Breaking News

Tag Archives: texas

ਟੈਕਸਾਸ ‘ਚ ਨਦੀ ਸੁੱਕਣ ਕਾਰਨ 13 ਕਰੋੜ ਸਾਲ ਪੁਰਾਣੇ ਮਿਲੇ ਡਾਇਨਾਸੌਰ ਦੇ ਪੰਜੇ ਦੇ ਨਿਸ਼ਾਨ

ਵਾਸ਼ਿੰਗਟਨ: ਬੇਸ਼ੱਕ ਦੁਨੀਆ ਵਿੱਚ ਕਿਸੇ ਵੀ ਮਨੁੱਖ ਨੇ ਡਾਇਨਾਸੌਰ ਵਰਗੇ ਵਿਸ਼ਾਲ ਜੀਵ-ਜੰਤੂਆਂ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ, ਪਰ ਕਈ ਥਾਵਾਂ ‘ਤੇ ਕਿਸੇ ਨਾ ਕਿਸੇ ਨਿਸ਼ਾਨ ਦੀ ਮਦਦ ਨਾਲ ਉਨ੍ਹਾਂ ਦੀ ਹੋਂਦ ਦਾ ਸਬੂਤ ਮਿਲਦਾ ਹੈ। ਇਸ ਸਮੇਂ ਪੂਰੀ ਦੁਨੀਆ ਵਿਚ ਗਰਮੀ ਕਾਰਨ ਸੋਕੇ ਦੀ ਸਥਿਤੀ ਬਣੀ ਹੋਈ ਹੈ। ਸੋਕੇ …

Read More »

ਅਮਰੀਕੀ ਹਵਾਈ ਸੈਨਾ ‘ਚ ਹਿੰਦੂ ਧਰਮ ਦਾ ਸਤਿਕਾਰ, ਸਿਪਾਹੀ ਨੂੰ ਡਿਊਟੀ ‘ਤੇ ਤਿਲਕ ਲਗਾਉਣ ਦੀ ਮਿਲੀ ਇਜਾਜ਼ਤ

ਵਾਸ਼ਿੰਗਟਨ- ਅਮਰੀਕੀ ਹਵਾਈ ਸੈਨਾ ਵਿੱਚ ਭਾਰਤੀ ਮੂਲ ਦੇ ਇੱਕ ਮੈਂਬਰ ਨੂੰ ਡਿਊਟੀ ਦੌਰਾਨ ਤਿਲਕ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਵੋਮਿੰਗ ਵਿੱਚ ਐਫਈ ਵਾਰੇਨ ਏਅਰ ਫੋਰਸ ਬੇਸ ‘ਤੇ ਤਾਇਨਾਤ ਅਮਰੀਕੀ ਹਵਾਈ ਸੈਨਾ ਦੇ ਇੱਕ ਏਅਰਮੈਨ ਦਰਸ਼ਨ ਸ਼ਾਹ ਨੂੰ ਡਿਊਟੀ ਦੌਰਾਨ ਤਿਲਕ ਲਗਾਉਣ ਦੀ ਇਜਾਜ਼ਤ ਦੇ ਕੇ ਧਾਰਮਿਕ ਛੋਟ ਦਿੱਤੀ ਗਈ …

Read More »

ਟੈਕਸਾਸ ‘ਚ 30 ਸਾਲਾਂ ਦਾ ਸਭ ਤੋਂ ਭਿਆਨਕ ਤੂਫਾਨ, ਤੇਜ਼ ਹਵਾ ਕਾਰਨ ਸੜਕ ‘ਤੇ ਜਾ ਰਹੀ ਕਾਰ ਪਲਟੀ, 54 ਹਜ਼ਾਰ ਘਰਾਂ ‘ਚ ਬਿਜਲੀ ਗੁੱਲ

ਟੈਕਸਾਸ- ਅਮਰੀਕਾ ਦੇ ਟੈਕਸਾਸ ‘ਚ ਚੱਕਰਵਾਤੀ ਤੂਫਾਨ ਕਾਰਨ ਵੱਡੀ ਗਿਣਤੀ ‘ਚ ਲੋਕ ਪ੍ਰਭਾਵਿਤ ਹੋਏ ਹਨ। ਓਕਲਾਹੋਮਾ ਸਿਟੀ ‘ਚ ਤੂਫਾਨੀ ਹਵਾ ਨੇ ਸੜਕਾਂ ‘ਤੇ ਚੱਲ ਰਹੇ ਵਾਹਨਾਂ ਨੂੰ ਵੀ ਉਲਟਾ ਦਿੱਤਾ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ। ਐਮਰਜੈਂਸੀ ਵਿਭਾਗ ਨੇ ਅਲਰਟ ‘ਚ ਕਿਹਾ- ਤੂਫਾਨ ਦਾ …

Read More »

ਟੈਕਸਾਸ ‘ਚ ਬੰਦੂਕਧਾਰੀ ਨੇ ਚਾਰ ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਕੀਤੀ ਖੁਦਕੁਸ਼ੀ

ਟੈਕਸਾਸ- ਅਮਰੀਕਾ ਦੇ ਟੈਕਸਾਸ ‘ਚ ਇਕ ਬੰਦੂਕਧਾਰੀ ਨੇ ਆਪਣੇ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਕੋਰਸੀਕਾਨਾ ਦੇ ਪੁਲਿਸ ਮੁਖੀ ਰੌਬਰਟ ਜੌਹਨਸਨ ਨੇ ਕਿਹਾ ਕਿ ਡਲਾਸ ਤੋਂ ਲਗਭਗ 80 …

Read More »

ਟੈਕਸਾਸ ‘ਚ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਵੈਨ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ

ਵਾਸ਼ਿੰਗਟਨ: 29 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਓਵਰਲੋਡ ਵੈਨ ਬੁੱਧਵਾਰ ਨੂੰ ਦੱਖਣੀ ਟੈਕਸਾਸ ਰਾਜਮਾਰਗ ‘ਤੇ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਡਰਾਈਵਰ ਸਮੇਤ ਘੱਟੋ -ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਸ਼ਾਮ 4 ਵਜੇ ਦੇ ਬਾਅਦ ਯੂਐਸ 281 ਨੂੰ ਟੈਕਸਾਸ ਦੇ …

Read More »

ਅਮਰੀਕਾ ‘ਚ ਭਾਰਤੀ ਨਾਗਰਿਕ ‘ਤੇ ਧੋਖਾਧੜੀ ਦਾ ਮਾਮਲਾ ਦਰਜ, 14 ਮਹੀਨੇ ਦੀ ਕੈਦ

ਵਾਸ਼ਿੰਗਟਨ : ਅਮਰੀਕਾ ‘ਚ ਭਾਰਤੀ ਨਾਗਰਿਕ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।  ਸੀਏਟਲ ਦੀ ਅਦਾਲਤ ਨੇ  ਅਰੂਣ ਕੁਮਾਰ ਸਿੰਘਲ (42)  ਨੂੰ 8 ਲੱਖ ਡਾਲਰ ਦੀ ਧੋਖਾਧੜੀ ਕਰਨ ਦੇ ਜ਼ੁਰਮ ‘ਚ 14 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਕਾਰਜਕਾਰੀ ਵਕੀਲ ਟੇਸਾ ਐੱਮ ਗੋਰਮੇਨ ਨੇ ਦਸਿਆ ਕਿ ਅਰੂਣ ਕੁਮਾਰ …

Read More »

ਆਪਣੀ ਪਤਨੀ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਮਾਮਲੇ ‘ਚ ਪਰਵਾਸੀ ਭਾਰਤੀ ਨੂੰ ਕੈਦ

ਵਾਸ਼ਿੰਗਟਨ :  ਅਮਰੀਕਾ ਦੇ ਸੂਬੇ ਟੈਕਸਸ ‘ਚ ਭਾਰਤੀ ਵਿਅਕਤੀ ਨੂੰ ਆਪਣੀ ਪਤਨੀ ਨੂੰ ਅਗਵਾ ਕਰਨ ਦੇ ਮਾਮਲੇ ‘ਚ 4 ਸਾਲ 8 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਪੂਰੀ ਹੋਣ ‘ਤੇ 32 ਸਾਲ ਦੇ ਸੁਨੀਲ ਕੁਮਾਰ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ। ਰਿਪੋਰਟਾਂ ਮੁਤਾਬਕ 6 ਅਗਸਤ 2019 ਨੂੰ ਸੁਨੀਲ …

Read More »

ਅਮਰੀਕਾ : ਲੱਖਾਂ ਲੋਕ ਘਰ ‘ਚ ਬੰਦ, 14 ਰਾਜਾਂ ‘ਚ ਬਿਜਲੀ ਦੀਆਂ ਸਮੱਸਿਆਵਾਂ

ਵਰਲਡ ਡੈਸਕ – ਇਨ੍ਹੀਂ ਦਿਨੀਂ ਅਮਰੀਕਾ ਇਕ ਇਤਿਹਾਸਕ ਬਰਫੀਲੇ ਤੂਫਾਨ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ, ਲੱਖਾਂ ਲੋਕ ਘਰ ‘ਚ ਬੰਦ ਹਨ ਤੇ ਕੋਰੋਨਾ ਟੀਕੇ ਕੇਂਦਰ ਬੰਦ ਕਰਨੇ ਪਏ। ਪੁਲਿਸ ਦੇ ਅਨੁਸਾਰ ਟੈਕਸਾਸ, ਲੂਸੀਆਨਾ, ਕੈਂਟਕੀ ਤੇ ਮਿਸੌਰੀ ‘ਚ ਘੱਟੋ ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ।  ਦੱਸ ਦਈਏ …

Read More »

ਅਮਰੀਕਾ ‘ਚ ਅੰਮ੍ਰਿਤ ਸਿੰਘ ਬਣੇ ਪਹਿਲੇ ਦਸਤਾਰਧਾਰੀ ਡਿਪਟੀ ਕਾਂਸਟੇਬਲ

ਹਿਊਸਟਨ: ਭਾਰਤੀ ਅਮਰੀਕੀ ਅੰਮ੍ਰਿਤ ਸਿੰਘ ਨੇ ਅਮਰੀਕੀ ਰਾਜ ਟੈਕਸਸ ਦੇ ਹੈਰਿਸ ਕਾਊਂਟੀ ਵਿੱਚ ਡਿਪਟੀ ਕਾਂਸਟੇਬਲ ਵੱਜੋਂ ਸਹੁੰ ਚੁੱਕ ਕੇ ਇਤਿਹਾਸ ਰੱਚ ਦਿੱਤਾ ਹੈ। ਉਹ ਅਮਰੀਕਾ ਵਿੱਚ ਅਜਿਹੇ ਪਹਿਲੇ ਦਸਤਾਰਧਾਰੀ ਕਾਨੂੰਨ ਪਰਿਵਰਤਨ ਅਧਿਕਾਰੀ ਹਨ। ਸਿੰਘ ( 21 ) ਅਜਿਹੇ ਪਹਿਲੇ ਅਧਿਕਾਰੀ ਹੋਣਗੇ ਜੋ ਡਿਊਟੀ ਦੌਰਾਨ ਆਪਣੇ ਧਾਰਮਿਕ ਚਿੰਨ੍ਹ ਦਸਤਾਰ, ਦਾੜ੍ਹੀ ਅਤੇ …

Read More »

ਅਮਰੀਕਾ ਦੇ ਸੈਨ ਐਨਟੋਨਿਓ ‘ਚ ਗੋਲੀਬਾਰੀ, 2 ਮੌਤਾਂ, 5 ਜ਼ਖਮੀ

ਵਾਸ਼ਿੰਗਟਨ: ਅਮਰੀਕਾ ਦੇ ਸੈਨ ਐਨਟੋਨਿਓ ਦੇ ਕਲੱਬ ਵਿੱਚ ਹੋਈ ਗੋਲੀਬਾਰੀ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 5 ਜ਼ਖ਼ਮੀ ਹੋ ਗਏ। ਇਹ ਫਾਇਰਿੰਗ ਇੱਕ ਮਿਉਜ਼ੀਅਮ ਵਿੱਚ ਹੋਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਥਾਨਕ ਮੀਡੀਆ ਦਾ ਹਵਾਲਿਆ ਦਿੰਦੇ ਹੋਏ ਦੱਸਿਆ ਹੈ ਕਿ ਸੈਨ ਐਨਟੋਨਿਓ ਵਿੱਚ ਹੋਈ ਫਾਇਰਿੰਗ ਵਿੱਚ …

Read More »