Breaking News

Tag Archives: Teenager

16 ਸਾਲਾ ਬੱਚੇ ਨੇ PUBG ਖੇਡਣ ਲਈ ਮਾਂ ਦੇ ਬੈਂਕ ਖਾਤੇ ‘ਚੋਂ 10 ਲੱਖ ਰੁਪਏ ਕੀਤੇ ਖਰਚ,ਮਾਪਿਆਂ ਨੇ ਝਿੜਕਿਆ ਤਾਂ ਘਰੋਂ ਭੱਜਿਆ

ਮੁੰਬਈ : ਮੁੰਬਈ ਦੇ ਜੋਗੇਸ਼ਵਰੀ ਇਲਾਕੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।PUBG ਖੇਡਣ ਲਈ ਆਨਲਾਈਨ ਲੈਣ-ਦੇਣ ਰਾਹੀਂ ਕਥਿਤ ਤੌਰ ‘ਤੇ ਦਸ ਲੱਖ ਰੁਪਏ ਖਰਚ ਕਰਨ ਦੇ ਮਾਪਿਆਂ ਦੁਆਰਾ ਝਿੜਕਿਆ ਜਾਣ ਤੋਂ ਬਾਅਦ ਇੱਕ 16 ਸਾਲਾ ਕਿਸ਼ੋਰ  ਘਰ ਤੋਂ ਭੱਜ ਗਿਆ ।ਐਨਾ ਹੀ ਨਹੀਂ ਜਾਂਦਾ ਹੋਇਆ ਪਿੱਛੇ ਇਕ ਚਿੱਠੀ …

Read More »

ਵਸਾਗਾ ਬੀਚ ‘ਤੇ ਵਾਪਰੀ ਛੁਰੇਬਾਜ਼ੀ ਦੀ ਘਟਨਾ ‘ਚ ਪੁਲਿਸ ਨੇ 15 ਸਾਲਾ ਲੜਕੇ ਨੂੰ ਦੋ ਮਾਮਲਿਆਂ ‘ਚ ਕੀਤਾ ਚਾਰਜ

ਵਸਾਗਾ ਬੀਚ ਉੱਤੇ ਵਾਪਰੀ ਛੁਰੇਬਾਜ਼ੀ ਦੀ ਘਟਨਾ ਦੇ ਸਬੰਧ ਵਿੱਚ ਪੁਲਿਸ ਨੇ ਇੱਕ 15 ਸਾਲਾ ਲੜਕੇ ਨੂੰ ਕਤਲ ਕਰਨ ਦੀ ਕੋਸਿ਼ਸ਼ ਕਰਨ ਦੇ ਦੋ ਮਾਮਲਿਆਂ ਵਿੱਚ ਚਾਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ 17 ਜੂਨ ਨੂੰ ਇਸ ਬੀਚ ਉੱਤੇ ਦੋ 18 ਸਾਲਾ ਲੜਕਿਆਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ …

Read More »

ਈ-ਸਿਗਰਟ ਪੀ ਰਹੇ ਨੌਜਵਾਨ ਦੇ ਮੂੰਹ ‘ਚ ਜ਼ਬਰਦਸਤ ਧਮਾਕਾ ਹੋਣ ਕਾਰਨ ਉੱਡਿਆ ਜਬਾੜਾ

e cigarette explodes

ਅੱਜ ਕਲ ਦੇ ਤਕਨੀਕੀ ਯੁੱਗ ‘ਚ ਹੁਣ ਸਿਗਰਟ ਦੀ ਥਾਂ ਈ-ਸਿਗਰਟ ਦਾ ਰੁਝਾਨ ਨੌਜਵਾਨਾਂ ‘ਚ ਦਿਨੋਂ ਦਿਨ ਵਧ ਰਿਹਾ ਹੈ। ਸਿਗਰਟ ਪੀਣਾ ਕਿਸੇ ਵੀ ਤਰ੍ਹਾਂ ਦਾ ਹੋਵੇ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਈ-ਸਿਗਰਟ ਦੇ ਵੀ ਸਰੀਰ ਨੂੰ ਬਹੁਤ ਨੁਕਸਾਨ ਹਨ ਇਸ ਦੀ ਵਰਤੋਂ ਸਰੀਰ ਲਈ ਬਹੁਤ ਹਾਨੀਕਾਰਕ ਸਾਬਤ ਹੋ ਸਕਦੀ …

Read More »

ਸਰੀਰਕ ਤੇ ਮਾਨਸਿਕ ਪੀੜਾ ਸਹਿ ਰਹੀ ਬਲਾਤਕਾਰ ਪੀੜਤਾ ਨੇ ‘ਇੱਛਾ ਮੌਤ’ ਕਾਨੂੰਨ ਦੀ ਮਦਦ ਨਾਲ ਮੌਤ ਨੂੰ ਲਾਇਆ ਗਲੇ

Girl legally starve herself to death

ਆਮਸਟਰਡੈਮ: ਨੀਦਰਲੈਂਡ ਕੇਆਨਰਹਾਮ ਸ਼ਹਿਰ ਦੀ ਰਹਿਣ ਵਾਲੀ ਇਕ 17 ਸਾਲਾ ਮੁਟਿਆਰ ਨੂੰ ਬਲਾਤਕਾਰ ਦੀ ਘਟਨਾ ਨੇ ਸਰੀਰਕ ਤੇ ਮਾਨਸਿਕ ਤੌਰ ‘ਤੇ ਅਜਿਹੀ ਡੂੰਘੀ ਸੱਟ ਮਾਰੀ ਕਿ ਉਸ ਨੇ ‘ਇੱਛਾ ਮੌਤ’ (euthanised) ਕਾਨੂੰਨ ਦੀ ਸਹਾਇਤਾ ਨਾਲ ਮੌਤ ਨੂੰ ਗਲੇ ਲਗਾ ਲਿਆ। 11 ਸਾਲ ਦੀ ਉਮਰ ਤੋਂ ਹੀ ਉਸਨੂੰ ਯੋਨ ਸ਼ੋਸ਼ਣ ਦਾ …

Read More »