Breaking News

Tag Archives: suicide

ਰਾਜਪੁਰਾ ਦੇ ਸੀਨੀਅਰ ਪੱਤਰਕਾਰ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਸਾਬਕਾ ਕਾਂਗਰਸੀ ਵਿਧਾਇਕ ਦਾ ਨਾਂ ਆਇਆ ਸਾਹਮਣੇ

ਰਾਜਪੁਰਾ:  ਰਾਜਪੁਰਾ ਦੇ ਪੱਤਰਕਾਰ ਰਮੇਸ਼ ਸ਼ਰਮਾ ਨੇ ਜ਼ਹਿਰੀਲਾ ਚੀਜ਼  ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਪੋਸਟ ਰਾਹੀਂ ਪੱਤਰਕਾਰ ਰਮੇਸ਼ ਸ਼ਰਮਾ ਨੇ ਕਾਂਗਰਸ ਦੇ ਇਕ ਸਾਬਕਾ ਵਿਧਾਇਕ ਅਤੇ ਉਸ ਦੇ ਪੁੱਤਰ ’ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਮ੍ਰਿਤਕ ਦੀ ਲਾਸ਼ ਕੋਲੋਂ ਇੱਕ ਸੁਸਾਇਡ ਨੋਟ ਵੀ …

Read More »

ਪੰਜਾਬ ਪੁਲਿਸ ਦੇ ASI ਨੇ ਖ਼ੁਦ ਨੂੰ ਮਾਰੀ ਗੋਲੀ, ਮੌਤ

ਲੁਧਿਆਣਾ : ਥਾਣਾ ਸਰਾਭਾ ਨਗਰ ‘ਚ ASI ਮਨੋਹਰ ਲਾਲ ਨੇ ਕਾਰਬਾਈਨ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ।ਦੱਸਿਆ ਜਾ ਰਿਹਾ ਹੈ ਕਿ ਏਐਸਆਈ ਦੀ ਕੋਠੀ ਸਰਾਭਾ ਨਗਰ ਥਾਣੇ ਦੇ ਕੋਲ ਸੀ। ਰਾਤ 2 ਵਜੇ ਏਐਸਆਈ ਥਾਣਾ ਸਰਾਭਾ ਨਗਰ ਵਿੱਚ ਆਇਆ ਅਤੇ ਖ਼ੁਦ ਨੂੰ ਗੋਲੀ ਮਾਰ ਲਈ। ਘਟਨਾ ਦਾ …

Read More »

ਪਤਨੀ, ਦੋ ਬੱਚਿਆਂ ਤੇ ਸੱਸ-ਸਹੁਰੇ ਨੂੰ ਜ਼ਿੰਦਾ ਸਾੜਨ ਵਾਲੇ ਜਵਾਈ ਨੇ ਲਿਆ ਫਾਹਾ

ਜਲੰਧਰ : ਜਲੰਧਰ ਦੇੇ ਸਤਲੁਜ ਦਰਿਆ ਵਾਲੇ ਪੁਲ ਨਾਲ ਲੱਗਦੇ ਪਿੰਡ ਬੀਟਲਾਂ ਵਿਚ ਕੱਲ੍ਹ ਇਕ ਸ਼ਖਸ ਨੇ ਪੇਕੇ ਘਰ ਆਈ ਆਪਣੀ ਪਤਨੀ, ਦੋ ਬੱਚਿਆਂ ਅਤੇ ਸੱਸ-ਸਹੁਰੇ ਨੂੰ ਆਪਣੇ ਸਾਥੀ ਨਾਲ ਮਿਲ ਕੇ ਪੈਟਰੋਲ ਛਿੜਕ ਕੇ ਜਿਊਂਦੇ ਸਾੜ ਦਿੱਤਾ ਸੀ।ਜਿਸ ਤੋਂ ਬਾਅਦ ਹੁਣ ਸਭ ਨੂੰ  ਮਾਰਨ ਵਾਲੇ ਵਿਅਕਤੀ ਨੇ ਵੀ ਖ਼ੁਦਕੁਸ਼ੀ …

Read More »

ਬਰੈਂਪਟਨ ‘ਚ ਪੰਜਾਬ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਬਰੈਂਪਟਨ: ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੌਰ ‘ਤੇ ਪੰਜਾਬ ਦੇ ਭਾਈਰੂਪਾ ਤੋਂ ਕੈਨੇਡਾ ‘ਚ ਪੜ੍ਹਾਈ ਕਰਨ ਆਏ ਇਕ ਨੌਜਵਾਨ ਅਨਮੋਲਦੀਪ ਸਿੰਘ ਗੋਲਡੀ ਵੱਲੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਆਪਣੇ ਆਪ ਨੂੰ ਫਾਹਾ ਲਗਾ ਖੁਦਕੁਸ਼ੀ ਕਰ ਲਏ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਅਗਸਤ 2021 ‘ਚ ਕੈਨੇਡਾ ‘ਚ ਆਇਆ ਸੀ। …

Read More »

ਅਦਾਕਾਰਾ ਰੇਜੀਨਾ ਕਿੰਗ ਦੇ ਪੁੱਤਰ ਇਆਨ ਅਲੈਗਜ਼ੈਂਡਰ ਜੂਨੀਅਰ ਨੇ ਕੀਤੀ ਖੁਦਕੁਸ਼ੀ

ਨਿਊਜ਼ ਡੈਸਕ: ਮਸ਼ਹੂਰ ਅਦਾਕਾਰਾ ਅਤੇ ਨਿਰਦੇਸ਼ਕ ਰੇਜੀਨਾ ਕਿੰਗ ਦੇ ਪੁੱਤਰ ਇਆਨ ਅਲੈਗਜ਼ੈਂਡਰ ਨੇ ਖੁਦਕੁਸ਼ੀ ਕਰ ਲਈ ਹੈ। ਇਆਨ ਨੇ ਬੁੱਧਵਾਰ ਨੂੰ ਆਪਣਾ 26ਵਾਂ ਜਨਮਦਿਨ ਮਨਾਇਆ ਸੀ।  ਖੁਦਕੁਸ਼ੀ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਅਚਾਨਕ ਦੁਖਦਾਈ ਖਬਰ ਨਾਲ ਪੂਰੀ ਹਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਕਈ ਮਸ਼ਹੂਰ …

Read More »

ਲਵਪ੍ਰੀਤ ਸਿੰਘ ਦੀ ਖੁਦਕੁਸ਼ੀ ਮਾਮਲੇ ‘ਚ ਪਤਨੀ ਬੇਅੰਤ ਕੌਰ ‘ਤੇ ਧਾਰਾ 306 ਦਾ ਕੇਸ ਦਰਜ

ਬਰਨਾਲਾ : ਲਵਪ੍ਰੀਤ ਸਿੰਘ ਦੀ ਖੁਦਕੁਸ਼ੀ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ‘ਤੇ “ਮਰਨ ਲਈ ਮਜਬੂਰ ਕਰਨ” ਦੀ ਧਾਰਾ 306 ਦਾ ਕੇਸ ਦਰਜ ਕੀਤਾ ਹੈ।ਇਸ ਮਾਮਲੇ ਵਿੱਚ ਪਹਿਲਾਂ ਕੈਨੇਡਾ ਰਹਿੰਦੀ ਬੇਅੰਤ ਕੌਰ ਉੱਤੇ ਪੁਲਿਸ ਨੇ 420 (ਠੱਗੀ) ਦਾ ਮੁਕੱਦਮਾ ਦਰਜ ਕੀਤਾ ਸੀ ਹੁਣ ਇਸ ਵਿੱਚ ਧਾਰਾ …

Read More »

13 ਸਾਲਾਂ ਲੜਕੇ ਨੇ ਆਨਲਾਈਨ ਗੇਮ ਵਿੱਚ 40,000 ਗੁਆਉਣ ਤੋਂ ਬਾਅਦ ਕੀਤੀ ਖੁਦਕੁਸ਼ੀ

ਛਤਰਪੁਰ: ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਇੱਕ ਆਨਲਾਈਨ ਗੇਮ ਵਿੱਚ 40,000 ਗੁਆਉਣ ਤੋਂ ਬਾਅਦ ਇੱਕ 13 ਸਾਲਾਂ  ਕ੍ਰਿਸ਼ਣਾ ਪੰਡਿਤ ਨੇ ਖੁਦਕੁਸ਼ੀ ਕਰਕੇ  ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਿਸ ਦੇ ਅਨੁਸਾਰ, ਉਨ੍ਹਾਂ ਨੂੰ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ ਜਿਸ ਵਿੱਚ 6 ਵੀਂ ਜਮਾਤ ਦਾ ਵਿਦਿਆਰਥੀ ‘ਫ੍ਰੀ ਫਾਇਰ’ …

Read More »

ਮਾਨਸਾ ਦੇ ਇਕ ਹੋਟਲ ‘ਚ 2 ਨੌਜਵਾਨਾਂ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖ਼ੁਦਕੁਸ਼ੀ, ਜਾਂਚ ਸ਼ੁਰੂ

ਮਾਨਸਾ: ਮਾਨਸਾ ਦੇ ਇਕ ਹੋਟਲ ‘ਚ 2 ਨੌਜਵਾਨਾਂ ਵਲੋਂ  ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ  ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 25 ਸਾਲਾ ਮ੍ਰਿਤਕ ਨੌਜਵਾਨ ਕੁਲਦੀਪ ਅਤੇ ਹਰਪ੍ਰੀਤ  ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਹਨ। ਮਾਨਸਾ ‘ਚ ਉਨ੍ਹਾਂ ਨੇ ਇਕ ਹੋਟਲ  ‘ਚ ਕਮਰਾ ਕਿਰਾਏ ‘ਤੇ ਲਿਆ ਸੀ। ਅੱਜ …

Read More »

ਅੰਮ੍ਰਿਤਸਰ ‘ਚ ਹੋਟਲ ਮਾਲਕ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਮੌਕੇ ‘ਤੇ ਹੋਈ ਮੌਤ

ਅੰਮ੍ਰਿਤਸਰ : ਥਾਣਾ ਬੀ ਡਵੀਜ਼ਨ ਅਧੀਨ ਪੈਂਦੇ ਰਾਮਾਨੰਦ ਬਾਗ ਵਿਚ ਸਥਿਤ ਓਮ ਸਾਈਂ ਹੋਟਲ ਦੇ ਮਾਲਕ ਸੰਜੀਵ ਬਿੰਦਰਾ ਉਰਫ ਸੰਜੇ ਬਿੰਦਰਾ ਨੇ ਵੀਰਵਾਰ ਸ਼ਾਮ ਖੁਦ ਨੂੰ ਹੋਟਲ ਦੇ ਕਮਰੇ ਅੰਦਰ ਸਿਰ ‘ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਸੰਜੀਵ ਬਿੰਦਰਾ ਮੌਤ ਹੋ ਚੁੱਕੀ ਸੀ। ਗੋਲੀ ਲਾਇਸੰਸੀ ਰਿਵਾਲਵਰ …

Read More »

ਬਠਿੰਡਾ ਵਿੱਚ ਔਰਤ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ASI  ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

ਬਠਿੰਡਾ: ਬੀਤੇ ਦਿਨ ਬਠਿੰਡਾ ਵਿੱਚ ਔਰਤ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ASI  ਨੇ ਹੱਥ ਦੀਆਂ ਨਸਾਂ ਵੱਢ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਥਾਣਾ ਥਾਣੇ ਦੇ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ‘ਤੇ ਹਸਪਤਾਲ ਪਹੁੰਚਾਇਆ। ਦਸਦਈਏ ਬਠਿੰਡਾ ਜ਼ਿਲ੍ਹਾ ਦੇ ਪਿੰਡ  ਬਾਠ ਦੀ ਔਰਤ ਨਾਲ  ASI ਨੇ …

Read More »