Breaking News

Tag Archives: weight loss

ਜ਼ਿੰਕ ਦੀ ਕਮੀ ਹੋਣ ਦੇ ਲੱਛਣ

ਨਿਊਜ਼ ਡੈਸਕ: ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ, ਜੇਕਰ ਇਨ੍ਹਾਂ ਵਿੱਚੋਂ ਕਿਸੇ ਇੱਕ ਦੀ ਵੀ ਕਮੀ ਹੋ ਜਾਵੇ ਤਾਂ ਸਿਹਤ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ‘ਚੋਂ ਇਕ ਹੈ ਜ਼ਿੰਕ, ਜਿਸ ਦੇ ਕਾਰਨ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ, ਜਿਵੇਂ …

Read More »

ਜੀਰੇ ਦਾ ਪਾਣੀ ਪੀਣ ਨਾਲ ਵਜ਼ਨ ਘਟਾਉਣ ਦੇ ਚੱਕਰਾਂ ‘ਚ ਕਿਤੇ ਹੋਰ ਨਾ ਮੁਸੀਬਤ ਪਾ ਲੈਣਾ

ਨਿਊਜ਼ ਡੈਸਕ: ਜੀਰੇ ‘ਚ ਵਿਟਾਮਿਨ ਈ, ਏ, ਆਇਰਨ, ਕਾਪਰ ਵਰਗੇ ਖਣਿਜ ਪਾਏ ਜਾਂਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਸਿਹਤ ਲਈ ਫਾਇਦੇਮੰਦ ਹੋਣ ਦੇ ਬਾਵਜੂਦ ਇਹ ਸਰੀਰ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਵੀ ਕਰਦਾ ਹੈ। ਜੀ ਹਾਂ, ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਜੀਰੇ ਦਾ ਪਾਣੀ …

Read More »

ਪਪੀਤਾ ਦੇ ਬੀਜਾਂ ਦੇ ਫਾਈਦੇ

ਨਿਊਜ਼ ਡੈਸਕ:  ਪਪੀਤਾ ਇੱਕ ਬਹੁਤ ਹੀ ਆਮ ਅਤੇ ਘੱਟ ਕੀਮਤ ਵਾਲਾ ਫਲ ਹੈ। ਇਸਦੇ ਫਾਇਦਿਆਂ ਤੋਂ ਅਸੀਂ ਸਾਰੇ ਵਾਕਿਫ ਹਾਂ। ਜਦੋਂ ਅਸੀਂ ਇਨ੍ਹਾਂ ਫਲਾਂ ਨੂੰ ਖਾਣ ਲਈ ਕੱਟਦੇ ਹਾਂ ਤਾਂ ਅਸੀਂ ਹਮੇਸ਼ਾ ਇਸ ਦੇ ਬੀਜਾਂ ਨੂੰ ਬੇਕਾਰ ਸਮਝ ਕੇ ਕੂੜੇਦਾਨ ‘ਚ ਸੁੱਟ ਦਿੰਦੇ ਹਾਂ ਪਰ ਜੇਕਰ ਤੁਸੀਂ ਇਨ੍ਹਾਂ ਦੇ ਬੀਜਾਂ …

Read More »

ਰੋਜ਼ਾਨਾ ਦੇਸੀ ਘੀ ਦਾ ਸੇਵਨ ਕਰਨ ਦੇ ਕਈ ਫਾਈਦੇ

ਨਿਊਜ਼ ਡੈਸਕ: ਭਾਰਤ ‘ਚ ਜਿਸ ਘਰ ‘ਚ ਜਾਵੋਗੇ ਉਥੇ ਦੇਸੀ ਘੀ ਦੀ ਵਰਤੋ ਜ਼ਰੂਰ ਦੇਖੋਗੇ। ਅਸਲ ‘ਚ ਦੇਸੀ ਘਿਓ ‘ਚ ਇਕ ਨਹੀਂ ਸਗੋਂ ਅਜਿਹੇ ਕਈ ਗੁਣ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਫਿੱਟ ਰੱਖਣ ‘ਚ ਮਦਦ ਕਰਦੇ ਹਨ। ਜੇਕਰ ਤੁਸੀਂ ਦੇਸੀ ਘਿਓ ਨਹੀਂ ਖਾਂਦੇ ਤਾਂ ਅੱਜ ਤੋਂ ਹੀ ਖਾਣਾ ਸ਼ੁਰੂ …

Read More »

ਯੂਰਿਕ ਐਸਿਡ ਨੂੰ ਘੱਟ ਕਰਨ ਦੇ ਉਪਾਅ

ਨਿਊਜ਼ ਡੈਸਕ: ਅਜੋਕੇ ਦੌਰ ਵਿੱਚ ਬਹੁਤ ਸਾਰੇ ਲੋਕ ਯੂਰਿਕ ਐਸਿਡ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਅਜਿਹੀ ਪਰੇਸ਼ਾਨੀ ਉਦੋਂ ਬਹੁਤ ਵੱਧ ਜਾਂਦੀ ਹੈ ਜਦੋਂ ਸਾਡੇ ਖੂਨ ਵਿੱਚ ਯੂਰਿਕ ਐਸਿਡ ਦਾ ਪੱਧਰ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇਸ ਨਾਲ ਪੈਰਾਂ, ਜੋੜਾਂ ਅਤੇ ਉਂਗਲਾਂ ਵਿਚ ਕ੍ਰਿਸਟਲ ਬਣ ਜਾਂਦੇ ਹਨ, ਜਿਸ ਨਾਲ ਦਰਦ ਅਤੇ …

Read More »

ਘਰ ਦੀ ਬਣੀ ਸਾਧਾਰਨ ਚਾਹ ਵੀ ਘਟਾ ਸਕਦੀ ਹੈ ਭਾਰ, ਜਾਣੋ ਕਿਵੇਂ ਹੋਵੇਗਾ ਇਹ ਚਮਤਕਾਰ

ਨਿਊਜ਼ ਡੈਸਕ- ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਘਰ ‘ਚ ਹੀ ਸਾਦੀ ਚਾਹ ਪੀ ਕੇ ਵੀ ਆਪਣਾ ਭਾਰ ਘੱਟ ਕਰ ਸਕਦੇ ਹੋ। ਭਾਰ ਘਟਾਉਣ ਲਈ ਚਾਹ ਦਾ ਸੇਵਨ ਘੱਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਚਾਹ ਬਣਾਉਣ ਦੇ ਅਜਿਹੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ, …

Read More »

ਸਵੇਰੇ ਚਾਹ ਦੀ ਥਾਂ ਪੀਓ ਤੇਜ ਪੱਤੇ ਦਾ ਕਾੜ੍ਹਾ, ਇਨ੍ਹਾਂ 3 ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ

ਨਿਊਜ਼ ਡੈਸਕ- ਭਾਰਤੀ ਪਕਵਾਨਾਂ ‘ਚ ਮਸਾਲਿਆਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ, ਇਨ੍ਹਾਂ ‘ਚੋਂ ਇੱਕ ਹੈ ਤੇਜ ਪੱਤੇ, ਜਿਸ ਨੂੰ ਕਈ ਪਕਵਾਨਾਂ ‘ਚ ਮਿਲਾਇਆ ਜਾਂਦਾ ਹੈ। ਇਸ ਦਾ ਸੁਆਦ ਅਤੇ ਮਹਿਕ ਬਹੁਤ ਵਧੀਆ ਹੈ। ਤੇਜ ਪੱਤੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ‘ਚ ਐਂਟੀ-ਆਕਸੀਡੈਂਟ, ਕਾਪਰ, ਕੈਲਸ਼ੀਅਮ ਅਤੇ ਆਇਰਨ …

Read More »

ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਇਸ ਤਰ੍ਹਾਂ ਬਣਾਓ ਚਾਹ, ਜਲਦੀ ਘੱਟ ਹੋਵੇਗਾ ਤੁਹਾਡਾ ਭਾਰ

ਨਿਊਜ਼ ਡੈਸਕ- ਫਿਟਨੈੱਸ ਅਤੇ ਫੈਸ਼ਨ ਦੇ ਇਸ ਦੌਰ ‘ਚ ਹਰ ਕੋਈ ਪਤਲਾ ਦਿਖਣਾ ਚਾਹੁੰਦਾ ਹੈ। ਭਾਵੇਂ ਉਸਦਾ ਭਾਰ ਆਮ ਹੈ, ਫਿਰ ਵੀ ਉਹ ਪਤਲਾ ਹੋਣਾ ਚਾਹੁੰਦਾ ਹੈ। ਅਜਿਹੇ ‘ਚ ਤੁਸੀਂ ਉਨ੍ਹਾਂ ਲੋਕਾਂ ਦੀ ਵਜ਼ਨ ਘਟਾਉਣ ਦੀ ਇੱਛਾ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ, ਜਿਨ੍ਹਾਂ ਦਾ ਭਾਰ ਅਸਲ ‘ਚ ਜ਼ਿਆਦਾ ਹੈ। …

Read More »

ਚਬਾ ਕੇ ਖਾਣਾ ਖਾਣ ਨਾਲ ਮੋਟਾਪਾ ਅਤੇ ਭਾਰ ਘਟਾਉਣ ’ਚ ਮਿਲਦੀ ਹੈ ਮਦਦ- ਸਟਡੀ 

ਨਿਊਜ਼ ਡੈਸਕ- ਇੱਕ ਜਾਪਾਨੀ ਯੂਨੀਵਰਸਿਟੀ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਚਬਾ ਕੇ ਖਾਣ ਅਤੇ ਡੀ ਆਈ ਟੀ (ਡਾਈਟ-ਇੰਡਿਊਸਡ ਥਰਮੋਜਨੇਸਿਸ) ਵਿੱਚ ਇੱਕ ਮਜ਼ਬੂਤ ਸਬੰਧ ਹੈ। ਵਾਸੇਡਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ ਕੀਤੇ ਗਏ ਅਧਿਐਨ ਵਿੱਚ ਇਹ ਖੁਲਾਸਾ ਹੋਇਆ ਹੈ ਭੋਜਨ ਨੂੰ ਚੰਗੀ ਤਰ੍ਹਾਂ ਚਬਾ …

Read More »

ਕੀ ਤੁਸੀਂ ਜਾਣਦੇ ਹੋ ਗੁਲਾਬ ਦੀ ਚਾਹ ਪੀਣ ਨਾਲ ਸਰੀਰ ਨੂੰ ਹੁੰਦੇ ਨੇ ਅਣਗਿਣਤ ਫਾਇਦੇ ?

ਨਿਊਜ਼ ਡੈਸਕ : ਗੁਲਾਬ ਦਾ ਫੁੱਲ ਪਿਆਰ ਦਾ ਪ੍ਰਤੀਕ ਹੁੰਦਾ ਹੈ ਤੇ ਇਸ ਦੀ ਖੁਸ਼ਬੂ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ। ਇਸ ਦੀ ਵਰਤੋਂ ਪੂਜਾ, ਘਰਾਂ ਦੀ ਸਜਾਵਟ ਦੇ ਨਾਲ-ਨਾਲ ਮਿਠਾਈਆਂ ਨੂੰ ਸਜਾਉਣ, ਗੁਲਕੰਦ ਅਤੇ ਪੀਣ ਵਾਲੇ ਡਰਿੰਕਸ ਵਿੱਚ ਵੀ ਕੀਤੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ …

Read More »