Breaking News

Tag Archives: Volodymyr Zelensky

ਰਿਸ਼ੀ ਸੁਨਕ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਕੀਤੀ ਗੱਲ, ਰੂਸ ਨੇ ਦਿੱਤਾ ਅਜਿਹਾ ਬਿਆਨ

ਨਿਊਜ਼ ਡੈਸਕ: ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਰਿਸ਼ੀ ਸੁਨਕ ਹਰਕਤ ‘ਚ ਆ ਗਏ ਹਨ ਅਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਪੀਐਮ ਬਣਨ ਤੋਂ ਬਾਅਦ ਰਿਸ਼ੀ ਸੁਨਕ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲ ਕੀਤੀ। ਇਸ ਦੌਰਾਨ ਰੂਸ ਨੇ ਵੀ ਬ੍ਰਿਟੇਨ ਦੀ ਨਵੀਂ ਸਰਕਾਰ ਨੂੰ …

Read More »

ਰੂਸ ਨੂੰ ਇੱਕ ਹੋਰ ਝਟਕਾ, ਮਾਸਟਰਕਾਰਡ ਤੇ ਵੀਜ਼ਾ ਨੇ ਆਪਣੀਆਂ ਸੇਵਾਵਾਂ ਕੀਤੀਆਂ ਬੰਦ

ਨਿਊਜ਼ ਡੈਸਕ: ਕਾਰਡ ਪੇਮੈਂਟ ਦਿੱਗਜ ਵੀਜ਼ਾ ਅਤੇ ਮਾਸ‍ਟਰਕਾਰਡ ਨੇ ਰੂਸ ਵਿੱਚ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਅਤੇ ਕਈ ਕੰਪਨੀਆਂ ਵੱਲੋਂ ਦੇਸ਼ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਖਤਮ ਕਰਨ ਤੋਂ ਬਾਅਦ ਰੂਸ ਖ਼ਿਲਾਫ਼ ਆਰਥਿਕ ਪੱਖੋਂ ਇਹ ਨਵਾਂ ਕਦਮ ਹੈ। ਮਾਸਟਰਕਾਰਡ ਅਤੇ ਵੀਜ਼ਾ ਨੇ …

Read More »

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ- ਚੇਰਨੋਬਿਲ ਪਲਾਂਟ ‘ਤੇ ਕੀਤਾ ਕਬਜ਼ਾ, 96 ਘੰਟਿਆਂ ‘ਚ ਕੀਵ ‘ਤੇ ਕਬਜ਼ਾ ਕਰ ਲਵੇਗਾ ਰੂਸ 

ਕੀਵ- ਪੂਰਬੀ ਯੂਰਪ ਵਿੱਚ ਯੂਕਰੇਨ ਇਨ੍ਹੀਂ ਦਿਨੀਂ ਜੰਗ ਦੀ ਅੱਗ ਵਿੱਚ ਸੜ ਰਿਹਾ ਹੈ। ਰੂਸ ਨੇ ਵੀਰਵਾਰ ਨੂੰ ਯੂਕਰੇਨ ‘ਤੇ ਤਿੰਨੋਂ ਪਾਸਿਆਂ ਤੋਂ ਹਮਲਾ ਕੀਤਾ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾਕਿਆਂ ਨਾਲ ਹਿੱਲ ਗਈ। ਲੋਕ ਰਾਤ ਤੋਂ ਹੀ ਘਰਾਂ, ਸਬਵੇਅ, ਧਰਤੀ ਹੇਠਾਂ ਸ਼ੈਲਟਰਾਂ ਵਿੱਚ ਲੁਕੇ ਹੋਏ ਹਨ। ਖਾਣ-ਪੀਣ ਤੋਂ ਲੈ …

Read More »

ਯੂਕਰੇਨ ‘ਚ ਫੌਜ ਨਹੀਂ ਭੇਜਣਗੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ

ਵਾਸ਼ਿੰਗਟਨ: ਯੂਕਰੇਨ-ਰੂਸ ਵਿਚਾਲੇ ਜਾਰੀ ਜੰਗ ਦਾ ਅੱਜ ਦੂਜਾ ਦਿਨ ਹੈ ਤੇ ਹਮਲੇ ਅਜੇ ਵੀ ਜਾਰੀ ਹਨ। ਹੁਣ ਤੱਕ ਯੂਕਰੇਨ ਦੇ 137 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚਾਲੇ ਅਮਰੀਕਾ ਤੋਂ ਖਬਰ ਆਈ ਹੈ ਕਿ ਅਮਰੀਕਾ ਤੇ ਨਾਟੋ ਦੇਸ਼ਾਂ ਨੇ ਯੂਕਰੇਨ ‘ਚ ਫ਼ੌਜ ਭੇਜਣ ਤੋਂ ਨਾਂ ਕਰ ਦਿੱਤੀ ਹੈ। ਇਸ …

Read More »

ਯੂਕਰੇਨ ਦੇ ਰਾਸ਼ਟਰਪਤੀ ਨੇ ਫੇਸਬੁੱਕ ‘ਤੇ ਹਮਲੇ ਦੀ ਤਰੀਕ ਦੱਸੀ, ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ- ਤੁਰੰਤ ਦੇਸ਼ ਛੱਡ ਦਿਓ

ਵਾਸ਼ਿੰਗਟਨ- ਯੂਕਰੇਨ ਵਿੱਚ ਰੂਸੇ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਸੋਮਵਾਰ ਨੂੰ ਅਸਥਾਈ ਤੌਰ ‘ਤੇ ਉੱਥੇ ਰਹਿ ਰਹੇ ਆਪਣੇ ਸਟਾਫ ਨੂੰ ਤਬਦੀਲ ਕਰ ਦਿੱਤਾ ਹੈ। ਹਾਲਾਂਕਿ, ਦੋਵਾਂ ਸੰਸਥਾਵਾਂ ਨੇ ਕਿਹਾ ਹੈ ਕਿ ਯੂਕਰੇਨ ਲਈ ਉਨ੍ਹਾਂ ਦਾ ਸਮਰਥਨ ਜਾਰੀ ਰਹੇਗਾ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ …

Read More »

ਜਹਾਜ ਹਾਦਸਾ : ਸਰਕਾਰ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ, ਸੁਪਰੀਮ ਲੀਡਰ ਦੇ ਅਸਤੀਫੇ ਦੀ ਉੱਠੀ ਮੰਗ

ਤੇਹਰਾਨ : ਬੀਤੇ ਦਿਨੀਂ ਹੋਏ ਇੱਕ ਜਹਾਜ ਹਾਦਸੇ ਨੂੰ ਲੈ ਕੇ ਈਰਾਨ ਅੰਦਰ ਇਸ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਈਰਾਨ ਵੱਲੋਂ ਯੂਕ੍ਰੇਨ ਦੇ ਇੱਕ ਜਹਾਜ ਨੂੰ ਗਲਤੀ ਨਾਲ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ ਗਈ ਸੀ। A sad day. Preliminary conclusions of internal investigation by …

Read More »