੰਨੀ ਹੈ ਮਿਆਦ

global11
2 Min Read

ਨਿਊਜ਼ ਡੈਸਕ : ਇਹ ਮਹੀਨਾ ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਹੁੰਦਾ ਹੈ। ਇਹਨਾਂ ਦਿਨਾਂ ਵਿੱਚ ਮੁਸਲਮਾਨ ਰੋਜ਼ੇ {ਵਰਤ } ਰੱਖਦੇ ਹਨ। ਇੱਕ ਰਿਜੇ ਦੀ ਮਿਆਦ ਸੂਰਜ ਦੇ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਰਹਿੰਦੀ ਹੈ। ਇਸ ਕਾਰਨ ਵੱਖ-ਵੱਖ ਥਾਵਾਂ ‘ਤੇ ਰੋਜ਼ਾ ਰੱਖਣ ਦੇ ਸਮੇਂ ‘ਚ ਵਾਧਾ ਘਾਟਾ ਹੋ ਜਾਂਦਾ ਹੈ। । ਅਜਿਹੀ ਸਥਿਤੀ ‘ਚ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਕੁਝ ਅਜਿਹੇ ਸ਼ਹਿਰਾਂ ਬਾਰੇ ਦੱਸਾਂਗੇ , ਜਿੱਥੇ ਸਭ ਤੋਂ ਲੰਬਾ ਰੋਜ਼ਾ ਅਤੇ ਸਭ ਤੋਂ ਛੋਟਾ ਰੋਜ਼ਾ (Longest Fasting Hours in the World) ਹੁੰਦਾ ਹੈ।
ਰਮਜ਼ਾਨ ਦਾ ਮਹੀਨਾ
ਇਸਲਾਮੀ ਕੈਲੰਡਰ ‘ਚ ਸੱਤਵਾਂ ਮਹੀਨਾ ਰਜੱਬ, ਅੱਠਵਾਂ ਸ਼ਾਬਾਨ ਅਤੇ ਨੌਵਾਂ ਰਮਜ਼ਾਨ ਹੁੰਦਾ ਹੈ। ਰਮਜ਼ਾਨ ਚੰਨ ਦੇ ਦਿਸਣ ਤੋਂ ਬਾਅਦ ਸ਼ੁਰੂ ਹੁੰਦਾ ਹੈ। ਅਗਲੇ ਦਿਨ ਤੋਂ ਰੋਜ਼ਾ ਰੱਖਿਆ ਜਾਂਦਾ ਹੈ। ਜੇਕਰ ਭਾਰਤ ‘ਚ 23 ਮਾਰਚ ਨੂੰ ਚੰਨ ਨਜ਼ਰ ਆਉਂਦਾ ਹੈ ਤਾਂ ਪਹਿਲਾ ਰੋਜ਼ਾ 24 ਮਾਰਚ ਨੂੰ ਮਨਾਇਆ ਜਾਵੇਗਾ।ਦੁਨੀਆ ਦੇ ਵੱਖ-ਵੱਖ ਸ਼ਹਿਰਾਂ ‘ਚ ਵਰਤ ਰੱਖਣ ਦਾ ਸਮਾਂ ਵੱਖ-ਵੱਖ ਹੈ। ਕੁਝ ਸ਼ਹਿਰਾਂ ਰੋਜ਼ੇ ਦੇ ਘੰਟੇ ਜ਼ਿਆਦਾ ਹੁੰਦੇ ਹਨ, ਜਦਕਿ ਕੁਝ ‘ਚ ਇਹ ਘੱਟ ਘੰਟਿਆਂ ਦਾ ਹੁੰਦਾ ਹੈ। ਇਨ੍ਹਾਂ ਸ਼ਹਿਰਾਂ ‘ਚ ਸਭ ਤੋਂ ਲੰਬਾ ਰੋਜ਼ ਰੱਖਿਆ ਜਾਂਦਾ ਹੈ। ਦੇਖੋ ਕਿਹੜੇ ਹਨ ਉਹ ਸ਼ਹਿਰ।

ਨੂਕ, ਗ੍ਰੀਨਲੈਂਡ: 17 ਘੰਟੇ

ਰੇਕਜਾਵਿਕ, ਆਈਸਲੈਂਡ: 17 ਘੰਟੇ

ਹੇਲਸਿੰਕੀ, ਫਿਨਲੈਂਡ: 17 ਘੰਟੇ

- Advertisement -

ਸਟਾਕਹੋਮ, ਸਵੀਡਨ: 17 ਘੰਟੇ

ਗਲਾਸਗੋ, ਸਕਾਟਲੈਂਡ: 17 ਘੰਟੇ

ਐਮਸਟਰਡਮ, ਨੀਦਰਲੈਂਡਜ਼: 16 ਘੰਟੇ
ਲੰਡਨ, ਯੂਕੇ: 16 ਘੰਟੇ

ਕਜ਼ਾਕਿਸਤਾਨ: 16 ਘੰਟੇ
ਕਾਬੁਲ, ਅਫ਼ਗਾਨਿਸਤਾਨ: 14 ਘੰਟੇ

ਤਹਿਰਾਨ, ਈਰਾਨ: 14 ਘੰਟੇ

- Advertisement -

ਬਗਦਾਦ, ਇਰਾਕ: 14 ਘੰਟੇ

ਬੇਰੂਤ, ਲੇਬਨਾਨ: 14 ਘੰਟੇ

ਸੀਰੀਆ: 14 ਘੰਟੇ

ਮਿਸਰ: 14 ਘੰਟੇ

ਯਰੂਸ਼ਲਮ: 14 ਘੰਟੇ

ਕੁਵੈਤ ਸਿਟੀ, ਕੁਵੈਤ: 14 ਘੰਟੇ

ਗਾਜ਼ਾ ਸਿਟੀ, ਫਲਸਤੀਨ: 14 ਘੰਟੇ
ਸਭ ਤੋਂ ਛੋਟਾ ਰੋਜ਼ਾ ਰੱਖਣ ਵਾਲੇ ਸ਼ਹਿਰ …..
ਹੇਠਾਂ ਦਿਤੀ ਸੂਚੀ ਅਨੁਸਾਰ :
ਸਿੰਗਾਪੁਰ: 13 ਘੰਟੇ

ਨੈਰੋਬੀ, ਕੀਨੀਆ: 13 ਘੰਟੇ

ਲੁਆਂਡਾ, ਅੰਗੋਲਾ: 13 ਘੰਟੇ

ਜਕਾਰਤਾ, ਇੰਡੋਨੇਸ਼ੀਆ: 13 ਘੰਟੇ

ਬ੍ਰਾਸੀਲੀਆ, ਬ੍ਰਾਜ਼ੀਲ: 13 ਘੰਟੇ

ਹਰਾਰੇ, ਜ਼ਿੰਬਾਬਵੇ: 13 ਘੰਟੇ

ਜੋਹਾਨਸਬਰਗ, ਦੱਖਣੀ ਅਫ਼ਰੀਕਾ: 13 ਘੰਟੇ

ਬਿਊਨਸ ਆਇਰਸ, ਅਰਜਨਟੀਨਾ: 12 ਘੰਟੇ

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment