ਨਿਊਜ਼ ਡੈਸਕ: ਦੇਸ਼ ਭਰ ‘ਚ WhatsApp ਦਾ ਸਰਵਰ ਡਾਊਨ ਹੈ। ਸਰਵਰ ਡਾਊਨ ਹੋਏ ਨੂੰ 30 ਮਿੰਟ ਤੋਂ ਵੱਧ ਸਮਾਂ ਹੋ ਗਿਆ ਹੈ। ਲੋਕ WhatsApp ਦੀ ਵਰਤੋਂ ਕਰਨ ਦੇ ਯੋਗ ਨਹੀਂ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਟਸਐਪ ਹੈਕ ਹੋ ਗਿਆ ਹੈ। ਦੱਸ ਦਈਏ ਕਿ ਭਾਰਤ ‘ਚ WhatsApp ਦੇ 48 …
Read More »ਦੁਨੀਆ ਦੇ 34.50 ਮਿਲੀਅਨ ਲੋਕ ਭੁੱਖਮਰੀ ਦੇ ਖ਼ਤਰੇ ‘ਚ: ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਵਰਲਡ ਫੂਡ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬੀਸਲੇ ਨੇ ਚੇਤਾਵਨੀ ਦਿੱਤੀ ਕਿ ਦੁਨੀਆਂ ਗਲੋਬਲ ਪੱਧਰ ‘ਤੇ ਅਣਕਿਆਸੀ ਐਮਰਜੰਸੀ ਸਥਿਤੀ ਨਾਲ ਜੂਝ ਰਹੀ ਹੈ। ਜਿਸ ਵਿੱਚ 34.50 ਮਿਲੀਅਨ ਲੋਕ ਭੁੱਖਮਰੀ ਵੱਲ ਵਧ ਰਹੇ ਹਨ ਅਤੇ ਯੂਕਰੇਨ ਯੁੱਧ ਖਤਮ ਹੋਣ ਤੱਕ 70 ਮਿਲੀਅਨ ਹੋਰ ਲੋਕਾਂ ਤੇ ਭੁੱਖਮਰੀ ਦਾ …
Read More »ਯੂਕਰੇਨ ਨੇ ਰੂਸੀ ਫੌਜੀ ਅੱਡੇ ਨੂੰ ਕੀਤਾ ਤਬਾਹ, ਰੂਸ ਜਿਨ੍ਹਾਂ ਨੂੰ ਮਾਰ ਦੇਵੇਗਾ, ਉਨ੍ਹਾਂ ਦੀ ਸੂਚੀ ਪਹਿਲਾਂ ਹੀ ਤਿਆਰ
ਨਿਊਜ਼ ਡੈਸਕ: ਯੂਕਰੇਨ ਅਤੇ ਰੂਸ ਵਿਚਾਲੇ ਸਥਿਤੀ ਵਿਗੜਦੀ ਜਾ ਰਹੀ ਹੈ। ਪੂਰਬੀ ਯੂਕਰੇਨ ਦੇ ਲੁਹਾਨਸਕ ਅਤੇ ਡੋਨੇਸਟਕ ਵਿੱਚ ਰੂਸੀ ਵੱਖਵਾਦੀਆਂ ਅਤੇ ਯੂਕਰੇਨੀ ਫੌਜ ਵਿਚਾਲੇ ਝੜਪਾਂ ਜਾਰੀ ਰਹਿਣ ਦੀਆਂ ਖਬਰਾਂ ਹਨ। ਰੂਸ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਯੂਕਰੇਨ ਵੱਲੋਂ ਦਾਗਿਆ ਗਿਆ ਇੱਕ ਗੋਲੇ ਨਾਲ ਉਸ ਦੀ ਇੱਕ ਸਰਹੱਦੀ ਚੌਕੀ ਪੂਰੀ …
Read More »ਪੁਲਿਸ ਥਾਣਿਆਂ ‘ਚ ਨਾ ਤਾਂ ਮਨੁੱਖੀ ਹੱਕ ਸੁਰੱਖਿਅਤ ਹਨ ਤੇ ਨਾ ਹੀ ਸਰੀਰਕ ਤੌਰ ’ਤੇ ਵਿਅਕਤੀ ਸੁਰੱਖਿਅਤ ਹੈ : ਚੀਫ ਜਸਟਿਸ
ਨਵੀਂ ਦਿੱਲੀ : ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਮਨਾ ਨੇ ਕਿਹਾ ਹੈ ਕਿ ਪੁਲਿਸ ਥਾਣਿਆਂ ‘ਚ ਨਾ ਤਾਂ ਮਨੁੱਖੀ ਹੱਕ ਸੁਰੱਖਿਅਤ ਹਨ ਤੇ ਨਾ ਹੀ ਸਰੀਰਕ ਤੌਰ ’ਤੇ ਵਿਅਕਤੀ ਸੁਰੱਖਿਅਤ ਰਹਿ ਸਕਦਾ ਹੈ। ਇਨ੍ਹਾਂ ਦੋਵਾਂ ਨੂੰ ਥਾਣਿਆਂ ‘ਚ ਖ਼ਤਰਾ ਸਭ ਤੋਂ ਵੱਧ ਹੈ।’ ਜੇਕਰ ਤਾਜ਼ਾ ਰਿਪੋਰਟ ਦੇਖੀਏ ਤਾਂ ਪਤਾ ਲੱਗਦਾ …
Read More »ਜੈਸ਼-ਏ-ਮੁੰਹਮਦ ਅੱਤਵਾਦੀ ਸੰਗਠਨ ਨੇ ਪੰਜਾਬ ਦੇ 5 ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ
ਫਿਰੋਜ਼ਪੁਰ: ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਦੇ ਮਨੈਜ਼ਰ ਵਿਵੇਕ ਕੁਮਾਰ ਨੂੰ ਜੈਸ਼ ਏ ਮੁੰਹਮਦ ਅੱਤਵਾਦੀ ਸੰਗਠਨ ਵੱਲੋਂ ਇੱਕ ਧਮਕੀ ਭਰਿਆ ਹਿੰਦੀ ਭਾਸ਼ਾ ‘ਚ ਪੱਤਰ ਮਿਲਿਆ ਹੈ। ਜਿਸ ‘ਚ ਧਮਕੀ ਦਿੱਤੀ ਗਈ ਹੈ ਕਿ ਉਹ ਜਿਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲੈਣਗੇਂ ਇਸ ਦੇ ਨਾਲ 13 ਮਈ ਨੂੰ ਫਿਰੋਜ਼ਪੁਰ ,ਫਰੀਦਕੋਟ , ਬਰਨਾਲਾ …
Read More »